ਖ਼ਬਰਾਂ

 

ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਪ੍ਰੋਗਰਾਮਾਂ ਦਾ ਜਾਇਜਾ ਲੈਣ ਲਈ ਮੀਟਿੰਗ ਬੁਲਾਈ ਗਈ

ਅੰਮ੍ਰਿਤਸਰ:- ਸਿੱਖ ਕੌਮ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹਿੰਦ ਫ਼ਤਹਿ ਦਿਵਸ ਨੂੰ ਸਮਰਪਿਤ ਮਿਤੀ 12,13,14 ਮਈ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਸਬੰਧੀ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੋਂ ਇਲਾਵਾ ਹਲਕੇ … More »

ਪੰਜਾਬ | Leave a comment
 

ਜੀਂਦ ਪ੍ਰਸਾਸ਼ਨ ਨੇ ਕਸਬਾ ਸਫੀਦੋ ਹਰਿਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਸਬੰਧੀ ਮੁਆਫੀ ਮੰਗੀ

ਅੰਮ੍ਰਿਤਸਰ:- ਬੀਤੇ ਦਿਨੀ ਹਰਿਆਣਾ ਪ੍ਰਾਂਤ ਦੇ ਕਸਬਾ ਸਫੀਦੋ ਵਿਖੇ ਸ੍ਰੀ ਅਖੰਡ ਪਾਠ ਦੇ ਚਲਦੇ ਸਮੇਂ ਪੁਲੀਸ ਅਤੇ ਸਿਵਲ ਪ੍ਰਸਾਸ਼ਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਦੀ ਵਾਪਰੀ ਮੰਗਭਾਗੀ ਘਟਨਾ ਪ੍ਰਤੀ ਜਿਲਾ ਜੀਂਦ ਦੇ ਡਿਪਟੀ ਕਮਿਸ਼ਨ ਨੇ ਆਪਣੇ ਪ੍ਰਸਾਸ਼ਨ … More »

ਪੰਜਾਬ | Leave a comment
 

1984 ਦੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਲਈ ਜਥੇਦਾਰ ਅਵਤਾਰ ਸਿੰਘ ਵਧਾਈ ਦੇ ਪਾਤਰ- ਬੰਡੂਗਰ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨਾ ਸ਼ਲਾਘਾਯੋਗ ਕਦਮ ਹੈ। ਇਹ ਸ਼ਬਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਚੇਅਰਮੈਨ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਕਹੇ। ਉਨ੍ਹਾਂ ਨੇ ਇਸ … More »

ਪੰਜਾਬ | Leave a comment
 

ਪ੍ਰੋ. ਭੁੱਲਰ ਦੀ ਮਾਨਸਿਕ ਹਾਲਤ ਵਿਗੜਨ ਪਿੱਛੇਂ ਗੈਰ ਦਲੀਲ ਬਿਆਨਬਾਜ਼ੀ ਵੀ ਕੁਝ ਹੱਦ ਤੱਕ ਜਿੰਮੇਵਾਰ : ਮਾਨ

ਫਤਹਿਗੜ੍ਹ ਸਾਹਿਬ -“ਤਿਆਗ ਅਤੇ ਕੁਰਬਾਨੀ ਕਿਸੇ ਵਿਸ਼ੇਸ਼ ਕੌਮੀ ਅਤੇ ਸਮਾਜਪੱਖੀ ਮਕਸਦ ਅਧੀਨ ਕੀਤੇ ਜਾਂਦੇ ਹਨ । ਕੌਂਮ ਅਤੇ ਸਮਾਜ ਨੂੰ ਤਾਕਤ ਦੇਣ ਲਈ ਬੀਤੇ ਸਮੇਂ ਦੇ ਸਿੱਖ ਇਤਿਹਾਸ ਵਿਚ ਵੀ ਵੱਡੀਆਂ ਕੁਰਬਾਨੀਆਂ ਅਤੇ ਤਿਆਗ ਹੋਏ ਹਨ ਅਤੇ ਅਜ਼ੋਕੇ ਸਮੇਂ ਵਿਚ … More »

ਪੰਜਾਬ | Leave a comment
May-3.sm

ਪੇਂਡੂ ਵਿਕਾਸਗਤੀ ਤੇਜ਼ ਕਰਨ ਲਈ ਔਰਤਾਂ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਕੁਲਵਕਤੀ ਤੌਰ ਤੇ ਅਪਣਾਉਣ -ਡਾ: ਤਨੇਜਾ

ਲੁਧਿਆਣਾ:-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਹੋਮ ਸਾਇੰਸ ਕਾਲਜ ਅਤੇ ਹੋਮ ਸਾਇੰਸ ਵਿਗਿਆਨੀਆਂ ਦੀ ਕੌਮੀ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਦੋ ਰੋਜ਼ਾ ਕੌਮੀ ਗੋਸ਼ਟੀ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵੀ ਕੇ ਤਨੇਜਾ … More »

