ਭਾਰਤ
ਭਾਜਪਾ ਨੇ ਜਸਵੰਤ ਸਿੰਘ ਨੂੰ ਪਟੇਲ ਤੇ ਟਿਪਣੀ ਕਰਨ ਕਰਕੇ ਪਾਰਟੀ ਵਿਚੋਂ ਕਢਿਆ
ਸਿ਼ਮਲਾ – ਭਾਜਪਾ ਦੇ ਮੁੱਖ ਨੇਤਾਵਾਂ ਵਿਚ ਮੰਨੇ ਜਾਂਦੇ ਜਸਵੰਤ ਸਿੰਘ ਨੂੰ ਪਾਰਟੀ ਵਿਚੋਂ ਕਢ ਦਿਤਾ ਗਿਆ ਹੈ। ਬੀਜੇਪੀ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਨੂੰ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਪ੍ਰਸੰਸਾ ਕਰਨ ਕਰਕੇ ਨਹੀਂ, ਸਰਦਾਰ ਵਲੱਭ ਭਾਈ … More
ਜਸਵੰਤ ਸਿੰਘ ਦੀ ਕਿਤਾਬ ਕਰਕੇ ਕਾਂਗਰਸ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ
ਨਵੀਂ ਦਿੱਲੀ – ਭਾਜਪਾ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੇ ਆਪਣੀ ਕਿਤਾਬ “ਜਿਨਾਹ-ਇੰਡੀਆ, ਪਾਰਟੀਸ਼ਨ, ਇੰਡੀਪੈਂਡੈਂਸ” ਵਿਚ ਪੰਡਤ ਨਹਿਰੂ ਦੀ ਅਲੋਚਨਾ ਕੀਤੀ ਹੈ ਅਤੇ ਮੁਹੰਮਦ ਅਲੀ ਜਿਨਾਹ ਦੀ ਪ੍ਰਸੰਸਾ ਕੀਤੀ ਹੈ। ਇਸ ਕਰਕੇ ਕਾਂਗਰਸ ਨੇ ਭਾਜਪਾ ਤੇ ਸਿਆਸੀ ਵਾਰ ਕੀਤੇ ਹਨ। … More
ਅਦਾਲਤਾਂ ‘ਚ ਪੈਂਡਿੰਗ ਮਾਮਲੇ ਇਕ ਚੁਣੌਤੀ :- ਮਨਮੋਹਨ ਸਿੰਘ
ਨਵੀਂ ਦਿੱਲੀ- ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਅਦਾਲਤਾਂ ਵਿਚ ਵੱਡੀ ਗਿਣਤੀ ਵਿਚ ਪੈਂਡਿੰਗ ਮਾਮਲਿਆਂ ਨੂੰ ਦੇਸ਼ ਦੀ ਨਿਆਂ ਪਾਲਿਕਾ ਦੇ ਸਨਮੁੱਖ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ। ਜਿ਼ਕਰਯੋਗ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ਦੀਆਂ ਅਦਾਲਤਾਂ ਵਿਚ 2 ਕਰੋੜ 60 … More
ਨਹਿਰੂ ਨੇ ਤਿਆਰ ਕੀਤਾ ਸੀ ਵੰਡ ਦਾ ਖਰੜਾ ਤਿਆਰ-ਜਸਵੰਤ ਸਿੰਘ
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਜਸਵੰਤ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਹੋਂਦ ਵਿਚ ਆਉਣ ਦੇ ਪਿੱਛੇ ਜਿਨਾਹ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਗਿਆ ਹੈ ਅਤੇ ਦਰਅਸਲ ਇਹ ਜਵਾਹਰ ਲਾਲ ਨਹਿਰੂ ਕਰਕੇ ਹੋਇਆ ਹੈ। ਉਨ੍ਹਾਂ … More
ਪ੍ਰਧਾਨਮੰਤਰੀ ਨੇ ਛੇਂਵੀਂ ਵਾਰ ਲਾਲ ਕਿਲ੍ਹੇ ਤੇ ਤਿਰੰਗਾ ਲਹਿਰਾਇਆ
ਨਵੀਂ ਦਿੱਲੀ – ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਜ਼ਾਦੀ ਦੀ 62ਵੀਂ ਵਰ੍ਹੇਗੰਢ ਤੇ ਲਾਲ ਕਿਲ੍ਹੇ ਤੇ ਤਿਰੰਗਾ ਲਹਿਰਾਇਆ। ਡਾ: ਮਨਮੋਹਨ ਸਿੰਘ ਨੇ ਛੇਂਵੀਂ ਵਾਰ ਤਿਰੰਗਾ ਲਹਿਰਾਇਆ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਤੇ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹ … More
ਕਿਤੇ ਫਿ਼ਜ਼ਾ ਨਾਲ ਅੰਦਰਖਾਤੇ ਕੋਈ ਗੰਢਤੁਪ ਤਾਂ ਨਹੀਂ?
