ਖ਼ਬਰਾਂ
ਸਾਬਕਾ ਮੁੱਖ ਮੰਤਰੀ ਸ. ਬਰਨਾਲਾ ਦੀ ਸਰਪਰਸਤੀ ਵਾਲਾ ਸਾਂਝਾ ਫਰੰਟ ਹੀ ਪੰਜਾਬ ਦੀ ਵਾਂਗਡੋਰ ਸੰਭਾਲ ਸਕਦਾ
ਲੁਧਿਆਣਾ – ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਧੱੜੇਬੰਦੀਆਂ ਵਿੱਚ ਦਿਨੋਂ ਦਿਨ ਵਾਧੇ ਹੋ ਰਹੇ ਹਨ, ਕਾਂਗਰਸ ਅਕਾਲੀ ਦਲ ਦੇ ਨਰਾਜ਼ ਹੋਏ ਲੀਡਰ ਧੱੜਾ ਧੱੜ ਆਪਣੀਆਂ ਪੱਗਾਂ ਦੇ ਰੰਗ ਬਦਲ ਕੇ ਇਕ ਦੂਸਰੀ ਪਾਰਟੀ ਵਿੱਚ ਸ਼ਾਮਲ ਹੋ … More
ਕਾਂਗਰਸ ਨੇ ਭ੍ਰਿਸ਼ਟਾਚਾਰ ਦਾ ਰਿਕਾਰਡ ਭੰਨਿਆ,ਬਾਦਲ ਸਰਕਾਰ ਨੇ ਝੁੱਠੇ ਕੇਸ ਤੇ ਕੁੱਟਮਾਰ ਕਰਨ ਦਾ ਰਿਕਾਰਡ ਬਣਾਇਆ – ਮਦਾਨ
ਲੁਧਿਆਣਾ – ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਵੋਟਰਾਂ ਦੇ ਘਰ ਘਰ ਜਾ ਕੇ ਦਲਾਸੇ ਦੇ ਰਹੇ ਹਨ ਅਤੇ ਇਕ ਦੂਸਰੀ ਪਾਰਟੀ ਤੇ ਮਾੜੇ ਤੋਂ ਮਾੜੇ ਸ਼ਬਦਾ ਦੀ ਵਰਤੋਂ ਕਰਕੇ ਦੋਸ਼ ਲਗਾਏ ਜਾ ਰਹੇ ਵਿਧਾਨ ਸਭਾ ਚੋਣਾਂ ਮੌਕੇ ਆਪਣੇ ਕੀਤੇ … More
ਅਮਰੀਕੀ ਟੀਵੀ ਹੋਸਟ ਨੇ ਸ੍ਰੀ ਹਰਿਮੰਦਿਰ ਸਾਹਿਬ ਨੂੰ ‘ਸਮਰ ਹਾਊਸ’ ਦਸਿਆ
ਵਾਸ਼ਿੰਗਟਨ- ਅਮਰੀਕਾ ਦੇ ਇੱਕ ਟੀਵੀ ਹੋਸਟ ਨੇ ਆਪਣੇ ਸ਼ੋਅ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਟਿਪਣੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਹੋਸਟ ਨੇ ਆਪਣੇ ਪ੍ਰੋਗਰਾਮ ਦੌਰਾਨ ਸਿੱਖਾਂ ਦੇ ਪਵਿਤਰ ਸਥਾਨ ਸ੍ਰੀ ਹਰਿਮੰਦਿਰ ਸਾਹਿਬ … More
ਸਿੱਖ ਕੌਮ ਅਤੇ ਪੰਜਾਬ ਨਿਵਾਸੀ “ਕਾਤਿਲ ਅਤੇ ਫਿਰਕੂ” ਜਮਾਤਾਂ ਅਤੇ ਉਨ੍ਹਾ ਦੇ ਭਾਈਵਾਲਾਂ ਨੂੰ ਵੋਟ ਪਾਉਣ ਦੀ ਫਿਰ ਗੁਸਤਾਖੀ ਨਾ ਕਰਨ :- ਮਾਨ
