ਭਾਰਤ

 

ਪੱਛਮੀ ਬੰਗਾਲ ‘ਚ ਦੋ ਗੱਡੀਆਂ ਦੇ ਟਕਰਾਉਣ ਨਾਲ ਦੋ ਯਾਤਰੀਆਂ ਦੀ ਮੌਤ ਤੇ 50 ਜਖਮੀ

ਮਾਲਦਾ- ਪੱਛਮੀ ਬੰਗਾਲ ਦੇ ਮਾਲਦਾ ਜਿਲ੍ਹੇ ਦੇ ਜਮੀਰਘਾਟਾ ਵਿੱਚ ਗੁਹਾਟੀ ਬੰਗਲੌਰ ਐਕਸਪ੍ਰੈਸ ਅਤੇ ਇੱਕ ਲੋਕਲ ਪੈਸੰਜਰ ਟਰੇਨ ਵਿੱਚਕਾਰ ਹੋਈ ਟੱਕਰ ਨਾਲ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 200 ਲੋਕ ਜਖਮੀ ਹੋ ਗਏ। ਗੁਹਾਟੀ-ਬੰਗਲੂਰੂ ਐਕਸਪ੍ਰੈਸ ਦੇ ਆਜਿਮ ਗੰਜ ਯਾਤਰੀ ਟਰੇਨ … More »

ਭਾਰਤ | Leave a comment
Yed

ਖਾਣ ਘੱਪਲੇ ‘ਚ ਫਸੇ ਕਰਨਾਟਕ ਦੇ ਮੁੱਖਮੰਤਰੀ ਯੇਦੀਯੁਰਪਾ ਨੂੰ ਦੇਣਾ ਪਿਆ ਅਸਤੀਫ਼ਾ

ਬੰਗਲੂਰੂ- ਕਰਨਾਟਕ ਵਿੱਚ ਖਾਣ ਘੋਟਾਲੇ ਵਿੱਚ ਲੋਕਪਾਲ ਦੀ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਸੂਬੇ ਦੇ ਮੁੱਖਮੰਤਰੀ ਬੀ ਐਸ ਯੇਦੀਯੁਰਪਾ ਨੂੰ ਆਖਿਰਕਾਰ ਪਾਰਟੀ ਹਾਈਕਮਾਨ ਅੱਗੇ ਝੁਕਣਾ ਹੀ ਪਿਆ। ਪਿੱਛਲੇ ਕੁਝ ਅਰਸੇ ਤੋਂ ਭਾਜਪਾ ਹਾਈਕਮਾਨ ਵਲੋਂ ਮੁੱਖਮੰਤਰੀ ਤੇ ਅਸਤੀਫ਼ ਦੇਣ ਲਈ ਕਾਫ਼ੀ … More »

ਭਾਰਤ | Leave a comment
Memorial Photo (P)

ਸਿੰਘੂ ਬਾਰਡਰ ਤੇ ਬਣੇ ਗੁਰੂ ਤੇਗ ਬਹਾਦਰ ਮੈਮੋਰੀਅਲ ਨੂੰ ਕੌਮ ਨੂੰ ਸਮਰਪਿਤ ਕੀਤਾ ਗਿਆ

ਨਵੀਂ ਦਿੱਲੀ:- ਸ. ਹਰਵਿੰਦਰ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤ੍ਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਾਬਕਾ ਕੇਂਦਰੀ ਮੰਤਰੀ ਸ. ਮਨੋਹਰ ਸਿੰਘ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ ਤੇ … More »

ਭਾਰਤ | Leave a comment
s2011072935919

ਅਤਵਾਦ ਅਤੇ ਸੰਪਰਦਾਇਕਤਾ ਦਾ ਮਿਲ ਕੇ ਮੁਕਾਬਲਾ ਕਰਨਾ ਹੋਵੇਗਾ-ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੰਪਰਦਾਇਕ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਲਈ ਕੰਮ ਕਰਨ ਵਾਲੇ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤੇ ਜਾਣ ਸਬੰਧੀ ਸਮਾਗਮ ਦੌਰਾਨ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਸਾਨੂੰ ਸੰਪਰਦਾਇਕਤਾ ਅਤੇ ਅਤਵਾਦ ਤੋਂ ਹੋਣ ਵਾਲੇ ਨੁਕਸਾਨ ਲਈ … More »

ਭਾਰਤ | Leave a comment
s2011072835916

ਕੇਂਦਰੀ ਮੰਤਰੀਮੰਡਲ ਨੇ ਲੋਕਪਾਲ ਬਿੱਲ -2011 ਨੂੰ ਦਿੱਤੀ ਮਨਜੂਰੀ

ਨਵੀਂ ਦਿੱਲੀ- ਕੇਂਦਰੀ ਮੰਤਰੀਮੰਡਲ ਨੇ ਅੱਜ ਲੋਕਪਾਲ ਬਿੱਲ-2011 ਦੇ ਰੂਪ ਵਿੱਚ ਨਵਾਂ ਕਨੂੰਨ ਲਾਗੂ ਕਰਨ ਦੇ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਲੋਕਪਾਲ ਨਾਂ ਦੀ ਇੱਕ ਸੰਸਥਾ ਦਾ ਗਠਨ ਕੀਤਾ ਜਾਵੇਗਾ, ਜੋ ਉਚ ਅਹੁਦਿਆਂ … More »

