ਖ਼ਬਰਾਂ
ਪੈਰਿਸ ਵਿੱਚ ਵੱਧ ਆਵਾਜਾਈ ਵਾਲੀ ਸੜਕ ਤੇ ਜਦੋਂ ਜਾਨੀਆਂ ਨੇ ਚੱਕਾ ਜਾਮ ਕੀਤਾ
ਪੈਰਿਸ, (ਸੰਧੂ ) – ਪਿਛਲੇ ਦਿੱਨੀ ਪੈਰਿਸ ਦੇ ਦੁਆਲੇ ਬਣੀ ਰਿੰਗ ਰੋਡ ਜਿਸ ਨੂੰ ਫਰੈਂਚ ਬੋਲੀ ਵਿੱਚ ਪੈਰੀਫੈਰੀਕ ਕਹਿੰਦੇ ਹਨ। ਉਸ ਵਕਤ ਦੋ ਕਿ,ਮੀ, ਲੰਬਾ ਜਾਮ ਲੱਗ ਗਿਆ, ਜਦੋਂ ਵਿਆਹ ਵਾਲੇ ਜਾਨੀਆ ਦੀਆਂ ਗੱਡੀਆਂ ਨੇ ਸੜਕ ਦੀਆਂ ਚਾਰੇ ਲਾਈਨਾਂ ਤੇ … More
ਫਰਾਂਸ ਵਿੱਚ ਸੋਸ਼ਲਿਸਟ ਪਾਰਟੀ ਦੇ ਨੇਤਾ ਫਰਾਂਸਉਅਜ਼ ਹੋਲੇਡ ਦੀ ਜਿੱਤ ਨਾਲ ਵਿਦੇਸ਼ੀ ਲੋਕਾਂ ਦੇ ਚਿਹਰੇ ਖਿੜੇ
ਪੈਰਿਸ, (ਸੰਧੂ ) – ਕੱਲ ਫਰਾਂਸ ਵਿੱਚ ਸੋਸ਼ਲਿਸਟ ਪਾਰਟੀ ਦੇ ਲੀਡਰ ਫਰਾਂਸਉਅਜ਼ ਹੋਲੇਡ ਨੇ 52 ਪ੍ਰਤੀਸ਼ਤ ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਦੀ ਚੋਣ ਲਈ ਜਿੱਤ ਹਾਸਲ ਕਰ ਲਈ ਹੈ।ਇਸ ਦੇ ਵਿਰੋਧੀ ਸਾਮਰਾਜੀ ਪਾਰਟੀ ਦੇ ਨੇਤਾ ਨੀਕੋਲਾ ਸਰਕੋਜ਼ੀ ਨੂੰ 48 ਪ੍ਰਤੀਸ਼ਤ ਵੋਟਾਂ … More
ਐਨ.ਸੀ.ਟੀ.ਸੀ. ਦੇ ਕਾਨੂੰਨ ਰਾਹੀਂ ਸਿੱਖ ਅਤੇ ਮੁਸਲਿਮ ਕੌਮ ਨੂੰ ਹੀ ਨਿਸ਼ਾਨਾ ਬਣਾਇਆ ਜਾਵੇਗਾ
ਫਤਹਿਗੜ੍ਹ ਸਾਹਿਬ – “ਜਦੋਂ ਕਿਸੇ ਸਟੇਟ ਵੱਲੋਂ ਉਥੇ ਵੱਸਣ ਵਾਲੇ ਲੋਕਾਂ ਦੇ ਕਿਸੇ ਇਕ ਵਿਸ਼ੇਸ ਫਿਰਕੇ ਕੌਮ ਜਾਂ ਧਰਮ ਨਾਲ ਸਬੰਧਿਤ ਬਸਿੰਦਿਆਂ ਨਾਲ ਜ਼ਬਰ-ਜੁਲਮ ਅਤੇ ਬੇਇਨਸਾਫੀਆਂ ਹੋਣ ਲੱਗ ਪੈਣ ਤਾਂ ਉਸ ਦੇ ਇਵਜ਼ ਵਿਚ ਪੀੜਤ ਹੋਣ ਵਾਲੀ ਕੌਮ, ਧਰਮ ਜਾਂ … More
ਹੋਲਾਂਡ ਬਣਨਗੇ ਫਰਾਂਸ ਦੇ ਨਵੇਂ ਰਾਸ਼ਟਰਪਤੀ
ਪੈਰਿਸ- ਫਰਾਂਸ ਦੀ ਸੋਸ਼ਲਿਸਟ ਪਾਰਟੀ ਦੇ ਨੇਤਾ ਫਰਾਂਸੂਆ ਹੋਲਾਂਡ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। 6 ਮਈ ਨੂੰ ਦੂਸਰੇ ਪੜਾਅ ਦੀਆਂ ਚੋਣਾਂ ਵਿੱਚ ਉਨ੍ਹਾਂ ਨੇ 52% ਵੋਟ ਪ੍ਰਾਪਤ ਕਰਕੇ ਸਰਕੋਜ਼ੀ ਨੂੰ ਹਰਾਇਆ ਹੈ। 1995 ਤੋਂ ਬਾਅਦ ਪਹਿਲੀ ਵਾਰ ਸਮਾਜਵਾਦੀ ਪਾਰਟੀ … More
ਉਤਰ ਕੋਰੀਆ ਪਰਮਾਣੂੰ ਪ੍ਰੋਗਰਾਮ ਜਾਰੀ ਰੱਖਣ ਤੇ ਅਡਿੱਗ
ਸਿਓਲ- ਉਤਰ ਕੋਰੀਆ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵੱਲੋਂ ਕੀਤੀ ਗਈ ਅਪੀਲ ਨੂੰ ਖਾਰਿਜ ਕਰਦੇ ਹੋਏ ਆਪਣੇ ਪਰਮਾਣੂੰ ਤਜ਼ਰਬੇ ਜਾਰੀ ਰੱਖਣ ਦਾ ਸੰਕਲਪ ਲਿਆ ਹੈ। ਸੰਯੁਕਤ ਰਾਸ਼ਟਰ ਨੇ ਉਤਰ ਕੋਰੀਆ ਦੇ ਪਰਮਾਣੂੰ ਕਾਰਜਾਂ ਤੇ ਚਿੰਤਾ ਜਾਹਿਰ ਕੀਤੀ ਹੈ। ਉਤਰ ਕੋਰੀਆ ਨੇ … More
