ਖ਼ਬਰਾਂ
ਸੋਨੀਆ 45 ਹਜ਼ਾਰ ਕਰੋੜ ਦੀ ਸੰਪਤੀ ਦੀ ਮਾਲਿਕਣ
ਨਵੀਂ ਦਿੱਲੀ- ਅਮਰੀਕਾ ਦੀ ਇੱਕ ‘ਬਿਜ਼ਨੈਸ ਇਨਸਾਈਡਰ’ ਨਾਂ ਦੀ ਵੈਬਸਾਈਟ ਨੇ ਦੁਨੀਆਂ ਦੇ ਅਮੀਰ ਰਾਜਨੇਤਾਵਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚੌਥੇ ਨੰਬਰ ਤੇ ਰੱਖਿਆ ਗਿਆ ਹੈ। ਇਸ ਸਾਈਟ ਅਨੁਸਾਰ ਸੋਨੀਆ ਗਾਂਧੀ … More
ਚੱਪੜਚਿੜੀ ਦੇ ਇਤਿਹਾਸਿਕ ਸਥਾਨ ਉਤੇ ਬਾਦਲ ਵਲੋਂ ਅਡਵਾਨੀ ਨੂੰ ਬੁਲਾਉਣਾ ਸਿੱਖਾਂ ਦੇ ਜ਼ਖਮਾਂ ਉਤੇ ਲੂਣ ਛਿੜਕਣ ਦੇ ਤੁੱਲ-ਮਾਨ
ਫਤਿਹਗੜ੍ਹ ਸਾਹਿਬ – ਸ. ਪ੍ਰਕਾਸ਼ ਸਿੰਘ ਬਾਦਲ ਵਲੋਂ 14 ਮਾਰਚ ਨੂੰ ਚੱਪੜਚਿੜੀ ਦੇ ਉਸ ਮਾਹਾਨ ਸਥਾਨ ਉਤੇ ਸੌਂਹ ਚੁੱਕ ਸਮਾਗਮ ਕੀਤਾ ਜਾ ਰਿਹਾ ਹੈ ਜਿਥੋਂ ਸਿੱਖ ਕੌਮ ਨੇ ਜ਼ਾਬਰ ਮੂਲ ਹਕੂਮਤ ਦੀਆਂ ਨੀਹਾਂ ਪੁੱਟ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ … More
ਖੇਤੀਬਾੜੀ ਯੂਨੀਵਰਸਿਟੀ ਵਲੋਂ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ ਆਯੋਜਿਤ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਵਿਗਿਆਨਕ ਜਾਣਕਾਰੀ ਪਸਾਰਨ ਲਈ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਯੋਜਿਤ ਕੀਤਾ ਗਿਆ । ਇਸ ਕਿਸਾਨ ਮੇਲੇ ਵਿਚ ਯੂਨੀਵਰਸਿਟੀ ਦੇ ਪ੍ਰਬੰਧਕੀ … More
ਪੁਲਿਸ ਨੇ ਇੱਕ ਘਰ ਵਿੱਚ ਛਾਪਾ ਮਾਰਕੇ 10 ਲੱਖ ਐਰੋ ਨਕਦ ਅਤੇ 200 ਕਿਲੋਗ੍ਰਾਮ ਡਰੱਗ ਬਰਾਮਦ ਕੀਤੀ ਹੈ
ਪੈਰਿਸ, (ਸੰਧੂ ) – ਇਥੇ ਨਾਲ ਲਗਦੇ ਸੇਂਦੀਨਜ਼ ਨਾਂ ਦੇ ਇਲਾਕੇ ਵਿੱਚ ਪੁਲਿਸ ਨੇ ਇੱਕ ਸ਼ਪੈਸਲ ਅਪ੍ਰੇਸ਼ਨ ਦੌਰਾਨ ਇੱਕ ਘਰ ਵਿੱਚੋਂ ਦਸ ਲੱਖ ਐਰੋ ਨਕਦ ਅਤੇ 200 ਕਿਲੋਗ੍ਰਾਮ ਡਰੱਗ ਬਰਾਮਦ ਕੀਤੀ ਹੈ।ਇਸ ਮਾਮਲੇ ਦੇ ਸੰਦਰਭ ਵਿੱਚ ਪੁਲਿਸ ਨੇ ਅੱਠ ਜਾਣਿਆਂ … More
ਯੂਪੀ ‘ਚ ਅੱਧੇ ਤੋਂ ਵੱਧ ਦਾਗੀ ਵਿਧਾਇਕ
ਨਵੀਂ ਦਿੱਲੀ- ਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸੱਭਾ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਦਾ ਰਿਕਾਰਡ ਵੇਖ ਕੇ ਇਹ ਗੱਲ ਸਾਹਮਣੇ ਆਈ ਹੈ ਕਿ ਦਾਗੀ ਅਤੇ ਕਰੋੜਪਤੀ ਵਿਧਾਇਕਾਂ ਦੀ ਸੰਖਿਆ ਵੱਧ ਰਹੀ ਹੈ। ਪੰਜ ਰਾਜਾਂ ਤੋਂ ਚੁਣੇ ਗਏ ਵਿਧਾਇਕਾਂ … More
