ਖ਼ਬਰਾਂ

science club 1 copy

ਵਿਦਿਆਰਥੀਆਂ ਨੂੰ ਤ੍ਰੈਕਾਲ ਦਰਸ਼ੀ ਸਿੱਖਿਆ ਦੇਕੇ ਦੇਸ਼ ਦਾ ਮੁਹਾਂਦਰਾ ਸੰਵਾਰਨ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੌਮੀ ਸਿਖਿਆ ਦਿਵਸ ਮੌਕੇ ਸਾਇੰਸ ਕਲੱਬ ਵੱਲੋਂ ਕਰਵਾਏ ਸਮਾਗਮ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਪੀ ਪੀ ਐਸ ਗਿੱਲ ਨੇ ਕਿਹਾ ਹੈ ਕਿ ਭਾਰਤ ਦੇ ਪਹਿਲੇ ਸਿੱਖਿਆ … More »

ਖੇਤੀਬਾੜੀ | Leave a comment
gurmeet gill

ਗੁਰਮੀਤ ਮੁੱਲਾਂਪੁਰ ਦੇ ਇੰਡੀਆਨ ਓਵਰਸੀਜ਼ ਕਾਂਗਰਸ ਯੂ.ਐਸ.ਏ. ਦਾ ਪ੍ਰਧਾਨ ਬਣਨ ਦੀ ਖੁਸ਼ੀ ‘ਚ ਲੱਡੂ ਵੰਡੇ

ਮੁੱਲਾਂਪੁਰ ਦਾਖਾ- (ਸੰਜੀਵ ਵਰਮਾ)-ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਮੈਡਮ ਸੋਨੀਆ ਗਾਂਧੀ ਨੇ ਇੰਡੀਅਨ ਓਵਰਸੀਜ਼ ਕਾਂਗਰਸ ਪੰਜਾਬ ਵਿੰਗ ਦਾ ਪ੍ਰਧਾਨ ਗੁਰਮੀਤ ਸਿੰਘ ਮੁੱਲਾਂਪੁਰ ਨੂੰ ਨਿਯੁਕਤ ਕਰ ਕੇ ਪੰਜਾਬੀਆਂ ਨੂੰ ਬਹੁਤ ਵੱਡਾ ਮਾਣ ਦਿਤਾ ਹੈ। ਇਸ ਲਈ ਪ੍ਰਧਾਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ … More »

ਪੰਜਾਬ | Leave a comment
hs

ਅਦਾਲਤ ‘ਚ ਪੁਲਿਸ ਦੇ ਸਾਹਮਣੇ ਹੋਇਆ ਹਵਾਰਾ ਤੇ ਹਮਲਾ

ਚੰਡੀਗੜ੍ਹ- ਪੁਲਿਸ ਦੀ ਸੁਰੱਕਿਆ ਦੀ ਪੋਲ ਉਸ ਸਮੇਂ ਖੁਲ੍ਹ ਗਈ ਜਦੋਂ ਜਿਲ੍ਹਾ ਅਦਾਲਤ ਦੇ ਗੇਟ ਤੇ 133 ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਖਾੜਕੂ ਜਗਤਾਰ ਸਿੰਘ ਹਵਾਰਾ ਤੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਮੈਂਬਰਾਂ ਵਲੋਂ ਹਮਲਾ ਕੀਤਾ ਗਿਆ। ਹਵਾਰਾ ਅਤੇ … More »

ਪੰਜਾਬ | Leave a comment
s2011111037480

ਡਾ: ਮਨਮੋਹਨ ਸਿੰਘ ਅਤੇ ਗਿਲਾਨੀ ਨੇ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ

ਅਡੂ(ਮਾਲਦੀਪ)- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 17 ਸਾਰਕ ਸਿੱਖਰ ਸੰਮੇਲਨ ਦੌਰਾਨ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜਨ ਦਾ ਸਮਾਂ ਆ ਗਿਆ ਹੈ। ਦੋਵਾਂ ਦੇਸ਼ਾਂ ਨੇ ਮੋਸਟ ਫੇਵਰਟ ਨੇਸ਼ਨ ਸਟੇਟਸ (ਐਮਐਫਐਨ) ਦੇ ਅਧਾਰਤ ਤੇ ਦੋਧਿਰੀ ਵਪਾਰ ਤੇ … More »

ਅੰਤਰਰਾਸ਼ਟਰੀ | Leave a comment
India-Canada Kabbadi Match 1

ਭਾਰਤ ਨੇ ਕੈਨੇਡਾ ਨੂੰ 51-24 ਨਾਲ ਹਰਾਇਆ

ਦੋਦਾ (ਮੁਕਤਸਰ), (ਗੁਰਿੰਦਰਜੀਤ ਸਿੰਘ ਪੀਰਜੈਨ)-ਖਚਾਖਚ ਭਰੇ ਦੋਦਾ ਦੇ ਪੇਂਡੂ ਖੇਡ ਸਟੇਡੀਅਮ ਵਿੱਚ ਭਾਰਤੀ ਕਬੱਡੀ ਟੀਮ ਨੇ ਫਸਵੇਂ ਮੁਕਾਬਲੇ ਵਿੱਚ ਕੈਨੇਡਾ ਨੂੰ 51-24 ਨਾਲ ਹਰਾ ਕੇ ਸੈਮੀ ਫਾਈਨਲ ਦੀ ਟਿਕਟ ਕਟਾ ਲਈ। ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਦਾਖਲਾ ਪਾਉਣ ਲਈ … More »

