ਭਾਰਤ
ਸਿੱਖਾਂ ਨੇ ਮਨੁੱਖਤਾ ਦੇ ਭਲੇ ਲਈ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ ਜਿਸ ਉੱਪਰ ਵਿਸ਼ਵ ਭਰ ਨੂੰ ਮਾਣ ਹੈ, ਸਿੰਦੀਆ
ਗਵਾਲੀਅਰ – ਮਾਨਯੋਗ ਜਿਓਤੀਰਾਦਿਤਿਆ ਸਿੰਦੀਆ ਕਾਮਰਸ ਤੇ ਇੰਡਸਟਰੀ ਮੰਤਰੀ ਭਾਰਤ ਨੇ ਗੁਰਦੁਆਰਾ ਦਾਤਾ ਬੰਦੀ ਛੋਡ ਗਵਾਲੀਅਰ ਵਿਖੇ ਡਾਕਟਰ ਰਘਬੀਰ ਸਿੰਘ ਬੈਂਸ ਵਲੋਂ ਤਿਆਰ ਕੀਤੇ ਮਲਟੀ ਮੀਡੀਆ ਸਿੱਖ ਮਿਊਜ਼ੀਅਮ ਦਾ ਉਦਘਾਟਨ ਕੀਤਾ । ਵਿਸ਼ਵ ਭਰ ਵਿੱਚ ਆਪਣੀ ਕਿਸਮ ਦਾ ਇਹ ਚੌਥਾ … More
ਕਲਮਾੜੀ ਦਾ ਸਹਿਯੋਗੀ ਜਯਚੰਦਰਨ ਗ੍ਰਿਫਤਾਰ
ਨਵੀਂ ਦਿੱਲੀ- ਕਾਮਨ ਵੈਲਥ ਖੇਡਾਂ ਦੀ ਆਯੋਜਨ ਕਮੇਟੀ ਦੇ ਬਰਖਾਸਤ ਖਜ਼ਾਨਚੀ ਐਮ ਜਯ ਚੰਦਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਿਛਲੇ ਸਾਲ ਉਨ੍ਹਾਂ ਨੂੰ ਲੰਦਨ ਵਿਚ ਕਵੀਨਜ਼ ਬੈਟਨ ਰਿਲੇ ਵਿਚ ਗੜਬੜੀ ਦੇ ਇਲਜ਼ਾਮ ਵਿਚ ਐਤਵਾਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ। … More
ਦੇਸ਼ ਵਿੱਚ ਲਾਲਚ ਤੇ ਭ੍ਰਿਸ਼ਟਾਚਾਰ ਵੱਧ ਰਿਹਾ ਹੈ
ਨਵੀਂ ਦਿੱਲੀ- ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਦਿੱਲੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਲਾਲਚ ਵੱਧ ਰਿਹਾ ਹੈ। ਇਸ ਕਰਕੇ ਉਨ੍ਹਾਂ ਅਸੂਲਾਂ ਨੂੰ ਧਕਾ ਲਗਾ ਹੈ ਜਿਨ੍ਹਾਂ ਦੇ ਅਧਾਰ ਤੇ … More
ਰੱਬ ਆਸਰੇ ਟ੍ਰੇਨਾਂ 45 ਮਿੰਟ ਤੱਕ ਚਲੀਆਂ
ਰਾਂਚੀ-ਭਾਰਤੀ ਰੇਲਵੇ ਦੇ ਇਤਿਹਾਸ ਵਿਚ ਪਹਿਲੀ ਵਾਰ ਇਥੋਂ ਚਲਣ ਵਾਲੀਆਂ ਸਾਰੀਆਂ ਟ੍ਰੇਨਾਂ ਅੰਦਾਜ਼ਨ 45 ਮਿੰਟਾਂ ਤੱਕ ਰੱਬ ਆਸਰੇ ਚਲੀਆਂ। ਸ਼ਨਿੱਚਰਵਾਰ ਨੂੰ ਸ਼ਾਮੀ ਸੱਤ ਵਜੇ ਦੇ ਕਰੀਬ ਉਨ੍ਹਾਂ ਨੂੰ ਕੰਟਰੋਲ ਕਰਨ ਵਾਲਾ ਕੋਈ ਨਹੀਂ ਸੀ। ਕਾਰਨ ਇਹ ਸੀ ਕਿ ਡਿਪਟੀ ਚੀਫ਼ … More
ਹਾਊਸਿੰਗ ਘੋਟਾਲੇ ਨੇ ਸੈਨਾ ਦਾ ਸਿਰ ਸ਼ਰਮ ਨਾਲ ਝੁਕਾਇਆ- ਵੀ.ਕੇ.ਸਿੰਘ
ਨਵੀਂ ਦਿੱਲੀ- ਚਰਚਿੱਤ ਹਾਊਸਿੰਗ ਘੋਟਾਲੇ ਵਿੱਚ ਸੈਨਾ ਦੇ ਕੁਝ ਸਾਬਕਾ ਅਤੇ ਕੁਝ ਮੌਜੂਦਾ ਅਧਿਕਾਰੀਆਂ ਦੇ ਸ਼ਾਮਿਲ ਹੋਣ ਦੀ ਗੱਲ ਸੈਨਾ ਦੇ ਮੁੱਖੀ ਜਨਰਲ ਵੀ. ਕੇ. ਸਿੰਘ ਨੇ ਕਬੂਲ ਕਰ ਲਈ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘੋਟਾਲੇ ਨੇ … More
