ਖ਼ਬਰਾਂ
ਸੜਕ ਸੁਰੱਖਿਆ ਕਮੇਟੀ ਦੀ ਬੈਠਕ ਹੋਈ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਸੜਕ ਸੁਰੱਖਿਆ ਕਮੇਟੀ ਦੀ ਬੈਠਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਸੰਦੀਪ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫ਼ਸਰ ਸ੍ਰੀ ਨਵਲ ਕੁਮਾਰ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਕੁਮਾਰ, ਟ੍ਰੈਫਿਕ ਪੁਲਿਸ … More
ਪੰਜਾਬ ਚੋਣਾਂ ਦੌਰਾਨ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਪ੍ਰਸਿੱਧ ਹਸਤੀਆਂ ਅੱਗੇ ਆਈਆਂ
ਲੁਧਿਆਣਾ,( ਪਰਮਜੀਤ ਸਿੰਘ ਬਾਗੜੀਆ ) ਪੰਜਾਬ ਸਮੇਤ ਭਾਰਤ ਦੇ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾ ਵਿਚ ਅੰਨ੍ਹੇਵਾਹ ਧੰਨ, ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਇਸ ਵਾਰ ਚੋਣ ਕਮਿਸ਼ਨ ਬੜਾ ਸਖਤ ਹੈ। ਭਾਰਤ ਦੇ ਮੁੱਖ ਚੋਣ … More
ਮਾਘੀ ਮੇਲੇ ’ਚ ਪੁਲਸ ਹਮਦਰਦੀ ਨਾਲ ਪੇਸ਼ ਆਵੇਗੀ -ਡੀ.ਜੀ.ਪੀ.
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਮੇਲਾ ਮਾਘੀ ਦੇ ਸੰਬੰਧ ਇਕ ਅਹਿਮ ਮੀਟਿੰਗ ਸ੍ਰੀ ਰਾਜਨ ਗੁਪਤਾ ਡੀ.ਜੀ.ਪੀ.ਲਾਅ ਐਂਡ ਆਰਡਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ੍ਰੀ ਨਿਰਮਲ ਸਿੰਘ ਢਿੱਲੋਂ ਆਈ.ਜੀ.ਪੀ.ਬਠਿੰਡਾ ਜੋਨ, ਸ੍ਰੀ ਪ੍ਰਮਰਾਜ ਸਿੰਘ ਡੀ.ਆਈ.ਜੀ.ਬਠਿੰਡਾ ਰੇਂਜ, ਸ੍ਰੀ ਲੋਕ ਨਾਥ ਆਂਗਰਾ … More
ਉਮੀਦਵਾਰਾਂ ਦੇ ਖਰਚੇ ਦਾ ਹਿਸਾਬ ਰੱਖਣ ਲਈ ਸਹਾਇਕ ਖਰਚਾ ਨਿਗਰਾਨ ਤੈਨਾਤ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਊਮੀਦਵਾਰਾਂ ਦੇ ਚੋਣ ਖਰਚ ‘ਤੇ ਤਿੱਖੀ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਨੇ ਜਿੱਥੇ ਦੋ ਖਰਚਾ ਨਿਗਰਾਨ ਤੈਨਾਤ ਕੀਤੇ ਹਨ ਉੱਥੇ ਉਨ੍ਹਾਂ ਨਾਲ 13 ਸਹਾਇਕ … More
ਕੌਮੀ ਵੋਟਰ ਦਿਵਸ 25 ਜਨਵਰੀ ਨੂੰ ਮਨਾਇਆ ਜਾਵੇਗਾ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) – ਕੌਮੀ ਵੋਟਰ ਦਿਵਸ ਜ਼ਿਲ੍ਹਾ ਪੱਧਰ ‘ਤੇ 25 ਜਨਵਰੀ 2012 ਨੂੰ ਬੀ.ਆਰ.ਸੀ. ਬਿਲਡਿੰਗ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਵੇਗਾ। ਜ਼ਿਲ੍ਹਾ ਚੋਣ ਅਫ਼ਸਰ ਸ: ਅਰਸ਼ਦੀਪ ਸਿੰਘ ਥਿੰਦ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ … More
