ਭਾਰਤ
ਰੇਲਵੇ ਮੰਤਰੀ ਮਮਤਾ ਨੇ ਗਰੀਬਾਂ ਨੂੰ ਦਿਤਾ ਤੋਹਫਾ
ਕੋਲਕਤਾ- ਮਮਤਾ ਬੈਨਰਜੀ ਨੇ ਕੋਲਕਤਾ ਵਿਚ ਰੇਲ ਵਿਭਾਗ ਦਾ ਕੰਮਕਾਰ ਸੰਭਾਲ ਲਿਆ ਹੈ। ਵੀਸੀ ਰਾਏ ਇੰਸਟੀਚਿਊਟ ਵਿਚ ਇਸ ਸਬੰਧ ਵਿਚ ਇਕ ਸਾਦਗੀ ਪੂਰਣ ਸਮਾਰੋਹ ਦਾ ਅਯੋਜਨ ਕੀਤਾ ਗਿਆ। ਮਮਤਾ ਬੈਨਰਜੀ ਨੇ ਬੰਗਾਲ ਵਿਚ ਆਏ ਭੀਸ਼ਣ ਤੂਫਾਨ ਕਰਕੇ ਆਪਣਾ ਦਿੱਲੀ ਜਾਣ … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ
ਨਵੀਂ ਦਿੱਲੀ- ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਗੁਰਦਵਾਰੇ ਵਿਚ ਘਟੀ ਮੰਦਭਾਗੀ ਘਟਨਾ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਭੜਕੀ ਹਿੰਸਾ ਕਰਕੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਡੂੰਘੀ ਚਿੰਤਾ ਜਾਹਿਰ ਕਰਦੇ ਹੋਏ ਲੋਕਾਂ ਨੂੰ ਦੇਸ਼ ਵਿਚ ਸਾਂਤੀ ਅਤੇ ਸਹਿਨਸ਼ੀਲਤਾ ਵਰਤਣ ਦੀ ਅਪੀਲ ਕੀਤੀ। … More
ਧੰਦੇਬਾਜ਼ਾਂ ਕਰਕੇ ਹੋਈ ਭਾਜਪਾ ਦੀ ਹਾਰ-ਜਾਰਜ ਫਰਨਾਂਡਿਸ
ਨਵੀਂ ਦਿੱਲੀ- ਬੀਜੇਪੀ ਦੇ ਜਾਰਜ ਫਰਨਾਂਡਿਸ ਦਾ ਕਹਿਣਾ ਹੈ ਕਿ ਬੀਜੇਪੀ ਦੀ ਹਾਰ ਦਾ ਮੁੱਖ ਕਾਰਣ ਧੰਦੇਬਾਜ਼ ਅਤੇ ਬਕਵਾਸਬਾਜ਼ ਲੋਕ ਹਨ। ਜਾਰਜ ਦਾ ਕਹਿਣਾ ਹੈ ਕਿ ਜੋ ਲੋਕ ਏਧਰ ਓਧਰ ਚਿਲ-ਪਿਲ ਕਰਦੇ ਰਹਿੰਦੇ ਹਨ ਅਤੇ ਰਾਜਨੀਤੀ ਨੂੰ ਧੰਦਾ ਬਣਾਉਂਦੇ ਹਨ, … More
ਵਰੁਣ ਨੇ ਹੁਣ ਪੱਤਰਕਾਰਾਂ ਨੂੰ ਕੁਟਾਪਾ ਚਾੜ੍ਹਿਆ
ਲਖਨਊ- ਭਾਜਪਾ ਦਾ ਸੰਸਦ ਅਤੇ ਮੇਨਕਾ ਦਾ ਪੁੱਤਰ ਵਰੁਣ ਪਹਿਲਾਂ ਹੀ ਪੁਠੇਸਿੱਧੇ ਬਿਆਨ ਦੇਣ ਕਰਕੇ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਹੁਣ ਮੀਡੀਆ ਵਾਲਿਆਂ ਨੇ ਉਸ ਉਤੇ ਕੁਟਮਾਰ ਕਰਨ ਦਾ ਅਰੋਪ ਲਗਾਇਆ ਹੈ। ਉਤਰਪ੍ਰਦੇਸ ਦੇ ਪੱਤਰਕਾਰਾਂ ਦੇ ਇਕ ਗਰੁੱਪ ਨੇ ਵਰੁਣ … More
ਡਾ:ਮਨਮੋਹਨ ਸਿੰਘ ਨੇ ਦੂਸਰੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ
ਨਵੀਂ ਦਿੱਲੀ- ਡਾਕਟਰ ਮਨਮੋਹਨ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸ਼ੁਕਰਵਾਰ ਨੂੰ ਸ਼ਾਮੀਂ ਰਾਸ਼ਟਰਪਤੀ ਭਵਨ ਦੇ ਅਸ਼ੋਕ ਹਾਲ ਵਿਚ ਇਕ ਸਮਾਗਮ ਵਿਚ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜਵਾਹਰ … More
