ਭਾਰਤ

Sheila_dixit

ਦਿੱਲੀ ਵਿੱਚ ਬਣਨਗੀਆਂ ਖੁਦਰਾ ਕਿਸਾਨ ਮੰਡੀਆ

ਨਵੀਨ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੂੰ ਉਚਿਤ ਮੁੱਲ ਤੇ ਖਾਧ ਪਦਾਰਥ ਮੁਹਈਆ ਕਰਵਾਉਣ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਇਸ ਸਬੰਧ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੀ ਪ੍ਰਧਾਨਗੀ ਵਿੱਚ ਇੱਕ ਬੈਠਕ ਹੋਈ, ਜਿਸ ਵਿੱਚ … More »

ਭਾਰਤ, ਮੁਖੱ ਖ਼ਬਰਾਂ | Leave a comment
Congress General Secretary Rahul Gandhi addressing a rally in Begusarai Bihar.jpg

ਰਾਜਨੀਤਕ ਢਾਂਚੇ ਨੂੰ ਬਦਲਣ ਨਾਲ ਖਤਮ ਹੋਵੇਗਾ ਭ੍ਰਿਸ਼ਟਾਚਾਰ

ਔਰੰਗਾਬਾਦ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਤਬਦੀਲੀ ਲਿਆਉਣ ਲਈ ਨੌਜਵਾਨ ਆਪਣੀ ਜਿੰਦਗੀ ਦੇ 10 ਸਾਲ ਰਾਜਨੀਤੀ ਨੂੰ ਦੇਣ। ਉਨ੍ਹਾਂ ਕਿਹਾ ਕਿ ਲੋਕ ਭ੍ਰਿਸ਼ਟਾਚਾਰ ਦੀ ਸਿਕਾਇਤ ਕਰਦੇ ਹਨ, ਪਰ ਇਸ ਨੂੰ ਖਤਮ ਕਰਨ ਲਈ ਰਾਜਨੀਤਕ … More »

ਭਾਰਤ, ਮੁਖੱ ਖ਼ਬਰਾਂ | Leave a comment
 

67 ਲੱਖ ਕੈਸ਼ ਨਾਲ ਭਰੀ ਵੈਨ ਲੈ ਕੇ ਫਰਾਰ

ਨਵੀਂ ਦਿੱਲੀ- ਦਿੱਲੀ ਦੇ ਅਲਕਨੰਦਾ ਇਲਾਕੇ ਵਿਚੋਂ 67 ਲੱਖ 50 ਹਜ਼ਾਰ ਦੀ ਕੈਸ਼ ਰਕਮ ਨਾਲ ਭਰੀ ਵੈਨ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਕਰਨ ਵਾਲੇ ਕੋਈ ਚੋਰ ਜਾਂ ਡਾਕੂ ਨਹੀਂ, ਖੁਦ ਕੈਸ਼ ਵੈਨ ਦਾ ਡਰਾਈਵਰ … More »

ਭਾਰਤ | Leave a comment
s2011012633356

ਦਿੱਲੀ ਵਿੱਚ 62ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ

ਨਵੀਂ ਦਿੱਲੀ- ਦੇਸ਼ਭਰ ਵਿੱਚ ਗਣਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਤੋਂ ਬਾਅਦ ਭਾਰਤ ਪੂਰਾ ਗਣਤੰਤਰ ਬਣਿਆ ਸੀ। ਇਸ ਮੌਕੇ ਤੇ ਦੇਸ਼ ਦੀ ਆਣ ਅਤੇ ਸ਼ਾਨ ਦਾ ਪੂਰਾ ਪ੍ਰਦਰਸ਼ਨ ਕੀਤਾ ਗਿਆ। ਰਾਜਪੱਥ ਤੇ … More »

