ਭਾਰਤ

220px-Air_india_b747-400_vt-esm_lands_arp

ਏਅਰ ਇੰਡੀਆ ਦੇ ਪਾਈਲਟਾਂ ਦੀ ਹੜਤਾਲ ਖਤਮ ਹੋਈ

ਨਵੀਂ ਦਿੱਲੀ-  ਏਅਰ ਇੰਡੀਆ ਦੇ ਪਾਈਲਟਾਂ ਦੀ ਪਿੱਛਲੇ ਦਸ ਦਿਨਾਂ ਤੋਂ ਚਲੀ ਆ ਰਹੀ ਹੜਤਾਲ ਸ਼ੁਕਰਵਾਰ ਨੂੰ ਸਮਾਪਤ ਹੋ ਗਈ ਹੈ। ਸਰਕਾਰ ਨੇ ਹੜਤਾਲੀ ਪਾਈਲਟਾਂ ਦੀਆਂ ਮੰਗਾਂ ਮੰਨਦੇ ਹੋਏ ਨੌਕਰੀ ਤੋਂ ਕਢੇ ਗਏ ਪਾਈਲਟਾਂ ਦੀਆਂ ਸੇਵਾਵਾਂ ਫਿਰ ਤੋਂ ਬਹਾਲ ਕਰ … More »

ਭਾਰਤ | Leave a comment
ng

ਗਡਕਰੀ ਨੇ ਕਰੋੜਾਂ ਰੁਪੈ ਦੀ ਜਾਇਦਾਦ ਕਿਵੇਂ ਬਣਾਈ-ਦਿਗਵਿਜੈ

ਕਾਨਪੁਰ- ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਕਾਂਗਰਸ ਨੂੰ ਘੇਰਨ ਵਾਲੀ ਬੀਜੇਪੀ ਨੂੰ ਨਿਸ਼ਾਨਾ ਬਨਾਉਂਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਦੱਸਣ ਕਿ ਉਹ ਕਰੋੜਾਂ ਰੁਪਏ ਦੀ ਜਾਇਦਾਦ ਦੇ ਪ੍ਰਧਾਨ ਕਿਵੇਂ ਬਣੇ। ਉਨ੍ਹਾਂ ਨੇ ਕਿਹਾ … More »

ਭਾਰਤ | Leave a comment
Programme Photo (P)

ਉਦਯੋਗ ਮੰਤਰੀ ਸ੍ਰੀ ਰਮਾਕਾਂਤ ਗੋਸਵਾਮੀ ਅਤੇ ਸ੍ਰੀ ਯੋਗਾ ਨੰਦ ਸ਼ਾਸਤਰੀ ਨੂੰ ਸਨਮਾਨਿਤ ਕੀਤਾ ਗਿਆ

ਨਵੀਂ ਦਿੱਲੀ- ਸਤਿਕਾਰ ਕੰਪਲੈਕਸ, ਸਫਦਰਜੰਗ ਡੀਵੈਲਪਮੈਂਟ ਏਰੀਏ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ। ਰਾਗੀ ਜਥਿਆਂ ਨੇ ਆਪਣੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। … More »

ਭਾਰਤ | Leave a comment
s20110423346411

ਪੱਛਮੀ ਬੰਗਾਲ ‘ਚ ਦੂਸਰੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 83% ਵੋਟਾਂ ਪਈਆਂ

ਕੋਲਕਤਾ- ਪੱਛਮੀ ਬੰਗਾਲ ਵਿੱਚ ਵਿਧਾਨ ਸੱਭਾ ਲਈ ਹੋਈਆਂ ਦੂਸਰੇ ਪੜਾਅ ਦੀਆਂ ਚੋਣਾਂ ਸ਼ਾਂਤੀਪੂਰਣ ਢੰਗ ਨਾਲ ਸੰਪੂਰਨ ਹੋ ਗਈਆਂ ਹਨ। ਦੂਸਰੇ ਪੜਾਅ ਦੀਆਂ ਚੋਣਾਂ ਦੌਰਾਨ ਵੋਟਰਾਂ ਨੇ ਭਾਰੀ ਗਿਣਤੀ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ। ਹੁਣ ਤੱਕ ਮਿਲੀਆਂ … More »

ਭਾਰਤ | Leave a comment
Baba Harbans Singh Ji

ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ, ਅੱਜ ਸਵੇਰੇ ਅਕਾਲ ਚਲਾਣਾ ਕਰ ਗਏ

ਨਵੀਂ ਦਿੱਲੀ – ਸ. ਗੁਰਮੀਤ ਸਿੰਘ ਸ਼ੰਟੀ, ਜਨਰਲ ਸਕੱਤ੍ਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਜਾਰੀ ਇਕ ਬਿਆਨ ਵਿੱਚ ਦਸਿਆ ਕਿ ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ, ਜੋ ਅੱਜ ਸਵੇਰੇ ਇਥੇ ਅਕਾਲ ਚਲਾਣਾ ਕਰ ਗਏ ਹਨ, ਦੀ ਅੰਤਿਮ ਯਾਤਰਾ ਕਲ੍ਹ, … More »

