ਖ਼ਬਰਾਂ

VEK-1.sm

ਪੰਜ ਤਖਤਾਂ ਦੇ ਸਿੰਘ ਸਾਹਿਬਾਨ ਅਤੇ ਮੁੱਖ ਮੰਤਰੀ ਵਲੋ ਵਿਰਾਸਤ ਏ ਖਾਲਸਾ ਦਾ ਉਦਘਾਟਨ

ਆਨੰਦਪੁਰ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)-ਅੱਜ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋ ਅੱਜ ਵਿਸ਼ਾਲ ਅਜਾਇਬ ਘਰ ਵਿਰਾਸਤ ਏ ਖਾਲਸਾ,  ਜੋ ਕਿ ਗੁਰੂ ਨਾਨਕ ਸਾਹਿਬ ਦੇ ਯੁਗ ਤੋ ਲੈ ਕੇ ਗੁਰੂ ਗੋਬਿੰਦ ਸਿੰਘ ਜੀ … More »

ਪੰਜਾਬ | Leave a comment
 

ਮਿਸ਼ਨ ਨੂੰ ਅੱਧਵਾਟੇ ਛੱਡਣ ਵਾਲੇ ਲੋਕ, ਕਿਸੇ ਕੌਮ-ਸਮਾਜ ਦੀ ਬੇੜ੍ਹੀ ਨੂੰ ਕਿਨਾਰੇ ‘ਤੇ ਲਾਉਣ ਦੇ ਕਾਬਿਲ ਨਹੀ ਹੋ ਸਕਦੈ: ਮਾਨ

ਫਤਹਿਗੜ੍ਹ ਸਾਹਿਬ – : “ਸ. ਬਲਵੰਤ ਸਿੰਘ ਰਾਮੂਵਾਲੀਏ ਵਰਗੇ ਸਿਧਾਂਤ ਹੀਣ ਤੇ ਸਵਾਰਥੀ ਸੋਚ ਦੇ ਗੁਲਾਮ ਲੋਕਾਂ ਦਾ ਕੋਈ ਵੀ ਦੀਨ-ਧਰਮ ਨਹੀ ਹੁੰਦਾਂ ਅਤੇ ਨਾ ਹੀ ਗਿਰਗਟ ਵਾਗ ਰੰਗ ਬਦਲਣ ਵਾਲੇ ਮੋਕਾਪ੍ਰਸਤ ਆਗੂਆਂ ਨਾਲ ਉਚੇ-ਸੁੱਚੇ ਇਖ਼ਲਾਕ ਅਤੇ ਸਿਧਾਤਾਂ ਵਾਲੀਆਂ ਜਮਾਤਾਂ … More »

ਪੰਜਾਬ | Leave a comment
Photo (P).sm

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਡੀਐਸਜੀਪੀਸੀ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ

ਨਵੀਂ ਦਿੱਲੀ- ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਕੰਪਲੈਕਸ ਵਿੱਚ ਸੰਗਤਾਂ ਨੂੰ ਪ੍ਰਾਪਤ ਸਹੂਲਤਾਂ ਦਾ ਵਿਸਥਾਰ ਕਰਨ ਅਤੇ ਉਸ ਦੀ ਦਿੱਖ ਨੂੰ ਸਵਾਰਨ … More »

ਭਾਰਤ | Leave a comment
 

ਰੀਜ਼ਰਵ ਹੱਲਕੇ ਵੱਧਣ ਨਾਲ ਪੰਜਾਬ ਦੇ ਕੁਝ ਸਿਆਸੀ ਨੇਤਾਵਾਂ ਦਾ ਭੱਵਿਖ ਖ਼ਤਰੇ ‘ਚ

ਚੰਡੀਗੜ੍ਹ- ਪੰਜਾਬ ਵਿੱਚ ਅਗਲੇ ਸਾਲ ਆ ਰਹੀਆਂ ਵਿਧਾਨ ਸੱਭਾ ਚੋਣਾਂ ਵਿੱਚ ਰੀਜ਼ਰਵ ਹਲਕਿਆਂ ਦੀ ਸੰਖਿਆ 29 ਤੋਂ ਵੱਧ ਕੇ 34 ਹੋਣ ਨਾਲ ਸਿਆਸੀ ਖੇਤਰ ਵਿੱਚ ਕਾਫ਼ੀ ਹੱਲਚੱਲ ਮਚੀ ਹੋਈ ਹੈ। ਕੁਝ ਹੱਲਕੇ ਖ਼ਤਮ ਹੋ ਗਏ ਹਨ। ਇਸ ਨਾਲ ਕੁਝ ਨੇਤਾਵਾਂ … More »

ਪੰਜਾਬ | Leave a comment
Nov.23-2.sm

ਸਦੀਵੀ ਹਰੇ ਇਨਕਲਾਬ ਲਈ ਹੁਣ ਫਿਰ ਵਿਗਿਆਨ, ਕਿਸਾਨ ਅਤੇ ਸਰਕਾਰੀ ਧਿਆਨ ਨੂੰ ਸਿਰ ਜੋੜਨਾ ਪਵੇਗਾ-ਡਾ: ਆਯੱਪਨ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ 37ਵੀਂ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਭਾਰਤ ਸਰਕਾਰ ਦੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ:ਐਸ ਆਯੱਪਨ ਨੇ ਕਿਹਾ ਹੈ ਕਿ ਪਹਿਲਾਂ … More »

