ਖ਼ਬਰਾਂ
ਜਰਮਨੀ ਵਿਖੇ ਸ੍ਰੀ ਗੁਰੂ ਰਾਮ ਦਾਸ ਜੀ ਦੇ 477ਵੇਂ ਪ੍ਰਕਾਸ ਦਿਹਾੜੇ ਨੂੰ ਬੜੀ ਸਰਧਾ ਅਤੇ ਪਿਆਰ ਨਾਲ ਮਨਾਇਆ ਗਿਆ
ਜਰਮਨੀ, (ਮਨਮੋਹਣ ਸਿੰਘ ਜਰਮਨੀ) – 9 ਅਕਤੂਬਰ ਦਿਨ ਐਤਵਾਰ ਨੂੰ ਜਰਮਨੀ ਦੇ ਗੁਰਦੁਆਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਕਲੋਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦੇ 477ਵੇਂ ਪ੍ਰਕਾਸ ਦਿਹਾੜੇ ਨੂੰ ਬੜੀ ਸਰਧਾ … More
ਮੋਹਾਲੀ ਏਅਰ ਪੋਰਟ ਦਾ ਨਾਂ ਭਗਤ ਸਿੰਘ ਦੇ ਨਾਮ ‘ਤੇ ਰੱਖ ਕੇ ਬਾਦਲ ਨੇ ਸਿੱਖ ਕੌਮ ਦੇ ਇਤਿਹਾਸ ਤੋ ਮੂੰਹ ਮੋੜਿਆ : ਮਾਨ
ਫਤਹਿਗੜ੍ਹ ਸਾਹਿਬ-: ਚੱਪੜ ਚਿੜੀ (ਮੋਹਾਲੀ) ਦਾ ਇਲਾਕਾ ਪਹਿਲੇ ਸਿੱਖ ਰਾਜ ਨੂੰ ਸਥਾਪਿਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਕਾਰਨਾਮਿਆ, ਕੁਰਬਾਨੀਆਂ ਵੱਲ ਸਪੱਸਟ ਇਸਾਰਾਂ ਕਰਦਾ ਹੈ । ਦੂਸਰਾ ਮੋਹਾਲੀ ਦੇ ਨਾਲ ਲੱਗਦੇ ਇਲਾਕੇ ਸ੍ਰੀ … More
ਪ੍ਰਦੂਸ਼ਨ,ਨਸ਼ਿਆਂ,ਭਰੂਣ ਹਤਿਆ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਹੋਕਾ ਦੇਵੇਗਾ ਮੋਹਨ ਸਿੰਘ ਮੇਲਾ-ਜੱਸੋਵਾਲ
ਲੁਧਿਆਣਾ :- 33ਵੇਂ ਪ੍ਰੋ.ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲੇ ਤੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਨ ਕਰਦਿਆਂ ਮੇਲੇ ਬਾਨੀ ਚੇਅਰਮੈਨ ਅਤੇ ਪ੍ਰੋ.ਮੋਹਨ ਸਿੰਘ ਯਾਦਗਾਰੀ ਫਾਉਂਡੇਸ਼ਨ ਦੇ ਪ੍ਰਧਾਨ, ਪੰਜਾਬੀਅਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ. ਜਗਦੇਵ ਸਿੰਘ ਜੱਸੋਵਾਲ ਨੇ ਦਸਿਆ … More
ਅੱਤਵਾਦ ਨਾਲ ਸਬੰਧਤ ਸਿਆਸੀ ਪਾਰਟੀਆਂ ਤੇ ਰੋਕ ਲਗੇ-ਸ਼ਰੀਫ਼
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਇਹ ਮੰਗ ਕੀਤੀ ਹੈ ਕਿ ਸੰਸਦ ਅਜਿਹੇ ਰਾਜਨੀਤਕ ਦਲਾਂ ਤੇ ਰੋਕ ਲਗਾਏ, ਜਿਨ੍ਹਾਂ ਦੀਆਂ ਚਰਮਪੰਥੀ ਸ਼ਾਖਾਂ ਹਨ। ਸੁਪਰੀਮ ਕੋਰਟ ਵੀ ਕਰਾਚੀ ਹਿੰਸਾ ਦੇ ਜਿੰਮੇਵਾਰ ਅਪਰਾਧੀ ਗਰੁੱਪਾਂ ਤੋਂ ਸਿਆਸੀ ਪਾਰਟੀਆਂ ਨੂੰ ਦੂਰ ਰਹਿਣ … More
ਪ੍ਰਿਅੰਕਾ ਬਣੀ ‘ਬੈਸਟ ਡਰੈਸਡ ਸੈਲੀਬਰਿਟੀ’
