ਖ਼ਬਰਾਂ

01 Mar. H N P Metting.sm

ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ ਭਗਤ ਸਿੰਘ ਦੇ ਬਲਿਦਾਨ ਦਿਵਸ ’ਤੇ ‘ਕ੍ਰਾਂਤੀ ਮਾਰਚ’ – ਇਕੋਲਾਹਾ

ਖੰਨਾ – ਮਲੇਰਕੋਟਲਾ ਰੋਡ ’ਤੇ ਪੈਂਦੇ ਪਿੰਡ ਇਕੋਲਾਹਾ ਵਿਖੇ ‘ਕ੍ਰਾਂਤੀ ਭਵਨ’ ਵਿਖੇ ਹਿੰਦੋਸਤਾਨ ਨੈਸ਼ਨਲ ਪਾਰਟੀ ਆਫ਼ ਇੰਡੀਆ (ਐਚ. ਐਨ. ਪੀ.)   ਦੀ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਕੌਮੀ ਪ੍ਰਧਾਨ ਸ੍ਰ. ਕਰਨੈਲ ਸਿੰਘ ਇਕੋਲਾਹਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਾਰਟੀ ਵੱਲੋਂ … More »

ਪੰਜਾਬ | Leave a comment
Yuvraj_Singh.sm

ਯੁਵਰਾਜ ਦੀ ਕੀਮੋਥੈਰੇਪੀ ਦਾ ਦੂਜਾ ਦੌਰ ਪੂਰਾ

ਬੌਸਟਨ-ਅਮਰੀਕਾ ਵਿਚ ਕੈਂਸਰ ਦਾ ਇਲਾਜ ਕਰਵਾ ਰਹੇ ਯੁਵਰਾਜ ਸਿੰਘ ਦੀ ਹਾਲਤ ਵਿਚ ਲਗਾਤਾਰ ਸੁਧਾਰ ਆ ਰਿਹਾ ਹੈ। ਉਸਦੀ ਕੀਮੋਥੈਰੇਪੀ ਦਾ ਦੂਜਾ ਦੌਰਾ ਪੂਰਾ ਹੋ ਗਿਆ ਹੈ। ਇਹ ਜਾਣਕਾਰੀ ਯੁਵਰਾਜ ਸਿੰਘ ਵਲੋਂ ਟਵਿਟਰ ਦੇ ਰਾਹੀਂ ਦਿੱਤੀ ਗਈ ਹੈ। ਪਿਛਲੇ ਮਹੀਨੇ ਟਵੀਟ … More »

ਖੇਡਾਂ | Leave a comment
mumbai-traffic.sm

ਟ੍ਰੈਫਿਕ ਨਿਅਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ

ਨਵੀਂ ਦਿੱਲੀ-ਭਾਰਤ ਵਿਚ ਸ਼ਰਾਬ ਪੀਕੇ ਗੱਡੀ ਚਲਾਉਣ ‘ਤੇ ਦੋ ਹਜ਼ਾਰ ਤੋਂ ਦੱਸ ਹਜ਼ਾਰ ਤੱਕ ਜ਼ੁਰਮਾਨਾ ਅਤੇ ਛੇ ਮਹੀਨਿਆਂ ਤੋਂ ਚਾਰ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਕਿਸੇ ਨੂੰ ਨੁਕਸਾਨ ਪਹੁੰਚਾਉਣ ‘ਤੇ ਹੁਣ ਭਾਰਤ ਸਰਕਾਰ ਨੇ … More »

ਭਾਰਤ | Leave a comment
Hina_Rabbani_Khar.sm

ਜਾਰੀ ਰਹੇਗਾ ਈਰਾਨ ਪ੍ਰਾਜੈਕਟ-ਰੱਬਾਨੀ

ਇਸਲਾਮਾਬਾਦ-ਪਾਕਿਸਤਾਨੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਵਿਦੇਸ਼ੀ ਦਬਾਅ ਦੇ ਬਾਵਜੂਦ ਵੀ ਈਰਾਨ ਗੈਸ ਲਾਈਨ ਪ੍ਰਾਜੈਕਟ ਜਾਰੀ ਰਹੇਗਾ। ਰੱਬਾਨੀ ਨੇ ਕਿਹਾ ਕਿ ਪਾਕਿਸਤਾਨ ਚਾਹੁੰਦਾ ਹੈ ਕਿ ਅਮਰੀਕਾ ਨਾਲ ਉਨ੍ਹਾਂ ਦੇ ਸਬੰਧ ਇਕ ਦੂਜੇ ਦੇ … More »

ਅੰਤਰਰਾਸ਼ਟਰੀ | Leave a comment
Sandeep-Singh-hockey.sm

ਭਾਰਤੀ ਹਾਕੀ ਟੀਮ ਲੰਦਨ ਉਲੰਪਿਕ ਲਈ ਕੁਆਲੀਫਾਈ

ਨਵੀਂ ਦਿੱਲੀ- ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਫਰਾਂਸ ਦੀ ਟੀਮ ਨੂੰ 8-1 ਗੋਲਾਂ ਨਾਲ ਹਰਾਕੇ ਲੰਦਨ ਵਿਖੇ 2012 ਨੂੰ ਹੋਣ ਵਾਲੀਆਂ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ … More »

