ਖ਼ਬਰਾਂ
ਸ਼ਬਦ ਸਭਿਆਚਾਰ ਦੀ ਉਸਾਰੀ ਲਈ ਸਮਾਜਕ, ਧਾਰਮਿਕ ਅਤੇ ਸਭਿਆਚਾਰਕ ਜਥੇਬੰਦੀਆਂ ਸਾਂਝੇ ਯਤਨ ਕਰਨ-ਗੁਰਭਜਨ ਗਿੱਲ
ਲੁਧਿਆਣਾ:- ਪੰਜਾਬ ਵਿਸ਼ਵ ਸਭਿਅਤਾ ਦਾ ਪੰਘੂੜਾ ਸੀ ਪਰ ਅੱਜ ਸ਼ਬਦ ਸਭਿਆਚਾਰ ਵੱਲ ਪਿੱਠ ਕਰਨ ਕਰਕੇ ਮਾਨਸਿਕ ਤੌਰ ਤੇ ਬੰਜਰ ਧਰਤੀ ਬਣ ਰਿਹਾ ਹੈ। ਆਪਣੇ ਬੱਚਿਆਂ ਨੂੰ ਸਿਹਤਮੰਦ ਕਦਰਾਂ ਕੀਮਤਾਂ ਨਾਲ ਜੋੜਨ ਲਈ ਸਾਨੂੰ ਆਪਣੀ ਵਿਰਾਸਤ ਤੋਂ ਰੌਸ਼ਨੀ ਲੈ ਕੇ ਵਰਤਮਾਨ … More
ਪੀ ਏ ਯੂ ਦੇ ਵਿਦਿਆਰਥੀਆਂ ਨੇ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਕੀਤਾ ਖੇਤੀ ਪ੍ਰਤੀ ਜਾਗਰੂਕ
ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਿੱਚ ਬੀ ਐਸ ਸੀ ਐਗਰੀਕਲਚਰਲ ਆਨਰਜ ਕਰ ਰਹੇ ਵਿਦਿਆਰਥੀਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀਬਾੜੀ ਪ੍ਰਤੀ ਜਾਗਰੂਕ ਕੀਤਾ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ: ਰਵਿੰਦਰ … More
ਐਚ. ਐਨ. ਪੀ. ਉਮੀਦਵਾਰ ਸ੍ਰੀ ਇਕੋਲਾਹਾ ਨੇ ਚੋਣ ਸਰਗਰਮੀਆਂ ਤੇਜ਼ ਕੀਤੀਆਂ
ਖੰਨਾ – ਜਿਉਂ-ਜਿਉਂ ਚੋਣਾਂ ਦੀ ਤਰੀਕ ਨਜ਼ਦੀਕ ਆਉਂਦੀ ਜਾ ਰਹੀ ਹੈ ਤਿਉਂ- ਤਿਉਂ ਰਾਜਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਇਸੇ ਹੀ ਲੜੀ ਦੇ ਤਹਿਤ ਹਿੰਦੋਸਤਾਨ ਨੈਸ਼ਨਲ ਪਾਰਟੀ ਦੇ ਵਿਧਾਨ ਸਭਾ ਹਲਕਾ ਖੰਨਾ ਤੋਂ … More
ਚਾਲੂ ਵਿੱਤੀ ਸਾਲ ‘ਚ ਆਰਥਿਕ ਵਿਕਾਸ ਦਰ 7% ਰਹੇਗੀ-ਪ੍ਰਧਾਨਮੰਤਰੀ
ਜੈਪੁਰ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਇਸ ਸਮੇਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਚਾਲੂ ਵਿੱਤੀ ਸਾਲ ਵਿੱਚ ਆਰਥਿਕ ਵਾਧੇ ਦੀ ਦਰ 7% ਤੱਕ ਹੀ ਰਹਿ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ … More
ਪੰਥ ਵਿੱਚ ਗੁਰਪੁਰਬਾਂ ਦੀਆਂ ਤਾਰੀਖਾਂ ਸਬੰਧੀ ਚੱਲ ਰਹੀ ਦੁਬਿਧਾ ਨੂੰ ਖਤਮ ਕੀਤਾ ਜਾਵੇ- ਸਰਨਾ
ਨਵੀਂ ਦਿੱਲੀ – ਸ. ਹਰਵਿੰਦਰ ਸਿੰਘ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤ੍ਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਵਿਰੋਧੀਆਂ ਵਲੋਂ ਦਿੱਤੇ ਜਾ ਰਹੇ ਉਨ੍ਹਾਂ ਬਿਆਨਾਂ ਦਾ ਤਿੱਖਾ ਨੋਟਿਸ ਲਿਆ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ … More