ਸੁਪਰੀਮਕੋਰਟ ਫਾਂਸੀ ਦੀ ਸਜ਼ਾ ਖਤਮ ਕਰਨ ਦੇ ਹੱਕ ਵਿਚ
ਨਵੀਂ ਦਿੱਲੀ- ਫਾਂਸੀ ਦੀ ਸਜ਼ਾ ਖਤਮ ਕਰਨ ਦਾ ਪੱਖ ਰੱਖ ਕੇ ਸੁਪਰੀਮਕੋਰਟ ਨੇ ਇਕ ਮਹੱਤਵਪੂਰਣ ਫੈਸਲੇ ਵਿਚ ਨਵੀਂ ਬਹਿਸ ਛੇੜ ਦਿਤੀ ਹੈ। ਸਰਵਉਚ ਅਦਾਲਤ ਦਾ ਕਹਿਣਾ ਹੈ ਕਿ 138 ਦੇਸ਼ਾ ਵਿਚ ਇਸ ਸਜ਼ਾ ਨੂੰ ਕਨੂੰਨ ਰਾਹੀਂ ਹਟਾਇਆ ਗਿਆ ਹੈ। ਸੰਯੁਕਤ … More
ਡਾ: ਮਨਮੋਹਨ ਸਿੰਘ 22 ਮਈ ਨੂੰ ਸਹੁੰ ਚੁਕਣਗੇ
ਨਵੀਂ ਦਿੱਲੀ- ਡਾ: ਮਨਮੋਹਨ ਸਿੰਘ ਨੇ 322 ਸੰਸਦਾਂ ਦੇ ਸਮਰਥਣਪੱਤਰ ਰਾਸ਼ਟਰਪਤੀ ਨੂੰ ਸੌਂਪੇ। ਰਾਸ਼ਟਰਪਤੀ ਨੇ ਇਸ ਤੋਂ ਬਾਅਦ ਡਾ: ਮਨਮੋਹਨ ਸਿੰਘ ਨੂੰ ਸਰਕਾਰ ਬਣਾਉਣ ਦਾ ਸਦਾਪੱਤਰ ਦਿਤਾ। 22 ਮਈ ਨੂੰ ਡਾ: ਮਨਮੋਹਨ ਸਿੰਘ 15ਵੇਂ ਪ੍ਰਧਾਨਮੰਤਰੀ ਦੇ ਰੂਪ ਵਿਚ ਸਹੁੰ ਚੁਕਣਗੇ। … More
ਮਹਿਲਾ ਨਾਲ ਛੇੜਛਾੜ ਕਰਨ ਤੇ ਮੋਹਿਤ ਅਤੇ ਨੈਸ ਵਾਡੀਆ ਨੂੰ ਚੰਗਾ ਕੁਟਾਪਾ ਚੜ੍ਹਿਆ
ਜੋਹਾਨਸਬਰਗ- ਕਿੰਗਸ ਅਲੈਵਨ ਪੰਜਾਬ ਦੇ ਕੋ-ਔਨਰ ਅਤੇ ਡਾਂਬਰ ਗਰੁੱਪ ਨਾਲ ਸਬੰਧ ਰੱਖਣ ਵਾਲੇ ਮੋਹਿਤ ਵਰਮਨ ਅਤੇ ਪ੍ਰੀਟੀ ਜਿੰਟਾ ਦੇ ਦੋਸਤ ਨੈਸ ਵਾਡੀਆ ਨੂੰ ਆਈਪੀਐਲ ਦੇ ਦੌਰਾਨ ਇਕ ਮਹਿਲਾ ਨਾਲ ਛੇੜਛਾੜ ਕਰਨ ਤੇ ਚੰਗੀ ਕੁੱਟ ਖਾਣੀ ਪਈ। ਮੋਹਿਤ ਵਰਮਾ ਦੇ ਨਾਲ … More
ਪ੍ਰਧਾਨਮੰਤਰੀ ਵਲੋਂ ਦਿਤੇ ਗਏ ਵਿਦਾਇਗੀ ਡਿਨਰ ਵਿਚ ਮੁਲਾਇਮ ਨਹੀਂ ਆਏ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਵਲੋਂ ਦਿਤੇ ਗਏ ਵਿਦਾੲਗੀ ਭੋਜਨ ਵਿਚ ਸਮਾਜਵਾਦੀ ਪਾਰਟੀ ਨੂੰ ਛਡ ਕੇ ਯੂਪੀਏ ਦੇ ਸਾਰੇ ਪੁਰਾਣੇ ਸਾਥੀ ਸ਼ਾਮਿਲ ਹੋਏ। ਕਾਂਗਰਸ ਵਲੋਂ ਸਰਕਾਰ ਵਿਚ ਹਿੱਸੇਦਾਰੀ ਨਹੀਂ ਦਿਤੇ ਜਾਣ ਦੇ ਸੰਕੇਤਾਂ ਤੋਂ ਬਾਅਦ ਮੁਲਾਇਮ ਨੇ ਡਿਨਰ ਵਿਚ ਜਾਣਾ … More
ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰਣ ਦੀ ਪੂਰੀ ਕੋਸਿ਼ਸ਼ ਕਰਾਂਗੇ – ਡਾ: ਮਨਮੋਹਨ ਸਿੰਘ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਨਤਾ ਨੇ ਸਾਡੇ ਤੇ ਭਰੋਸਾ ਕਰਕੇ ਸਾਨੂੰ ਭਾਰੀ ਬਹੁਮੱਤ ਨਾਲ ਜਿਤਾਇਆ ਹੈ ਤਾਂ ਸਾਡਾ ਵੀ ਇਹ ਫਰਜ਼ … More
