ਖ਼ਬਰਾਂ

hero_sotu.sm

ਆਊਟਸੋਰਸਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਰਿਆਇਤਾਂ ਹੋਣਗੀਆਂ ਖ਼ਤਮ-ਓਬਾਮਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਰ ਤੋਂ ਆਊਟਸੋਰਸਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਨਵੰਬਰ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਆਊਟਸੋਰਸਿੰਗ ਨੂੰ ਆਪਣਾ ਹੱਥਿਆਰ ਬਣਾਉਦੇ ਹੋਏ ਕਿਹਾ ਹੈ ਕਿ ਵਿਦੇਸ਼ੀਆਂ ਨੂੰ ਨੌਕਰੀਆਂ ਮੁਹਈਆ ਕਰਵਾਉਣ ਵਾਲੀਆਂ ਕੰਪਨੀਆਂ … More »

ਅੰਤਰਰਾਸ਼ਟਰੀ | Leave a comment
Rahul Gandhi at Gaind Ground Bahraich U.P 1.jpg.sm

ਕੈਪਟਨ ਅਮਰਿੰਦਰ ਸਿੰਘ ਹੋਣਗੇ ਪੰਜਾਬ ਦੇ ਅਗਲੇ ਮੁੱਖਮੰਤਰੀ-ਰਾਹੁਲ

ਝਬਾਲ – ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਪੰਜਾਬ ਦੇ ਅਗਲੇ ਮੁੱਖਮੰਤਰੀ ਦੇ ਅਹੁਦੇ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦਾ ਐਲਾਨ ਕਰਕੇ ਸਾਰੇ ਸ਼ੰਕੇ ਦੂਰ ਕਰ ਦਿੱਤੇ। ਤਰਨਤਾਰਨ ਜਿਲ੍ਹੇ ਦੇ ਪਿੰਡ ਝਬਾਲ ਵਿੱਚ ਰਾਹੁਲ ਗਾਂਧੀ ਨੇ ਇੱਕ ਚੋਣ … More »

ਪੰਜਾਬ | Leave a comment
 

ਕੋਡ ਵਾਲੀ ਪਰਚੀ ਮਿਲਣ ਤੇ ਸੀਲ ਕਰ ਦਿੱਤੇ ਜਾਣਗੇ ਸ਼ਰਾਬ ਦੇ ਠੇਕੇ

ਚੰਡੀਗੜ੍ਹ- ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਸਖਤੀ ਵਰਤੇ ਜਾਣ ਕਰਕੇ ਉਮੀਦਵਾਰਾਂ ਲਈ ਚੋਣਾਂ ਦੌਰਾਨ ਖੁਲ੍ਹੇਆਮ ਸ਼ਰਾਬ ਅਤੇ ਨਸ਼ੇ ਵੰਡਣ ਵਿੱਚ ਦਿਕਤਾਂ ਆ ਰਹੀਆਂ ਸਨ। ਇਸ ਲਈ ਇੱਕ ਨਵਾਂ ਢੰਗ ਅਪਨਾਇਆ ਗਿਆ। ਪਰਚੀਆਂ ਉਪਰ ਕੋਡਵਰਡ ਵਿੱਚ ਲਿਖ ਕੇ ਵਰਕਰਾਂ ਨੂੰ ਵੰਡੀਆਂ … More »

ਪੰਜਾਬ | Leave a comment
 

ਚੋਣਾਂ ਤੋਂ ਬਾਅਦ ਹੋਵੇਗੀ ਬਾਦਲ ਕੇਬਲ ਚੈਨਲਾਂ ਦੀ ਜਾਂਚ-ਅੰਬਿਕਾ

ਹੁਸ਼ਿਆਰਪੁਰ- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਕਿਹਾ ਕਿ ਬਾਦਲ ਪਰੀਵਾਰ ਨੇ ਨਾਂ ਸਿਰਫ਼ ਟਰਾਂਸਪੋਰਟ ਤੇ ਹੀ ਕਬਜਾ ਕਰਕੇ ਲੋਕਾਂ ਦੇ ਹੱਕ ਮਾਰੇ ਹਨ ਸਗੋਂ ਕੇਬਲ ਚੈਨਲ ਤੇ ਵੀ ਮਨੋਪਲੀ ਬਣਾਈ ਹੋਈ ਹੈ। ਅੰਬਿਕਾ ਦਾ ਕਹਿਣਾ ਹੈ ਕਿ … More »

