ਖ਼ਬਰਾਂ
ਬਾਦਲ ਦਲ ਸਾਡੇ ਤੇ ਝੂਠੇ ਅਤੇ ਅਧਾਰਹੀਣ ਦੋਸ਼ ਲਗਾ ਰਿਹਾ ਹੈ- ਸਰਨਾ
ਨਵੀਂ ਦਿੱਲੀ -: ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਬਾਦਲ ਅਕਾਲੀ ਦਲ ਦੇ ਮੁੱਖੀਆਂ ਵਲੋਂ ਉਨ੍ਹਾਂ ਵਿਰੁਧ ਗੁਰਦੁਆਰਾ ਬਾਲਾ ਸਾਹਿਬ ਸਥਿਤ ਹਸਪਤਾਲ ਦੀ ਜ਼ਮੀਨ … More
ਭਾਰਤੀ ਬੱਲੇਬਾਜ਼ ਫਿਰ ਹੋਏ ਨਾਕਾਮ
ਧੋਨੀ ‘ਤੇ ਲੱਗੀ ਪਾਬੰਦੀ ਬ੍ਰਿਸਬੇਨ-ਇਥੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਇਕ ਰੋਜ਼ਾ ਕ੍ਰਿਕਟ ਮੈਚ ਦੌਰਾਨ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ‘ਤੇ ਹਾਵੀ ਹੁੰਦਿਆਂ ਹੋਇਆਂ ਭਾਰਤੀ ਕ੍ਰਿਕਟ ਟੀਮ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਆਸਟ੍ਰੇਲੀਆਈ ਟੀਮ ਨੇ ਇਹ ਮੈਚ 110 ਦੌੜਾਂ … More
ਗੁਰੂ ਗਰੰਥ ਸਾਹਿਬ 20 ਕਰੋੜ ਰੁਪੈ ‘ਚ ਵੇਚਣ ਦੀ ਸਾਜਿਸ਼ ਕਰਦੇ ਤਿੰਨ ਗ੍ਰਿਫ਼ਤਾਰ
ਨਵੀਂ ਦਿੱਲੀ- ਕਰੋਲਬਾਗ ਪੁਲਿਸ ਨੇ ਸਿੱਖਾਂ ਦੇ ਪਵਿਤਰ ਗਰੰਥ ਗੁਰੂ ਗਰੰਥ ਸਾਹਿਬ ਨੂੰ 20 ਕਰੋੜ ਵਿੱਚ ਵੇਚਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀਆਂ ਨੂੰ ਹੋਟਲ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਇਹ ਗਰੰਥ ਸਾਹਿਬ 300 ਸਾਲ ਪੁਰਾਣਾ ਹੈ ਅਤੇ ਇਸ ਨੂੰ ਸਿੱਖਾਂ ਦੇ … More
ਆਨੰਦ ਪੁਰਸਕਾਰ ਸਥਾਪਿਤ ਕਰਨ ਲਈ ਰੂਪਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਭੇਟ
ਲੁਧਿਆਣਾ :- ਸ. ਜਗਜੀਤ ਸਿੰਘ ਆਨੰਦ ਦੀ ਸ਼ਾਨ ਵਿਚ ਉਨ੍ਹਾਂ ਦੇ ਸ਼ਾਗਿਰਦ ਰਹੇ ਟਰੇਡ ਯੂਨੀਅਨ ਆਗੂ ਅਤੇ ਇਸ ਵੇਲੇ ਅਮਰੀਕਾ ਵੱਸਦੇ ਉਘੇ ਪੰਜਾਬੀ ਪਿਆਰੇ ਸ. ਰੂਪ ਸਿੰਘ ਰੂਪਾ ਨੇ ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ … More
ਈਰਾਨ ਨੇ ਫਰਾਂਸ ਅਤੇ ਬ੍ਰਿਟੇਨ ਨੂੰ ਵੀ ਤੇਲ ਦੇਣਾ ਕੀਤਾ ਬੰਦ
ਤਹਿਰਾਨ- ਈਰਾਨ ਨੇ ਫਰਾਂਸ ਅਤੇ ਬ੍ਰਿਟੇਨ ਨੂੰ ਤੇਲ ਵੇਚਣ ਤੇ ਰੋਕ ਲਗਾ ਦਿੱਤੀ ਹੈ।ਈਰਾਨ ਦੇ ਤੇਲ ਮੰਤਰਾਲੇ ਦੇ ਬਲਾਰੇ ਨੇ ਸਰਕਾਰੀ ਵੈਬ ਸਾਈਟ ਦੇ ਹਵਾਲੇ ਨਾਲ ਕਿਹਾ ਹੈ ਕਿ ਈਰਨ ਹੁਣ ਨਵੇਂ ਉਪਭੋਗਤਾਵਾਂ ਨੂੰ ਤੇਲ ਵੇਚੇਗਾ।ਯੌਰਪੀ ਸੰਘ ਦੇ ਮੈਂਬਰ ਇਸ … More
ਕੇਂਦਰ ਡੀਸੀ ਨੂੰ ਐਸਜੀਪੀਸੀ ਇਜਲਾਸ ਬੁਲਾਉਣ ਦੀ ਹਿਦਾਇਤ ਦੇਵੇ
