ਖ਼ਬਰਾਂ
ਬਾਗੀ ਕਾਂਗਰਸੀ ਕੋਈ ਵੱਡਾ ਮੁੱਦਾ ਨਹੀਂ ਹਨ-ਕੈਪਟਨ
ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਪਾਰਟੀ ਵਿੱਚ ਟਿਕਟ ਨਾਂ ਮਿਲਣ ਤੇ ਬਾਗੀ ਹੋਏ ਨੇਤਾਵਾਂ ਨਾਲ ਨਜਿਠ ਲਿਆ ਜਾਵੇਗਾ। ਇਹ ਕਾਂਗਰਸ ਪਾਰਟੀ ਲਈ ਕੋਈ ਬਹੁਤ ਵੱਡਾ ਮਸਲਾ ਨਹੀਂ ਹੈ। … More
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 114 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਨਵੀਂ ਦਿੱਲੀ-ਪੰਜਾਬ ਵਿਧਾਨ ਸੱਭਾ ਦੀਆਂ 117 ਸੀਟਾਂ ਲਈ ਕਾਂਗਰਸ ਹਾਈਕਮਾਨ ਨੇ 114 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕਰ ਦਿੱਤੀ ਹੈ। ਭਾਈ ਭਤੀਜਾਵਾਦ ਦਾ ਹੀ ਬੋਲਬਾਲਾ ਰਿਹਾ ਹੈ। ਮੁੱਖ ਆਗੂ ਆਪਣੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿਵਾਉਣ ਵਿੱਚ ਸਫਲ ਰਹੇ ਹਨ। ਪਾਰਟੀ ਹਾਈ … More
ਮੁਸ਼ਰਫ਼ ਜਨਵਰੀ ਦੇ ਅੰਤ ਤੱਕ ਪਾਕਿਸਤਾਨ ਪਰਤਣਗੇ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੇ ਕਿਹਾ ਕਿ ਉਹ ਅਦਾਲਤਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ। ਜਨਰਲ ਮੁਸ਼ਰਫ਼ 25 ਜਾਂ 27 ਜਨਵਰੀ ਨੂੰ ਵਾਪਿਸ ਪਾਕਿਸਤਾਨ ਪਰਤ ਸਕਦੇ ਹਨ। ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰਫ਼ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬੀ ਕਵੀ ਅਮਰਜੀਤ ਚੰਦਨ ਨਾਲ ਰੂ-ਬਰੂ
ਲੁਧਿਆਣਾ:-ਇੰਗਲੈਂਡ ਵਸਦੇ ਪੰਜਾਬੀ ਕਵੀ ਅਮਰਜੀਤ ਚੰਦਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਕਰਵਾਏ ਰੂ-ਬਰੂ ਪ੍ਰੋਗਰਾਮ ਮੌਕੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਪੰਜਾਬੀ ਲੇਖਕਾਂ ਨੂੰ ਵਿਸ਼ਵ ਵਿੱਚ ਲਿਖੀ ਜਾ ਰਹੀ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
ਅੰਮ੍ਰਿਤਸਰ:- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜੂਨ 1984 ’ਚ ਭਾਰਤੀ ਫੌਜ ਵੱਲੋਂ ਤੋਪਾਂ, ਟੈਂਕਾਂ ਨਾਲ ਕੀਤੇ ਗਏ ਹਮਲੇ ਦਾ ਬਦਲਾ ਲੈਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼-ਵਿਦੇਸ਼ਾਂ ’ਚ ਗੁਰੂ ਘਰਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਹੈ- ਦਲਮੇਘ ਸਿੰਘ ਖੱਟੜਾ
