ਖ਼ਬਰਾਂ
ਪੰਜਾਬ ਹਾਈ ਕੋਰਟ ਦੇ ਤਿੰਨ ਨਵੇਂ ਜੱਜਾਂ ਦੀ ਨਿਯੁਕਤੀ
ਚੰਡੀਗੜ੍ਹ- ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੇ ਭਾਰਤੀ ਸੰਵਿਧਾਨ ਦੇ ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸ੍ਰ. ਮਹਿੰਦਰ ਸਿੰਘ ਸੂਲਰ, ਸ੍ਰੀ ਰਾਮਚੰਦ ਗੁਪਤਾ ਅਤੇ ਕੁਮਾਰੀ ਰਿਤੂ ਬਾਹਰੀ ਨੂੰ ਜੱਜਾਂ ਦੇ ਤੌਰ ਤੇ ਨਿਯੁਕਤ … More
ਆਹਲੂਵਾਲੀਆ ਦਾ ਵਿਰੋਧ ਜਾਰੀ ਰਹੇਗਾ :- ਅੰਮ੍ਰਿਤਸਰ ਦਲ
ਫਤਿਹਗੜ੍ਹ ਸਾਹਿਬ :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਬਲਾਤਕਾਰੀ ਅਤੇ ਦਾਗੀ ਵੀ ਸੀ ਜਸਵੀਰ ਸਿੰਘ ਆਹਲੂਵਾਲੀਆ ਨੂੰ ਲਗਾਏ ਜਾਣ ਦੇ ਵਿਰੁੱਧ ਪਿਛਲੇ ਕਈ ਦਿਨਾਂ ਤੋ ਆਹਲੂਵਾਲੀਆ ਭਜਾਓ ਮੋਰਚਾ ਲਗਾਇਆ ਹੋਇਆ ਹੈ। ਅੱਜ … More
ਪੈਰਿਸ ਦੇ ਨੋਟਰ ਦਾਮ ਚਰਚ ਵਿਚ ਲੱਗੇ 150 ਸਾਲ ਪੁਰਾਣੇ ਟੱਲ ਦੀ ਅਵਾਜ਼ ਖਰਾਬ ਹੋ ਗਈ
ਫਰਾਂਸ (ਸੁਖਵੀਰ ਸਿੰਘ ਸੰਧੂ) ਪੈਰਿਸ ਦੇ ਵਿਚਾਕਰ ਸਭ ਤੋਂ ਪੁਰਾਣੇ ਇਤਿਹਾਸਕ ਨੋਟਰ ਦਾਮ ਨਾਂ ਦੇ ਚਰਚ ਦਾ ਘੜਿਆਲ (ਟੱਲ) ਬਦਲਕੇ ਨਵਾਂ ਲਾਇਆ ਜਾਵੇਗਾ। ਕਿਉ ਕਿ ਉਸ ਦੇ ਉਤਰ ਵਾਲੇ ਪਾਸੇ ਲੱਗੇ ਘੜਿਆਲ ਦੀ ਅਵਾਜ਼ ਖਰਾਬ ਹੋ ਗਈ ਹੈ।ਇਹ 150 ਸਾਲ … More
ਦੇਸ਼ ਦੀ ਅਨਾਜ ਸੁਰੱਖਿਆ ਦੇ ਨਾਲ ਨਾਲ ਆਪਣੇ ਕੁਦਰਤੀ ਸੋਮੇ ਸੰਭਾਲਣੇ ਵੀ ਮਹੱਤਵਪੂਰਨ-ਡਾ:ਢਿੱਲੋਂ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀਬਾੜੀ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਿਚਾਰ ਗੋਸ਼ਟੀ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਅੱਜ ਜਿਥੇ ਦੇਸ਼ ਦੀ ਅਨਾਜ ਸੁਰੱਖਿਆ ਜ਼ਰੂਰੀ ਹੈ ਉਥੇ ਪੰਜਾਬ ਦੇ … More
ਓਬਾਮਾ ਨੇ ਕੁਰਾਨ ਮਾਮਲੇ ਤੇ ਅਫ਼ਗਾਨਿਸਤਾਨ ਤੋਂ ਮਾਫ਼ੀ ਮੰਗੀ
ਕਾਬੁਲ- ਅਫ਼ਗਾਨਿਸਤਾਨ ਵਿੱਚ ਬਗਰਾਮ ਸੈਨਾ ਦੇ ਟਿਕਾਣੇ ਤੇ ਅਮਰੀਕੀ ਸੈਨਿਕਾਂ ਦੁਆਰਾ ਪਵਿਤਰ ਕੁਰਾਨ ਸਾੜੇ ਜਾਣ ਦੀ ਘਟਨਾ ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰਪਤੀ ਕਰਜ਼ਈ ਤੋਂ ਮਾਫ਼ੀ ਮੰਗੀ ਹੈ। ਸਰਕਾਰੀ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਓਬਾਮਾ ਨੇ … More
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਬੱਚੇ ਨਤਮਸਤਕ ਹੋਏ