ਪੰਜਾਬ | Leave a comment
 

ਮੋਟੀਆਂ ਰਕਮਾਂ ਦੇ ਕੇ ਟਿਕਟਾਂ ਲੈਣ ਵਾਲੇ ਉਮੀਦਵਾਰ ਵੋਟਰਾਂ ਦਾ ਕਿਸ ਤਰ੍ਹਾਂ ਭੱਲਾ ਕਰ ਸਕਦੇ: ਮਦਾਨ

ਲੁਧਿਆਣਾ – ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤੇ ਅਕਾਲੀ – ਭਾਜਪਾ ਨੂੰ ਟਿਕਟਾਂ ਲੈਣ ਲਈ ਮੋਟੀਆਂ ਰਕਮਾਂ ਦਾ ਭੁਗਤਾਨ ਕਰਨਾ ਪਿਆ ਹੈ। ਉਮੀਦਵਾਰਾਂ ਨੇ ਆਪਣੀ ਹੇਸੀਅਤ ਤੋਂ ਵੀ ਵੱਧ ਪਾਰਟੀ ਫੰਡ ਦਿੱਤੇ ਹਨ। ਜੋ ਕਿ ਗੁਪਤ ਫੰਡਾਂ ਦਾ ਰੂਪ ਧਾਰਣ … More »

ਪੰਜਾਬ | Leave a comment
 

ਪੈਰਿਸ ਵਿੱਚ ਚਾਇਨਾ ਮੁਲ ਦੇ ਲੋਕਾ ਨੇ ਆਪਣਾ ਨਵਾਂ ਸਾਲ ਧੂਮ ਧਾਮ ਨਾਲ ਮਨਾਇਆ

ਫਰਾਂਸ, ( ਸੰਧੂ ) – ਅੱਜ ਇਥੇ ਚੀਨੀ ਮੂਲ ਦੇ ਲੋਕਾਂ ਨੇ ਪੈਰਿਸ ਦੀਆ ਗਲੀਆਂ ਵਿੱਚ ਢੋਲ ਧਮੱਕੇ ਨਾਲ ਤੇ ਪਟਾਕੇ ਚਲਾਕੇ ਨਵੇਂ ਸਾਲ ਨੂੰ ਜੀ ਆਇਆਂ ਕਿਹਾ।ਚੀਨੀ ਲੋਕ ਇਸ ਨਵੇਂ ਸਾਲ ਨੂੰ ਡਰਾਗਨ ਦਾ ਸਾਲ ਕਹਿੰਦੇ ਹਨ।ਨੌਜੁਆਨ ਮੁੰਡੇ ਕੁੜੀਆਂ … More »

ਅੰਤਰਰਾਸ਼ਟਰੀ | Leave a comment
 

ਅਜ਼ਾਦ ਉਮੀਦਵਾਰ ਹਲਕਾ ਘਨੌਰ ਤੋਂ ਸ. ਬਲਵਿੰਦਰ ਸਿੰਘ ਸੈਫਦੀਪੁਰ ਨੂੰ ਸਵੀਡਨ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ

ਪੈਰਿਸ, ( ਸੰਧੂ ) – ਹਲਕਾ ਘਨੌਰ ਤੋਂ ਵਿਧਾਨ ਸਭਾ ਲਈ ਅਜ਼ਾਦ ਉਮੀਦਵਾਰ ਤੌਰ ਤੇ ਚੋਣ ਲੜ ਰਹੇ,ਅੰਤਰਰਾਸ਼ਟਰੀ ਭਾਈ ਭਾਉਚਾਰਾ ਦੇ ਮੁਖੀ ਸ. ਬਲਵਿੰਦਰ ਸਿੰਘ ਸੈਫਦੀਪੁਰ ਜਿਹਨਾਂ ਨੇ ਹਰ ਸਮੇਂ ਲੋੜ ਪੈਣ ਤੇ ਲੋਕਾਂ ਨੂੰ ਬਿਨ੍ਹਾਂ ਭੇਦ ਭਾਵ ਤੋਂ ਸਮਰੱਥਾ … More »

