ਖ਼ਬਰਾਂ
ਅਮਰੀਕਾ ਪਾਕਿਸਤਾਨ ਨਾਲ ਦੋਸਤੀ ਗਵਾ ਸਕਦਾ ਹੈ- ਹਿਨਾ
ਕਰਾਚੀ – ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਅਮਰੀਕਾ ਨੂੰ ਇਹ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਸਰਵਜਨਿਕ ਤੌਰ ਤੇ ਪਾਕਿਸਤਾਨ ਤੇ ਅਰੋਪ ਲਗਾਉਣ ਤੋਂ ਬਾਜ ਨਾਂ ਆਇਆ ਤਾਂ ਅਮਰੀਕਾ ਆਪਣਾ ਇੱਕ ਚੰਗਾ ਸਾਥੀ ਗਵਾ ਦੇਵੇਗਾ। ਹਿਨਾ ਰਬਾਨੀ ਨੇ ਪਾਕਿਸਤਾਨੀ … More
ਜਥੇ. ਅਵਤਾਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਲੁਧਿਆਣਾ ਪੱਛਮੀ ਤੋਂ ਚੋਣ ਜਿਤ ਕੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਏ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ … More
ਕਾਬੁਲ ਹਮਲੇ ‘ਚ ਆਈਐਸਆਈ ਨੇ ਹਕਾਨੀ ਸੰਗਠਨ ਦੀ ਮਦਦ ਕੀਤੀ- ਮੂਲੇਨ
ਵਾਸਿੰਗਟਨ- ਅਮਰੀਕਾ ਦੇ ਐਡਮਿਰਲ ਮਾਈਕ ਮੂਲੇਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਕਾਬੁਲ ਵਿੱਚ ਅਮਰੀਕੀ ਦੂਤਾਵਾਸ ਤੇ ਹੋਏ ਅਤਵਾਦੀ ਹਮਲੇ ਵਿੱਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੇ ਹਕਾਨੀ ਗਰੁਪ ਦੀ ਮਦਦ ਕੀਤੀ ਹੈ। ਮੂਲੇਨ ਨੇ ਅਮਰੀਕੀ ਸੰਸਦ ਵਿੱਚ ਕਿਹਾ ਕਿ … More
ਕ੍ਰਿਕਟ ਟਾਈਗਰ ਪਟੌਦੀ ਨਹੀਂ ਰਹੇ
ਨਵੀਂ ਦਿੱਲੀ- ਸਾਬਕਾ ਕ੍ਰਿਕਟ ਕਪਤਾਨ ਮਨਸੂਰ ਅਲੀ ਖਾਨ ਪਟੌਦੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਫੇਫੜਿਆਂ ਵਿੱਚ ਇਨਫੈਕਸ਼ਨ ਦੀ ਸਿ਼ਕਾਇਤ ਹੋਣ ਕਰਕੇ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮਨਸੂਰ ਅਲੀ ਖਾਨ ਪਟੌਦੀ ਦਾ ਜਨਮ ਜਨਵਰੀ … More
ਪਲੀਤ ਧਰਤੀ, ਪਾਣੀ ਅਤੇ ਪੌਣ ਪੰਜਾਬ ਦੀ ਪੱਕੀ ਪਛਾਣ ਨਾ ਬਣ ਜਾਵੇ-ਲੰਗਾਹ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੋ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਦਿਨੋ ਦਿਨ ਲਾਪ੍ਰਵਾਹੀ ਕਰਨ ਕਰਕੇ ਸਾਡੀ ਧਰਤੀ, ਪਾਣੀ ਅਤੇ ਪੌਣ ਪਲੀਤ ਹੋ ਰਹੀ ਹੈ । ਜੇਕਰ … More
