ਭਾਰਤ
‘ਵੋਟ ਬਦਲੇ ਨੋਟ ‘ ਮਾਮਲੇ ‘ਚ ਅਮਰ ਸਿੰਘ ਤੋਂ ਕਰਾਈਮ ਬਰਾਂਚ ਨੇ ਪੁੱਛੇ ਸਵਾਲ ਜਵਾਬ
ਨਵੀਂ ਦਿੱਲੀ- ਦਿੱਲੀ ਪੁਲਿਸ ਦੀ ਕਰਾਈਮ ਬਰਾਂਚ ਨੇ ਸਾਬਕਾ ਸਪਾ ਨੇਤਾ ਅਮਰ ਸਿੰਘ ਤੋਂ ਵੋਟ ਦੇ ਬਦਲੇ ਨੋਟ ਮਸਲੇ ਤੇ ਪੁੱਛਗਿੱਛ ਕੀਤੀ। ਅਮਰ ਸਿੰਘ ਨਾਲ ਦਿੱਲੀ ਪੁਲਿਸ ਦੀ ਸਵਾ ਤਿੰਨ ਘੰਟੇ ਤੱਕ ਚਲੀ ਗੱਲਬਾਤ ਦੌਰਾਨ 12 ਸਵਾਲਾਂ ਦੇ ਜਵਾਬ ਮੰਗੇ … More
ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੇ ਆਪਣੀ ਸੁਤੰਤਰ ਹੋਂਦ ਸਥਾਪਿਤ ਕਰਨ ਲਈ ਇੱਕ ਜੁਟ ਹੋਣ ਦਾ ਕੀਤਾ ਫੈਸਲਾ
ਨਵੀਂ ਦਿੱਲੀ – ਪੰਜਾਬ ਦੀ ਅਕਾਲੀ ਲੀਡਰਸ਼ਿਪ ਵਲੋਂ ਅਣਗੋਲੇ ਕੀਤੇ ਜਾਂਦੇ ਚਲੇ ਆ ਰਹੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੇ ਆਪਣੀ ਸੁੰਤਤਰ ਹੋਂਦ ਸਥਾਪਤ ਕਰ ਆਪੋ-ਆਪਣੇ ਰਾਜਾਂ ਦੀ ਰਾਜਨੀਤੀ ਵਿਚ ਮਹੱਤਵਪੂਰਣ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੇ ਇਰਾਦੇ ਨਾਲ ਇਕ ਜੁੱਟ … More
ਮੁੰਬਈ ਹਮਲਿਆਂ ਦੇ ਦੋਸ਼ੀ ਬੱਚ ਨਹੀਂ ਸਕਣਗੇ-ਪ੍ਰਧਾਨਮੰਤਰੀ
ਮੁੰਬਈ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੁੰਬਈ ਪਹੁੰਚ ਕੇ ਹਾਲਾਤ ਦਾ ਜਾਇਜਾ ਲਿਆ। ਉਨ੍ਹਾਂ ਨੇ ਕਿਹਾ ਕਿ ਮੁੰਬਈ ਹਮਲਿਆਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਬਖਸਿਆ ਨਹੀਂ ਜਾਵੇਗਾ। ਅਜਿਹੇ ਹਮਲੇ ਰੋਕਣ ਲਈ ਹਰਸੰਭਵ ਕੋਸਿਸ਼ ਕੀਤੀ ਜਾਵੇਗੀ। ਪ੍ਰਧਾਨਮੰਤਰੀ ਦੇ ਨਾਲ ਸੋਨੀਆ ਗਾਂਧੀ ਵੀ ਮੁੰਬਈ … More
ਮੁੰਬਈ ‘ਚ ਹੋਏ ਤਿੰਨ ਧਮਾਕਿਆਂ ਵਿੱਚ 18 ਲੋਕ ਮਾਰੇ ਗਏ
ਮੁੰਬਈ- ਦਹਿਸ਼ਤਗਰਦਾਂ ਨੇ ਸਦਾ ਜਾਗਦੇ ਰਹਿਣ ਵਾਲੇ ਸ਼ਹਿਰ ਮੁੰਬਈ ਵਿੱਚ ਸਿਲਸਿਲੇਵਾਰ ਬੰਬ ਧਮਾਕੇ ਕਰਕੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਸ਼ਹਿਰ ਦੇ ਦਾਦਰ, ਓਪੇਰਾ ਹਾਊਸ ਅਤੇ ਝਾਵੇਰੀ ਬਾਜ਼ਾਰ ਦੇ ਇਲਾਕੇ ਵਿੱਚ ਸ਼ਾਮ ਦੇ ਪੌਣੇ ਸਤ ਵਜੇ ਦੇ ਕਰੀਬ ਥੋੜੇ-ਥੋੜੇ ਮਿੰਟਾਂ … More
ਸੁਪਰਨਾ ਸ੍ਰੀਵਾਸਤਵ ਦੇ ਅੱਤਿਆਚਾਰ ਤੋਂ ਬਚਾਇਆ ਜਾਏ – ਸ. ਅਨੰਦ
ਨਵੀਂ ਦਿੱਲੀ – ਈਰਾਨ ਅਤੇ ਦੁਬਈ ਵਿਚ ਕਾਰੋਬਾਰ ਕਰ ਰਹੇ ਪ੍ਰਵਾਸੀ ਸਿੱਖ ਸ. ਹਰਦੀਪ ਸਿੰਘ ਅਨੰਦ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਗ੍ਰਹਿ ਮੰਤਰੀ ਸ੍ਰੀ ਪੀ ਚਿੰਦਬਰਮ, ਕੇਂਦਰੀ ਪ੍ਰਵਾਸੀ ਵਿਭਾਗ ਦੇ ਮੰਤਰੀ, ਦਿੱਲੀ ਨਗਰ ਨਿਗ਼ਮ ਦੇ ਕਮਿਸ਼ਨਰ ਅਤੇ ਦਿੱਲੀ ਸਿੱਖ … More