ਅੰਤਰਰਾਸ਼ਟਰੀ | Leave a comment
Madam 75.jpg.sm

ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹੋ ਗਏ ਹਨ :ਸੋਨੀਆ

ਗੁਰਦਾਸਪੁਰ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਅਕਾਲੀ-ਭਾਜਪਾ ਗਠਜੋੜ ਤੇ ਨਿਸ਼ਾਨਾ ਸਾਧਦੇ ਹੋਏ ਮੌਜੂਦਾ ਸਰਕਾਰ ਦੀ ਤਿੱਖੀ ਅਲੋਚਨਾ ਕਰਦੇ ਹੋਏ ਕਿਹਾ ਕਿ ਸਰਕਾਰ ਕੇਂਦਰੀ ਸਹਾਇਤਾ ਰਾਸ਼ੀ ਦੀ ਵਰਤੋਂ ਪੰਜਾਬ ਦੀ ਉਨਤੀ ਲਈ ਨਹੀਂ ਸਿਰਫ਼ ਆਪਣੇ ਫਾਇਦੇ ਲਈ ਕਰ … More »

ਪੰਜਾਬ | Leave a comment
180300_198170753533247_172539402763049_814352_2177322_n.sm

ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣੇਗੀ : ਸਟਾਰ ਨਿਊਜ਼ ਪੋਲ

ਨਵੀਂ ਦਿੱਲੀ- ਸਟਾਰ ਨਿਊਜ਼  ਦੇ ਓਪੀਨਅਨ ਪੋਲ ਅਨੁਸਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਉਤਰਾਖੰਡ ਵਿੱਚ ਬੀਜੇਪੀ ਦੀ ਸਰਕਾਰ ਬਣਨ ਦੀ ਉਮੀਦ ਹੈ। ਸਟਾਰ ਨਿਊਜ਼ ਨੇ ਸੋਮਵਾਰ ਨੂੰ ਵਿਧਾਨ ਸੱਭਾ ਚੋਣਾਂ ਵਿੱਚ ਪਾਰਟੀਆਂ ਦੀ ਸਥਿਤੀ ਜਾਨਣ ਲਈ ਆਪਣੇ ਵੱਲੋਂ … More »

ਪੰਜਾਬ | Leave a comment
Dr. B S dhillon-1.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ: ਕੁਝ ਪਹਿਲ ਕਦਮੀਆਂ ਡਾ: ਬਲਦੇਵ ਸਿੰਘ ਢਿੱਲੋਂ

ਦੇਸ਼ ਨੂੰ ਅਨਾਜ ਪੱਖੋਂ ਸਮਰੱਥ ਬਣਾਉਣ ਲਈ ਪਿਛਲੇ 50 ਸਾਲਾਂ ਦੌਰਾਨ ਪੰਜਾਬ ਅਤੇ ਪੰਜਾਬ ਐਗਰੀਕਲਰਚਲ ਯੂਨੀਵਰਸਿਟੀ ਲੁਧਿਆਣਾ ਨੇ ਮੋਹਰੀ ਰੋਲ ਅਦਾ ਕੀਤਾ ਹੈ। 1960-61 ਵਿੱਚ ਜਿਹੜਾ ਅਨਾਜ ਉਤਪਾਦਨ ਕੇਵਲ 3.2 ਮਿਲੀਅਨ ਟਨ ਸੀ ਉਹ ਹੁਣ ਵਧ ਕੇ 2010-11 ਵਿੱਚ 28 … More »

ਖੇਤੀਬਾੜੀ | Leave a comment