ਮੁੰਬਈ- ਬਾਲੀਵੁੱਡ ਦੀ ਸੱਭ ਦੇ ਦਿਲਾਂ ਤੇ ਰਾਜ ਕਰਨ ਵਲੀ ਹੀਰੋਇਨ ਪ੍ਰਿਅੰਕਾ ਚੋਪੜਾ ਨੂੰ ਪੀਪਲ ਮੈਗਜ਼ੀਨ ਨੇ ਭਾਰਤ ਦੀ ਸੱਭ ਤੋਂ ਸਲੀਕੇ ਨਾਲ ਕਪੜੇ ਪਹਿਨਣ ਵਾਲੀ ਸੈਲੀਬਰਿਟੀ ਦਸਿਆ ਹੈ। ਪ੍ਰਿਅੰਕਾ ਨੇ ਕਿਹਾ ਕਿ ਉਸ ਦੀ ਵੱਖਰੀ ਪਛਾਣ ਬਣਾਉਣ ਵਾਲਾ ਸੱਭ … More
‘‘ਖਾਲਸਾ ਵਿਰਾਸਤੀ ਕੇਂਦਰ’’ ਦਾ ਦੁਬਾਰਾ ਉਦਘਾਟਨ ਕਰਨਾ ਹਾਸੋਹੀਣਾ-ਸਰਨਾ
ਨਵੀਂ ਦਿੱਲੀ – ਦਿੱਲੀ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਅਨੰਦਪੁਰ ਵਿਖੇ ਸਥਿਤ ‘‘ਖਾਲਸਾ ਵਿਰਾਸਤੀ ਕੇਂਦਰ’’ ਦੇ ਉਦਘਾਟਨ ਸਮਾਰੋਹ ਵਿੱਚ … More
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ:– ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 477ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ … More
ਰਜਿੰਦਰ ਸਿੰਘ (ਬੱਬੂ) ਨਾਂ ਦੇ ਲੜਕੇ ਨੇ ਬਹਾਦਰੀ ਦੀ ਮਿਸਾਲ ਦੇ ਕੇ ਪੈਰਿਸ ਵਿੱਚ ਪੰਜਾਬੀਆ ਦਾ ਨਾਂ ਉਚਾ ਕੀਤਾ।
ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਪਿਛਲੇ ਹਫਤੇ ਵੀਰਵਾਰ ਦੀ ਸ਼ਾਮ ਨੂੰ ਰਜਿੰਦਰ ਸਿੰਘ (ਬੱਬੂ) ਨਾਂ ਦਾ ਲੜਕਾ ਜਿਹੜਾ ਪੰਜਾਬ ਤੋਂ ਟਾਂਡੇ ਕੋਲ ਡੁਮਾਣੇ ਪਿੰਡ ਦਾ ਸੀ,ਜਦੋ ਉਹ ਕੰਮ ਤੋਂ ਘਰ ਨੂੰ ਵਾਪਸ ਆ ਰਿਹਾ ਸੀ, ਤਾਂ ਅੰਡਰਗਰਾਉਡ ਮੈਟਰੋ ਦੇ ਕਰੀਮੇ … More
ਐਪਲ ਦੇ ਪਿਤਾਮਾ ਸਟੀਵ ਜਾਬਸ ਦੇ ਦੇਹਾਂਤ ਤੇ ਦੁਨੀਆਭਰ ‘ਚ ਛਾਇਆ ਸੋਗ
ਸੈਨਫਰਾਂਸਿਸਕੋ – ਇਲੈਕਟਰਾਨਿਕਸ ਦੇ ਉਦਯੋਗ ਵਿੱਚ ਆਈਪਾਡ, ਆਈਫ਼ੋਨ ਅਤੇ ਆਈਪੈਡ ਦੇ ਨਿਰਮਾਤਾ ਅਤੇ ਐਪਲ ਦੇ ਸਹਿ-ਸੰਸਥਾਪਕ ਸਟੀਵ ਜਾਬਸ ਦਾ 56 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਪੂਰੀ ਦੁਨੀਆਂ ਵਿੱਚ ਕਰੋੜਾਂ ਪ੍ਰਸੰਸਕ ਛੱਡ ਗਏ ਹਨ।ਉਨ੍ਹਾਂ ਦੀ … More
ਪਾਕਿਸਤਾਨੀ ਸੈਨਾ ਦੇ ਅੱਤਵਾਦੀਆਂ ਨਾਲ ਸਬੰਧ ਪੂਰੇ ਖੇਤਰ ਲਈ ਖਤਰਾ- ਓਬਾਮਾ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਕਿ ਸੈਨਾ ਦੇ ਅੱਤਵਾਦੀਆਂ ਨਾਲ ਸਬੰਧ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸੈਨਾ ਦੇ ਇਸ ਰਵਈਏ ਨਾਲ ਪਾਕਿਸਤਾਨ ਸਮੇਤ ਪੂਰੇ ਇਲਾਕੇ ਲਈ … More




