ਭਾਰਤ
ਚਾਂਦੀ ਦੀ ਚਮਕ ਵਿੱਚ ਹੋਰ ਵਾਧਾ
ਨਵੀਂ ਦਿੱਲੀ - ਅੰਤਰਰਾਸ਼ਟਰੀ ਮਾਰਕਿਟ ਵਿੱਚ ਚਾਂਦੀ ਦੀ ਖਰੀਦਾਰੀ ਵਧੀ ਹੈ। ਉਦਯੋਗਿਕ ਇਕਾਈਆਂ ਵਲੋਂ ਵੀ ਚਾਂਦੀ ਦੀ ਮੰਗ ਵਿੱਚ ਵਾਧਾ ਹੋਇਆ। ਇਸ ਲਈ ਸਥਾਨਕ ਸਰਾਫ਼ਾ ਬਜ਼ਾਰ ਵਿੱਚ ਚਾਂਦੀ 300 ਰੁਪੈ ਵੱਧ ਕੇ 50 ਹਜ਼ਾਰ 550 ਰੁਪੈ ਪ੍ਰਤੀ ਕਿਲੋ ਦੇ ਹਿਸਾਬ … More
ਨਵੇਂ ਬਜਟ ਨਾਲ ਹਵਾਈ ਸਫਰ ਅਤੇ ਇਲਾਜ ਹੋਵੇਗਾ ਮਹਿੰਗਾ ਤੇ ਫਰਿਜ ਹੋਣਗੇ ਸਸਤੇ
ਨਵੀਂ ਦਿੱਲੀ- ਵਿੱਤ ਮੰਤਰੀ ਪ੍ਰਣਬ ਮੁਖਰਜੀ ਦੇ 2011-12 ਦੇ ਬਜਟ ਵਿੱਚ ਆਮ ਆਦਮੀ ਲਈ ਕੁਝ ਵੀ ਖਾਸ ਨਹੀਂ ਹੈ। ਵਿੱਤਮੰਤਰੀ ਨੇ ਇਨਕਮ ਟੈਕਸ ਦੇਣ ਵਾਲਿਆਂ ਨੂੰ ਕੁਝ ਸਹੂਲਤਾਂ ਦਿੱਤੀਆਂ ਹਨ। ਜਿਹੜੇ ਵੇਤਨਭੋਗੀਆਂ ਨੂੰ ਕਿਸੇ ਹੋਰ ਸਰੋਤ ਤੋਂ ਕਮਾਈ ਨਹੀਂ ਹੈ। … More
ਰੇਲਮੰਤਰੀ ਸਿਰਫ ਬੰਗਾਲ ਤੇ ਹੀ ਮਿਹਰਬਾਨ ਰਹੀ
ਨਵੀਂ ਦਿੱਲੀ- ਰੇਲਮੰਤਰੀ ਮਮਤਾ ਬੈਨਰਜੀ ਨੇ ਸੰਸਦ ਵਿੱਚ ਆਪਣਾ ਨਵਾਂ ਰੇਲ ਬਜਟ ਪੇਸ਼ ਕਰਦੇ ਸਮੇਂ ਭਾਂਵੇ ਯਾਤਰੀ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਪਰ ਸਾਰੀ ਮਮਤਾ ਬੰਗਾਲ ਤੇ ਹੀ ਲੁਟਾ ਦਿੱਤੀ। ਦੇਸ਼ ਦੇ ਦੂਸਰੇ ਸੂਬਿਆਂ ਨਾਲ ਸੌਤੇਲਾ ਵਿਹਾਰ ਕੀਤਾ ਗਿਆ। … More
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ
ਨਵੀਂ ਦਿੱਲੀ- ਕੱਚੇ ਤੇਲ ਦੇ ਮੁੱਖ ਉਤਪਾਦਕ ਦੇਸ਼ਾਂ ਦੇ ਅੰਦਰੂਨੀ ਸੰਕਟ ਕਰਕੇ ਤੇਲ ਦੇ ਮੁੱਲ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਲੀਬੀਆਂ ਦੇ ਵਿਦਰੋਹ ਕਾਰਣ ਕੱਚੇ ਤੇਲ ਦੇ ਭਾਅ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਏ ਹਨ। ਇਸ ਨਾਲ … More
ਰੇਲ ਵਿਭਾਗ : ਆਮਦਨੀ 100 ਰੁਪੈ ਤੇ ਖਰਚ 115
ਨਵੀਂ ਦਿੱਲੀ – ਮਮਤਾ ਬੈਨਰਜੀ ਦੇ ਰਾਜ ਵਿੱਚ ਰੇਲਵੇ ਨੇ ਪਿੱਛਲੇ ਸਾਲ ਅਪਰੈਲ ਤੋਂ ਦਿਸੰਬਰ ਦੇ ਵਿਚਕਾਰ ਕਮਾਈ ਘੱਟ ਤੇ ਖਰਚ ਜਿਆਦਾ ਕੀਤਾ ਹੈ। ਰੇਲਵੇ ਦੇ 16 ਜੋਨਾਂ ਵਿਚੋਂ 10 ਜੋਨਾਂ ਵਿੱਚ ਇਨ੍ਹਾਂ 9 ਮਹੀਨਿਆਂ ਵਿੱਚ ਬੇਹਿਸਾਬਾ ਘਾਟਾ ਹੋਇਆ ਹੈ। … More