ਪੰਚਾਇਤਾਂ ਵਿਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ
ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਔਰਤਾਂ ਉਪਰ ਜਿਆਦਾ ਹੀ ਖੁਲ੍ਹਦਿਲੀ ਵਿਖਾਈ ਹੈ। ਪੰਚਾਇਤਾਂ ਵਿਚ ਔਰਤਾਂ ਦੀ ਹਿੱਸੇਦਾਰੀ 33% ਤੋਂ ਵਧਾ ਕੇ 50 ਫੀਸਦੀ ਕਰਨ ਲਈ ਪ੍ਰਸਤਾਵ ਨੂੰ ਮਨਜੂਰੀ ਦੇ ਦਿਤੀ ਹੈ। ਸ਼ਹਿਰੀ ਨਗਰਪਾਲਿਕਾਵਾਂ ਵਿਚ ਵੀ 50 ਫੀਸਦੀ ਰਾਖਵਾਂਕਰਨ … More
ਦਰਿੰਦੇ ਨੇ ਔਰਤ ਨੂੰ ਕਾਰ ਨਾਲ ਘਸੀਟਿਆ
ਨਵੀਂ ਦਿੱਲੀ- ਭਾਰਤ ਦੀ ਰਾਜਧਾਨੀ ਦਿੱਲੀ ਵਿਚ ਇਕ ਦਰਿੰਦੇ ਨੇ ਆਪਣੀ ਦਰਿੰਦਗ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਕੈਂਸਰ ਪੀੜਤ ਔਰਤ ਨੂੰ ਬੁਰੀ ਤਰ੍ਹਾਂ ਸੜਕ ‘ਤੇ ਘਸੀਟਿਆ। ਇਸ ਸਭ ਕੁਝ ਵਾਪਰਿਆ ਵੀ ਮਾਮੂਲੀ ਜਿਹੀ ਕਹਾ ਸੁਣੀ ਕਰਕੇ। ਉਸਨੇ ਉਸ ਔਰਤ ਨੂੰ … More
ਰਾਹੁਲ ਦਾ ਫਰਜ਼ੀ ਲਾਇਸੰਸ ਬਿਹਾਰ ਤੋਂ
ਪਟਨਾ- ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਂਸਦ ਰਾਹੁਲ ਗਾਂਧੀ ਦੇ ਨਾਮ ‘ਤੇ ਬਿਹਾਰ ਦੇ ਸਾਰਣ ਜਿ਼ਲੇ ਤੋਂ ਇਕ ਡਰਾਈਵਿੰਗ ਲਾਇਸੰਸ ਜਾਰੀ ਕੀਤਾ ਗਿਆ ਹੈ। ਲਾਇਸੰਸ ਵਿਚ ਸਾਰਣ ਦੇ ਜਿ਼ਲਾ ਅਧਿਕਾਰੀ ਦੀ ਰਿਹਾਇਸ਼ ਨੂੰ ਰਾਹੁਲ ਗਾਂਧੀ ਦੀ ਰਿਹਾਇਸ਼ ਦਸਿਆ ਗਿਆ ਹੈ। … More
ਸੀਬੀਆਈ ਨੂੰ ਮੈਨੂੰ ਸਮਨ ਕਰਨ ਦਾ ਹੱਕ ਨਹੀਂ-ਬੂਟਾ ਸਿੰਘ
ਨਵੀਂ ਦਿੱਲੀ- ਰਿਸ਼ਵਤਖੋਰੀ ਦੇ ਮਾਮਲੇ ਵਿਚ ਫਸੇ ਬੂਟਾ ਸਿੰਘ ਦੇ ਬੇਟੇ ਸਬੰਧੀ ਪੁੱਛਗਿੱਛ ਦੇ ਮਾਮਲੇ ਵਿਚ ਬੂਟਾ ਸਿੰਘ ਨੇ ਸੀਬੀਆਈ ਦੇ ਸਾਹਮਣੇ ਆਉਣੋਂ ਇਨਕਾਰ ਕਰ ਦਿੱਤਾ ਹੈ। ਬੂਟਾ ਸਿੰਘ ਦੇ ਬੇਟੇ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿਚ ਸੀਬੀਆਈ ਨੇ ਉਨ੍ਹਾਂ … More
ਅਰੁਣ ਸ਼ੋਰੀ ਵੀ ਭਾਜਪਾ ਦੇ ਖਿਲਾਫ਼ ਬੋਲਿਆ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਵਿਚ ਜਸਵੰਤ ਸਿੰਘ ਦਾ ਵਿਵਾਦ ਅਜੇ ਖ਼ਤਮ ਨਹੀਂ ਹੋਇਆ। ਲੇਕਨ ਬੀਜੇਪੀ ਆਲਾ ਕਮਾਨ ਦੀਆਂ ਲੱਖ ਕੋਸਿ਼ਸ਼ਾਂ ਦੇ ਬਾਵਜੂਦ ਪਾਰਟੀ ਵਿਚ ਛਿੜੀ ਜੰਗ ਰੁਕਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ। ਜਿਨਾਹ ਕਾਂਡ ਸਬੰਧੀ ਜਸਵੰਤ ਸਿੰਘ … More