ਚੰਡੀਗੜ੍ਹ- ਘਰ ਸ਼ੌਹਰਤ ਅਤੇ ਅਹੁਦਾ ਗੁਆਉਣ ਤੋਂ ਬਾਅਦ ਹੁਣ ਚੰਦਰਮੋਹਨ ਦੀ ਘਰ ਵਾਪਸੀ ਦੀ ਸ਼ੁਰੂਆਤ ਹੋ ਗਈ ਹੈ। ਕਦੀ ਸੂਬੇ ਦੇ ਡਿਪਟੀ ਮੁੱਖ ਮੰਤਰੀ ਰਹੇ ਚੰਦਰ ਮੋਹਨ ਨੇ ਧਰਮ ਬਦਲਕੇ ਅਸਿਸਟੈਂਟ ਐਡਵੋਕੇਟ ਜਨਰਲ ਅਨੁਰਾਧਾ ਬਾਲੀ ਉਰਫ਼ ਫਿ਼ਜ਼ਾ ਨਾਲ ਸ਼ਾਦੀ ਕੀਤੀ … More
ਬਿਹਾਰ ਦੇ 26 ਜਿ਼ਲ੍ਹੇ ਸੋਕਾਗ੍ਰਸਤ ਐਲਾਨੇ
ਪਟਨਾ- ਮਾਨਸੂਨ ਦੌਰਾਨ ਘੱਟ ਵਰਖਾ ਨੂੰ ਵੇਖਦੇ ਹੋਏ ਬਿਹਾਰ ਸਰਕਾਰ ਨੇ ਸੂਬੇ ਦੇ 38 ਚੋਂ 26 ਜਿ਼ਲ੍ਹਿਆਂ ਨੂੰ ਸੋਕਾ-ਗ੍ਰਸਤ ਐਲਾਨਦੇ ਹੋਏ ਇਸ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਪਾਸੋਂ ਬਿਹਾਰ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਅਪੀਲ … More
ਸਕੂਲ ਹੁਣ ਮਰਜ਼ੀ ਨਾਲ ਫੀਸ ਨਹੀਂ ਵਧਾ ਸਕਣਗੇ – ਸੁਪਰੀਮ ਕੋਰਟ
ਨਵੀਂ ਦਿੱਲੀ – ਪਰਾਈਵੇਟ ਸਕੂਲਾਂ ਵਲੋਂ ਆਪਣੀ ਮਰਜ਼ੀ ਨਾਲ ਫੀਸ ਵਧਉਣ ਦੇ ਮਾਮਲੇ ਵਿਚ ਸੁਪਰੀਮਕੋਰਟ ਨੇ ਸਖਤ ਵਤੀਰਾ ਅਪਣਾਇਆ ਹੈ। ਅਦਾਲਤ ਦਾ ਕਹਿਣਾ ਹੈ ਕਿ ਸਕੂਲ ਹੁਣ ਆਪਣੀ ਮਨਮਰਜੀ ਨਾਲ ਫੀਸ ਨਹੀਂ ਵਧਾ ਸਕਦੇ। ਇਸ ਲਈ ਸਿਖਿਆ ਮੰਤਰਾਲੇ ਦੀ ਮਨਜੂਰੀ … More
ਪ੍ਰਧਾਨਮੰਤਰੀ ਨੇ ਬੱਚਿਆਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਣ ਕੌਰ ਨੇ ਰੱਖੜੀ ਦਾ ਤਿਉਹਾਰ ਸਕੂਲ ਦੇ ਬੱਚਿਆਂ ਨਾਲ ਮਨਾਇਆ। ਪ੍ਰਧਾਨਮੰਤਰੀ ਦੇ ਦਫ਼ਤਰ ਵਿਚ ਵੱਖ-ਵੱਖ ਸਕੂਲਾਂ ਅਤੇ ਪਰਾਈਵੇਟ ਸੰਗਠਨਾਂ ਦੇ ਨਾਲ ਜੁੜੇ ਬੱਚਿਆਂ ਨੇ ਪ੍ਰਧਾਮੰਤਰੀ ਦੇ ਗੁੱਟ ਤੇ ਰੱਖੜੀਆਂ ਬੰਨ੍ਹੀਆਂ … More
ਫਰਜ਼ ਲਈ ਜਾਨ ਦੇ ਸਕਦਾ ਹਾਂ-ਬੂਟਾ ਸਿੰਘ
ਮੁੰਬਈ- ਰਾਸ਼ਟਰੀ ਅਨੁਸੂਚਿਤ ਜਾਤੀ, ਜਨਜਾਤੀ ਕਮਿਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਨੈਤਿਕ ਆਧਾਰ ‘ਤੇ ਅਸਤੀਫ਼ਾ ਦੇਣ ਦੀ ਇੱਛਾ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਬੂਟਾ ਸਿੰਘ ਨੇ ਕਿਹਾ ਕਿ ਮੇਰੀ ਨੈਤਿਕਤਾ ਮੇਰਾ ਫਰਜ਼ਾ ਹੈ ਅਤੇ ਕਮਿਸ਼ਨ ਦੇ ਪ੍ਰਧਾਨ … More
