ਭਾਰਤ
ਯੂਪੀਏ ਆਰਥਿਕ ਸੁਧਾਰਾਂ ਨੂੰ ਤੇਜ਼ੀ ਨਾਲ ਲਾਗੂ ਕਰੇਗੀ – ਰਾਸ਼ਟਰਪਤੀ ਪ੍ਰਤਿਭਾ ਪਾਟਿਲ
ਨਵੀਂ ਦਿੱਲੀ- ਯੂਪੀਏ ਸਰਕਾਰ ਆਰਥਿਕ ਸੁਧਾਰਾਂ ਦੀ ਗੱਡੀ ਸਪੀਡ ਨਾਲ ਚਲਾਉਣ ਜਾ ਰਹੀ ਹੈ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ ਭਾਸ਼ਣ ਵਿਚ ਸਾਫ ਕਿਹਾ ਹੈ ਕਿ ਸਰਕਾਰ ਆਮ ਆਦਮੀ ਅਤੇ ਬਜ਼ਾਰ ਨੂੰ ਧਿਆਨ ਵਿਚ ਰੱਖਦੇ ਹੋਏ ਆਰਥਿਕ ਸੁਧਾਰਾਂ ਨੂੰ ਤੇਜ਼ੀ ਨਾਲ … More
ਫਿਜ਼ਾ ਮੇਰੀ ਜਿੰਦਗੀ ਦਾ ਕਾਲਾ ਅਧਿਆਏ ਸੀ-ਚਾਂਦ
ਪੰਚਕੂਲਾ- ਪਿੱਛਲੇ ਕਾਫੀ ਅਰਸੇ ਤੋਂ ਆਪਣੇ ਸਮਰਥਕਾਂ ਅਤੇ ਜਾਣ ਪਛਾਣ ਵਾਲਿਆਂ ਤੋਂ ਦੂਰ ਗੁਪਤ ਰਹਿਣ ਪਿਛੋਂ ਹਰਿਆਣਾ ਦੇ ਸਾਬਕਾ ਉਪ ਮੁੱਖਮੰਤਰੀ ਅਤੇ ਕਾਲਕਾ ਤੋਂ ਵਿਧਾਇਕ ਚੰਦਰਮੋਹਨ ਉਰਫ ਚਾਂਦ ਮੁਹੰਮਦ ਪੰਚਕੂਲਾ ਸਥਿਤ ਆਪਣੇ ਪੁਰਾਣੇ ਘਰ ਵਿਚ ਬੁਧਵਾਰ ਨੂੰ ਵਾਪਿਸ ਆ ਗਏ … More
ਟਰਾਇਲ ਰੂਮ ਵਿਚ ਕਪੜੇ ਬਦਲਣ ਤੋਂ ਪਹਿਲਾਂ ਸਾਵਧਾਨੀ ਵਰਤੋ
ਅਹਿਮਦਾਬਾਦ- ਹੁਣ ਟਰਾਇਲ ਰੂਮ ਵਿਚ ਡਰੈਸਿਜ਼ ਦੀ ਫਿਟਿੰਗ ਟਰਾਈ ਕਰਨ ਤੋਂ ਪਹਿਲਾਂ ਚੁਕੰਨੇ ਹੋਣਾ ਪਵੇਗਾ ਤਾਂ ਜੋ ਕੋਈ ਖੁਫੀਆ ਕੈਮਰਾ ਕਪੜੇ ਬਦਲਦਿਆਂ ਦੀ ਮੂਵੀ ਨਾਂ ਬਣਾ ਲਵੇ। ਅਜਿਹੀ ਮੰਦਭਾਗੀ ਘਟਨਾ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਸੈਂਕੜੇ ਮਹਿਲਾ ਕਸਟਮਰਜ਼ ਨਾਲ ਵਾਪਰ … More
