ਭਾਰਤ
ਪ੍ਰਧਾਨਮੰਤਰੀ ਦਾ ਅਪਰੇਸ਼ਨ ਸਫਲ ਰਿਹਾ
ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਬਾਈਪਾਸ ਅਪਰੇਸ਼ਨ ਸਫਲਤਾ ਪੂਰਵਕ ਹੋ ਗਿਆ ਹੈ।ਉਹ ਹੋਸ਼ ਵਿਚ ਆ ਗਏ ਹਨ ਅਤੇ ਇਕ ਦੋ ਹਫਤੇ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਣਗੇ। ਉਨ੍ਹਾਂ ਦਾ ਅਪਰੇਸ਼ਨ ਕਰਨ ਵਾਲੀ ਡਾਕਟਰਾਂ ਦੀ ਟੀਮ ਨੇ ਮੈਡੀਕਲ ਬੁਲੇਟਿਨ ਵਿਚ … More
ਅਡਵਾਨੀ ਨੇ ਮੁਸਲਮਾਨਾਂ ਤੋਂ ਮੰਗੀ ਵੋਟਾਂ ਦੀ ਭੀਖ
ਨਵੀ ਦਿਲੀ- ਅਡਵਾਨੀ ਨੇ ਆਪਣੇ ਆਪ ਨੂੰ ਬੜਾ ਦੁੱਧ ਧੋਤਾ ਦਸਦੇ ਹੋਏ ਮੁਸਲਮਾਨਾਂ ਤੋਂ ਵੋਟ ਮੰਗੇ। ਅਡਵਾਨੀ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਵਿਚ ਮੇਰਾ ਕੋਈ ਹੱਥ ਨਹੀ ਹੈ, ਮੈਂ ਬੇਕਸੂਰ ਹਾਂ। ਇਸ ਕਰਕੇ ਮੁਸਲਮਾਨ ਮੇਰੇ ਬਾਰੇ ਗਲਤ ਪ੍ਰਚਾਰ ਵਿਚ … More
ਸਿ਼ਵਸੈਨਾ ਅਡਵਾਨੀ ਨੂੰ ਨਹੀ ਪਵਾਰ ਨੂੰ ਪ੍ਰਧਾਨਮੰਤਰੀ ਬਣਾਉਣਾ ਚਾਹੁੰਦੀ ਹੈ
ਮੁੰਬਈ- ਭਾਜਪਾ ਦੀ ਸਹਿਯੋਗੀ ਪਾਰਟੀ ਸਿ਼ਵਸੈਨਾ ਅਡਵਾਨੀ ਦੇ ਖਿਲਾਫ ਪੂਰੀ ਤਿਆਰੀ ਕਰ ਰਹੀ ਹੈ। ਸਿ਼ਵਸੈਨਾ ਪ੍ਰਧਾਨਮੰਤਰੀ ਦੇ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਦੀ ਥਾਂ ਯੂਪੀਏ ਦੇ ਐਨਸੀਪੀ ਨੇਤਾ ਸ਼ਰਦ ਪਵਾਰ ਦਾ ਸਮਰਥਨ ਕਰਨ ਜਾ ਰਹੀ ਹੈ। ਸਿ਼ਵਸੈਨਾ … More
ਪਾਕਿਸਤਾਨ ਵਿਚ 30 ਅਤਵਾਦੀ ਕੈਂਪ ਸਰਗਰਮ
ਨਵੀ ਦਿਲੀ- ਭਾਰਤ ਦੇ ਰੱਖਿਆਮੰਤਰੀ ਏਕੇ ਐਂਟੋਨੀ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਅਜੇ ਵੀ 30 ਅਤਵਾਦੀ ਕੈਂਪ ਇਸ ਸਮੇ ਸਰਗਰਮ ਹਨ । ਭਾਰਤ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਇਨ੍ਹਾਂ ਨੂੰ ਬੰਦ ਕਰਵਾਉਣ ਲਈ ਪਾਕਿਸਤਾਨ ਤੇ … More
ਪ੍ਰਧਾਨਮੰਤਰੀ ਦੀ ਹੋਵੇਗੀ ਬਾਈਪਾਸ ਸਰਜਰੀ
ਨਵੀ ਦਿਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਐਮਸ ਵਿਚ ਭਰਤੀ ਹੋ ਗਏ ਹਨ। ਕਲ੍ਹ ਉਨ੍ਹਾਂ ਦੇ ਦਿਲ ਦੇ ਰੋਗ ਦੇ ਇਲਾਜ ਲਈ ਬਾਈਪਾਸ ਸਰਜਰੀ ਕੀਤੀ ਜਾਵੇਗੀ। ਇਹ ਸਰਜਰੀ ਐਮਸ ਦੇ ਡਾਕਟਰ ਅਤੇ ਮੁੰਬਈ ਸਥਿਤ ਏਸ਼ਆਈ ਹਿਰਦੇ ਰੋਗ ਸੰਸਥਾ ਦੇ ਡਾਕਟਰਾਂ ਦਾ ਇਕ ਦਲ … More
