ਖ਼ਬਰਾਂ
ਬਾਦਲ ਭੁੱਲਰ ਦੀ ਸਜ਼ਾ ਮੁਆਫ਼ ਕਰਵਾਉਣ ਦੇ ਮੁੱਦੇ ਨੂੰ ਰਾਜਸੀ ਲਾਹੇ ਲਈ ਨਾਂ ਵਰਤੇ – ਸਰਨਾ
ਨਵੀਂ ਦਿੱਲੀ -: ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਉਹ … More
ਪ੍ਰਧਾਨ ਮੰਤਰੀ ਵਲੋਂ ਕਥਿਤ ਦੋਸ਼ੀ ਮੰਤਰੀਆਂ ਦਾ ਪਿਠ ਥਾਪੜਨਾ ਦੇਸ਼ ਵਾਸੀਆਂ ਨਾਲ ਸ਼ਰੇਆਮ ਧੋਖਾ- ਮਜੀਠੀਆ
ਅੰਮ੍ਰਿਤਸਰ -ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 2 ਜੀ ਸਪੈਕਟਰਮ ਘੁਟਾਲੇ ਸੰਬੰਧੀ ਤਤਕਾਲੀ ਵਿਤ ਮੰਤਰਾਲੇ ਵੱਲੋਂ ਸੀ ਐਮ ਓ ਨੂੰ ਲਿਖੀ ਗਈ ਚਿੱਠੀ ਨਾਲ ਚਰਚਾ … More
ਹਰਿਆਣਾ ਵਿਚ ਵੱਖਰੀ ਕਮੇਟੀ ਦਾ ਰੌਲਾ ਸਮਾਪਤ: ਮਸਾਨਾ
ਕੁਰੂਕਸ਼ੇਤਰ – : ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਦਾ ਰੌਲਾ ਸਮਾਪਤ ਹੋ ਗਿਆ ਹੈ ਕਿਉਂਕਿ ਹਰਿਆਣੇ ਦੇ ਸਿੱਖਾਂ ਨੂੰ ਗੁੰਮਰਾਹ ਕਰਨ ਵਾਲੇ ਕਾਂਗਰਸੀ ਏਜੈਂਟਾਂ ਨੂੰ ਗੁਰਦੁਆਰਾ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵਿਚਾਰ ਕੁਰੂਕਸ਼ੇਤਰ ਤੋਂ ਸ਼੍ਰੋਮਣੀ … More
ਫਲਸਤੀਨ ਦੀ ਤਰ੍ਹਾਂ ਸਿਖਾਂ ਨੂੰ ਵੀ ਖੁਦਮੁਖਤਿਆਰੀ ਦਾ ਅਧਿਕਾਰ ਹੈ
ਨਿਊਯਾਰਕ – ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਸੰਬੋਧਨ ਕਰਨ ਦੌਰਾਨ ਸੈਂਕੜੇ ਸਿਖਾਂ ਨੇ ਸੰਯੁਕਤ ਰਾਸ਼ਟਰ ਹੈਡਕੁਆਰਟਰ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਨਵੰਬਰ 1984 ਵਿਚ ਸਿਖਾਂ ’ਤੇ ਹਮਲੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲ ਨਾਥ ਨੂੰ … More
ਅਮਰੀਕਾ ਦਾ ਸੈਟੇਲਾਈਟ ਪ੍ਰਸ਼ਾਂਤ ਮਹਾਂਸਾਗਰ ਵਿੱਚ ਡਿੱਗਿਆ
ਨਿਊਯਾਰਕ- ਨਾਸਾ ਨੇ ਇਹ ਦਾਅਵਾ ਕੀਤਾ ਹੈ ਕਿ ਆਕਾਸ਼ ਤੋਂ ਪ੍ਰਿਥਵੀ ਵੱਲ ਵੱਧਣ ਵਾਲਾ ਯੂਏਆਰਐਸ ਸੈਟੇਲਾਈਟ ਅਮਰੀਕਾ ਦੇ ਪੱਛਮੀ ਤੱਟ ਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਡਿੱਗਿਆ ਹੈ। ਪਿੱਛਲੇ ਕੁਝ ਦਿਨਾਂ ਤੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਸੇਟੇਲਾਈਟ ਦਾ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਮੈਂਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਜਨਰਲ ਚੋਣਾ ’ਚ ਹਲਕਾ ਨੌਸ਼ਹਿਰਾ ਪੰਨੂਆਂ ਤੋਂ ਜਥੇ. ਗੁਰਬਚਨ ਸਿੰਘ ਕਰਮੂੰਵਾਲਾ, ਅਜਨਾਲਾ ਤੋਂ ਜਥੇ. ਅਮਰੀਕ ਸਿੰਘ ਵਿਛੋਆ, ਖਡੂਰ ਸਾਹਿਬ ਤੋਂ ਜਥੇ. ਅਮਰਜੀਤ ਸਿੰਘ ਭਲਾਈਪੁਰ, ਕਾਲਾ ਅਫਗਾਨਾ ਤੋਂ ਜਥੇ. ਸਜਨ ਸਿੰਘ ਬੱਜੂਮਾਨ, ਅਤੇ ਵਲਟੋਹਾ … More