ਅੰਮ੍ਰਿਤਸਰ:- ਅੱਜ ਕੁਝ ਪੰਜਾਬੀ ਅਖ਼ਬਾਰਾਂ ’ਚ ਛਪੀ ਖ਼ਬਰ ਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ’ਚ ਨੌ ਲਖਾ ਬਜ਼ਾਰ ’ਚ ਸਥਿਤ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੇ ਉਥੋਂ ਦੇ ਲੋਕਾਂ ਵੱਲੋਂ ਕਬਜ਼ਾ ਕੀਤਾ ਹੈ, ਇਸ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ … More
ਕ੍ਰਿਕਟ:ਭਾਰਤੀ ਸ਼ੇਰ ਹੋਏ ਢੇਰ
ਆਪਣੀ ਹਾਰ ਦੀ ਲੜੀ ਨੂੰ ਬਰਕਰਾਰ ਰੱਖਦਿਆਂ ਹੋਇਆਂ ਭਾਰਤੀ ਕ੍ਰਿਕਟ ਟੀਮ ਸਿਡਨੀ ਵਿਖੇ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਵੀ ਇਨਿੰਗ ਅਤੇ 68 ਦੌੜਾਂ ਨਾਲ ਆਸਟ੍ਰੇਲੀਆਈ ਟੀਮ ਪਾਸੋਂ ਹਾਰ ਗਏ। ਇਸਤੋਂ ਪਹਿਲਾਂ ਭਾਰਤੀ ਟੀਮ ਮੈਲਬਾਰਨ ਵਿਚ ਵੀ ਆਸਟ੍ਰੇਲੀਆ ਹੱਥੋਂ ਹਾਰ … More
ਸੈਨਿਕਾਂ ਦੀ ਸੰਖਿਆ ਘੱਟ ਹੋਵੇਗੀ ਪਰ ਸੈਨਾ ਦੀ ਸ਼ਕਤੀ ਨਹੀਂ- ਓਬਾਮਾ
ਪੇਂਟਾਗਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਵੀਂ ਰੱਖਿਆ ਨੀਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੈਨਿਕਾਂ ਦੀ ਸੰਖਿਆ ਘੱਟ ਹੋਵੇਗੀ ਪਰ ਏਸ਼ੀਆ ਪਰਸ਼ਾਂਤ ਖੇਤਰ ਵਿੱਚ ਅਮਰੀਕਾ ਆਪਣੀ ਤਾਕਤ ਵਧਾਉਣਾ ਚਾਹੁੰਦਾ ਹੈ। ਇਸ ਨਵੀਂ ਨੀਤੀ ਦੇ ਤਹਿਤ ਹਜ਼ਾਰਾਂ ਸੈਨਿਕਾਂ ਦੀਆਂ … More
ਭ੍ਰਿਸ਼ਟਾਚਾਰ ਵਿਰੁੱਧ ਡੌਂਡੀ ਪਿੱਟਣ ਵਾਲੀ ਭਾਜਪਾ ਨੇ ਭ੍ਰਿਸ਼ਟ ਮੰਤਰੀ ਟਿਕਟਾਂ ਨਾਲ ਨਿਵਾਜੇ
(ਪਰਮਜੀਤ ਸਿੰਘ ਬਾਗੜੀਆ ) – ਅੱਜ ਕਲ੍ਹ ਸੂਬਿਆਂ ਤੇ ਕੇਂਦਰ ਦੀ ਰਾਜਨੀਤੀ ਸਰਕਾਰੀ ਪੱਧਰ ਤੇ ਫੈਲੇ ਭ੍ਰਿਸ਼ਾਚਾਰ ਨਾਲ ਗਰਮਾਈ ਹੋਈ ਹੈ। ਕੇਂਦਰ ਵਿਚ ਸੱਤਾਧਾਰੀ ਗੱਠਜੋੜ ਯੂ. ਪੀ. ਏ. ਵਿਰੁੱਧ ਸਮਾਜਿਕ ਅੰਦੋਲਨ ਛੇੜ ਚੁੱਕੇ ਸਮਾਜ ਸੇਵੀ ਅੰਨਾ ਹਜ਼ਾਰੇ ਦੇ ਨਾਲ ਨਾਲ … More
ਇਤਿਹਾਸਿਕ ਚਾਂਦਨੀ ਚੌਕ ਦਾ ਨਾਂ ਬਦਲਣ ਦੀਆਂ ਸਾਜਿਸ਼ਾਂ ਦਾ ਸਿੱਖਾਂ ਵਿਚ ਸਖਤ ਰੋਸ
ਨਵੀਂ ਦਿੱਲੀ,(ਪਰਮਜੀਤ ਸਿੰਘ ਬਾਗੜੀਆ ) – ਦਿੱਲੀ ਮਿਉਂਸੀਪਲ ਕਾਰਪੋਰੇਸ਼ਨ (ਐਮ ਸੀ ਡੀ) ਦੇ ਚਾਂਦਨੀ ਚੌਕ ਵਾਰਡ ਤੋਂ ਕੌਂਸਲਰ ਸੁਮਨ ਕੁਮਾਰ ਗੁਪਤਾ ਵਲੋਂ ਇਤਿਹਾਸਕ ਚਾਂਦਨੀ ਚੌਕ ਦਾ ਨਾਂ ਬਦਲ ਕੇ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਰਕਰ ਦੇ ਨਾਂ ‘ਤੇ ਰੱਖਣ ਦੀ ਮੰਗ ਕਰਨ … More






