ਖ਼ਬਰਾਂ
ਪਾਕਿਸਤਾਨ ਔਕਾਫ ਬੋਰਡ ਦੇ ਚੇਅਰਮੈਨ ਜਨਾਬ ਸਈਅਦ ਆਸਿਫ ਹਾਸ਼ਮੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
ਅੰਮ੍ਰਿਤਸਰ:- ਪਾਕਿਸਤਾਨ ਸਥਿਤ ਇਤਿਹਾਸਕ ਸਿੱਖ ਗੁਰੂਧਾਮਾਂ ਦੀ ਸਾਂਭ-ਸੰਭਾਲ ਲਈ ਬਣੇ ਔਕਾਫ ਬੋਰਡ ਦੇ ਚੇਅਰਮੈਨ ਜਨਾਬ ਸਈਅਦ ਆਸਿਫ ਹਾਸ਼ਮੀ ਤੇ ਡਿਪਟੀ ਸਕੱਤਰ ਜਨਾਬ ਸਈਅਦ ਫਰਾਜ ਅੱਬਾਸ ਬੋਰਡ ਦੇ ਹੋਰ ਮੈਂਬਰਾਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਸਿਰੋਪਾਓ ਦੀ ਬਖਸ਼ਿਸ਼ … More
ਫਖ਼ਰ-ਏ-ਕੌਮ, ਪੰਥ ਰਤਨ ਦੇ ਸਨਮਾਨ ਪ੍ਰਤੀ ਸੰਗਤ ਵੱਲੋਂ ਨਿਕਾਰੇ ਲੋਕ ਹੀ ਵਿਰੋਧ ਕਰ ਰਹੇ ਹਨ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਨੂੰ ਉਨ੍ਹਾਂ ਦੀਆਂ ਪੰਜਾਬ ਤੇ ਪੰਥ ਪ੍ਰਤੀ ਕੀਤੀਆਂ ਸੇਵਾਵਾਂ … More
ਸ਼ਾਨਾਮੱਤੀ ‘ਵੱਡਾ ਘੱਲੂਘਾਰਾ ਸ਼ਹੀਦੀ ਯਾਦਗਾਰ’ ਲੋਕਾਈ ਨੂੰ ਸਮਰਪਿਤ
ਕੁੱਪ ਰੋਹੀੜਾ (ਸੰਗਰੂਰ),(ਗੁਰਿੰਦਰਜੀਤ ਸਿੰਘ ਪੀਰਜੈਨ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਅਹਿਮ ਐਲਾਨ ਕਰਦਿਆਂ ਕਿਹਾ ਕਿ ਭਾਰਤ ਦੇ ਅਜ਼ਾਦੀ ਸੰਘਰਸ਼ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਅਜ਼ਾਦੀ ਘੁਲਾਟੀਆਂ, ਦੇਸ਼ ਭਗਤਾਂ ਅਤੇ ਮਹਾਨ ਸ਼ਹੀਦਾਂ ਦੀ ਯਾਦ … More
ਨਾਟੋ ਹਮਲੇ ਦੌਰਾਨ 28 ਪਾਕਿਸਤਾਨੀ ਜੁਆਨਾਂ ਦਾ ਹਾਲਾਕ ਹੋਣਾ ਏਸੀਆ ਖਿੱਤੇ ਦੇ ਅਮਨ-ਚੈਨ ਲਈ ਘਾਤਿਕ : ਮਾਨ
ਫਤਹਿਗੜ੍ਹ ਸਾਹਿਬ -: “ਬੇਸੱਕ ਅਮਰੀਕਾ-ਨਾਟੋ ਫੌਜਾਂ ਦਹਿਸ਼ਤਗਰਦੀ ਵਿਰੁੱਧ ਕੰਮ ਕਰ ਰਹੀਆ ਹਨ, ਪਰ ਪਹਿਲੇ ਅਮੀਰੀਕਨ ਡਰੋਨ ਹਮਲਿਆ ਰਾਹੀ ਵੱਡੀ ਗਿਣਤੀ ਵਿਚ ਬੇਕਸੂਰ ਪਾਕਿਸਤਾਨੀਆਂ ਨੂੰ ਮਾਰ-ਮੁਕਾ ਦੇਣ ਦੀ ਕਾਰਵਾਈ ਅਤੇ ਹੁਣ ਬੀਤੇ ਸੁੱਕਰਵਾਰ ਪਾਕਿਸਤਾਨੀ ਸਲਾਲ ਚੌਕੀ ਉਤੇ ਹਮਲਾ ਕਰਕੇ 28 ਪਾਕਿਸਤਾਨੀ … More
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 5 ਸਾਂਝ ਕੇਂਦਰ ਸਥਾਪਤ-ਐਸ.ਐਸ.ਪੀ.