ਭਾਰਤ | Leave a comment
Henrik Jagels

ਭਾਰਤ ਦਾ ਲੋਕਾਂ ਨੂੰ ਖੁਸ਼ਹਾਲ ਰੱਖਣ ਵਿੱਚ 71ਵਾਂ ਸਥਾਨ

ਵਾਸਿੰਗਟਨ- ਵਿਸ਼ਵ ਦੇ 124 ਦੇਸ਼ਾਂ ਵਿੱਚ ਕਰਵਾਏ ਗਏ ਸਰਵੇ ਅਨੁਸਾਰ ਨਾਗਰਿਕਾਂ ਦੀ ਖੁਸ਼ੀ ਦੇ ਸਬੰਧ ਵਿੱਚ ਭਾਰਤ ਦਾ ਦੁਨੀਆਂ ਵਿੱਚ 71ਵਾਂ ਸਥਾਨ ਹੈ। ਭਾਰਤ ਦੇ ਸਿਰਫ਼ 17 ਫੀਸਦੀ ਲੋਕਾਂ ਨੇ ਹੀ ਆਪਣੇ ਆਪ ਨੂੰ ਸੁਖੀ ਦਸਿਆ ਹੈ। ਡੈਨਮਾਰਕ ਇਸ ਸਰਵੇ … More »

ਭਾਰਤ | Leave a comment
 

ਜਿੰਦਗੀ ਤੋਂ ਨਿਰਾਸ਼,ਦੋ ਭੈਣਾਂ 8 ਮਹੀਨੇ ਤੱਕ ਘਰ ਵਿੱਚ ਹੀ ਬੰਦ ਰਹੀਆਂ

ਨੋਇਡਾ- ਆਪਣੇ ਹੀ ਘਰ ਵਿੱਚ ਬੰਦ ਰਹਿ ਰਹੀਆਂ ਭੈਣਾਂ ਨੂੰ ਪੁਲਿਸ ਦੀ ਮਦਦ ਨਾਲ ਬਾਹਰ ਕਢਿਆ ਗਿਆ। ਦੋਵੇਂ ਬੁਰੀ ਤਰ੍ਹਾਂ ਨਾਲ ਡੀਪਰੈਸ਼ਨ ਦਾ ਸਿਕਾਰ ਹਨ। ਗਵਾਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇਸ ਘਰ ਵਿਚੋਂ ਕਦੇ ਵੀ ਕੋਈ ਬਾਹਰ ਨਹੀਂ … More »

ਭਾਰਤ | Leave a comment
pm

ਪ੍ਰਧਾਨਮੰਤਰੀ ਬਰਿਕਸ ਦੇਸ਼ਾਂ ਦੇ ਸੰਮੇਲਨ ਵਿੱਚ ਭਾਗ ਲੈਣ ਲਈ ਚੀਨ ਪਹੁੰਚੇ

ਨਵੀਂ ਦਿੱਲੀ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਚੀਨ ਅਤੇ ਕਜਾਕਿਸਤਾਨ ਦੀ ਪੰਜ ਦਿਨ ਦੀ ਯਾਤਰਾ ਲਈ ਕਲ੍ਹ ਰਵਾਨਾ ਹੋਏ ਸਨ। ਹੁਣ ਪ੍ਰਧਾਨਮੰਤਰੀ ਚੀਨ ਦੇ ਸ਼ਹਿਰ ਸਾਨਿਆ ਪਹੁੰਚ ਗਏ ਹਨ। ਡਾ: ਮਨਮੋਹਨ ਸਿੰਘ ਚੀਨ ਵਿੱਚ ਆਰਥਿਕ ਸ਼ਕਤੀ ਦੇ ਰੂਪ ਵਿੱਚ ਉਭਰ … More »

ਭਾਰਤ | Leave a comment
Photo (P)(4)

ਮੁਹਾਲੀ ਵਿਖੇ ਸਿੱਖ ਦੀ ਪੱਗੜੀ ਲਾਹੇ ਜਾਣ ਦਾ ਵਿਰੋਧ

ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਇਕ ਵਿਸ਼ੇਸ਼ ਬੈਠਕ ਹੋਈ ਜਿਸ ਵਿਚ ਵਿਸ਼ੇਸ਼ ਸੱਦੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸ਼੍ਰੋਮਣੀ ਅਕਾਲੀ … More »

ਭਾਰਤ | Leave a comment
ch

ਚੀਨ ਨੇ ਭਾਰਤ ਨਾਲ ਲਗਦੀ ਸਰਹੱਦ ਤੇ ਸੈਨਿਕ ਤੈਨਾਤ ਕੀਤੇ

ਨਵੀਂ ਦਿੱਲੀ-ਚੀਨ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਲਗਦੀ ਭਾਰਤ ਦੀ ਸੀਮਾ ਤੇ ਆਪਣੀ ਆਰਮੀ ਤੈਨਾਤ ਕਰ ਦਿੱਤੀ ਹੈ। ਭਾਰਤੀ ਸੈਨਾ ਦੇ ਲੈਫ਼ਟੀਨੈਟ ਜਨਰਲ ਕੇਟੀ ਪਰਨਾਇਕ ਨੇ ਕਿਹਾ ਹੈ ਕਿ ਚੀਨ ਨੇ ਨਾਂ ਕੇਵਲ ਭਾਰਤ-ਚੀਨ ਸੀਮਾ ਤੇ ਆਪਣੀ ਸੈਨਾ … More »

ਭਾਰਤ | Leave a comment