ਅੰਮ੍ਰਿਤਸਰ:- ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਤਕਰੀਬਨ 44 ਬੱਚਿਆਂ ਨੇ ਅੱਜ ਆਪਣੇ ਸਕੂਲ ਦੀ ਮੈਡਮ ਅੰਮ੍ਰਿਤ ਕੌਰ ਤੇ ਮੈਡਮ ਹਰਵਿੰਦਰ ਕੌਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਮੈਡਮ ਅੰਮ੍ਰਿਤ ਕੌਰ, ਹਰਵਿੰਦਰ ਕੌਰ ਨੇ ਜਾਣਕਾਰੀ … More
ਪੀ ਏ ਯੂ ਨੇ ਕੁਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਖੇਡਾਂ ਦੇ ਮੁਕਾਬਲੇ ਵਿੱਚ ਓਵਰਆਲ ਟਰਾਫੀ ਜਿੱਤ ਕੇ ਹੈਟਟ੍ਰਿਕ ਬਣਾਈ
ਲੁਧਿਆਣਾ:-ਕੁਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਦੇ ਖੇਡਾਂ ਦੇ ਮੁਕਾਬਲੇ ਮਹਾਂਰਾਸ਼ਟਰਾ ਦੀ ਡਾ: ਪੰਜਾਬ ਰਾਓ ਦੇਸ਼ਮੁਖ ਕ੍ਰਿਸ਼ੀ ਵਿੱਦਿਆ ਪੀਠ, ਅਕੋਲਾ ਵਿਖੇ 16 ਫਰਵਰੀ ਤੋਂ 19 ਫਰਵਰੀ ਦੌਰਾਨ ਆਯੋਜਿਤ ਕੀਤੇ ਗਏ । ਇਨ੍ਹਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ 40 ਵਿਦਿਆਰਥੀਆਂ ਅਤੇ ਚਾਰ ਅਧਿਕਾਰੀਆਂ ਨੇ … More
ਸੁਪਰੀਮ ਕੋਰਟ ਦੇ ਫੈਸਲੇ ਤੇ ਸ: ਫੂਲਕਾ ਅਤੇ ਦਲ ਖਾਲਸਾ ਆਪਣੀ ਸਥਿਤੀ ਸਪੱਸ਼ਟ ਕਰਨ :- ਮਾਨ
ਫਤਿਹਗੜ੍ਹ ਸਾਹਿਬ :- “ਗੁਰਦੁਆਰਾ ਚੋਣ ਕਮਿਸ਼ਨਰ ਸ਼੍ਰੀ ਐਚ.ਐਸ. ਬਰਾੜ ਵੱਲੋ ਬੀਤੇ ਸਮੇ ਵਿੱਚ ਹੋਈਆਂ ਗੁਰਦੁਆਰਾ ਚੋਣਾਂ ਸਮੇ ਅਤਿ ਕਮਜ਼ੋਰ ਅਤੇ ਦੋਸ਼ਪੂਰਨ ਪ੍ਰਬੰਧ ਦੁਆਰਾ, ਗੈਰ ਸਿੱਖਾਂ ਦੀਆਂ ਜਾਅਲੀ ਵੋਟਾਂ ਜਬਰੀ ਪੁਆ ਕੇ ਹੋਂਦ ਵਿੱਚ ਆਏ ਨਵੇ ਐਸ ਜੀ ਪੀ ਸੀ ਮੈਬਰਾਂ … More
ਸੀਰੀਆ ‘ਚ ਹਿੰਸਾ ਦੌਰਾਨ 80 ਲੋਕ ਮਾਰੇ ਗਏ
ਦਮਿਸ਼ਕ- ਸੀਰੀਆ ਵਿੱਚ ਸੁਰੱਖਿਆ ਬਲਾਂ ਅਤੇ ਵਿਦਰੋਹੀਆਂ ਵਿੱਚ ਹੋਈਆਂ ਝੜਪਾਂ ਦੌਰਾਨ ਘੱਟ ਤੋਂ ਘੱਟ 80 ਲੋਕ ਮਾਰੇ ਗਏ ਹਨ। ਵਿਦਰੋਹੀਆਂ ਦਾ ਕਹਿਣਾ ਹੈ ਕਿ ਇਸ ਲਈ ਸੁਰੱਖਿਆ ਬਲ ਹੀ ਜਿੰਮੇਵਾਰ ਹਨ। ਉਤਰੀ ਸੀਰੀਆ ਵਿੱਚ ਵੱਧ ਲੋਕ ਮਾਰੇ ਗਏ ਹਨ। ਰਾਸ਼ਟਰਪਤੀ … More
ਮੁਸ਼ਰੱਫ਼ ਨੂੰ ਗ੍ਰਿਫ਼ਤਾਰ ਕਰਨ ਲਈ ਇੰਟਰਪੋਲ ਦੀ ਮੱਦਦ ਲਵੇਗਾ ਪਾਕਿਸਤਾਨ
ਇਸਲਾਮਾਬਾਦ- ਪਾਕਿਸਤਾਨ ਦੀ ਸਰਕਾਰ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਮਾਮਲੇ ਵਿੱਚ ਭਗੌੜਾ ਐਲਾਨ ਕੀਤੇ ਜਾ ਚੁੱਕੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਵਾਪਿਸ ਦੇਸ਼ ਲਿਆਉਣ ਲਈ ਇੰਟਰਪੋਲ ਦੀ ਮੱਦਦ ਲਵੇਗੀ। 2007 ਵਿੱਚ ਮੌਜੂਦਾ ਰਾਸ਼ਟਰਪਤੀ ਜਰਦਾਰੀ ਦੀ ਪਤਨੀ ਬੇਨਜ਼ੀਰ ਭੁੱਟੋ … More