ਫਤਿਹਗੜ੍ਹ ਸਾਹਿਬ :- “ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਦੀ ਵੱਡੀ ਗਿਣਤੀ ਨੇ ਬੀਤੇ ਸਮੇ ਵਿੱਚ ਕਾਂਗਰਸ ਅਤੇ ਭਾਜਪਾ ਵਰਗੀਆਂ ਕਾਤਿਲ ਅਤੇ ਮੁਤੱਸਵੀ ਜਮਾਤਾਂ ਨੂੰ ਵੋਟਾਂ ਦੇ ਕੇ ਕਈ ਵਾਰ ਵੇਖ ਲਿਆ ਹੈ ਕਿ ਇਹ ਜਮਾਤਾਂ ਇੱਥੋ ਦੇ ਨਿਵਾਸੀਆਂ ਨਾਲ ਗੈਰ … More
ਪੁਲਿਸ ਕਰਮਚਾਰੀ ਨੇ ਜ਼ਹਿਰੀਲੀ ਦਵਾਈ ਖਾਕੇ ਆਤਮ ਹੱਤਿਆ ਕਰ ਲਈ
ਪੈਰਿਸ, (ਸੰਧੂ) – ਇਥੋਂ ਦੇ ਇਲਾਕੇ ਸੇਂਟ ਮਾਰੀਨ ਵਿੱਚ ਕੱਲ ਇੱਕ ਪੁਲਿਸ ਕਰਮਚਾਰੀ ਨੇ ਆਪਣੇ ਘਰ ਦੇ ਕੋਲ ਹੀ ਕੋਈ ਜ਼ਹਿਰੀਲੀ ਦਵਾਈ ਖਾਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਉਸ ਕਰਮਾਚਾਰੀ ਨੁੰ ਉਸ ਰਾਤ ਹੀ ਪੈਰਿਸ ਦੇ ਹਸਪਤਾਲ ਵਿੱਚ ਦਾਖਲ … More
ਸ਼ਰਾਰਤੀ ਅਨਸਰਾਂ ਨੇ ਨਵੀ ਬਣ ਰਹੀ ਮਸਜਿੱਦ ਦੀ ਬੇਅਦਬੀ ਕੀਤੀ
ਫਰਾਂਸ, (ਸੰਧੂ) – ਭਾਰਤ ਵਿੱਚ ਧਾਰਮਿਕ ਅਸਥਾਨਾਂ ਦੀਆਂ ਸ਼ਰਾਰਤੀ ਅਨਸਰਾਂ ਵਲੋਂ ਬੇ ਅਦਬੀ ਦੀਆ ਖਬਰਾਂ ਤਾਂ ਅਗਾਹੇ ਵਗਾਹੇ ਪੜ੍ਹਣ ਸੁਣਨ ਲਈ ਮਿਲ ਦੀਆਂ ਹੀ ਰਹਿੰਦੀਆਂ ਹਨ।ਪਰ ਜਦੋਂ ਯੌਰਪ ਦੇ ਫਰਾਂਸ ਵਰਗੇ ਦੂਰ ਅਦੇਸ਼ੀ ਦੇਸ਼ ਵਿੱਚ ਇਹੋ ਜਿਹੀ ਘਨਾਉਣੀ ਘਟਨਾ ਵਾਪਰ … More
ਸੈਨਾ ਦੇ ਮੋਢਿਆਂ ਤੇ ਸਵਾਰ ਹੋ ਕੇ ਵਾਪਿਸ ਨਹੀਂ ਆਉਂਗਾ-ਮੁਸ਼ਰੱਫ਼
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਿਹਾ ਹੈ ਕਿ ਉਹ ਸੈਨਾ ਅਤੇ ਆਈਐਸਆਈ ਦੇ ਮੋਢਿਆਂ ਤੇ ਸਵਾਰ ਹੋ ਕੇ ਦੇਸ਼ ਵਾਪਿਸ ਨਹੀਂ ਆਉਣਾ ਚਾਹੁੰਦੇ। ਉਹ ਪਾਕਿਸਤਾਨ ਦੇ ਲੋਕਾਂ ਦੇ ਸਮਰਥਣ ਨਾਲ ਆਉਣਾ ਚਾਹੁੰਦੇ ਹਨ। ਸਾਬਕਾ ਫੌਜੀ ਜਨਰਲ ਮੁਸ਼ਰੱਫ਼ … More