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) -: ਪੰਜਾਬ ਸਰਕਾਰ ਵੱਲੋਂ ਸਾਂਝ ਪ੍ਰੋਜੈਕਟ ਅਧੀਨ ਕਮਿਊਨਿਟੀ ਪੁਲਿਸਿੰਗ ਸੁਵਿਧਾ ਸੈਂਟਰ-ਆਊਟ ਰੀਚ ਸੈਂਟਰ (ਸਾਂਝ ਕੇਂਦਰ) ਰਾਜ ਦੇ ਲੋਕਾਂ ਨੂੰ ਨਿਸ਼ਚਤ ਸਮੇਂ ਸੀਮਾ ਅੰਦਰ ਸਰਕਾਰੀ ਸੇਵਾਵਾਂ ਦੇਣ ਲਈ ਨਵੀਆਂ ਇਮਾਰਤਾਂ ਨੂੰ ਖ਼ਾਸ ਰੂਪ ਦੇ ਕੇ ਸਥਾਪਿਤ … More
ਸ੍ਰੀਰਾਮ ਅਵਤਾਰ ਤੇ ਸ੍ਰੀ ਕ੍ਰਿਸ਼ਨ ਜਨਮ ਦਾ ਪ੍ਰਸੰਗ ਸੁਣ ਮੰਤਰ ਮੁਗਧ ਹੋਏ ਸ਼ਰਧਾਲੂ
ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) -: ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਂਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜਦੀ ਪ੍ਰਧਾਨਗੀ ਵਿਚ ਵੋਹਰਾ ਕਾਲੋਨੀ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਗਿਆਨ ਯੱਗ ਸਪਤਾਹ ਕਥਾ ਦੇ ਚੌਥੇ ਦਿਨ ਸ਼ਰਧਾਲੂ ਸ੍ਰੀ ਰਾਮ … More
ਦੇਸ਼ ਦੀ ਸਭ ਤੋਂ ਉੱਚੀ ਜੇਤੂ ਮਿਨਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬੇਮਿਸਾਲ ਬਹਾਦਰੀ ਨੂੰ ਕਰਾਏਗੀ ਯਾਦ
ਐਸ.ਏ.ਐਸ. ਨਗਰ,(ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਵੱਲੋਂ ਚੱਪੜ ਚਿੜੀ ਦੇ ਇਤਿਹਾਸਿਕ ਸਥਾਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਯਾਦ ਰਹੇ ਕਿ ਇਸ ਸਥਾਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ … More
ਕਿਰਨ ਬੇਦੀ ਦੇ ਖਿਲਾਫ਼ ਐਫ਼ਆਈਆਰ ਦਰਜ਼
ਨਵੀਂ ਦਿੱਲੀ-ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਦੇ ਖਿਲਾਫ਼ ਪਟਿਆਲਾ ਹਾਊਸ ਕੋਰਟ ਨੇ ਐਫ਼ਆਈਆਰ ਦਰਜ਼ ਕਰਨ ਦੇ ਹੁਕਮ ਦਿੱਤੇ ਹਨ। ਕਿਰਨ ਬੇਦੀ ਤੇ ਵਿਦੇਸ਼ੀ ਕੰਪਨੀਆਂ ਅਤੇ ਹੋਰ ਸੰਗਠਨਾਂ ਨਾਲ ਗੰਢ-ਤੁੱਪ ਕਰਕੇ ਧੋਖਾਧੜੀ ਅਤੇ ਵਿੱਤੀ ਮਾਮਲਿਆਂ ਵਿੱਚ ਹੇਰਾਫੇਰੀ ਕਰਨ ਦਾ ਅਰੋਪ ਹੈ। … More
ਵਰਲੱਡ ਕਬੱਡੀ ਕੱਪ ਤੇ ਲਗਿਆ ਡੋਪ ਟੈਸਟ ਦੀ ਪਾਜਿਟਿਵ ਰਿਪੋਰਟ ਦਾ ਕਲੰਕ
ਚੰਡੀਗੜ੍ਹ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕਰਵਾਏ ਗਏ ਵਰਲੱਡ ਕਬੱਡੀ ਕੱਪ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਡੋਪ ਟੈਸਟ ਰਿਪੋਰਟ ਫੇਲ੍ਹ ਹੋਣ ਨਾਲ ਪੰਜਾਬ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। 53 ਖਿਡਾਰੀਆਂ ਦੇ ਡੋਪ ਟੈਸਟ ਲਏ … More
ਨੈਟੋ ਸੈਨਾ ਵਲੋਂ ਪਾਕਿਸਤਾਨੀ ਚੌਂਕੀ ਤੇ ਕੀਤੇ ਗਏ ਹਮਲੇ ‘ਚ 28 ਸੈਨਿਕ ਮਾਰੇ ਗਏ
ਇਸਲਾਮਾਬਾਦ- ਪਾਕਿਸਤਾਨ ਦੀ ਅਫ਼ਗਾਨਿਸਤਾਨ ਨਾਲ ਲਗਦੀ ਸੀਮਾ ਤੇ ਨੈਟੋ ਦੇ ਹਮਲੇ ਵਿੱਚ ਦੋ ਅਫ਼ਸਰਾਂ ਸਮੇਤ 28 ਸੈਨਿਕਾਂ ਦੇ ਮਾਰੇ ਜਾਣ ਤੇ ਪਾਕਿਸਤਾਨ ਨੇ ਸਖਤ ਗੁਸਾ ਜ਼ਾਹਿਰ ਕਰਦੇ ਹੋਏ, ਨੈਟੋ ਸੈਨਾ ਲਈ ਸੈਨਿਕ ਅਤੇ ਖਾਧ ਸਮਗਰੀ ਲੈ ਕੇ ਜਾਣ ਵਾਲੇ ਸਾਰੇ … More







