ਭਾਰਤ
ਭਾਰਤ ਨੂੰ ਚੀਨ ਨਾਲ ਵਪਾਰ ਕਰਨ ਵਿੱਚ ਪਿਆ ਘਾਟਾ
ਨਵੀਂ ਦਿੱਲੀ-ਚੀਨ ਨੂੰ ਭਾਰਤ ਨਾਲ ਵਪਾਰ ਕਰਨ ਵਿੱਚ ਫਾਇਦਾ ਹੀ ਹੋਇਆ ਹੈ। ਭਾਰਤ ਦਾ ਚੀਨ ਨਾਲ ਵਪਾਰ ਘਾਟਾ 2004-5 ਤੋਂ 2009-10 ਦੇ ਵਿਚਕਾਰ 13 ਗੁਣਾ ਵਧਿਆ। ਭਾਰਤ ਨੂੰ ਇਸ ਨਾਲ ਨੁਕਸਾਨ ਹੀ ਹੋਇਆ ਹੈ,ਪਰ ਚੀਨ ਲਾਭ ਵਿੱਚ ਰਿਹਾ। ਭਾਰਤ ਦਾ … More
ਨਿਊ ਮੋਤੀ ਨਗਰ ਵਿਕਾਸ ਸੋਸਾਇਟੀ ਦੇ ਬੈਨਰ ਹੇਠ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ
ਨਵੀਂ ਦਿੱਲੀ – ਬੀਤੇ ਕਾਫੀ ਸਮੇਂ ਤੋਂ ਕਰਮਪੁਰਾ ਵਿੱਖੇ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂ ਤੇ ਕੀਤੀ ਜਾ ਰਹੀ ਤੋੜ-ਫੋੜ ਨੂੰ ਸਥਾਈ ਰੂਪ ਵਿੱਚ ਰੁਕਵਾਉਣ ਲਈ ਕੀਤੇ ਗਏ ਜਤਨਾਂ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਕਰਨ ਵਾਲੇ, ਸ. ਗੁਰਮੀਤ ਸਿੰਘ ਸ਼ੰਟੀ ਜਨਰਲ … More
ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਨੇ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ
ਨਵੀਂ ਦਿੱਲੀ- ਭਾਰਤ ਨੂੰ ਵਰਲਡ ਚੈਂਪੀਅਨ ਬਣਾਉਣ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਰਾਸ਼ਰਪਤੀ ਪ੍ਰਤਿਭਾ ਪਾਟਿਲ ਨੇ ਸ਼ਨਿਚਰਵਾਰ ਨੂੰ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਟੀਮ ਇੰਡੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਧੋਨੀ ਅਤੇ ਸਾਰੀ ਟੀਮ ਦੀ … More
ਭਾਰਤ ਨੇ 28 ਸਾਲ ਬਾਅਦ ਜਿਤਿਆ ਕ੍ਰਿਕਟ ਵਰਲਡ ਕੱਪ
ਮੁੰਬਈ-ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਕੇ ਵਰਲਡ ਕੱਪ ‘ਤੇ ਕਬਜ਼ਾ ਕਰ ਲਿਆ। ਇਸ ਫਾਈਨਲ ਦੌਰਾਨ ਸ੍ਰੀਲੰਕਾ ਦੀ ਟੀਮ ਵਲੋਂ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੈਟਿੰਗ ਕਰਨ ਦਾ ਫੈ਼ਸਲਾ ਕੀਤਾ ਗਿਆ ਅਤੇ ਉਸਦੀ ਟੀਮ ਨੇ … More
ਭਾਰਤ ਦੀ ਅਬਾਦੀ ਵੱਧ ਕੇ ਹੋਈ ਇੱਕ ਅਰਬ 21 ਕਰੋੜ
ਨਵੀਂ ਦਿੱਲੀ- ਭਾਰਤ ਦੀ 15ਵੀਂ ਜਨਗਣਨਾ ਦੇ ਪਹਿਲੇ ਅਤੇ ਦੂਸਰੇ ਦੌਰ ਦੇ ਅੰਕੜੇ ਜਾਰੀ ਕੀਤੇ ਗਏ। ਦਿੱਲੀ ਵਿੱਚ ਭਾਰਤ ਦੇ ਜਨਗਣਨਾ ਅਧਿਕਾਰੀ ਚੰਦਰਮੌਲੀ ਨੇ ਦਸਿਆ ਕਿ ਸ਼ੁਰੂਆਤੀ ਅੰਕੜਿਆਂ ਅਨੁਸਾਰ ਭਾਰਤ ਦੀ ਮੌਜੂਦਾ ਅਬਾਦੀ ਇੱਕ ਅਰਬ 21 ਕਰੋੜ ਹੈ। ਜਿਸ ਵਿੱਚ … More
