ਭਾਰਤ

225px-Lkadvani

ਪਰਮਾਣੂੰ ਸਮਝੌਤੇ ਤੇ ਭਾਜਪਾ ਕੇਵਲ ਰਾਜਨੀਤਕ ਲਾਭ ਲੈਣਾ ਚਾਹੁੰਦੀ ਸੀ-ਵਿਕੀਲੀਕਸ

ਨਵੀਂ ਦਿੱਲੀ- ਕਾਂਗਰਸ ਤੇ ਵਾਰ ਕਰਦੇ ਹੋਏ ਭਾਜਪਾ ਖੁਦ ਵੀ ਵਿਕੀਲੀਕਸ ਦੀ ਦੱਲਦੱਲ ਵਿੱਚ ਫਸ ਗਈ ਹੈ। ਵਿਕੀਲੀਕਸ ਨੇ ਇਹ ਖੁਲਾਸਾ ਕੀਤਾ ਹੈ ਕਿ ਭਾਜਪਾ ਪਰਮਾਣੂੰ ਕਰਾਰ ਅਤੇ ਅਮਰੀਕਾ ਦੀ ਅਲੋਚਨਾ ਸਿਰਫ਼ ਵਿਖਾਵੇ ਲਈ ਕਰ ਰਹੀ ਸੀ। ਉਹ ਇਸ ਮੁੱਦੇ … More »

ਭਾਰਤ | Leave a comment
pm singh

ਸੰਸਦ ਮੈਂਬਰਾਂ ਦੀ ਖਰੀਦੋ ਫਰੋਖਤ ਨਹੀਂ ਹੋਈ – ਪ੍ਰਧਾਨਮੰਤਰੀ

ਨਵੀਂ ਦਿੱਲੀ – ਵਿਕੀਲੀਕਸ ਦੁਆਰਾ ਸੰਸਦਾਂ ਦੇ ਖ੍ਰੀਦੇ ਜਾਣ ਸਬੰਧੀ ਕੀਤੇ ਗਏ ਖੁਲਾਸੇ ਤੋਂ ਬਾਅਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਅਜਿਹੀ ਕੋਈ ਵੀ ਖਰੀਦੋ ਫਰੋਖਤ ਨਹੀਂ ਹੋਈ। ਵਿਰੋਧੀ ਧਿਰ ਵਲੋਂ ਲਗਾਏ ਗਏ ਅਰੋਪਾਂ ਤੋਂ ਨਰਾਜ਼ ਵਿਖਾਈ ਦੇ ਰਹੇ ਪ੍ਰਧਾਨਮੰਤਰੀ … More »

ਭਾਰਤ | Leave a comment
Meeting With Central Home Minister (P)

ਗ੍ਰਹਿ ਮੰਤਰੀ ਪੀ.ਚਿਦੰਬਰਮ ਨੇ ਪ੍ਰਵਾਸੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਪ੍ਰਤੀ ਸਹਿਮਤੀ ਪ੍ਰਗਟ ਕੀਤੀ

ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇੱਕ ਮੁਲਾਕਾਤ ਦੌਰਾਨ ਦਸਿਆ ਕਿ ਉਨ੍ਹਾਂ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਪੀ. ਚਿਦੰਬਰਮ ਨਾਲ ਮੁਲਾਕਾਤ ਕੀਤੀ। ਇਸ … More »

ਭਾਰਤ | Leave a comment
bombay

ਬਾਲ ਠਾਕੁਰੇ ਦੇ ਪੋਤਰੇ ਦੀ ਬਾਰ ਤੋਂ ਅਸ਼ਲੀਲ ਹਰਕਤਾਂ ਕਰਦੀਆਂ 9 ਬਾਰ ਗਰਲਜ਼ ਹਿਰਾਸਤ ‘ਚ’

ਮੁੰਬਈ – ਸਾਂਤਾਕਰੁਜ ਦੇ ਏਰੀਏ ਵਿੱਚ ਬਾਲ ਠਾਕੁਰੇ ਦੇ ਪਰੀਵਾਰ ਵਲੋਂ ਚਲਾਏ ਜਾ ਰਹੇ ਇੱਕ ਬਾਰ ਵਿਚੋਂ ਸਥਾਨਕ ਪੁਲਿਸ ਨੇ ਛਾਪਾ ਮਾਰ ਕੇ 9 ਬਾਰ ਗਰਲਜ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਲੜਕੀਆਂ ਗਾਹਕਾਂ ਨੂੰ ਕੇਵਲ ਸ਼ਰਾਬ ਹੀ ਨਹੀਂ … More »

ਭਾਰਤ, ਮੁਖੱ ਖ਼ਬਰਾਂ | Leave a comment
Meeting with Smt Parneet Kaur (P)

ਕਾਲੀ ਸੂਚੀ ਖਤਮ ਕਰਵਾਉਣ ਲਈ ਇੱਕ ਵਫ਼ਦ ਰਾਜਮੰਤਰੀ ਪ੍ਰਨੀਤ ਕੌਰ ਨੂੰ ਮਿਲਿਆ

ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੀ ਅਗਵਾਈ ਵਿਚ ਇਕ ਪ੍ਰਤੀਨਿਧੀ ਮੰਡਲ ਨੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ, ਦੇ ਨਾਲ ਉਨ੍ਹਾਂ ਦੇ ਦਫਤਰ ਵਿਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਇਕ … More »

