ਖ਼ਬਰਾਂ

 

ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੁੱਧ ਬੋਲਣ ਤੋਂ ਪਹਿਲਾਂ ਹਰ ਵਿਅਕਤੀ ਆਪਣੇ ਗਿਰੇਬਾਨ ਵੱਲ ਝਾਕੇ- ਸਕੱਤਰ ਦਲਮੇਘ ਸਿੰਘ

ਅੰਮ੍ਰਿਤਸਰ: – ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੁੱਧ ਬੋਲਣ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਆਪਣੇ ਗਿਰੇਬਾਨ ਵੱਲ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ। ਕਈ ਵਾਰ ਵਿਅਕਤੀ ਦੀਵੇ ਥੱਲੇ ਹਨੇਰੇ ਵਾਲੀ ਗੱਲ ਵਾਂਗ ਕੇਵਲ ਆਪਣਾ ਨਾਮ ਚਮਕਾਉਣ … More »

ਪੰਜਾਬ | Leave a comment
Dmitry_Medvedev_in_India_21_December_2010-13.sm.sm

ਅਨੁਸ਼ਾਸਨਹੀਣਤਾ ਸਹਿਣ ਨਹੀਂ ਕਰਾਂਗੇ: ਸੋਨੀਆ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਤੋਂ ਹੀ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਾਂਗਰਸ ਸੰਸਦੀ ਦਲ ਦੀ ਬੈਠਕ ਨੂੰ … More »

ਭਾਰਤ | Leave a comment
May-9.sm

ਸਕਾਟਲੈਂਡ ਤੋਂ ਵਿਗਿਆਨੀਆਂ ਦਾ ਵਫਦ ਪੀ ਏ ਯੂ ਵਿਖੇ

ਲੁਧਿਆਣਾ:ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਕਾਟਲੈਂਡ ਤੋਂ ਆਏ ਵਿਗਿਆਨੀਆਂ ਦੇ ਵਫਦ ਨੇ ਦੌਰਾ ਕੀਤਾ। ਇਸ ਵਫਦ ਦੀ ਅਗਵਾਈ ਲੈਸਲੀ ਟਰਾਂਸ ਕਰ ਰਹੇ ਸਨ। ਇਸ ਵਫਦ ਨੇ ਨੈਨੋ ਸਾਇੰਸ ਲੈਬਾਰਟਰੀ,  ਕੀਟ ਵਿਗਿਆਨ ਵਿਭਾਗ ਵਿਖੇ ਸਥਿਤ ਕੀਟਨਾਸ਼ਕਾਂ ਦੀ ਰਹਿੰਦ ਖੂਹੰਦ ਦੀ ਜਾਂਚ … More »

ਖੇਤੀਬਾੜੀ | Leave a comment
 

ਆਨੰਦ ਮੈਰਿਜ਼ ਐਕਟ ਸਿੱਖ ਹੱਕਾਂ ਦੀ ਪੂਰਨ ਤੌਰ ਤੇ ਰੱਖਵਾਲੀ ਨਹੀ ਕਰਦਾ : ਮਾਨ

ਫਤਹਿਗੜ੍ਹ ਸਾਹਿਬ – “ਬੇਸ਼ਕ ਸਿੱਖ ਕੌਮ ਵੱਲੋਂ ਉਠਾਈ ਗਈ ਆਵਾਜ਼ ਦੀ ਬਦੌਲਤ ਹਿੰਦੂਤਵ ਹੁਕਮਰਾਨਾਂ ਨੇ 1909 ਦੇ ਆਨੰਦ ਮੈਰਿਜ਼ ਐਕਟ ਨੂੰ ਹੋਂਦ ਵਿਚ ਲਿਆਉਣ ਲਈ ਅਮਲ ਸੁਰੂ ਕੀਤੇ ਹੋਏ ਹਨ । ਪਰ ਜੋਂ ਬਿੱਲ ਇਸ ਵਿਸੇ ਤੇ ਰਾਜ ਸਭਾ ਵਿਚ … More »

ਪੰਜਾਬ | Leave a comment
pm_onlineprogramme--.sm

ਕੋਈ ਵੀ ਮੈਨੂੰ ਗੈਰ ਕਾਨੂੰਨੀ ਢੰਗ ਨਾਲ ਅਹੁਦੇ ਤੋਂ ਨਹੀਂ ਹਟਾ ਸਕਦਾ : ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਪਿੱਛਲੇ ਕੁਝ ਅਰਸੇ ਤੋਂ ਰਾਸ਼ਟਰਪਤੀ ਦੇ ਖਿਲਾਫ਼ ਕਾਰਵਾਈ ਨਾਂ ਕਰਨ ਕਰਕੇ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਪਰ ਉਨ੍ਹਾਂ ਨੇ ਇਹ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਕੋਈ ਵੀ ਗੈਰ ਸੰਵਿਧਾਨਿਕ ਤੌਰ ਤੇ ਉਨ੍ਹਾਂ … More »