ਖੇਤੀਬਾੜੀ | Leave a comment
May-3-1.sm

ਭਾਰਤ ਅਮਰੀਕਾ ਖੇਤੀਬਾੜੀ ਖੋਜ ਅਦਾਰਿਆਂ ਦਾ ਸਹਿਯੋਗ ਵਿਸ਼ਵ ਲਈ ਚਾਨਣ ਮੁਨਾਰਾ-ਡਾ: ਢਿੱਲੋਂ

ਲੁਧਿਆਣਾ:ਅਮਰੀਕਾ ਦੀ ਟੈਕਸਾਸ ਸਟੇਟ ਤੋਂ ਆਏ 24 ਮੈਂਬਰੀ ਖੇਤੀਬਾੜੀ ਆਗੂਆਂ ਦੀ ਟੀਮ ਨੂੰ ਸੰਬੋਧਨ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਖੇਤੀਬਾੜੀ ਖੋਜ ਦੀ ਸਾਂਝ ਨਾਲ ਹੀ ਭਾਰਤ ਵਿੱਚ … More »

ਖੇਤੀਬਾੜੀ | Leave a comment
ਸਲੇਮ ਟਾਬਰੀ ਸਥਿਤ ਪਾਰਕ ਵਿੱਚ ਬੂਟਾ ਲਾਂਉਦੇ ਬਾਬਾ ਸੀਚੇਵਾਲ

ਮਨੁੱਖੀ ਭਲਾਈ ਦੇ ਕਾਰਜ਼ਾਂ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਹਰਦਿਆਲ ਸਿੰਘ ਅਮਨ ਵੱਲੋਂ ਸਨਮਾਨ

ਲੁਧਿਆਣਾ – ਹਜ਼ਰਤ ਸਾਈਂ ਮੀਆਂ ਮੀਰ ਫਾਂਊਡੇਸ਼ਨ ਦੇ ਚੇਅਰਮੈਨ ਸ.ਹਰਦਿਆਲ ਸਿੰਘ ਅਮਨ ਵੱਲੋਂ ਵਾਤਾਵਰਣ ਕਾਮੇ ਦੇ ਤੌਰ ਤੇ ਵਿਸ਼ਵ ਪ੍ਰਸਿੱਧ ਹਸਤੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਸਲੇਮ ਟਾਬਰੀ ਸਥਿਤ ਉਹਨਾ ਦੇ ਗ੍ਰਹਿ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ … More »

ਪੰਜਾਬ | Leave a comment
ਪਿੰਡ ਬਧਾਈ ਵਿਖੇ ਹਨੀ ਬਰਾੜ ਫੱਤਣਵਾਲਾ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ।(ਫੋਟੋ: ਸੁਨੀਲ ਬਾਂਸਲ)

ਬਾਰਦਾਨੇ ਦੀ ਘਾਟ ਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਦੁਖੀ: ਹਨੀ ਫੱਤਣਵਾਲਾ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਸਰਕਾਰ ਵੱਲੋਂ ਕਣਕ ਸੀਜ਼ਨ ਦੌਰਾਨ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਬਹੁਤ ਦੁਖੀ ਹਨ। ਇਨ੍ਹਾਂ ਵਿਚਾਰਾਂ ਦਾ … More »

ਪੰਜਾਬ | Leave a comment
ਸਮੈਕ ਸਮੇਤ ਕਾਬੂ ਵਿਅਕਤੀ ਪੁਲਸ ਪਾਰਟੀ ਨਾਲ।(ਫੋਟੋ: ਸੁਨੀਲ ਬਾਂਸਲ)

7 ਗ੍ਰਾਮ ਸਮੈਕ ਸਮੇਤ ਪੁਲਸ ਅੜਿੱਕੇ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਥਾਨਾ ਸਿਟੀ ਪੁਲਸ ਵੱਲੋਂ ਗਸ਼ਤ ਦੌਰਾਨ 7 ਗ੍ਰਾਮ ਸਮੈਕ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ.ਪ੍ਰੀਤਮ ਸਿੰਘ, ਏ.ਐਸ.ਆਈ.ਜੋਗਿੰਦਰ ਸਿੰਘ, ਜਗਦੀਸ਼ ਸਿੰਘ ਤੇ ਗੋਬਿੰਦ ਸਿੰਘ ਆਦਿ ਪੁਲਸ ਪਾਰਟੀ ਨੇ … More »

ਪੰਜਾਬ | Leave a comment
metro vicv car.sm

ਪਾਰਕਿੰਗ ਸਮਝਕੇ ਪੈਰਿਸ ਦੀ ਮੈਟਰੋ ਅੰਦਰ ਕਾਰ ਵਾੜਤੀ

ਪੈਰਿਸ, (ਸੁਖਵੀਰ ਸਿੰਘ ਸੰਧੂ) -ਇਥੇ ਗੱਡੀਆ ਦੀ ਪਾਰਕਿੰਗ ਲੱਭਣੀ ਉਤਨੀ ਹੀ ਮੁਸ਼ਕਲ ਹੈ ਜਿਤਨੀ ਪਿੰਡ ਵਿੱਚੋਂ ਸਾਨ੍ਹ ਲੱਭਣ ਦੀ।ਇਸ ਦੇ ਕਈ ਇਲਾਕਿਆਂ ਵਿੱਚ ਅੱਧਾ ਅੱਧਾ ਘੰਟਾ ਵੀ ਗੱਡੀ ਲੈਕੇ ਘੁੰਮਣ ਤੇ ਪਾਰਕਿੰਗ ਨਹੀ ਲੱਭਦੀ। ਬਹੁਤੇ ਕਾਹਲੇ ਕਈ ਇਸ ਤਰ੍ਹਾਂ ਦੀ … More »

ਅੰਤਰਰਾਸ਼ਟਰੀ | Leave a comment