ਦੇਹ ਵਪਾਰ ਦੀ ਪਰੰਪਰਾ ਤੋੜ ਕੇ 24 ਲੜਕੀਆਂ ਦੇ ਜੀਵਨ ਦੀ ਨਵੀਂ ਸ਼ੁਰੂਆਤ
ਵਾਡੀਆ- ਉਤਰ ਗੁਜਰਾਤ ਦੀ ਥਰਾਦ ਤਹਿਸੀਲ ਦੇ ਵਾਡੀਆ ਪਿੰਡ ਵਿੱਚ 15 ਸਾਲਾਂ ਬਾਅਦ ਵਿਆਹ ਦੀ ਸ਼ਹਿਨਾਈ ਵਜੇਗੀ। ਇਸ ਪਿੰਡ ਵਿੱਚ ਰਹਿਣ ਵਾਲੀ ਹਰ ਇੱਕ ਲੜਕੀ ਨੂੰ ਜਵਾਨ ਹੁੰਦੇ ਹੀ ਦੇਹ ਵਪਾਰ ਦੇ ਧੰਦੇ ਵਿੱਚ ਧੱਕ ਦਿੱਤਾ ਜਾਂਦਾ ਹੈ। ਅੱਜ ਇਸ … More
ਤਾਲਾ ਬਦਲਣ ਦਾ ਠੱਗ ਮਿਸਤਰੀ ਔਰਤ ਕੋਲੋ 3000 ਐਰੋ ਲੈ ਗਿਆ
ਫਰਾਂਸ, ( ਸੰਧੂ ) – ਇਥੋਂ ਦੇ ਏਸੋਨ ਨਾਂ ਦੇ ਇਲਾਕੇ ਵਿੱਚ ਜਦੋਂ ਇੱਕ ਔਰਤ ਬਾਹਰ ਸੌਦਾ ਪੱਤਾ ਲੈਣ ਲਈ ਗਈ ਤਾਂ ਵਾਪਸ ਆਕੇ ਉਸ ਨੇ ਘਰ ਦਾ ਦਰਵਾਜ਼ਾ ਖੋਲਣਾ ਚਾਹਿਆ ਤਾਂ ਉਹ ਅੰਦਰੋਂ ਖਰਾਬ ਹੋ ਚੁਕਿਆ ਸੀ। ਕਾਫੀ ਕੋਸ਼ਿਸ … More
ਬਾਦਲ ਆਪਣੇ ਅਧਿਕਾਰੀਆਂ ਤੇ ਲਗਾਮ ਕਸੇ- ਕੈਪਟਨ
ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਚੋਣ ਨਤੀਜਿਆਂ ਨੂੰ ਅਜੇ ਇੱਕ ਹਫ਼ਤਾ ਵੀ ਨਹੀਂ ਹੋਇਆ ਤੇ ਕੁਝ ਪੁਲਿਸ ਅਧਿਕਾਰੀਆਂ ਨੇ ਕਾਂਗਰਸੀ ਵਰਕਰਾਂ ਨੂੰ ਤੰਗ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਇਸ … More
ਅਫ਼ਗਾਨਿਸਤਾਨ ‘ਚ ਨੈਟੋ ਸੈਨਿਕ ਨੇ ਗੋਲੀ ਚਲਾ ਕੇ 17 ਲੋਕਾਂ ਦੀ ਕੀਤੀ ਹੱਤਿਆ
ਕੰਧਾਰ- ਅਫ਼ਗਾਨਿਸਤਾਨ ਦੇ ਕੰਧਾਰ ਸੂਬੇ ਵਿੱਚ ਐਤਵਾਰ ਦੀ ਸਵੇਰ ਨੂੰ ਇੱਕ ਅਮਰੀਕੀ ਸੈਨਿਕ ਨੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਲੋਕਾਂ ਦੀ ਹੱਤਿਆ ਕਰ ਦਿੱਤੀ। ਅਰੋਪੀ ਸੈਨਿਕ ਨੇ ਇਹ ਵਾਰਦਾਤ ਕਰਕੇ ਆਪਣੇ ਆਪ ਨੂੰ ਅਮਰੀਕੀ … More
ਆਈ.ਐਸ.ਆਈ ਦੇ ਨਵੇਂ ਚੀਫ ਪਾਕਿਸਤਾਨ ਵਿਚ ਸਿੱਖਾਂ ਖਿਲਾਫ ਹੋ ਰਹੇ ਭੱਦੇ ਪ੍ਰਚਾਰ ਬੰਦ ਕਰਾਉਣ ਲਈ ਮੱਦਦ ਕਰਨ-ਮਾਨ
ਚੰਡੀਗੜ੍ਹ – ਪਾਕਿਸਤਾਨ ਵਿੱਚ ਆਈ.ਐਸ.ਆਈ ਅਤੇ ਫੌਜ, ਸਰਕਾਰ ਦੇ ਬਰਾਬਰ ਦੀ ਹੈਸੀਅਤ ਰੱਖਦੀ ਹੈ, ਇਸ ਕਰਕੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ.ਆਈ ਦੇ ਨਵੇਂ ਬਣੇ ਚੀਫ਼ ਜਨਰਲ ਜਹੀਰਉੱਲ ਇਸਲਾਮ ਮਨੁੱਖੀ ਹੱਕਾਂ, ਕਦਰਾਂ-ਕੀਮਤਾਂ ਵੱਲ ਵੱਧ ਤਵੱਜੋਂ ਦੇਣਗੇ ਅਤੇ ਜਿਸਮਾਨੀ ਤਸੀਹੇ ਬੰਦ ਕਰਵਾ … More