ਕੇਂਦਰੀ ਮੰਤਰੀਮੰਡਲ ‘ਚ 8 ਨਵੇਂ ਚਿਹਰੇ ਆਏ, 7 ਮੰਤਰੀ ਹਟਾਏ ਗਏ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੇਂਦਰੀ ਮੰਤਰੀਮੰਡਲ ਵਿੱਚ ਅਦਲਾ ਬਦਲੀ ਕਰਦੇ ਹੋਏ 7 ਮੰਤਰੀਆਂ ਨੂੰ ਮੰਤਰੀ ਪਦ ਤੋਂ ਹਟਾ ਦਿੱਤਾ ਹੈ ਅਤੇ 8 ਨਵੇਂ ਮੰਤਰੀ ਆਪਣੀ ਟੀਮ ਵਿੱਚ ਸ਼ਾਮਿਲ ਕੀਤੇ ਹਨ। ਤਿੰਨ ਮੰਤਰੀਆਂ ਦਾ ਦਰਜਾ ਵਧਾ ਦਿੱਤਾ ਹੈ। ਵਿੱਤ … More
ਸਿੱਖ ਮੁਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਰਾਸ਼ਟਰਪਤੀ ਦੇ ਪ੍ਰਿੰਸੀਪਲ ਸਕਤ੍ਰ ਸ੍ਰੀ ਫਰਨਾਂਡੀਜ਼ ਨਾਲ ਮੁਲਾਕਾਤ ਕੀਤੀ
ਨਵੀਂ ਦਿੱਲੀ-: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਸਿੱਖ ਮੁਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ, ਜਿਸ ਵਿੱਚ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ, ਜਨਰਲ ਸਕਤ੍ਰ … More
ਕੇਂਦਰੀ ਮੰਤਰੀ ਮੰਡਲ ਵਿੱਚ ਫੇਰਬਦਲ ਹੋਣ ਦੀ ਸੰਭਾਵਨਾ
ਨਵੀਂ ਦਿੱਲੀ- ਕੇਂਦਰੀ ਮੰਤਰੀਮੰਡਲ ਦੇ ਪੁਨਰਗਠਨ ਬਾਰੇ ਪਿੱਛਲੇ ਕੁਝ ਅਰਸੇ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਕੇਂਦਰੀ ਮੰਤਰੀ ਮੰਡਲ ਤੋਂ ਦਇਆਨਿਧੀ ਮਾਰਨ ਦੀ ਛੁੱਟੀ ਹੋਣ ਨਾਲ ਅਗਲੇ ਹਫ਼ਤੇ ਮੰਤਰੀਮੰਡਲ ਵਿੱਚ ਤਬਦੀਲੀ ਸਬੰਧੀ ਹੋ ਰਹੀ ਚਰਚਾ ਨੂੰ ਹੋਰ ਬਲ ਮਿਲਿਆ ਹੈ। … More
ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੀ ਸਿਖਿਆ ਖੇਤ੍ਰ ਦੇ ਮਾਹਿਰਾਂ ਨਾਲ ਇੱਕ ਉਚੇਚੀ ਬੈਠਕ ਹੋਈ
ਨਵੀਂ ਦਿੱਲੀ :- ਸ. ਜਸਬੀਰ ਸਿੰਘ ਕਾਕਾ, ਜਨਰਲ ਸਕੱਤ੍ਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦਸਿਆ ਕਿ ਬੀਤੇ ਦਿਨ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ … More
ਬਰਾਤੀਆਂ ਦੀ ਬੱਸ ਅਤੇ ਗੱਡੀ ਵਿੱਚ ਟੱਕਰ ਹੋ ਜਾਣ ਨਾਲ 41 ਮਰੇ
ਪਟਿਆਲੀ- ਦਿੱਲੀ ਤੋਂ 300 ਕਿਲੋਮੀਟਰ ਦੂਰ ਪਟਿਆਲੀ ਦੇ ਕੋਲ ਚੱਪਰਾ ਐਕਸਪ੍ਰੈਸ ਟਰੇਨ ਇੱਕ ਬਿਨਾਂ ਚੌਂਕੀਦਾਰ ਵਾਲੇ ਫਾਟਕ ਤੇ ਬਰਾਤੀਆਂ ਨਾਲ ਭਰੀ ਬੱਸ ਨਾਲ ਟਕਰਾਉਣ ਨਾਲ 41 ਲੋਕ ਮੌਕੇ ਤੇ ਹੀ ਮਾਰੇ ਗਏ ਅਤੇ 32 ਜਖਮੀ ਹੋ ਗਏ ਹਨ। ਸ਼ੈਲਜਾ ਕੁਮਾਰੀ … More