ਅਣਵੰਡੇ ਭਾਰਤ ਦੇ ਪਾਕਿਸਤਾਨੀ ਇਲਾਕੇ ਵਿਚ ਜਨਮੇ ਵਿਅਕਤੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਨਾਂ ਕੀਤਾ ਜਾਵੇ
ਨਵੀਂ ਦਿੱਲੀ – ਸ. ਹਰਭਜਨ ਸਿੰਘ ਸੇਠੀ, ਚੇਅਰਮੈਨ ਯਾਤਰਾ ਪਾਕਿਸਤਾਨ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਉਥੋਂ ਦੇ ਗ੍ਰਹਿ ਸਕੱਤਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਭਾਰਤੀਆਂ, ਜਿਨ੍ਹਾਂ ਦਾ ਜਨਮ … More
ਹਿੰਦੂ ਰਾਸ਼ਟਰਵਾਦ ਸਾਡੇ ਲਈ ਸਿਰਫ਼ ਵੋਟ ਮੁੱਦਾ ਹੈ-ਭਾਜਪਾ
ਨਵੀਂ ਦਿੱਲੀ- ਵਿਕੀਲੀਕਸ ਨੇ ਇੱਕ ਹੋਰ ਸਨਸਨੀਖੇਜ਼ ਖੁਲਾਸਾ ਕੀਤਾ ਹੈ ਜਿਸ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਨੇਤਾ ਅਰੁਣ ਜੇਟਲੀ ਨੇ ਅਮਰੀਕੀ ਰਾਜਦੂਤ ਰਾਬਰਟ ਬਲੈਕ ਨਾਲ ਛੇਅ ਸਾਲ ਪਹਿਲਾਂ ਇੱਕ ਮੁਲਾਕਾਤ ਦੌਰਾਨ ਇਹ ਕਿਹਾ ਸੀ ਕਿ ਹਿੰਦੂ ਰਾਸ਼ਟਰਵਾਦ … More
ਡਾ: ਮਨਮੋਹਨ ਸਿੰਘ ਨੇ ਜਰਦਾਰੀ ਅਤੇ ਗਿਲਾਨੀ ਨੂੰ ਮੈਚ ਵੇਖਣ ਲਈ ਸੱਦਾ ਪੱਤਰ ਦਿੱਤਾ
ਨਵੀਂ ਦਿੱਲੀ- ਭਾਰਤ ਦੇ ਪ੍ਰਧਾਨਮਮਤਰੀ ਡਾ: ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਅਤੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੋਹਾਲੀ ਵਿੱਚ ਹੋ ਰਹੇ ਮੈਚ ਨੂੰ ਵੇਖਣ ਲਈ ਸੱਦਾ ਪੱਤਰ ਦਿੱਤਾ ਹੈ। ਡਾ: ਮਨਮੋਹਨ ਸਿੰਘ … More
ਅੰਦੋਲਨਕਾਰੀ ਰੇਲ ਮਾਰਗ ਨੂੰ ਜਾਮ ਨਾਂ ਕਰਨ – ਸੁਪਰੀਮਕੋਰਟ
ਨਵੀਂ ਦਿੱਲੀ- ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਜਾਟਾਂ ਦੁਆਰਾ ਰੇਲਵੇ ਲਾਈਨਾਂ ਬੰਦ ਕੀਤੇ ਜਾਣ ਤੇ ਤਿੱਖੀ ਪ੍ਰਕਿਰਿਆ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਤਰ੍ਹਾਂ ਲਗ ਰਿਹਾ ਹੈ ਕਿ ਜਾਟਾਂ ਦੇ ਅੰਦੋਲਨ ਨੂੰ ਹਰਿਆਣਾ ਅਤੇ ਉਤਰ … More
ਹਿਮਾਚਲ ਦੇ ਮੁਖ ਮੰਤਰੀ ਨੇ ਕੀਤਾ ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਨ
ਪਾਲਮਪੁਰ – ਹਿਮਾਚਲ ਦੇ ਮੁਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ ਕਲ ਐਤਵਾਰ ਨੁੰ ਇਥੋਂ 11 ਕਿਲੋਮੀਟਰ ਦੂਰ ਕਲਾਕਾਰਾਂ ਦੀ ਧਰਤੀ ਅੰਦਰੇਟਾ ਵਿਖੇ ਨਵ-ਸਥਾਪਤ ਸ. ਸੋਭਾ ਸਿੰਘ ਮਿਊਜ਼ੀਅਮ ਦਾ ਉਦਘਾਟਣ ਕੀਤਾ। ਇਥੋਂ ਜਾਰੀ ਇਕ ਬਿਆਨ ਵਿਚ ਚਿੱਤਰਕਾਰ ਸ.ਸੋਭਾ ਸਿੰਘ ਦੇ … More