ਅੰਮ੍ਰਿਤਸਰ-ਐਸਜੀਪੀਸੀ ਨੂੰ ਸੁਪਰੀਮ ਕੋਰਟ ਵੱਲੋਂ ਇਜਲਾਸ ਬੁਲਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕਮੇਟੀ ਨੇ ਕੇਂਦਰੀ ਗ੍ਰਹਿਮੰਤਰੀ ਪੀ. ਚਿੰਦਬਰਮ ਤੋਂ ਇਹ ਮੰਗ ਕੀਤੀ ਹੈ ਕਿ ਉਹ ਜਿਲ੍ਹੇ ਦੇ ਡੀਸੀ ਨੂੰ ਇਹ ਹਿਦਾਇਤ ਕਰਨ ਕਿ ਉਹ ਇਜਲਾਸ ਕਰਵਾਉਣ ਦੀ ਤਾਰੀਖ ਤੈਅ ਕਰੇ। … More
ਅਮਰੀਕੀ ਸੰਸਦ ‘ਚ ਪੇਸ਼ ਪ੍ਰਸਤਾਵ ਦੀ ਪਾਕਿਸਤਾਨ ਵੱਲੋਂ ਸਖਤ ਨਿਖੇਧੀ
ਇਸਲਾਮਾਬਾਦ- ਅਮਰੀਕੀ ਸੰਸਦ ਵਿੱਚ ਬਲੋਚਿਸਤਾਨ ਦੇ ਮੁੱਦੇ ਤੇ ਪੇਸ਼ ਕੀਤੇ ਗਏ ਪ੍ਰਸਤਾਵ ਤੇ ਪਾਕਿਸਤਾਨ ਨੇ ਨਰਾਜ਼ਗੀ ਜਾਹਿਰ ਕੀਤੀ ਹੈ।ਹਾਊਸ ਆਫ਼ ਰੀਪਰਜੈਟਟਿਵਜ਼ ਦੀ ਮੈਂਬਰ ਡਾਨਾ ਰੋਰਾਬਾਸ਼ਰ ਨੇ ਸੰਸਦ ਵਿੱਚ ਇੱਕ ਪ੍ਰਸਤਾਵ ਰੱਖਿਆ ਹੈ ਜਿਸ ਵਿੱਚ ਬਲੋਚ ਲੋਕਾਂ ਨੂੰ ਆਤਮਨਿਰਣੇ ਲੈਣ ਦਾ … More
ਆਈਟਮ ਸੌਂਗ ਕਰੇਗੀ ਵਿਦਿਆ
ਮੁੰਬਈ- ‘ਡਰਟੀ ਪਿਕਚਰ’ ਵਿਚ ਫਿਲਮਾਏ ਗਏ ਗਾਣੇ ‘ਊ ਲਾ ਲਾ’ ਤੋਂ ਬਾਅਦ ਵਿਦਿਆ ਬਾਲਨ ਨੂੰ ਆਈਟਮ ਸੌਂਗ ਕਰਨ ਦੀਆਂ ਆਫ਼ਰਜ਼ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਉਹ ਆਪਣੇ ਕੈਰੀਅਰ ਵਿਚ ਪਹਿਲੀ ਵਾਰ ਆਈਟਮ ਸੌਂਗ ਕਰਦੀ ਹੋਈ ਨਜ਼ਰ ਆਵੇਗੀ। ਵਿਦਿਆ … More
ਗੈਰ ਕਾਂਗਰਸੀ ਸਰਕਾਰਾਂ ਨੇ ਉਤਰਪ੍ਰਦੇਸ਼ ਦਾ ਕਬਾੜਾ ਕੀਤਾ-ਪ੍ਰਧਾਨਮੰਤਰੀ
ਕਾਨਪੁਰ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸ਼ੁਕਰਵਾਰ ਨੂੰ ਕਾਨਪੁਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੱਛਲੇ 22 ਸਾਲਾਂ ਵਿੱਚ ਗੈਰ ਕਾਂਗਰਸੀ ਸਰਕਾਰਾਂ ਨੇ ਲੋਕਾਂ ਦੇ ਵਿਕਾਸ ਲਈ ਕੁਝ ਨਹੀਂ ਕੀਤਾ, ਸਗੋ ਸੂਬੇ ਦਾ ਕਬਾੜਾ ਕਰ ਦਿੱਤਾ ਹੈ। … More
ਮਿਹਨਤ ਅਤੇ ਸੱਚੀ ਭਾਵਨਾ ਨਾਲ ਹੀ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ-ਡਾ: ਗੁਰਬਚਨ ਸਿੰਘ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫ਼ਸਲ ਵਿਗਿਆਨ ਵਿਭਾਗ ਦਾ ਖੇਤੀਬਾੜੀ ਸਾਇੰਸਦਾਨ ਭਰਤੀ ਬੋਰਡ ਦੇ ਚੇਅਰਮੈਨ ਡਾ: ਗੁਰਬਚਨ ਸਿੰਘ ਨੇ ਦੌਰਾ ਕੀਤਾ। ਇਸ ਦੌਰੇ ਦੌਰਾਨ ਵਿਸੇਸ਼ ਤੌਰ ਤੇ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਵਟਾਂਦਰਾ ਵੀ ਕਰਵਾਇਆ ਗਿਆ। ਇਸ ਬਾਰੇ … More