ਅੰਤਰਰਾਸ਼ਟਰੀ | Leave a comment
Kamut_grain.sm

ਪੰਜਾਬ ‘ਚ ਸੜ ਰਿਹਾ ਹੈ 10 ਕਰੋੜ ਤੋਂ ਵੱਧ ਦਾ ਅਨਾਜ

ਚੰਡੀਗੜ੍ਹ- ਦੇਸ਼ ਦੇ ਕਰੋੜਾਂ ਲੋਕ ਦਾਣੇ-ਦਾਣੇ ਨੂੰ ਤਰਸਦੇ ਭੁੱਖੇ ਪੇਟ ਸੌਣ ਲਈ ਮਜ਼ਬੂਰ ਹਨ, ਪਰ ਪੰਜਾਬ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੀ ਲਾਪ੍ਰਵਾਹੀ ਅਤੇ ਆਪਸੀ ਮੱਤਭੇਦ ਹੋਣ ਕਰਕੇ ਪਿੱਛਲੇ ਪੰਜ ਸਾਲਾਂ ਵਿੱਚ 10 ਕਰੋੜ ਤੋਂ ਵੱਧ ਦਾ ਅਨਾਜ ਖਰਾਬ … More »

ਪੰਜਾਬ | Leave a comment
ministers_1331709698.sm.sm

ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਦਿੱਤਾ ਅਸਤੀਫ਼ਾ

ਮੋਹਾਲੀ- ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਇੱਕ ਜਿਲ੍ਹਾ ਅਦਾਲਤ ਨੇ ਸਰਕਾਰੀ ਗੱਡੀ ਦੀ ਗੈਰ ਕਾਨੂੰਨੀ ਢੰਗ ਨਾਲ ਵਰਤੋਂ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਆਪਣਾ ਅਸਤੀਫ਼ਾ ਸੌਂਪ … More »

ਪੰਜਾਬ | Leave a comment
 

ਮੋਗਾ ਸੜਕ ਹਾਦਸੇ ਵਿੱਚ 18 ਲੋਕਾਂ ਦੀ ਮੌਤ

ਮੋਗਾ- ਪੰਜਾਬ ਦੇ ਮੋਗਾ ਸ਼ਹਿਰ ਦੇ ਨਜ਼ਦੀਕ ਇੱਕ ਮਿੰਨੀ ਟਰੱਕ ਅਤੇ 10 ਟਾਇਰਾਂ ਵਾਲੇ ਟਰੱਕ ਟਰਾਲੇ ਵਿੱਚ ਟੱਕਰ ਹੋ ਜਾਣ ਨਾਲ 18 ਲੋਕਾਂ ਦੀ ਮੌਤ ਹੋ ਗਈ। ਦੋ ਪਰੀਵਾਰਾਂ ਦੇ 16 ਵਿਅਕਤੀ ਮਾਰੇ ਗਏ ਹਨ। ਇਹ ਲੋਕ ਧਾਰਮਿਕ ਸਥਾਨ ਤੋਂ … More »

ਪੰਜਾਬ | Leave a comment
PM.1.sm

ਪਾਕਿਸਤਾਨੀ ਐਕਸਪੋਰਟਰਾਂ ਨੂੰ ਇੱਕ ਅਰਬ ਦੀ ਆਬਾਦੀ ਵਾਲਾ ਬਾਜ਼ਾਰ ਮਿਲੇਗਾ- ਗਿਲਾਨੀ

ਲਾਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਸਾਲ ਭਰ ਵਿੱਚ ਹੀ ਆਪਣੇ ਵਪਾਰਿਕ ਸਬੰਧ ਚੰਗੇ ਬਣਾਉਣ ਵਿੱਚ ਕਾਫ਼ੀ ਤਰੱਕੀ ਕੀਤੀ ਹੈ। ਗਿਲਾਨੀ ਨੇ ਲਹੌਰ ਵਿੱਚ ਦੋਵਾਂ ਦੇਸ਼ਾਂ ਦੇ ਉਦਯੋਗਪਤੀਆਂ ਲਈ ਆਯੋਜਿਤ ਇੱਕ … More »

ਅੰਤਰਰਾਸ਼ਟਰੀ | Leave a comment
DSC_6892.sm

ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਵੱਲੋਂ ਨਿਰਮਲ ਜੌੜਾ ਨੂੰ ਉਤਸ਼ਾਹੀ ਪੁਰਸਕਾਰ ਪ੍ਰਦਾਨ

ਵਿਸ਼ਵ ਪੰਜਾਬੀ ਸਭਿਆਚਾਰਕ ਮੰਚ  ਵੱਲੋਂ ਨੌਜਵਾਨ ਰੰਗਕਰਮੀ ,ਟੀ ਵੀ ਅਤੇ ਸਟਾਜ ਕਲਾਕਾਰ  ਨਿਰਮਲ ਜੌੜਾ ਨੂੰ  ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਵਿਦਿਅਰਥੀ  ਭਲਾਈ ਦਾ ਡਾਇਰੈਕਟਰ  ਨਿਯੁਕਤ ਹੋਣ ਤੇ ਵਧਾਈ ਦਿੰਦਿਆਂ ਉਤਸ਼ਾਹੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ।ਮੰਚ ਦੇ ਪ੍ਰਧਾਨ ਜਗਦੇਵ ਸਿੰਘ ਜੱਸੋਵਾਲ … More »

ਪੰਜਾਬ | Leave a comment