ਭਾਰਤ | Leave a comment
 

ਬਾਦਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਰਜੀਵ ਵਿਚਕਾਰ ਸਮਝੌਤਾ ਨਹੀਂ ਹੋਣ ਦਿੱਤਾ-ਸਰਨਾ

ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ, ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਸਮਰਥਨ ਕੀਤਾ ਹੈ, ਜਿਸ ਵਿਚ ਉਨ੍ਹਾਂ ਪੰਜਾਬ ਦੇ ਮੁਖ … More »

ਭਾਰਤ | Leave a comment
Indian Rs

ਭਾਰਤ ਦਾ ਕਾਲਾ ਧੰਨ ਹੁਣ ਸਿੰਘਾਪੁਰ ਦੀਆਂ ਬੈਂਕਾਂ ‘ਚ ਹੋ ਰਿਹਾ ਜਮ੍ਹਾਂ

ਜਨੇਵਾ- ਸਵਿਟਜਰਲੈਂਡ ਵਿੱਚ ਜਮ੍ਹਾਂ ਭਾਰਤੀਆਂ ਦੇ ਕਾਲੇ ਧੰਨ ਸਬੰਧੀ ਵੱਧ ਰਹੇ ਦਬਾਅ ਕਰਕੇ ਸਵਿਟਜਰਲੈਂਡ ਦੀਆਂ ਬੈਂਕਾਂ ਵਿਚੋਂ ਭਾਰੀ ਸੰਖਿਆ ਵਿੱਚ ਭਾਰਤੀ ਆਪਣਾ ਪੈਸਾ ਕੱਢ ਰਹੇ ਹਨ। ਹੁਣ ਇਹ ਬਲੈਕ ਮਨੀ ਸਿੰਘਾਪੁਰ, ਮੌਰਿਸ਼ਸ ਅਤੇ ਮਿਡਲ ਈਸਟ ਦੇ ਬੈਂਕਾਂ ਵਿੱਚ ਜਮ੍ਹਾ ਹੋ … More »

ਭਾਰਤ | Leave a comment
Photo (P)(12)

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ

ਨਵੀਂ ਦਿੱਲੀ – ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੱਖੀਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਤੇ ਦਿੱਲੀ ਸਿੱਖ … More »

ਭਾਰਤ | Leave a comment
Rahul Gandhi in Azamgarh UP 03.jpg

ਰਾਜ ਦੇ ਵਿਕਾਸ ਲਈ ਨੌਜਵਾਨ ਅੱਗੇ ਆਉਣ-ਰਾਹੁਲ

ਬਲੀਆ- ਰਾਹੁਲ ਗਾਂਧੀ ਨੇ ਵਾਰਾਣਸੀ ਦੇ ਬਲੀਆ ਪਿੰਡ ਵਿੱਚ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਲਈ  ਪਰੇਰਿਆ।ਰਾਹੁਲ ਨੇ ਯੂਪੀ ਦੀ ਬਸਪਾ ਸਰਕਾਰ ਤੇ ਵੀ ਤਿੱਖੇ ਵਾਰ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਉਤਰ ਪ੍ਰਦੇਸ਼ ਦੀ ਸਰਕਾਰ ਰੋੜੇ ਅਟਕਾ ਰਹੀ … More »

ਭਾਰਤ, ਮੁਖੱ ਖ਼ਬਰਾਂ | Leave a comment
ba

ਏਅਰਟੇਲ ਦੇ ਗਾਹਕਾਂ ਨੂੰ ਵੱਡਾ ਝਟਕਾ, ਪਰੀਪੇਡ ਫੋਨ ਕਾਲ ‘ਚ ਕੀਤਾ 20 ਫੀਸਦੀ ਵਾਧਾ

ਨਵੀਂ ਦਿੱਲੀ- ਮੋਬਾਇਲ ਦੀ ਪਰੀਪੇਡ ਸਰਵਿਸ ਦਾ ਉਪਯੋਗ ਕਰਨ ਵਾਲੇ ਗਾਹਕਾਂ ਨੂੰ ਹੁਣ ਕਾਲ ਲਈ ਜਿਆਦਾ ਟੇਰਿਫ਼ ਦੇਣਾ ਪਵੇਗਾ। ਸੱਭ ਤੋਂ ਵੱਡੀ ਕੰਪਨੀ ਏਅਰਟੈਲ ਨੇ ਆਪਣੇ 6 ਸਰਕਲਾਂ ਵਿੱਚ ਕਾਲ ਰੇਟ 20 ਫੀਸਦੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।ਇਨ੍ਹਾਂ 6 … More »

ਭਾਰਤ | Leave a comment