ਖੇਤੀਬਾੜੀ | Leave a comment
Nov.23.sm

ਡਾ: ਆਯੱਪਨ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਖੇਤਰੀ ਕੇਂਦਰ ਦਾ ਨੀਂਹ ਪੱਥਰ ਰੱਖਿਆ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੈਂਪਸ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ: ਐਸ ਆਯੱਪਨ ਨੇ ਅੱਜ ਆਈ ਸੀ ਏ ਆਰ ਦੇ ਜੋਨਲ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਬੋਲਦਿਆਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ … More »

ਪੰਜਾਬ | Leave a comment
 

ਧਾਰਮਿਕ ਧਰੋਹਰਾਂ ਨੂੰ ਨਸ਼ਟ ਕਰਨ ਸਬੰਧੀ ਪੰਜਾਬ ਸਰਕਾਰ ਅਤੇ ਐਸਜੀਪੀਸੀ ਨੂੰ ਨੋਟਿਸ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਸਿੱਖਾਂ ਦੀਆਂ ਧਾਰਮਿਕ ਧਰੋਹਰਾਂ ਨੂੰ ਨਸ਼ਟ ਕੀਤੇ ਜਾਣ ਦੇ ਖਿਲਾਫ਼ ਜਨਹਿੱਤ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਮੋਹਾਲੀ ਦੀ ਸੁਰਿੰਦਰ ਕੌਰ ਨਿਹਾਲ ਨੇ … More »

ਪੰਜਾਬ | Leave a comment
 

ਫਰਾਂਸ ਦੇ ਨੌਜੁਆਨ ਸਿੰਗਰ ਨੇ ਪੰਜਾਬੀ ਗਾਣੇ ਤੇ ਗੋਰਿਆਂ ਤੋਂ ਭੰਗੜੇ ਪੁਵਾਏ

ਪੈਰਿਸ,(ਸੰਧੂ)-ਇਥੋਂ ਦੀ ਪਹਿਲੀ ਜੰਮਪਲ ਪੀੜ੍ਹੀ ਦਾ ਪਹਿਲਾ ਨੌਜੁਆਨ ਪੰਜਾਬੀ ਸਿੰਗਰ ਜਿਸ ਦੀ ਕੁਝ ਦਿੱਨ ਪਹਿਲਾਂ ਹੀ ਟੈਲੀਵੀਯਨ ਅਤੇ ਰੇਡੀਓ ਉਪਰ ਬੁਮ ਬੁਮ ਨਾਂ ਦੇ ਪੰਜਾਬੀ ਗਾਣੇ ਦੀ ਵੀਡੀਓ ਰਲੀਜ਼ ਹੋਈ ਹੈ।ਉਸ ਨੂੰ ਫਰਾਂਸ ਦੀ ਨਵੀ ਪੀੜ੍ਹੀ ਵਲੋਂ ਭਰਵਾਂ ਹੁਗਾਰਾ ਮਿਲਿਆ … More »

ਅੰਤਰਰਾਸ਼ਟਰੀ | Leave a comment
 

ਬੁਰਕਾ ਪਹਿਨੀਆਂ ਹੋਈਆਂ ਤਿੰਨ ਔਰਤਾਂ ਨੂੰ ਜੁਰਮਾਨਾ

ਫਰਾਂਸ(ਸੰਧੂ)ਇਥੋਂ ਦੇ ਨਾਨਤ ਸ਼ਹਿਰ ਦੀ ਇੱਕ ਅਦਾਲਤ ਨੇ ਤਿੰਨ ਔਰਤਾਂ ਨੂੰ 140 ਐਰੋ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਕਿਉ ਕਿ ੳਹਨਾਂ ਨੇ ਪਬਲਿਕ ਥਾਂ ਤੇ ਮੂੰਹ ਉਪਰ ਨਕਾਬ ਪਾਹਿਨਿਆਂ ਹੋਇਆ ਸੀ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਸਰਕਾਰ ਨੇ ਅਪ੍ਰੈਲ … More »

ਅੰਤਰਰਾਸ਼ਟਰੀ | Leave a comment
Rahul Gandhi in Barabanki Uttar Pradesh 3.JPG.sm

ਯੂਪੀ ‘ਚ ਕਾਂਗਰਸ ਦੀ ਸਰਕਾਰ ਬਣੀ ਤਾਂ ਤਸਵੀਰ ਬਦਲ ਦੇਵਾਂਗਾ-ਰਾਹੁਲ

ਬਾਰਾਬੰਕੀ- ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਮਾਇਆਵਤੀ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਅਰੋਪ ਲਗਾਂਉਦੇ ਹੋਏ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਕੇਂਦਰ ਸਰਕਾਰ ਵਲੋਂ ਭੇਜੇ ਗਏ ਧੰਨ ਦਾ ਦੁਰਉਪਯੋਗ ਹੋਇਆ ਹੈ। ਇਸ ਨਾਲ ਆਮ ਲੋਕਾਂ ਨੂੰ ਉਸ ਦਾ ਕੋਈ ਲਾਭ … More »

ਭਾਰਤ | 1 Comment