ਖੇਡਾਂ | Leave a comment
WCK-1 Mukatsar

ਪੰਜਾਬ ਸਰਕਾਰ ਸਾਰੇ ਪਿੰਡਾਂ ਵਿਚ ਬਣਾਏਗੀ ਕਬੱਡੀ ਖੇਡ ਮੈਦਾਨ‑ਬਾਦਲ

ਦੋਦਾ (ਸ੍ਰੀ ਮੁਕਤਸਰ ਸਾਹਿਬ),(ਗੁਰਿੰਦਰਜੀਤ ਸਿੰਘ ਪੀਰਜੈਨ)-ਪੰਜਾਬ ਸਰਕਾਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਹੋਰ ਪ੍ਰਫੁਲਤ ਕਰਨ ਲਈ ਹਰੇਕ ਪਿੰਡ ਵਿਚ ਕਬੱਡੀ ਦੇ ਮੈਦਾਨ ਤਿਆਰ ਕਰਵਾਏਗੀ। ਇਹ ਗੱਲ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਦੋਦਾ ਵਿਖੇ  ਪੱਤਰਕਾਰਾਂ … More »

ਪੰਜਾਬ | Leave a comment
Photo(6)

ਦਿੱਲੀ ਦੀਆਂ ਸੰਗਤਾਂ ਵਲੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਵਿਸ਼ਾਲ ਦੀਵਾਨ ਸਜਾਇਆ ਗਿਆ। ਜਿਸ ਦੀ ਅਰੰਭਤਾ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ … More »

ਭਾਰਤ | Leave a comment
 

ਰਾਮੂਵਾਲੀਆਂ ਕਿਹੜੇ ਸਿਧਾਤਾਂ ਅਤੇ ਇਖ਼ਲਾਕ ਦੀ ਗੱਲ ਕਰ ਰਿਹੈ ? : ਮਾਨ

ਚੰਡੀਗੜ੍ਹ: “ਸ. ਬਲਵੰਤ ਸਿੰਘ ਰਾਮੂਵਾਲੀਏ ਨੇ ਜਦੋ ਆਪਣੀ ਲੋਕ ਭਲਾਈ ਪਾਰਟੀ ਬਣਾਈ ਸੀ ਤਾਂ ਉਸ ਨੇ ਆਪਣੀ ਪਾਰਟੀ ਦੇ ਇਕ ਦੋ ਮੁੱਖ ਮਿਸ਼ਨ ਰੱਖੇ ਸਨ ਕਿ ਵਿਦੇਸ਼ੀ ਪੰਜਾਬੀ ਲਾੜੇ ਪੰਜਾਬ ਦੀਆਂ ਧੀਆਂ-ਭੈਣਾਂ ਨਾਲ ਇਥੋ ਵਿਆਹ ਕਰਵਾਕੇ ਲੈ ਜਾਦੇ ਹਨ ਫਿਰ … More »

ਪੰਜਾਬ | Leave a comment
800px-Golden_Temple_1202

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ-ਕੀਰਤਨ ਆਯੋਜਿਤ।

ਅੰਮ੍ਰਿਤਸਰ:- ਜਦੋਂ ਸੰਸਾਰ ‘ਤੇ ਕੂੜ-ਕੁਸੱਤ ਅਤੇ ਅਧਰਮ ਦਾ ਬੋਲਬਾਲਾ ਸੀ ਤਾਂ ਅਕਾਲ ਪੁਰਖ ਆਪਣੇ ਦਰ ਤੋਂ ਵਰੋਸਾਈ ਹੋਈ ਕਿਸੇ ਆਤਮਾ ਨੂੰ ਧਰਤੀ ‘ਤੇ ਭੇਜਦਾ ਹੈ। ਸਿੱਖ ਧਰਮ ਦੇ ਬਾਨੀ, ਮਾਨਵਤਾ ਦੇ ਮਹਾਨ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ … More »

ਪੰਜਾਬ | 1 Comment
sg

ਭਾਸ਼ਣਬਾਜ਼ੀ ਨਾਲ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਵੇਗਾ-ਸੋਨੀਆ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੰਨਾ ਟੀਮ ਤੇ ਤਿੱਖੇ ਵਾਰ ਕਰਦਿਆਂ ਹੋਇਆਂ ਕਿਹਾ ਹੈ ਕਿ ਸਿਰਫ਼ ਭਾਸ਼ਣਬਾਜ਼ੀ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ਼ ਨਹੀਂ ਲੜਿਆ ਜਾ ਸਕਦਾ। ਉਤਰਾਖੰਡ ਦੇ ਚਮੋਲੀ ਜਿਲ੍ਹੇ ਵਿੱਚ ਰਿਸ਼ੀਕੇਸ਼-ਕਰਣਪਰਿਆਗ ਲਾਈਨ ਦਾ ਨੀਂਹ ਪੱਥਰ ਰੱਖਣ ਲਈ … More »

ਭਾਰਤ, ਮੁਖੱ ਖ਼ਬਰਾਂ | Leave a comment