ਮਾਲੇਗਾਂਵ ਧਮਾਕਿਆਂ ਦੇ ਅਰੋਪੀਆਂ ਤੇ ਲਗਿਆ ਮਕੋਕਾ
ਮੁੰਬਈ- ਮਾਲੇਗਾਂਵ ਵਿਚ ਹੋਏ ਬੰਬ ਬਲਾਸਟ ਦੇ ਸਬੰਧ ਵਿਚ ਸਪੈਸ਼ਲ ਅਦਾਲਤ ਨੇ ਪੁਰੋਹਿਤ, ਸਾਧਣੀ ਪ੍ਰਗਿਆ ਸਮੇਤ 11 ਅਰੋਪੀਆਂ ਤੇ ਮਹਾਂਰਾਸ਼ਟਰ ਸੰਗਠਿਤ ਅਪਰਾਧ ਕਨੂੰਨ ਨਿਯੰਤਰਣ (ਮਕੋਕਾ) ਲਗਾ ਦਿਤਾ ਗਿਆ ਹੈ। ਮਕੋਕਾ ਦੇ ਜੱਜ ਵਾਈ ਡੀ ਸਿ਼ੰਦੇ ਨੇ ਦੋਵਾਂ ਧਿਰਾਂ ਦੇ ਵਿਚਾਰ … More
ਪ੍ਰਧਾਨਮੰਤਰੀ ਨੂੰ ਹਸਪਤਾਲ ਤੋਂ ਛੁਟੀ ਮਿਲੀ
ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਦਿਲ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। ਪ੍ਰਧਾਨਮੰਤਰੀ ਦੇ ਨਿਜੀ ਡਾਕਟਰ ਅਤੇ ਮੈਡੀਕਲ ਟੀਮ ਦੀ ਅਗਵਾਈ ਕਰ ਰਹੇ ਕੇਐਸ ਰੈਡੀ ਨੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ … More
ਪ੍ਰਧਾਨਮੰਤਰੀ ਦੀ ਛਾਤੀ ਵਿਚ ਦਰਦ ਕਰਕੇ ਕੀਤੀ ਐਂਜੀਓਗ੍ਰਾਫੀ
ਨਵੀ ਦਿਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਐਂਜੀਓਗ੍ਰਾਫੀ ਕੀਤੀ ਗਈ। ਉਹ ਛਾਤੀ ਵਿਚ ਦਰਦ ਹੋਣ ਕਰਕੇ ਐਮਸ ਗਏ ਸਨ। ਡਾਕਟਰਾਂ ਨੂੰ ਪ੍ਰਧਾਨਮੰਤਰੀ ਦੇ ਦਿਲ ਵਿਚ ਕੁਝ ਨੁਕਸ ਨਜਰ ਆਇਆ। ਇਸ ਕਰਕੇ ਡਾਕਟਰਾਂ ਅਨੁਸਾਰ ਡਾ: ਮਨਮੋਹਨ ਸਿੰਘ ਦੀ ਐਂਜੀਓਪਲਾਸਟੀ ਕਰਨੀ ਹੋਵੇਗੀ। ਉਨ੍ਹਾਂ … More
ਘਰੋਂ ਭਜ ਕੇ ਵਿਆਹ ਕਰਵਾਉਣਾ ਹੁਣ ਜੁਰਮ ਨਹੀ ਹੈ
ਨਵੀ ਦਿਲੀ- ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਨੇ ਇਕ ਮਹਤਵਪੂਰਣ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਨੌਜਵਾਨ ਵਰਗ ਵਲੋਂ ਘਰੋਂ ਭੱਜ ਕੇ ਵਿਆਹ ਕਰਵਾਉਣਾ ਹੁਣ ਕੋਈ ਜੁਰਮ ਨਹੀ ਹੈ। ਅਦਾਲਤ ਨੇ ਕਿਹਾ ਹੈ ਕਿ ਜੇ ਬਾਲਗ ਲੜਕਾ ਅਤੇ ਲੜਕੀ … More
ਇੰਡੀਆ ਵਿਚ ਚਲੇਗੀ ਹਾਈ ਸਪੀਡ ਬੁਲਿਟ ਟਰੇਨ
ਨਵੀ ਦਿਲੀ- ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਦੇਸ਼ ਦੇ ਕੁਝ ਹਿਸਿਆਂ ਵਿਚ ਹਾਈ ਸਪੀਡ ਬੁਲਿਟ ਟਰੇਨ ਸ਼ੁਰੂ ਕਰਨ ਲਈ ਰੇਲਵੇ ਵਿਭਾਗ ਵਿਸ਼ਵ ਸਲਾਹਕਾਰ ਨਿਯੁਕਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਪਾਨ ਦੀ 5 ਦਿਨਾਂ ਦੀ ਯਾਤਰਾ … More