ਸਮੁੰਦਰੀ ਜਹਾਜਾਂ ਦੀ ਕੰਪਨੀ ‘ਸੀ ਫਰਾਂਸ’ ਬੰਦ ਹੋ ਗਈ
ਫਰਾਂਸ,(ਸੁਖਵੀਰ ਸਿੰਘ ਸੰਧੂ) – ਇਥੇ ਦੀ ਸਮੁੰਦਰੀ ਜਹਾਜਾਂ ਦੀ ਸੀ ਫਰਾਂਸ ਨਾਂ ਦੀ ਕੰਪਨੀ ਜਿਸ ਦੇ ਜਿਆਦਾ ਕਰਕੇ ਫਰਾਂਸ ਤੋਂ ਇੰਗਲੈਂਡ ਲਈ ਸ਼ਿੱਪ ਚਲਦੇ ਸਨ।ਪੈਰਿਸ ਦੀ ਕਮਰਸ਼ੀਅਲ ਟ੍ਰਿਬਉਨਲ ਅਦਾਲਤ ਨੇ ਉਸ ਨੂੰ ਬੰਦ ਕਰਨ ਦਾ ਹੁਕਮ ਸੁਣਾਇਆ ਹੈ,ਜਿਹੜੀ ਬੜੀ ਦੇਰ … More
ਭਾਰਤਵਾਸੀ ਦੁੱਧ ਦੇ ਰੂਪ ਵਿੱਚ ਪੀ ਰਹੇ ਹਨ ਜਹਿਰ
ਨਵੀਂ ਦਿੱਲੀ- ਜਿਸ ਦੁੱਧ ਨੂੰ ਦੇਸ਼ਵਾਸੀ ਅੰਮ੍ਰਿਤ ਸਮਝ ਕੇ ਪੀ ਰਹੇ ਹਨ, ਉਹ ਕਿਤੇ ਜਹਿਰ ਤਾਂ ਨਹੀਂ। ਅਸਲ ਵਿੱਚ ਜੋ ਦੁੱਧ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ ਉਸ ਵਿੱਚ ਸਿਹਤ ਲਈ ਖਤਰਨਾਕ ਤੱਤ ਮਿਲੇ ਹੋਏ ਹਨ। ਫੂਡ ਸੇਫ਼ਟੀ ਐਂਡ ਸਟੈਂਡਰਡ … More
ਪੰਜਾਬੀ ਦੁਨੀਆਭਰ’ਚ ਸ਼ਰਾਬ ਪੀਣ ਤੇ ਅੱਗੇ : ਸਿਹਤ ਵਿਭਾਗ
ਚੰਡੀਗੜ੍ਹ- ਪੰਜਾਬ ਦੇ ਨੌਜਵਾਨਾਂ ਵਿੱਚ ਸ਼ਰੇਆਮ ਸ਼ਰਾਬ ਦੀ ਵਰਤੋਂ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਵਿਆਹ ਸ਼ਾਦੀਆਂ ਅਤੇ ਹੋਰ ਦਿਨਾਂ ਤਿਊਹਾਰਾਂ ਤੇ ਵੀ ਸ਼ਰਾਬ ਪਹਿਲਾਂ ਨਾਲੋਂ ਜਿਆਦਾ ਪਰੋਸੀ ਜਾਂਦੀ ਹੈ। ਪੰਜਾਬ ਦੇ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ … More
ਪ੍ਰਧਾਨਮੰਤਰੀ ਗਿਲਾਨੀ ਇਮਾਨਦਾਰ ਨਹੀਂ ਹਨ-ਸੁਪਰੀਮ ਕੋਰਟ
ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਧਾਨਮੰਤਰੀ ਗਿਲਾਨੀ ਇਮਾਨਦਾਰ ਵਿਅਕਤੀ ਨਹੀਂ ਹਨ ਕਿਉਂਕਿ ਉਹ ਸੰਵਿਧਾਨ ਦੇ ਨਾਂ ਤੇ ਜੋ ਸਹੂੰ ਚੁੱਕੀ ਹੈ, ਉਸ ਤੇ ਖਰੇ ਨਹੀਂ ਉਤਰੇ। ਅਦਾਲਤ ਨੇ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ਼ ਰਿਸ਼ਵਤ ਦੇ ਮਾਮਲੇ ਫਿਰ … More
ਚੋਣਾਂ ਦੇ ਮੱਦੇਨਜ਼ਰ ਸ਼ਰਾਬ ਤੇ ਸ਼ਿਕੰਜਾ ਕਸਣ ਲਈ ਸਪੈਸ਼ਲ ਸੈਲ ਤਿਆਰ
ਅੰਮ੍ਰਿਤਸਰ- ਪੰਜਾਬ ਵਿੱਚ ਵਿਧਾਨਸਭਾ ਚੋਣਾਂ ਵਿੱਚ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ।ਸੱਭ ਤੋਂ ਜਿਆਦਾ ਸ਼ਰਾਬ ਅਤੇ ਭੁੱਕੀ ਦੀ ਵਰਤੋਂ ਕੀਤੀ ਜਾਂਦੀ ਹੈ। ਪੁਲਿਸ ਕਮਿਸ਼ਨਰ ਮਿੱਤਲ ਨੇ ਚੋਣਾਂ ਵਿੱਚ ਗੈਰ ਕਨੂੰਨੀ ਢੰਗ ਨਾਲ ਵੰਡੀ … More