ਪੈਰਿਸ ਦੇ ਸੇਨ ਦਰਿਆ ਦਾ ਪਾਣੀ ਕੰਢਿਆ ਤੱਕ ਚੜ੍ਹ ਗਿਆ
ਫਰਾਂਸ (ਸੰਧੂ) ਇਥੇ ਪਿਛਲੇ ਦਿਨੀ ਹੋਈਆਂ ਭਾਰੀ ਬਾਰਸ਼ਾਂ ਕਾਰਨ ਪੈਰਿਸ ਦੇ ਵਿਚਕਾਰ ਚੱਲ ਰਹੇ ਸੇਨ ਦਰਿਆ ਦਾ ਪਾਣੀ ਕਾਫੀ ਹੱਦ ਤੱਕ ਚੜ੍ਹ ਗਿਆ ਹੈ। ਜਿਹੜਾ ਕਿ 2 ਮੀਟਰ ਤੋਂ ਲੈਕੇ 3.30 ਮੀਟਰ ਦੀ ਉਚਾਈ ਤੱਕ ਮਾਪਿਆ ਗਿਆ ਹੈ।ਪੁਲੀਸ ਹੈਡ ਕੁਆਟਰ … More
ਕੁਰੈਸ਼ੀ ਵੱਲੋਂ ਮਾਇਆਵਤੀ ਨੂੰ ਮੂਰਤੀਆਂ ਢੱਕਣ ਦੀ ਹਿਦਾਇਤ
ਨਵੀਂ ਦਿੱਲੀ- ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇ ਮਾਇਆਵਤੀ ਨੂੰ ਹਿਦਾਇਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਵਿਧਾਨਸਭਾ ਚੋਣਾਂ ਤੱਕ ਆਮ ਥਾਵਾਂ ‘ਤੇ ਲੱਗੀਆਂ ਮਾਇਆਵਤੀ ਅਤੇ ਬਸਪਾ ਦੇ ਚੋਣ ਨਿਸ਼ਾਨ ਹਾਥੀ ਦੀਆਂ ਮੂਰਤੀਆਂ ਨੂੰ ਢੱਕ ਦੇਵੇ। ਬਹੁਜਨ ਸਮਾਜ ਪਾਰਟੀ … More
ਅਜੇ ਸ਼ਾਦੀ ਦਾ ਇਰਾਦਾ ਨਹੀਂ – ਵਿਦਿਆ
ਵਿਦਿਆ ਬਾਲਨ ਨੇ ਕਿਹਾ ਕਿ ਅਜੇ ਉਸਦਾ ਸ਼ਾਦੀ ਕਰਾਉਣ ਦਾ ਕੋਈ ਇਰਾਦਾ ਨਹੀਂ। ਹੁਣੇ ਰਿਲੀਜ਼ ਹੋਈ ‘ਡਰਟੀ ਪਿਕਚਰ’ ਦੀ ਕਾਮਯਾਬੀ ਤੋਂ ਖੁਸ਼ ਵਿਦਿਆ ਬਾਲਨ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ। ਵਿਦਿਆ ਨੇ ਕਿਹਾ, “ਮੇਰਾ ਕੈਰੀਅਰ ਵਧੀਆ ਚਲ … More
ਕਾਂਗਰਸ ਡਰੀ ਹੋਈ ਹੈ – ਮਮਤਾ
ਕੋਲਕਾਤਾ/ ਨਵੀਂ ਦਿੱਲੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿਚ ਚੋਣਾਂ ਲੜ ਰਹੀ ਹੈ, ਇਸਲਈ ਕਾਂਗਰਸ ਉਨ੍ਹਾਂ ਦੀ ਪਾਰਟੀ ਤੋਂ ਡਰੀ ਹੋਈ ਹੈ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ … More
ਕੈਪਟਨ ਅਮਰਿੰਦਰ ਸਿੰਘ ਦਾ ਭਰਾ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ
ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਦਿੰਦੇ ਹੋਏ ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਸਮਾਣਾ ਹਲਕੇ ਤੋਂ ਟਿਕਟ ਨਾਂ ਦਿੱਤੇ ਜਾਣ ਕਰਕੇ ਸ਼ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਗਏ ਹਨ। ਪਹਿਲਾਂ ਉਨ੍ਹਾਂ ਨੇ ਅਜਾਦ ਉਮੀਦਵਾਰ … More