ਭਾਰਤ | Leave a comment
Pranab

ਦੁਨੀਆਂ ਦੇ ਕਰਜ਼ਦਾਰ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਦਾ ਪੰਜਵਾਂ ਨੰਬਰ

ਨਵੀਂ ਦਿੱਲੀ- ਦੇਸ਼ ਦੀ ਅਰਥਵਿਵਸਥਾ ਵਿਦੇਸ਼ੀ ਕਰਜ਼ੇ ਤੇ ਟਿਕੀ ਹੋਈ ਹੈ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਅਧਾਰ ਤੇ ਤਾਂ ਇਹੋ ਸਿੱਟਾ ਕਢਿਆ ਜਾ ਸਕਦਾ ਹੈ। ਵਿਸ਼ਵ ਬੈਂਕ ਦੀ ਗਲੋਬਲ ਡਿਵਲਪਮੈਂਟ ਫਾਈਨਾਂਸ 2010 ਰਿਪੋਰਟ ਵਿੱਚ 20 ਕਰਜ਼ਦਾਰ ਦੇਸ਼ਾਂ ਵਿੱਚੋਂ ਭਾਰਤ … More »

ਭਾਰਤ, ਮੁਖੱ ਖ਼ਬਰਾਂ | Leave a comment
 

ਸਿੱਖ ਨੌਜਵਾਨਾਂ ਵਿਚ ਪਤਿਤਪੁਣੇ ਵੱਲ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਵਿਢਣ ਦਾ ਫੈਸਲਾ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਆਪਸੀ ਸਹਿਯੋਗ ਨਾਲ ਸਿੱਖੀ ਪ੍ਰਚਾਰ ਤੇ ਪ੍ਰਸਾਰ ਅਤੇ ਸਿੱਖ ਨੌਜਵਾਨਾਂ ਵਿਚ ਪਤਿਤਪੁਣੇ ਵੱਲ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ … More »

ਭਾਰਤ | Leave a comment
ct

ਥਾਮਸ ਦੀ ਨਿਯੁਕਤੀ ਗੈਰਕਨੂੰਨੀ-ਸੁਪਰੀਮ ਕੋਰਟ

ਨਵੀਂ ਦਿੱਲੀ- ਕੇਂਦਰ ਸਰਕਾਰ ਵਿੱਚ ਭ੍ਰਿਸ਼ਟਾਚਾਰ ਦੇ ਅਰੋਪ ਲਗਣ ਕਰਕੇ ਚਰਚਾ ਵਿੱਚ ਰਹੇ ਪੀਜੇ ਥਾਮਸ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਨੇ ਗੈਰ ਕਨੂੰਨੀ ਕਰਾਰ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਥਾਮਸ ਨੂੰ ਜਲਦ ਤੋਂ ਜਲਦ … More »

ਭਾਰਤ | Leave a comment
dsgpc

ਉੱਘੇ ਸੰਗੀਤ ਸ਼ਾਸਤਰੀ ਸ੍ਰੀ ਮਾਰਕੋ ਪੀਜਾ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ

ਨਵੀਂ ਦਿੱਲੀ- ਇੱਟਲੀ ਦੇ ਉਘੇ ਸੰਗੀਤ ਸ਼ਾਸਤਰੀ ਅੱਜਕਲ੍ਹ ਭਾਰਤ ਦੀ ਯਾਤਰਾ ਤੇ ਆਏ ਹੋਏ ਹਨ। ਨਵੀਂ ਦਿੱਲੀ ਵਿੱਚ ਵੀ ਉਨ੍ਹਾਂ ਨੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕੀਤੇ। ਸੰਗੀਤ ਸ਼ਾਸਤਰੀ ਸ੍ਰੀ ਮਾਰਕੋ ਪੀਜਾ ਉਰਫ਼ ਅਚਾਰੀਆ ਕ੍ਰਿਸ਼ਨਾ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਰਕਾਬ … More »

ਭਾਰਤ | Leave a comment
 

ਅਣਗੌਲੇ ਸਿੱਖਾਂ ਦੀ ਸਾਰ ਲੈਣ ਪ੍ਰਤੀ ਬ੍ਰਿਟਿਸ਼ ਸਿੱਖ ਕੌਂਸਲ ਯੂ. ਕੇ. ਅਤੇ ਦਿੱਲੀ ਗੁਰਦੁਆਰਾ ਕਮੇਟੀ ਵਚਨਬੱਧ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ, ਸ. ਪਰਮਜੀਤ ਸਿੰਘ ਸਰਨਾ ਨੇ ਇਥੇ ਦੱਸਿਆ ਕਿ ਮਹਾਰਾਸ਼ਟਰ, ਮੱਧ ਪ੍ਰਦੇਸ਼ ਦੇ ਨਾਗਪੁਰ, ਇੰਦੌਰ, ਗਵਾਲੀਅਰ, ਗੂਨਾਂ ਅਤੇ ਭਾਰਤ ਦੇ ਦੂਸਰੇ ਹਿੱਸਿਆਂ ਵਿਚ ਭੁੱਲੇ-ਵਿਸਾਰੇ ਵਣਜਾਰੇ, ਸਿਕਲੀਗਰ, ਸਤਨਾਮੀਏ, ਨਾਨਕਪੰਥੀ ਆਦਿ ਸਿੱਖ ਵੱਡੀ … More »

ਭਾਰਤ | Leave a comment