ਭਾਰਤ ਦੀ ਨੌਕਰਸ਼ਾਹੀ ਸੱਭ ਤੋਂ ਮਾੜੀ ਅਤੇ ਰਾਜਨੀਤਕ ਦਲ ਸੱਭ ਤੋਂ ਵਧ ਭ੍ਰਿਸ਼ਟ
ਸਿੰਘਾਪੁਰ- ਪੁਲੀਟੀਕਲ ਐਂਡ ਇਕਨਾਮਿਕ ਰਿਸਕ ਕੰਸਲਟੈਂਸੀ (ਪਰਕ) ਨਾਂ ਦੀ ਸੰਸਥਾ ਰਾਹੀ ਕੀਤੇ ਗਏ ਸਰਵੇਖਣ ਵਿਚ ਭਾਰਤ ਦੀ ਨੌਕਰਸ਼ਾਹੀ ਦਰਜਨ ਦੇ ਕਰੀਬ ਏਸ਼ਆਈ ਦੇਸ਼ਾ ਵਿਚ ਕੰਮ ਕਾਰ ਦੇ ਹਿਸਾਬ ਨਾਲ ਸੱਭ ਤੋਂ ਵੱਧ ਪਿੱਛੜੀ ਅਤੇ ਸੁਸਤ ਹੈ। ਹਾਂਗਕਾਂਗ ਦੀ ਇਸ ਸੰਸਥਾ … More
ਪ੍ਰੇਮੀ ਨਾਲ ਮਿਲਕੇ ਧੀ ਨੇ ਕੀਤਾ ਮਾਂ ਦਾ ਕਤਲ
ਨਵੀਂ ਦਿੱਲੀ- ਜਿਹੜੀ ਧੀ ਸੱਭ ਨੂੰ ਧੋਖਾ ਦੇ ਕੇ ਆਪਣੇ ਆਪ ਨੂੰ ਡੂੰਘੇ ਸਦਮੇ ਵਿਚ ਹੋਣ ਦਾ ਡਰਾਮਾ ਕਰ ਰਹੀ ਸੀ, ਉਹ ਹੀ ਮਾਂ ਦੀ ਕਾਤਿਲ ਨਿਕਲੀ। ਦਰਅਸਲ ਮਾਂ ਨੇ ਧੀ ਨੂੰ ਉਸ ਦੇ ਯਾਰ ਨਾਲ ਇਤਰਾਜ਼ਯੋਗ ਹਾਲਤ ਵਿਚ ਵੇਖ … More
ਇਨਸਾਨੀ ਗਲਤੀ ਕਰਕੇ ਮਰ ਰਹੇ ਨੇ ਤਿੰਨ ਲੱਖ ਲੋਕੀਂ ਹਰ ਸਾਲ
ਮੁੰਬਈ- ਵਧਦੇ ਪ੍ਰਦੂਸ਼ਣ ਅਤੇ ਹੋਰਨਾਂ ਕਾਰ ਵਿਹਾਰਾਂ ਕਰਕੇ ਪੂਰੀ ਦੁਨੀਆਂ ਦੇ ਵਾਤਾਵਰਣ ਵਿਚ ਲਗਾਤਾਰ ਤਬਦੀਲੀ ਆ ਰਹੀ ਹੈ, ਜਿਸ ਕਰਕੇ ਹਰ ਸਾਲ ਅੰਦਾਜ਼ਨ ਤਿੰਨ ਲੱਖ ਲੋਕੀਂ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਹ ਗੱਲ ਗਲੋਬਲ ਹਿਊਮੇਨੀਟੇਰੀਅਨ ਫੋਰਮ ਦੀ ਇਕ … More
ਪਤਨੀ ਨਾਲ ਰਲਕੇ ਕੀਤੀ 1800 ਕਰੋੜ ਦੀ ਠੱਗੀ
