ਖ਼ਬਰਾਂ

pm_supremecourwavinghand.sm

ਗਿਲਾਨੀ ਅਦਾਲਤ ਦੀ ਅਵਗਿਆ ਦਾ ਦੋਸ਼ੀ

ਇਸਲਾਮਾਬਾਦ-ਪਾਕਿਸਤਾਨ ਦੇ ਸੁਪਰੀਮ ਕੋਰਟ ਵਲੋਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੂੰ ਅਦਾਲਤ ਦੀ ਅਵਗਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ। ਸੰਖਿਪਤ ਕਾਰਵਾਈ ਤੋਂ ਬਾਅਦ ਕੋਰਟ ਨੇ ਗਿਲਾਨੀ ਨੂੰ ਅੱਧੇ ਮਿੰਟ ਦੀ ਸੰਕੇਤਕ ਸਜ਼ਾ ਸੁਣਾਉਂਦੇ ਹੋਏ ਅਦਾਲਤ ਵਿਚ ਰਹਿਣ ਲਈ … More »

ਅੰਤਰਰਾਸ਼ਟਰੀ | Leave a comment
 

ਓਸਾਮਾ ਦਾ ਪ੍ਰਵਾਰ ਸਾਊਦੀ ਅਰਬ ਰਵਾਨਾ

ਇਸਲਾਮਾਬਾਦ-ਅਲ ਕਾਇਦੇ ਦੇ ਮਾਰੇ ਗਏ ਦਹਿਸ਼ਤਗਰਦ ਓਸਾਮਾ ਬਿਨ ਲਾਦੇਨ ਦੀਆਂ ਵਿਧਵਾਵਾਂ ਅਤੇ ਬੱਚਿਆਂ ਨੂੰ ਪਾਕਿਸਤਾਨ ਤੋਂ ਸਾਊਦੀ ਅਰਬ ਭੇਜ ਗਿਆ। ਇਨ੍ਹਾਂ ਵਿਚ ਓਸਾਮਾ ਬਿਨ ਲਾਦੇਨ ਦੀਆਂ ਤਿੰਨ ਵਿਧਵਾਵਾਂ ਅਤੇ 11 ਬੱਚੇ ਹਨ। ਇਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚ ਹਵਾਈ ਅੱਡੇ ਪਹੁੰਚਾਇਆ … More »

ਅੰਤਰਰਾਸ਼ਟਰੀ | Leave a comment
220px-Bollywood_actress_Rekha_FilmiTadka..sm

ਰੇਖਾ ਅਤੇ ਸਚਿਨ ਰਾਜਸਭਾ ਲਈ ਨਾਮਜ਼ਦ

ਨਵੀਂ ਦਿੱਲੀ-ਮਸ਼ਹੂਰ ਬਾਲੀਵੁੱਡ ਅਦਾਕਾਰਾ ਰੇਖਾ ਅਤੇ ਕ੍ਰਿਕਟ ਜਗਤ ਦੇ ਮਸ਼ਹੂਰ ਖਿਡਾਰੀ ਸਚਿਨ ਤੇਂਦੁਲਕਰ ਹੁਣ ਰਾਜਸਭਾ ਦੇ ਮੈਂਬਰ ਹੋਣਗੇ। ਸਰਕਾਰ ਵਲੋਂ ਇਨ੍ਹਾਂ ਨੂੰ ਰਾਜਸਭਾ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵਲੋਂ ਇਸਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ … More »

ਫ਼ਿਲਮਾਂ | Leave a comment
images.sm

ਭਾਰਤੀ ਦੀ ਵਿਤੀ ਪ੍ਰਣਾਲੀ ਮਜ਼ਬੂਤ-ਰਿਜ਼ਰਵ ਬੈਂਕ

ਨਵੀਂ ਦਿੱਲੀ-ਦੁਨਿਆਵੀ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਜ਼ (ਐਸ ਐਂਡ ਪੀ) ਵਲੋਂ ਭਾਰਤ ਨੂੰ ਦਿੱਤੀ ਗਈ ਨਕਾਰਾਤਮਕ ਰੇਟਿੰਗ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਦੇਸ਼ ਦੀ ਵਿਤੀ ਪ੍ਰਣਾਲੀ ਮਜ਼ਬੂਤ ਹੈ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ … More »

ਭਾਰਤ | Leave a comment
220px-SANJAY_DUTT.sm

ਆਪਣੇ ਪਿਤਾ ਵਰਗਾ ਬਣਨਾ ਚਾਹੁੰਦਾ ਹਾਂ-ਸੰਜੇ ਦੱਤ

ਮੁੰਬਈ-ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਵਰਗਾ ਬਣਨਾ ਚਾਹੁੰਦਾ ਹੈ। ਨਾਲ ਹੀ ਉਸਦਾ ਕਹਿਣਾ ਇਹ ਵੀ ਹੈ ਕਿ ਉਹ ਨਹੀਂ ਚਾਹੁੰਦਾ ਉਸਦੇ ਬੱਚੇ ਉਸ ਵਰਗੇ ਬਣਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਮੇਰੇ ਪਿਤਾ … More »