ਸ੍ਰੀ ਸ਼ਾਂਤਾ ਕੁਮਾਰ ਵੱਲੋਂ ਭੁੱਲਰ ਬਾਰੇ ਦਿੱਤੇ ਬਿਆਨ ਨਾਲ ਭਾਜਪਾ ਦੀ ਸਿੱਖਾਂ ਪ੍ਰਤੀ ਨਫ਼ਰਤ ਸਾਹਮਣੇ ਆਈ
ਨਵੀਂ ਦਿੱਲੀ:- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਸ਼ਾਂਤਾ ਕੁਮਾਰ ਵੱਲੋਂ ਹੋਰ ਭਾਜਪਾ ਆਗੂਆਂ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਵੱਲੋਂ ਜੇਕਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਸਜ਼ਾ ਦਾ ਮਤਾ ਰੱਖਿਆ ਗਿਆ ਤਾਂ ਭਾਜਪਾ … More
ਸੁਖਵਿੰਦਰ ਸੁੱਖੀ ਨੇ ਕਿਸਾਨ ਮੇਲੇ ਵਿੱਚ ਆਏ ਕਿਸਾਨਾਂ ਦਾ ਭਰਪੂਰ ਮਨੋਰੰਜਨ ਕੀਤਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਵੀਆਂ ਫ਼ਸਲਾਂ ਭਾਵ ਹਲਦੀ, ਮੈਂਥਾ (ਪੁਦੀਨਾ) ਅਤੇ ਕਰਨੌਲੀ (ਖੁਰਾਸਾਨੀ ਅਜਵੈਣ) ਬਾਰੇ ਕਿਸਾਨ ਭਰਾਵਾਂ ਨੇ ਬਹੁਤ ਜ਼ਿਆਦਾ ਦਿਲਚਸਪੀ ਵਿਖਾਈ। ਇਨ੍ਹਾਂ ਤੋਂ ਇਲਾਵਾ ਕਿਸਾਨ ਤੁਲਸੀ, ਕੁਆਰ ਗੰਦਲ, ਸੋਏ, ਸੌਫ, ਨਿਆਜ਼ਬੋ ਅਤੇ ਕੁਝ ਹੋਰ ਫ਼ਸਲਾਂ ਬਾਰੇ ਵੀ … More
ਵਧਦੀ ਆਬਾਦੀ ਦਾ ਢਿੱਡ ਭਰਨ ਲਈ 15 ਸਾਲਾਂ ਬਾਅਦ ਦੇਸ਼ ਨੂੰ 325 ਮਿਲੀਅਨ ਟਨ ਅਨਾਜ ਚਾਹੀਦਾ ਹੈ-ਡਾ: ਅਰਵਿੰਦ ਕੁਮਾਰ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਦੋ ਰੋਜ਼ਾ ਕਿਸਾਨ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ (ਸਿੱਖਿਆ) ਡਾ: ਅਰਵਿੰਦ ਕੁਮਾਰ ਨੇ ਕਿਹਾ ਹੈ ਕਿ ਭਾਵੇਂ ਦੇਸ਼ ਵਿੱਚ ਇਸ ਸਾਲ ਅਨਾਜ ਦਾ 241 … More
ਮਾਧੁਰੀ ਆਪਣੇ ਪਤੀ ਤੋਂ ਜਲਦੀ ਤਲਾਕ ਲੈ ਲਵੇਗੀ
ਮੁੰਬਈ- ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਬਾਰੇ ਇਹ ਚਰਚਾ ਜੋਰਾਂ ਤੇ ਹੈ ਕਿ ਉਸਦੀ ਆਪਣੇ ਪਤੀ ਨਾਲ ਅਣਬਣ ਚਲ ਰਹੀ ਹੈ। ਕਿਸੇ ਸਮੇਂ ਟਾਪ ਹੀਰੋਇਨਾਂ ਵਿੱਚ ਰਹਿ ਚੁਕੀ ਮਾਧੁਰੀ ਇਸ ਸਮੇਂ ਅਮਰੀਕਾ ਤੋਂ ਇੰਡੀਆ ਸਿ਼ਫਟ ਹੋ ਰਹੀ ਹੈ ਅਤੇ ਇਸ ਦਾ … More





