ਭਾਰਤ
ਪਵਾਰ ਨੇ ਮਹਿੰਗਾਈ ਤੋਂ ਪੱਲਾ ਝਾੜਿਆ
ਪੁਣੇ-ਖੇਤੀ ਮੰਤਰੀ ਸ਼ਰਦ ਪਵਾਰ ਨੇ ਇਕ ਵਾਰ ਫਿਰ ਵਧਦੀ ਮਹਿੰਗਾਈ ਦੀ ਜਿੰਮੇਵਾਰੀ ਲੈਣ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਮਹਿੰਗਾਈ ਨਾਲ ਨਜਿੱਠਣ ਲਈ ਨੀਤੀਆਂ ਸਰਕਾਰ ਵਲੋਂ ਉੱਚ ਪੱਧਰ ‘ਤੇ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਨੀਤੀਆਂ ਵਿਚ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ … More
ਐਚ-1 ਬੀ ਵੀਜ਼ਾ ਲੈਣ ‘ਚ ਭਾਰਤੀ ਸਭ ਤੋਂ ਅੱਗੇ
ਵਾਸਿੰਗਟਨ-ਅਮਰੀਕਾ ਵਲੋਂ ਪਿਛਲੇ ਦਸਾਂ ਸਾਲਾਂ ਦੌਰਾਨ ਜਾਰੀ ਕੀਤੇ ਗਏ ਐਚ-1 ਬੀ ਵੀਜ਼ਾ ਹਾਸਲ ਕਰਨ ਵਾਲਿਆਂ ਵਿਚ ਸਭ ਤੋਂ ਅੱਵਲ ਨੰਬਰ ‘ਤੇ ਭਾਰਤੀ ਰਹੇ। ਇਨ੍ਹਾਂ ਨੇ ਅਮਰੀਕਾ ਵਲੋਂ ਜਾਰੀ ਵੀਜਿਆਂ ਚੋਂ ਅੰਦਾਜ਼ਨ 50 ਫ਼ੀਸਦੀ ਦੇ ਕਰੀਬ ਵੀਜ਼ੇ ਹਾਸਲ ਕੀਤੇ। ਅਮਰੀਕਾ ਦੇ … More
ਸਬਰੀਵਾਲਾ ਵਿੱਚ ਮਰਨ ਵਾਲਿਆਂ ਦੀ ਸੰਖਿਆ 104 ਤਕ ਪਹੁੰਚੀ
ਕੇਰਲਾ ਦੇ ਪ੍ਰਸਿੱਧ ਮੰਦਿਰ ਸਬਰੀਮਾਲਾ ਦੇ ਨਜਦੀਕ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਸੰਖਿਆ 104 ਤੱਕ ਪਹੁੰਚ ਗਈ ਹੈ। ਕੇਰਲ ਸਰਕਾਰ ਨੇ ਰਾਜ ਵਿੱਚ ਤਿੰਨ ਦਿਨ ਤੱਕ ਸੋਗ ਮਨਾਉਣ ਦਾ ਐਲਾਨ ਕੀਤਾ ਹੈ। ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਵੈਂਦਪੈਰੀਅਰ ਦੇ … More
ਮਹਿੰਗਾਈ ਸਬੰਧੀ ਬੁਲਾਈ ਗਈ ਮੀਟਿੰਗ ਰਹੀ ਬੇਨਤੀਜਾ
ਨਵੀਂ ਦਿੱਲੀ- ਦੇਸ਼ ਵਿੱਚ ਖਾਧ ਪਦਾਰਥਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਤੋਂ ਚਿੰਤਤ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੁਆਰਾ ਮਹਿੰਗਾਈ ਨੂੰ ਕੰਟਰੌਲ ਵਿੱਚ ਕਰਨ ਲਈ ਕੀਤੀ ਗਈ ਬੈਠਕ ਬੇਨਤੀਜਾ ਰਹੀ। ਪ੍ਰਧਾਨਮੰਤਰੀ ਨੇ ਵੱਧ ਰਹੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਅਹਿਮ ਮੰਤਰੀਆਂ ਨਾਲ ਗੱਲਬਾਤ … More
ਸ. ਬਲਵਿੰਦਰ ਮੋਹਨ ਸਿੰਘ ਸੰਧੂ ਆਪਣੇ ਸੈਂਕੜੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ
ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਦਲ ਦੇ ਸੀਨੀਅਰ ਮੁਖੀ ਸ. ਬਲਵਿੰਦਰ ਮੋਹਨ ਸਿੰਘ ਸੰਧੂ ਨੇ ਆਪਣੇ ਸੈਂਕੜੇ ਸਾਥੀਆਂ ਸਹਿਤ ਸ਼੍ਰੋਮਣੀ … More
ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫਤਾਰੀ ਤੇ ਡੂੰਘੀ ਚਿੰਤਾ
ਨਵੀਂ ਦਿੱਲੀ : – ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਗ੍ਰਿਫਤਾਰੀ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ … More
ਭਾਰਤੀ ਜਨਤਾ ਪਾਰਟੀ ਨੇ ਰੈਲੀ ਦੇ ਨਾਂ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਰੁੱਧ ਜ਼ਹਿਰ ਉਗਲਿਆ
ਨਵੀਂ ਦਿੱਲੀ : – ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਕੀਤੀ ਗਈ ਭ੍ਰਿਸ਼ਟਾਚਾਰ-ਵਿਰੋਧੀ ਮਹਾਸੰਗ੍ਰਾਮ ਰੈਲੀ ਵਿਚ ਜਿਸ ਤਰ੍ਹਾਂ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਦਾ ਵਿਰੋਧ ਕਰਨ ਦੇ ਨਾਂ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ … More
ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ 26 ਦਸੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ
ਨਵੀਂ ਦਿੱਲੀ : – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀਪੁਰਬ ਐਤਵਾਰ 26 ਦਸੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਗੁਰਦੁਆਰਾ ਮਾਤਾ ਸੁੰਦਰੀ ਜੀਵਿਖੇ ਅੰਮ੍ਰਿਤ ਵੇਲੇ ਧਾਰਮਕ … More
ਭਾਰਤ ਵਿੱਚ ਸਫ਼ਾਈ ਵਿਵਸਥਾ ਦੀ ਘਾਟ -ਵਿਸ਼ਵ ਬੈਂਕ
ਨਵੀਂ ਦਿੱਲੀ- ਭਾਰਤ ਵਿੱਚ ਯੋਗ ਸਫ਼ਾਈ ਵਿਵਸਥਾ ਨਾਂ ਹੋਣ ਕਰਕੇ ਦੇਸ਼ ਨੂੰ ਕਾਫ਼ੀ ਆਰਥਿਕ ਨੁਕਸਾਨ ਝਲਣਾ ਪੈਂਦਾ ਹੈ।ਸਹੀ ਸਫ਼ਾਈ ਪ੍ਰਬੰਧ ਨਾਂ ਹੋਣ ਕਰਕੇ ਚਾਰ ਸਾਲ ਪਹਿਲਾਂ ਦੇਸ਼ ਨੂੰ 53.8 ਅਰਬ ਡਾਲਰ ਦਾ ਨੁਕਸਾਨ ਉਠੌਣਾ ਪਿਆ ਸੀ। ਵਿਸ਼ਵ ਬੈਂਕ ਦੇ ਜਲ … More
ਫ਼ੋਨ ਟੈਪਿੰਗ ਜਰੂਰੀ ਹੈ-ਮਨਮੋਹਨ ਸਿੰਘ
ਨਵੀਂ ਦਿੱਲੀ- ਉਦਯੋਗਿਕ ਘਰਾਣਿਆ ਲਈ ਲਾਬਿੰਗ ਕਰਨ ਵਾਲੀ ਨੀਰਾ ਰਾਡੀਆ ਦੇ ਫ਼ੋਨ ਟੈਪਿੰਗ ਦੇ ਵਿਵਾਦ ਦੇ ਦੇਸ਼ ਵਿੱਚ ਕਾਫੀ ਚਰਚਿੱਤ ਹੋਣ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਫ਼ੋਨ ਟੈਪਿੰਗ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ … More