ਭਾਰਤ, ਮੁਖੱ ਖ਼ਬਰਾਂ | Leave a comment
800px-Supreme_court_of_india

ਇੱਛਾ ਮ੍ਰਿਤੂ ਤੇ ਸੁਪਰੀਮ ਕੋਰਟ ਨੇ ਸਰਕਾਰ ਤੋਂ ਸਲਾਹ ਮੰਗੀ

ਨਵੀਂ ਦਿੱਲੀ-  ਸੁਪਰੀਮ ਕੋਰਟ ਨੇ ਦੁਰਾਚਾਰ ਦੀ ਸਿਕਾਰ ਇੱਕ ਮਹਿਲਾ ਨੂੰ ਇੱਛਾ ਮ੍ਰਿਤੂ ਦੀ ਇਜ਼ਾਜ਼ਤ ਦੇਣ ਦੇ ਸਬੰਧ ਵਿੱਚ ਅਟਾਰਨੀ ਜਨਰਲ ਦੀ ਸਲਾਹ ਮੰਗੀ ਹੈ। ਅਰੁਣਾ ਰਾਮਚੰਦਰ 36 ਸਾਲਾਂ ਤੋਂ ਦਿਮਾਗੀ ਤੌਰ ਤੇ ਮਰੀ ਹੋਈ ਹੈ। ਦੇਸ਼ ਵਿੱਚ ਇੱਛਾ ਮ੍ਰਿਤੂ … More »

ਭਾਰਤ, ਮੁਖੱ ਖ਼ਬਰਾਂ | Leave a comment
STOCK

ਬੰਬਈ ਸਟਾਕ ਐਕਸਚੇਂਜ ਦੀ ਸੁਰੱਖਿਆ ਵਿੱਚ ਵਾਧਾ

ਮੁੰਬਈ- ਬੰਬਈ ਸਟਾਕ ਐਕਸਚੇਂਜ ਨੂੰ ਧਮਕੀ ਭਰੇ ਈਮੇਲ ਮਿਲ ਰਹੇ ਹਨ ਕਿ 24 ਜਾਂ 27 ਜਨਵਰੀ ਨੂੰ ਵਿਸਫੋਟ ਕੀਤੇ ਜਾਣਗੇ। ਇਸ ਕਰਕੇ ਦੱਖਣੀ ਮੁੰਬਈ ਸਥਿਤ ਦੇਸ਼ ਦੇ ਮੁੱਖ ਸ਼ੈਅਰ ਬਜ਼ਾਰ ਦੇ ਆਲੇਦੁਆਲੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਸਥਾਨਕ … More »

ਭਾਰਤ, ਮੁਖੱ ਖ਼ਬਰਾਂ | Leave a comment
 

ਘੁਟਾਲੇ ‘ਚ ਸ਼ਾਮਲ ਲੈਫ਼ਟੀਨੈਂਟ ਦਾ ਹੋਇਆ ਕੋਰਟ ਮਾਰਸ਼ਲ

ਸਿਲਾਂਗ-ਸੁਕਨਾ ਜ਼ਮੀਨ ਘੁਟਾਲੇ ਦੇ ਦੋਸ਼ੀ ਲੈਫ਼ਟੀਨੈਂਟ ਜਨਰਲ ਪੀਕੇ ਰਥ ਨੂੰ ਸੈਨਾ ਵਲੋਂ ਕੋਰਟ ਮਾਰਸ਼ਲ ਕੀਤਾ ਗਿਆ ਹੈ। ਇਸ ਦੌਰਾਨ ਫਟਕਾਰ ਲਾਉਂਦੇ ਹੋਏ ਉਸਦੀ ਸੀਨੀਆਰਟੀ ਦੋ ਸਾਲ ਘਟਾ ਦਿੱਤੀ ਗਈ ਹੈ। ਰਥ ਨੂੰ ਆਪਣੀ ਸੇਵਾ ਦੇ 15 ਸਾਲਾਂ ਦੇ ਲਈ ਕੋਈ … More »

