ਖ਼ਬਰਾਂ

s vija

ਬ੍ਰਿਟੇਨ ਨੇ ਪੋਸਟ ਸਟੱਡੀ ਵੀਜ਼ੇ ਦੀ ਸਹੂਲਤ ਨੂੰ ਕੀਤਾ ਰੱਦ

ਲੰਡਨ- ਬ੍ਰਿਟੇਨ ਵਿੱਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਥੇ ਦੋ ਸਾਲ ਤੱਕ ਰੁਕ ਕੇ ਕੰਮ ਕਰਨ ਦੀ ਸਹੂਲਤ ਸ਼ੁਕਰਵਾਰ ਤੋਂ ਖ਼ਤਮ ਹੋ ਜਾਵੇਗੀ। ਕੈਮਰਨ ਸਰਕਾਰ ਨੇ ਇੰਮੀਗਰੇਸ਼ਨ ਵਿੱਚ ਕਟੌਤੀ ਕਰਨ ਦੇ ਉਦੇਸ਼ ਦੇ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ‘ਚ ਗੁਰਦੁਆਰੇ ਦੀ ਇਮਾਰਤ ਢਹਿਢੇਰੀ

ਅੰਮ੍ਰਿਤਸਰ- ਪਾਕਿਸਤਾਨੀ ਭੂ-ਮਾਫ਼ੀਆ ਨੇ ਖੈਬਰ ਪਖਤੂਆਣਾ ਵਿੱਚ ਇੱਕ ਹੋਰ ਸਿੱਖ ਯਾਦਗਾਰ ਨੂੰ ਨਸ਼ਟ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਖੋਜਕਾਰ ਪ੍ਰੋ. ਸੁਰਿੰਦਰ ਕੋਛੜ ਦੁਆਰਾ ਦਿੱਤੀ ਗਈ ਹੈ। ਕੋਛੜ ਨੇ ਦੱਸਿਆ ਕਿ ਖ਼ੈਬਰ ਪੱਖਤੂਆਣਾ ਸੂਬੇ ਦੇ ਮਰਦਾਨ ਸ਼ਹਿਰ ਵਿੱਚ ਸਥਾਨਕ ਭੂ-ਮਾਫ਼ੀਆ … More »

ਪੰਜਾਬ | Leave a comment
CHAIRMAN PPP BILAWAL BHUTTO ZARDARI ADDRESSING AT CENTRAL EXECUTIVE COMMITTEE MEETING AT NAUDERO HOUSE LARKANA ON 03 APRIL 2012

ਸੁਪਰੀਮ ਕੋਰਟ ਜੁਲਿਫ਼ਕਾਰ ਦੀ ਹੱਤਿਆ ਲਈ ਮਾਫ਼ੀ ਮੰਗੇ- ਬਿਲਾਵੱਲ

ਇਸਲਾਮਾਬਾਦ- ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਜੁਲਿਫ਼ਕਾਰ ਅਲੀ ਭੁੱਟੋ ਦੇ ਦੋਹਤੇ ਬਿਲਾਵੱਲ ਭੁੱਟੋ ਜਰਦਾਰੀ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਭੁੱਟੋ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਵਿੱਚ ਆਪਣੀ ਭੂਮਿਕਾ ਲਈ ਸੁਪਰੀਮ ਕੋਰਟ ਮਾਫ਼ੀ ਮੰਗੇ। ਬਿਲਾਵੱਲ ਨੇ ਇਹ ਵੀ … More »

ਅੰਤਰਰਾਸ਼ਟਰੀ | Leave a comment
 

ਭਾਈ ਸੁਖਚੈਨ ਸਿੰਘ ਗ੍ਰੰਥੀ ਤੇ ਲੁਟੇਰਿਆਂ ਵੱਲੋਂ ਕੀਤਾ ਕਾਤਲਾਨਾ ਹਮਲਾ ਅਤਿ-ਨਿੰਦਣਯੋਗ

ਅੰਮ੍ਰਿਤਸਰ :- ਭਾਈ ਸੁਖਚੈਨ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਰੋਜਾਨਾ ਵਾਂਗ ਸਵੇਰੇ ਆਪਣੀ ਡਿਊਟੀ ਤੇ ਆ ਰਹੇ ਸਨ। ਗੁਰਦੁਆਰਾ ਸਾਹਿਬ ਤੋਂ ਮਹਿਜ 50 ਗਜ ਦੀ ਦੂਰੀ ਤੇ ਦੋ ਲੁਟੇਰਿਆਂ ਵੱਲੋਂ ਕੀਤੇ ਕਾਤਲਾਨਾ ਹਮਲੇ ‘ਚ ਭਾਈ ਸੁਖਚੈਨ ਸਿੰਘ ਗ੍ਰੰਥੀ … More »

ਪੰਜਾਬ | Leave a comment
04mksbansal05.sm

ਚੋਰੀ ਮਗਰੋਂ ਦੁਕਾਨ ਨੂੰ ਅੱਗ ਲਾਉਣ ਵਾਲੇ ਦੋਸ਼ੀ ਕਾਬੂ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) :- ਜ਼ਿਲਾ ਪੁਲਸ ਮੁਖੀ ਇੰਦਰਮੋਹਨ ਸਿੰਘ ਵੰਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਥਾਨਾ ਸਿਟੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਬੀਤੇ ਦਿਨੀਂ ਸਥਾਨਕ ਨਵੀਂ ਅਨਾਜ ਮੰਡੀ ਵਿਚ ਇਕ ਦੁਕਾਨ ਨੂੰ ਦੋ ਵਾਰ ਨਿਸ਼ਾਨਾ ਬਣਾ ਕੇ ਚੋਰੀ ਮਗਰੋਂ … More »