ਅਹਿਮਦਾਬਾਦ/ਜੋਧਪੁਰ-ਅਸ਼ੋਕ ਜਡੇਜਾ ਨਾ ਨੇ ਸਾਂਸੀ ਸਮਾਜ ਦੇ ਲੋਕਾਂ ਨੂੰ ਕਿਸੀ ਵੀ ਰਕਮ ਨੂੰ ਤਿੰਨ ਮਹੀਨਿਆਂ ਵਿਚ ਤਿੰਗ ਗੁਣਾ ਕਰਨ ਦਾ ਲਾਲਚ ਦੇ ਕੇ 1,800 ਕਰੋੜ ਦੀ ਠਗੀ ਕੀਤੀ ਹੈ। ਫਿਲਹਾਲ ਅਜਿਹਾ ਖਦਸ਼ਾ ਹੈ ਕਿ ਇਹ ਰਕਮ 1800 ਕਰੋੜ ਰੁਪਏ ਦੇ … More
ਅਡਵਾਨੀ ਬਣੇ ਵਿਰੋਧੀ ਧਿਰ ਦੇ ਲੀਡਰ
ਭਾਰਤੀ ਜਨਤਾ ਪਾਰਟੀ ਦੀ ਸੰਸਦੀ ਦਲ ਦੀ ਮੀਟਿੰਗ ਵਿਚ ਲਾਲ ਕ੍ਰਿਸ਼ਨ ਅਡਵਾਨੀ ਨੂੰ ਲੋਕਸਭਾ ਵਿਚ ਪਾਰਟੀ ਦਾ ਲੀਡਰ ਚੁਣ ਲਿਆ ਗਿਆ ਹੈ। ਅਡਵਾਨੀ ਪਿਛਲੀ ਲੋਕਸਭਾ ਵਿਚ ਵੀ ਵਿਰੋਧੀ ਧਿਰ ਦੇ ਲੀਡਰ ਸਨ। ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੈ ਕਿ ਅਡਵਾਨੀ … More
ਬਰਥਡੇ ਪਾਰਟੀ ਦੇ ਨਾਂ ਤੇ ਚਲਦਾ ਸੀ ਜਿਸਮ ਫਰੋਸ਼ੀ ਦਾ ਧੰਦਾ
ਮੁੰਬਈ- ਸੀਬੀਆਈ ਨੇ ਇਕ ਅਜਿਹੇ ਸੈਕਸ ਰੈਕਟ ਦਾ ਪੋਲ ਖੋਲ੍ਹਿਆ ਹੈ ਜਿਥੇ ਕਿਸੇ ਹੋਟਲ ਵਿਚ ਜਨਮ ਦਿਨ ਪਾਰਟੀ ਦਾ ਆਯੋਜਨ ਕਰਕੇ ਗਾਹਕਾਂ ਨੂੰ ਬੁਲਾ ਕੇ ਲੜਕੀਆਂ ਪੇਸ਼ ਕੀਤੀਆਂ ਜਾਂਦੀਆਂ ਸਨ। ਇਸ ਸਿਲਸਿਲੇ ਵਿਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਮੰਤਰੀਮੰਡਲ ਦੇ 78 ਮੰਤਰੀਆਂ ਨੇ ਸਹੁੰ ਚੁਕੀ
ਨਵੀਂ ਦਿੱਲੀ- ਡਾ: ਮਨਮੋਹਨ ਸਿੰਘ ਦੇ ਮੰਤਰੀ ਮੰਡਲ ਦੇ 78 ਮੰਤਰੀਆਂ ਨੂੰ ਅਸ਼ੋਕਾ ਹਾਲ ਵਿਚ ਰਾਸ਼ਟਰਪਤੀ ਵਲੋਂ ਸਹੁੰ ਚੁਕਾਈ ਗਈ। ਜਿਨ੍ਹਾਂ ਵਿਚ 14 ਕੈਬਨਿਟ ਮੰਤਰੀ, 7 ਅਜਾਦ ਪ੍ਰਭਾਰ ਵਾਲੇ ਰਾਜਮੰਤਰੀਆਂ ਅਤੇ 38 ਰਾਜ ਮੰਤਰੀਆਂ ਨੇ ਸਹੁੰ ਚੁਕੀ। ਹੁਣ ਡਾ: ਮਨਮੋਹਨ … More