ਭਾਰਤ | Leave a comment
 

ਰਵੀਇੰਦਰ ਤੇ ਇਕ ਹੋਰ ਖਿਲਾਫ਼ ਦੋਸ਼ ਪੱਤਰ

ਨਵੀਂ ਦਿੱਲੀ-ਆਖ਼ਰਕਾਰ ਪੁਲਿਸ ਨੇ ਡਾਇਰੈਕਟਰ ਰਵੀਇੰਦਰ ਅਤੇ ਇਕ ਹੋਰ ਦੇ ਖਿਲਾਫ਼ ਜਾਸੂਸੀ ਦੇ ਇਲਜ਼ਾਮ ਵਿਚ ਦੋਸ਼ ਪਤੱਰ ਦਾਖ਼ਲ ਕਰ ਦਿੱਤਾ ਹੈ। ਰਵੀਇੰਦਰ ਗ੍ਰਹਿ ਮੰਤਰਾਲੇ ਦੇ ਅੰਦਰੂਨੀ ਸੁੱਰਖਿਆ ਵਿਭਾਗ ਵਿਖੇ ਡਾਇਰੈਕਟਰ ਦੇ ਅਹੁਦੇ ਦੇ ਸਨ। ਇਨ੍ਹਾਂ ਦੋਵਾਂ ਉਪਰ ਸੰਵੇਦਨਸ਼ੀਲ ਸੂਚਨਾਵਾਂ ਲੀਕ … More »

ਭਾਰਤ | Leave a comment
mayawati

ਮਾਇਆਵਤੀ ਦੇਸ਼ ਦੀ ਸੱਭ ਤੋਂ ਅਮੀਰ ਮੁੱਖਮੰਤਰੀ

ਨਵੀਂ ਦਿੱਲੀ- ਦੇਸ਼ ਦੇ ਸਾਰੇ ਮੁੱਖਮੰਤਰੀਆਂ ਦੀ ਪ੍ਰੋਪਰਟੀ ਨੂੰ ਵੇਖਿਆ ਜਾਵੇ ਤਾਂ ਉਤਰਪ੍ਰਦੇਸ ਦੀ ਮੁੱਖਮੰਤਰੀ ਮਾਇਅਵਤੀ ਸੱਭ ਤੋਂ ਅਮੀਰ ਹੈ ਅਤੇ ਪੱਛਮੀ ਬੰਗਾਲ ਦੇ ਸੀਐਮ ਬੁੱਧਦੇਵ ਭੱਟਾਚਾਰੀਆ ਸੱਭ ਤੋਂ ਗਰੀਬ ਮੁੱਖਮੰਤਰੀ ਹਨ। ਬਹੁਜਨ ਸਮਾਜ ਪਾਰਟੀ ਦੀ ਮੁੱਖੀ ਅਤੇ ਉਤਰਪ੍ਰਦੇਸ ਦੀ … More »

ਭਾਰਤ, ਮੁਖੱ ਖ਼ਬਰਾਂ | Leave a comment
Manmohan singh with  cabinet ministers

ਕੇਂਦਰੀ ਮੰਤਰੀਮੰਡਲ ਵਿੱਚ ਭਾਰੀ ਤਬਦੀਲੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਆਪਣੇ 20 ਮਹੀਨੇ ਪੁਰਾਣੇ ਮੰਤਰੀਮੰਡਲ ਵਿੱਚ ਕਾਫੀ ਅਦਲਾ ਬਦਲੀ ਕੀਤੀ ਹੈ। ਤਿੰਨ ਮੰਤਰੀਆਂ ਨੂੰ ਤਰੱਕੀਆਂ ਦੇ ਕੇ ਕੈਬਨਿਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕੁਝ ਮੰਤਰੀਆਂ ਦੇ ਵਿਭਾਗ ਬਦਲੇ ਹਨ ਅਤੇ ਕੁਝ ਨਵੇਂ ਮੰਤਰੀ ਬਣਾਏ … More »

ਭਾਰਤ, ਮੁਖੱ ਖ਼ਬਰਾਂ | Leave a comment