ਪ੍ਰਿਅੰਕਾ ਯੂਪੀ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਕਰੇਗੀ ਪਰਚਾਰ
ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਕਾਂਗਰਸ ਹੁਣ ਪ੍ਰਿਅੰਕਾ ਤੋਂ ਅਮੇਠੀ ਅਤੇ ਰਾਏਬਰੇਲੀ ਤੋਂ ਬਾਹਰ ਸੂਬੇ ਦੇ ਦੂਸਰੇ ਸ਼ਹਿਰੀ ਇਲਾਕਿਆਂ ਵਿੱਚ ਵੀ ਚੋਣ ਪਰਚਾਰ ਕਰਵਾ ਸਕਦੀ ਹੈ। ਪਾਰਟੀ ਦੀ ਇਹ ਰਣਨੀਤੀ ਹੈ ਕਿ ਪ੍ਰਿਅੰਕਾ ਤੋਂ ਦੂਸਰੇ ਵੱਡੇ ਸ਼ਹਿਰਾਂ ਵਿੱਚ ਵੀ ਪਰਚਾਰ … More
ਸ. ਬਲਵਿੰਦਰ ਸਿੰਘ ਸੈਫਦੀਪੁਰ ਦੀ ਚੋਣ ਮੁਹਿੰਮ ਨੁੰ ਡੈਨਮਾਰਕ ਤੋਂ ਭਰਪੂਰ ਹੁੰਗਾਰਾ
ਪੈਰਿਸ, (ਸੁਖਵੀਰ ਸਿੰਘ ਸੰਧੂ) – ਪ੍ਰੈਸ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਜ ਡੈਨਮਾਰਕ ਦੇ ਸ਼ਹਿਰ ਕੋਪਨਹੇਗਨ ਵਿੱਚ ਸ. ਬਲਵਿੰਦਰ ਸਿੰਘ ਸੈਫਦੀਪੁਰ ਵਿਧਾਨ ਸਭਾ ਹਲਕਾ ਘਨੌਰ ਤੋਂ ਜਿਹੜੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ … More
ਲੱਖਾਂ ਰੁਪਏ ਲੈ ਕੇ ਭਾਰਤੀ ਨੌਜਵਾਨਾਂ ਨੂੰ ਗੁਆਟੇਮਾਲਾ ਤੇ ਮੈਕਸੀਕੋ ਦੇ ਜੰਗਲਾਂ ਰਾਹੀ ਅਮਰੀਕਾ ਭੇਜਣ ਵਾਲੇਂ 4 ਏਜੰਟ ਕਾਬੂ
ਦਿੱਲੀ, (ਪਰਮਜੀਤ ਸਿੰਘ ਬਾਗੜੀਆ ) – ਕੁਝ ਦਿਨ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਮਿਲੇ ਪਾਸਪੋਰਟਾਂ ਨਾਲ ਭਰੇ ਲਵਾਰਿਸ ਬੈਗ ਦਾ ਮਾਮਲਾ ਦਿੱਲੀ ਪੁਲੀਸ ਨੇ ਸੁਲਝਾ ਲਿਆ ਹੈ। ਇਸਦੇ ਨਾਲ ਹੀ ਭਾਰਤ ਤੋਂ ਅਮਰੀਕਾ ਨੂੰ ਹੁੰਦੀ ਮਨੁੱਖੀ ਸਮਗਲਿੰਗ … More