ਘੋਟਾਲਾ ਮੰਤਰੀਆਂ ਨੂੰ ਹਟਾ ਕੇ ਬਾਦਲ ਮੰਤਰੀ ਮੰਡਲ ਦਾ ਪੁਨਰਗਠਨ ਕਰੇ – ਲਾਲੀ ਮਜੀਠੀਆ
ਅੰਮ੍ਰਿਤਸਰ – ਪੰਜਾਬ ਦੇ ਖੇਤੀਬਾੜੀ ਮੰਤਰੀ ਤੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਅਕਾਲੀ ਵਿਧਾਇਕ ਜਥਦਾਰ ਤੋਤਾ ਸਿੰਘ ਨੂੰ ਮੋਹਾਲੀ ਦੀ ਇਕ ਅਦਾਲਤ ਵਲੋਂ ਅੱਜ ਸਰਕਾਰੀ ਮਸ਼ੀਨੀ ਦੀ ਦੁਰਵਰਤੋਂ ਦੇ ਇਕ ਮਾਮਲੇ ‘ਚ ਮੁਜਰਿਮ ਕਰਾਰ ਦੇ ਦਿਤੇ ਜਾਣ ਤੇ ਟਿਪਣੀ ਕਰਦਿਆਂ … More
ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਵੂਲਗੂਲਗਾ (ਰਿਸ਼ੀ ਗੁਲਾਟੀ) : ਅੱਜ ਆਸਟ੍ਰੇਲੀਆ ਦੀ ਸਿੱਖ ਸੰਗਤ ਲਈ ਬੜਾ ਸੁਭਾਗਾ ਦਿਹਾੜਾ ਸੀ ਕਿ ਇੱਥੋਂ ਦੇ ਸਥਾਪਿਤ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ । ਇਹ ਗੁਰਦੁਆਰਾ ਸਾਹਿਬ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ … More
ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਇੱਕ ਸਾਲ ਬਾਮੁਸ਼ਕਤ ਜੇਲ੍ਹ ਦੀ ਸਜ਼ਾ
ਮੋਹਾਲੀ- ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਜਿਲ੍ਹਾ ਅਦਾਲਤ ਨੇ ਆਮਦਨ ਤੋਂ ਵੱਧ ਸੰਪਤੀ ਰੱਖਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਤੋਤਾ ਸਿੰਘ ਨੂੰ ਇੱਕ ਸਾਲ ਦੀ ਬਾਮੁਸ਼ਕਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਉਸ ਸਮੇਂ ਅਦਾਲਤ … More
ਲਾਦਿਨ ਨੇ ਇਲਿਆਸ ਨੂੰ ਸੌਂਪੀ ਸੀ ਓਬਾਮਾ ਨੂੰ ਮਾਰਨ ਦੀ ਜਿੰਮੇਵਾਰੀ
ਵਾਸ਼ਿੰਗਟਨ- ਓਸਾਮਾ ਬਿਨ ਲਾਦਿਨ ਨੇ ਅਮਰੀਕੀ ਰਾਸ਼ਟਰਪਤੀ ਓਬਾਮਾ ਅਤੇ ਨੈਟੋ ਦੇ ਅਧਿਕਾਰੀ ਡੇਵਿਡ ਪੈਟਰਿਅਮ ਨੂੰ ਆਤਮਘਾਤੀ ਹਮਲਿਆਂ ਦੁਆਰਾ ਉਡਾਉਣ ਦੀ ਯੋਜਨਾ ਬਣਾਈ ਸੀ। ਇਸ ਲਈ ਉਸ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਆਤਮਘਾਤੀ ਦਸਤੇ ਤਿਆਰ ਕਰਨ ਦੇ ਆਦੇਸ਼ ਦਿੱਤੇ ਸਨ। ਇਹ … More
ਰਾਹੁਲ ਨੂੰ ਨੀਵਿਆਂ ਵਿਖਾਉਣ ਦੇ ਚਕਰ ‘ਚ ਖੁਦ ਹੀ ਫਸ ਗਈ ਬੀਜੇਪੀ
ਨਵੀਂ ਦਿੱਲੀ- ਮੱਧਪ੍ਰਦੇਸ਼ ਦੇ ਬੀਜੇਪੀ ਨੇਤਾ ਇਹ ਵਿਖਾਉਣਾ ਚਾਹੁੰਦੇ ਸਨ ਕਿ ਰਾਹੁਲ ਨੇ ਇੱਕ ਦਲਿਤ ਲੜਕੀ ਦੀ ਸ਼ਾਦੀ ਕਰਵਾਉਣ ਦਾ ਕੀਤਾ ਵਾਅਦਾ ਪੂਰਾ ਨਹੀਂ ਕੀਤਾ, ਪਰ ਇਸ ਚੱਕਰ ਵਿੱਚ ਉਨ੍ਹਾਂ ਨੇ ਇੱਕ ਨਾਬਾਲਿਗ ਲੜਕੀ ਦੀ ਸ਼ਾਦੀ ਇੱਕ ਅਜਿਹੇ ਲਾੜੇ ਨਾਲ … More