ਪਿੰਡ ਹੌਂਦ ਦੇ ਪੀੜਤਾਂ ਨੂੰ ਮੁਆਵਜ਼ਾ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਕਾਨੂੰਨੀ ਮਾਹਿਰਾਂ ਦੀ ਟੀਮ ਗਠਿਤ ਕੀਤੀ ਜਾਵੇਗੀ।
ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਜੋ ਅਜ ਸਵੇਰੇ ਹੀ ਵਿਦੇਸ਼ ਯਾਤਰਾ ਤੋਂ ਪਰਤੇ ਹਨ, ਨੇ ਹਾਲ ਵਿਚ ਹੀ ਚਰਚਾ ਵਿਚ ਆਈ ਪਿੰਡ ਹੌਂਦ, ਰਿਵਾੜੀ, (ਹਰਿਆਣਾ) ਵਿਖੇ … More
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਅੱਧੀ ਦਰਜਨ ਮੈਂਬਰ ਭਾਜਪਾ ਵਿਚ ਸ਼ਾਮਲ ਨਹੀਂ ਹੋਏ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ. ਗੁਰਮੀਤ ਸਿੰਘ ਸ਼ੰਟੀ ਨੇ ਉਨ੍ਹਾਂ ਖਬਰਾਂ ਦਾ ਪੁਰਜ਼ੋਰ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਅੱਧੀ ਦਰਜਨ ਮੈਂਬਰ ਭਾਜਪਾ ਵਿਚ ਸ਼ਾਮਲ … More
ਜ. ਹਿਤ ਦੂਜਿਆਂ ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰੇ
ਨਵੀਂ ਦਿੱਲੀ :-ਹਿਤ ਸਾਹਿਬ, ਦੂਜਿਆਂ ਪੁਰ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਵੀ ਸੋਟਾ ਫੇਰ ਲਿਆ ਕਰੋ। ਸ. ਹਰਭਜਨ ਸਿੰਘ ਸੇਠੀ ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ … More
ਬਦਲਾ ਲੈਣ ਲਈ ਲੜਕੀ ਨੇ 27 ਮਰਦਾਂ ਨੂੰ ਪਰੋਸਿਆ ਏਡਜ਼
ਮੁੰਬਈ – ਇਹ ਕਹਾਣੀ ਇੱਕ ਐਸੀ ਲੜਕੀ ਦੀ ਹੈ ਜੋ ਐਚਆਈਵੀ ਪਾਜਿਟਵ ਹੈ। ਉਹ ਬਦਲੇ ਦੀ ਅੱਗ ਵਿੱਚ ਸੜ ਰਹੀ ਹੈ। ਉਹ ਅਜਿਹੇ ਮਰਦਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ ਜਿਨ੍ਹਾਂ ਨੇ ਉਸ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ। ਉਸ … More
ਜਿਆਦਾ ਖੰਘਣ ਕਰਕੇ ਪੁੱਤ ਨੇ ਪਿਓ ਨੂੰ ਹੀ ਮਾਰ ਦਿੱਤਾ
ਨਗਰਕੋਇਲ – ਤਾਮਿਲਨਾਡੂ ਦੇ ਨਗਰਕੋਇਲ ਦੇ ਵਡਾਸੇਰੀ ਖੇਤਰ ਵਿੱਚ ਕਥਿਤ ਤੌਰ ਤੇ ਇੱਕ ਵਿਅਕਤੀ ਨੇ ਆਪਣੇ ਬਾਪ ਦੇ ਲਗਾਤਾਰ ਖੰਘਦੇ ਰਹਿਣ ਕਰਕੇ ਉਸ ਨੂੰ ਜਾਨ ਤੋਂ ਹੀ ਮਾਰ ਦਿੱਤਾ। ਸਥਾਨਕ ਪੁਲਿਸ ਅਨੁਸਾਰ ਮਾਰਿਆ ਭਾਗਨਾਥ ਜੋ ਕਿ 75 ਸਾਲ ਦੀ ਉਮਰ … More