ਫ਼ਿਲਮਾਂ | Leave a comment
rajesh_khanna.sm

ਰਾਜੇਸ਼ ਖੰਨਾ ਹਸਪਤਾਲ ਵਿੱਚ ਭਰਤੀ

ਮੁੰਬਈ- ਪ੍ਰਸਿੱਧ ਬਾਲੀਵੁੱਡ ਅਦਾਕਾਰ ਰਾਜੇਸ਼ ਖੰਨਾ ਨੂੰ ਸਿਹਤ ਖ਼ਰਾਬ ਹੋਣ ਕਰਕੇ ਲੀਲਾਵਤੀ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਇਲਾਜ ਦੌਰਾਨ ਦੇਖਭਾਲ ਲਈ ਉਨ੍ਹਾਂ ਦੀ ਪਤਨੀ ਡਿੰਪਲ ਕਪਾੜੀਆ ਉਨ੍ਹਾਂ ਦੇ ਨਾਲ ਸੀ। ਡਾਕਟਰ ਵਲੋਂ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ … More »

ਫ਼ਿਲਮਾਂ | Leave a comment
Trident-II-D5-Missile.sm

ਪਾਕਿਸਤਾਨ ਨੇ ਵੀ ਕੀਤਾ ਸਫਲ ਮਿਸਾਈਲ ਤਜ਼ਰਬਾ

ਇਸਲਾਮਾਬਾਦ- ਭਾਰਤ ਵੱਲੋਂ ਅਗਨੀ -5 ਮਿਸਾਈਲ ਟੈਸਟ ਕੀਤੇ ਜਾਣ ਤੋਂ ਤੁਰੰਤ ਬਾਅਦ ਹੀ ਪਾਕਿਸਤਾਨ ਨੇ ਵੀ ਪਰਮਾਣੂੰ ਹੱਥਿਆਰ ਲੈ ਕੇ ਜਾਣ ਵਾਲੀ ਮਿਸਾਈਲ ਦਾ ਸਫਲ ਤਜ਼ਰਬਾ ਕੀਤਾ ਹੈ। ਇਹ ਨਵੀਂ ਮਿਸਾਈਲ ਭਾਰਤ ਦੇ ਕਈ ਅਹਿਮ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
diesel-e1276061081722.sm

ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਹੋ ਸਕਦਾ ਹੈ ਭਾਰੀ ਵਾਧਾ

ਨਵੀਂ ਦਿੱਲੀ- ਦੇਸ਼ ਵਿੱਚ ਜਲਦੀ ਹੀ ਪੈਟਰੌਲ ਦੀ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਵੀ ਕੰਪਨੀਆਂ ਨੂੰ ਮਿਲਣ ਦੀ ਸੰਭਾਵਨਾ ਹੈ। ਸਰਕਾਰ ਨੇ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਪੈਟਰੌਲ ਦੀ … More »

ਭਾਰਤ, ਮੁਖੱ ਖ਼ਬਰਾਂ | Leave a comment
 

500 ਸਾਲਾ ਸਮਾਗਮ ਲਈ 3 ਸਪੈਸ਼ਲ ਗੱਡੀਆਂ ਚਲਾਈਆਂ ਜਾਣ : ਬਾਦਲ

ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੇਂਦਰੀ ਰੇਲ ਮੰਤਰੀ ਤੋਂ ਇਹ ਮੰਗ ਕੀਤੀ ਹੈ ਕਿ ਅੰਮ੍ਰਿਤਸਰ, ਅੰਬਾਲਾ ਅਤੇ ਬਰੇਲੀ ਤੋਂ ਤਿੰਨ ਗੱਡੀਆਂ ਬਿਦਰ ਲਈ ਸਪੈਸ਼ਲ ਚਲਾਈਆਂ ਜਾਣ ਤਾਂ ਜੋ ਲੱਖਾਂ ਲੋਕ ਬਿਦਰ ਸਥਿਤ ਗੁਰਦੁਆਰਾ ਨਾਨਕ ਝੀਰਾ ਦੇ ਦਰਸ਼ਨ … More »

ਪੰਜਾਬ | Leave a comment
 

ਪੰਜਾਬ ‘ਚ 26 ਲੱਖ ਮੀਟਰਿਕ ਟਨ ਕਣਕ ਖ੍ਰੀਦੀ ਗਈ

ਚੰਡੀਗੜ੍ਹ-ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਨੇ ਹੁਣ ਤੱਕ 26 ਲੱਖ ਮੀਟਰਿਕ ਟਨ ਕਣਕ ਖ੍ਰੀਦ ਲਈ ਹੈ। ਸਰਕਾਰੀ ਏਜੰਸੀਆਂ ਨੇ 26,21,912 ਟਨ ਕਣਕ(100ਫੀਸਦੀ, ਮਿੱਲ ਮਾਲਿਕਾਂ ਨੇ 466 ਟਨ (0%) ਕਣਕ ਖ੍ਰੀਦੀ। ਕਣਕ ਦੀ ਖ੍ਰੀਦ ਵਿੱਚ … More »

ਪੰਜਾਬ | Leave a comment