ਖੇਡਾਂ | Leave a comment
shane-watson.sm

ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਤੋਂ ਹਾਰੀ

ਸਿਡਨੀ- ਸੀਬੀ ਸੀਰੀਜ਼ ਦੇ 10ਵੇਂ ਮੈਚ ਵਿਚ ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਨੂੰ 87 ਦੌੜਾਂ ਨਾਲ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਆਸਟ੍ਰੇਲੀਆਈ ਟੀਮ ਵਲੋਂ 9 ਵਿਕਟਾਂ ਗੁਆਕੇ 252 ਦੌੜਾਂ ਬਣਾਈਆਂ ਗਈਆਂ। ਇਸਦੇ … More »

ਖੇਡਾਂ | Leave a comment
Photo Sri Akal Takhat Sahib Jathedar Messaga, Dt. 28-12-2011.sm

ਸਿੰਘ ਸਹਿਬਾਨ ਨੇ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕੀਤਾ ਤੱਲਬ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗੁਰਬਚਨ ਸਿੰਘ ਨੇ ਗੁਰਮੱਤ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਤੱਲਬ ਕੀਤਾ ਹੈ। ਇਨ੍ਹਾਂ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਨੂੰ 6 ਮਾਰਚ ਨੂੰ ਸਵੇਰੇ 10 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਖੇ ਹਾਜਿਰ ਹੋਣ ਦੀ ਹਿਦਾਇਤ ਕੀਤੀ … More »

ਪੰਜਾਬ | Leave a comment
CC-1(1).sm

ਵਿਰਾਸਤ-ਏ-ਖਾਲਸਾ ਦੇ ਦੀਦਾਰ ਕਰਨ ਤੇ ਟਿਕਟ ਨਹੀਂ ਲਗੇਗੀ-ਬਾਦਲ

ਅਨੰਦਪੁਰ ਸਾਹਿਬ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜਦੋਂ ਤੱਕ ਅਕਾਲੀ-ਭਾਜਪਾ ਸਰਕਾਰ ਪਾਵਰ ਵਿੱਚ ਰਹੇਗੀ ਤਦ ਤੱਕ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰਨ ਲਈ ਕੋਈ ਵੀ ਟਿਕਟ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ੁਕਰਵਾਰ ਨੂੰ ਹੋਈ ਪੰਜਾਬ … More »

ਪੰਜਾਬ | Leave a comment
mangal s sandhu.sm

ਛੋਟੀ ਕਿਸਾਨੀ ਲਈ ਖੇਤੀ ਵਿਕਾਸ ਮਾਡਲ ਵਿਕਸਤ ਕਰੋ-ਡਾ: ਸੰਧੂ

ਲੁਧਿਆਣਾ:-ਪੰਜਾਬ ਦੇ ਖੇਤੀਬਾੜੀ ਨਿਰਦੇਸ਼ਕ ਡਾ: ਮੰਗਲ ਸਿੰਘ ਸੰਧੂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਖੇਤੀ ਜੋਤਾਂ ਦਾ ਆਕਾਰ ਛੋਟਾ ਹੋਣ ਕਾਰਨ ਹੁਣ ਛੋਟੀ ਕਿਸਾਨੀ ਲਈ ਅਜਿਹਾ ਖੇਤੀ ਵਿਕਾਸ ਮਾਡਲ ਵਿਕਸਤ ਕਰਨ ਦੀ ਲੋੜ ਹੈ ਜੋ … More »

ਖੇਤੀਬਾੜੀ | Leave a comment
Osama_bin_Laden_compound2.sm

ਐਬਟਾਬਾਦ ‘ਚ ਲਾਦਿਨ ਦਾ ਟਿਕਾਣਾ ਰਹੀ ਹਵੇਲੀ ਢਹਿਢੇਰੀ

ਇਸਲਾਮਾਬਾਦ- ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦਿਨ ਜਿਸ ਘਰ ਵਿੱਚ ਰਿਹਾ ਸੀ, ਉਸ ਦਾ ਨਾਮੋਨਿਸ਼ਾਨ ਮਿਟਾ ਦਿੱਤਾ ਗਿਆ ਹੈ। ਐਬਟਾਬਾਦ ਦੀ ਜਿਸ ਹਵੇਲੀ ਵਿੱਚ ਅਮਰੀਕੀ ਸੈਨਿਕਾਂ ਨੇ ਲਾਦਿਨ ਨੂੰ ਪਿੱਛਲੇ ਸਾਲ ਮਾਰਿਆ ਸੀ, ਉਸ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਸਖਤ ਸੁਰੱਖਿਆ ਪਹਿਰੇ … More »

ਅੰਤਰਰਾਸ਼ਟਰੀ | Leave a comment