ਪੰਜਾਬ | Leave a comment
04mksbansal04.sm

ਡੇਂਗੂ ਦੀ ਜਾਣਕਾਰੀ ਸਬੰਧੀ ਇਸ਼ਤਿਹਾਰ ਜਾਰੀ ਕੀਤਾ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਮੁਕਤੀਸਰ ਵੈਲਫੇਅਰ ਕਲੱਬ (ਰਜਿ) ਐਨ.ਜੀ.ਓ.ਵੱਲੋਂ ਲੋਕਾਂ ਨੂੰ ਡੇਂਗੂ ਬਿਮਾਰੀ ਤੋਂ ਜਾਗਰੂਕ ਕਰਨ ਤੇ ਰੋਕਥਾਮ ਸਬੰਧੀ ਇਕ ਇਸ਼ਤਿਹਾਰ ਸਥਾਨਕ ਸਿਵਲ ਹਸਪਤਾਲ ਵਿਖੇ ਸੀ.ਐਮ.ਓ ਗੁਰਦੀਪ ਸਿੰਘ ਜੀ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ … More »

ਪੰਜਾਬ | Leave a comment
04mksbansal03.sm

ਸਵਰਨਕਾਰਾਂ ਵੱਲੋਂ ਮੁਕੰਮਲ ਹੜਤਾਲ ਦੇ 18ਵੇਂ ਦਿਨ ਵੀ ਦੁਕਾਨਾਂ ਬੰਦ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਕੇਂਦਰ ਸਰਕਾਰ ਵੱਲੋਂ ਆਮ ਬਜਟ ਵਿਚ ਸੋਨੇ ਤੇ ਲਾਏ ਅਕਸਾਈਜ਼ ਕਰ ਨੂੰ ਵਾਪਸ ਲਏ ਜਾਣ ਦੀ ਮੰਗ ਦੇ ਸਬੰਧ ’ਚ ਸਵਰਨਕਾਰ ਸੰਘ ਵੱਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ 6ਵੇਂ … More »

ਪੰਜਾਬ | Leave a comment
04mksbansal01.sm

ਸਾਬਕਾ ਫੌਜੀਆਂ ਵੱਲੋਂ ਗੰਨਮੈਨਾਂ ਨੂੰ ਹਟਾਉਣ ’ਤੇ ਰੋਸ ਧਰਨਾ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਦੇ ਸਾਬਕਾ ਫੌਜੀਆਂ ਨੇ ਗੰਨਮੈਨਾਂ ਨੂੰ ਹਟਾਏ ਜਾਣ ਦੇ ਰੋਸ ਵਜੋਂ ਪ੍ਰਧਾਨ ਦਰਸ਼ਨ ਸਿੰਘ ਭੰਗਚੜੀ ਦੀ ਪ੍ਰਧਾਨਗੀ ਹੇਠ ਸਥਾਨਕ ਕੋਟਕਪੂਰਾ ਰੋਡ ਸਥਿਤ ਸਹਿਕਾਰੀ ਬੈਂਕ ਦੇ ਅੱਗੇ ਰੋਸ ਧਰਨਾ ਦਿੱਤਾ ਤੇ … More »

ਪੰਜਾਬ | Leave a comment
SGPC.sm

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸਾਲ 2012-13 ਦਾ ਸਾਲਾਨਾ ਬਜ਼ਟ ਸਰਬਸੰਮਤੀ ਨਾਲ ਪਾਸ

ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਨਵੇਂ ਬਣੇ ਪ੍ਰਬੰਧਕੀ ਬਲਾਕ ਦੇ ਮੀਟਿੰਗ ਹਾਲ ਵਿਖੇ ਸਵੇਰੇ 11.00 ਵਜੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ‘ਚ ਸ਼ੁਰੂ ਹੋਈ ਜਿਸ ਵਿੱਚ ਸ.ਰਘੂਜੀਤ ਸਿੰਘ ਵਿਰਕ … More »

ਪੰਜਾਬ | Leave a comment
 

ਗਿਆਨ ਵਿਗਿਆਨ ਅਧਾਰਿਤ ਖੇਤੀ ਲਈ ਖੇਤੀਬਾੜੀ ਸਾਹਿਤ ਨੂੰ ਭਰਵਾਂ ਹੁੰਗਾਰਾ ਮਿਲਣ ਲੱਗਾ

ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਅਹੁਦਾ ਸੰਭਾਲਣ ਉਪਰੰਤ ਗਿਆਨ ਵਿਗਿਆਨ ਅਧਾਰਿਤ ਖੇਤੀਬਾੜੀ ਸਾਹਿਤ ਦਾ ਮੂੰਹ ਮੁਹਾਂਦਰਾ ਸੰਵਾਰਨ ਦਾ ਨਤੀਜਾ ਮਿਲਣਾ ਸ਼ੁਰੂ ਹੋ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ … More »

ਖੇਤੀਬਾੜੀ | Leave a comment