ਭਾਰਤ ਦੀ ਸ਼ੇਅਰ ਮਾਰਕਿਟ ‘ਚ ਭਾਰੀ ਮੰਦੀ
ਮੁੰਬਈ- ਅਮਰੀਕਾ ਅਤੇ ਯੌਰਪ ਦੇ ਸ਼ੇਅਰ ਬਾਜ਼ਾਰਾਂ ਵਿੱਚ ਆਈ ਮੰਦੀ ਦਾ ਅਸਰ ਇੰਡੀਆ ਦੀ ਸ਼ੇਅਰ ਮਾਰਕਿਟ ਤੇ ਵੀ ਪਿਆ ਹੈ। ਵੀਰਵਾਰ ਨੂੰ ਭਾਰਤ ਦੇ ਸ਼ੇਅਰ ਬਾਜ਼ਾਰ ਵਿੱਚ ਭਾਰੀ ਮੰਦੀ ਦਰਜ਼ ਕੀਤੀ ਗਈ। ਏਸ਼ੀਆ ਦੀ ਸਾਰੀ ਸ਼ੇਅਰ ਮਾਰਕਿਟ ਵਿੱਚ ਕਾਰੋਬਾਰ ਮੰਦਾ … More
ਫਲਸਤੀਨ ਗੱਲਬਾਤ ਦੁਆਰਾ ਹੀ ਆਜ਼ਾਦ ਰਾਸ਼ਟਰ ਬਣ ਸਕਦਾ ਹੈ- ਓਬਾਮਾ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਫਲਸਤੀਨੀਆਂ ਨੂੰ ਆਜ਼ਾਦ ਰਾਸ਼ਟਰ ਦਾ ਪੂਰਾ ਹੱਕ ਹੈ, ਪਰ ਇਹ ਆਪਸੀ ਗੱਲਬਾਤ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਮਹਾਂਸੱਭਾ ਨੂੰ ਸੰਬੋਧਨ ਕਰਦੇ ਹੋਏ ਓਬਾਮਾ ਨੇ ਕਿਹਾ ਕਿ … More
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਮਾਲਮੇ ਨੂੰ ਹਾਲੈਂਡ ਦੀ ਸਰਕਾਰ ਨੇ ਵਧੀਆ ਤਰੀਕੇ ਨਾਲ ਵਿਚਾਰਿਆ
ਡੈਨਹਾਗ,(ਹ.ਸ.ਗਿੱਲ਼)-:ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਾਲਮੇ ਨੂੰ ਹਾਲੈਂਡ ਦੀ ਪਾਰਲੀਮੈਂਟ ਚ ਜੋਰਦਾਰ ਤਰੀਕੇ ਨਾਲ ਵਿਚਾਰਿਆ ਗਿਆ।ਸਿੱਖ ਕਮਿਉਨਿਟੀ ਬੈਨੇਲੁਕਸ ਨੇ 17 ਜੂਨ 2011 ਨੂੰ ਇੱਕ ਪੱਤਰ ਲਿਖ ਕੇ ਹਾਲੈਂਡ ਦੀ ਸਰਕਾਰ ਨੂੰ ਹੋ ਰਹੀ ਬੇਇਨਸਾਫੀ ਖਿਲਾਫ ਅਪੀਲ ਕੀਤੀ ਸੀ … More
ਕਰੀਨਾ ਨੂੰ ਚੜ੍ਹਿਆ 31ਵਾਂ ਸਾਲ
ਮੁੰਬਈ- ਕਰੀਨਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ, ਹੁਣ ਉਹ 31 ਸਾਲ ਦੀ ਹੋ ਗਈ ਹੈ। 21ਸਿਤੰਬਰ 1980 ਨੂੰ ਕਰੀਨਾ ਦਾ ਜਨਮ ਫਿਲਮੀ ਮਸ਼ਹੂਰ ਫਿਲਮੀ ਪਰੀਵਾਰ ਵਿੱਚ ਹੋਇਆ। ਉਹ ਰਾਜਕਪੂਰ ਦੇ ਸਟਾਰ ਬੇਟੇ ਰਣਧੀਰ ਕਪੂਰ ਅਤੇ ਉਸ ਸਮੇਂ ਦੀ ਟਾਪ … More
ਅਮਰੀਕੀ ਡਾਲਰ ਦੀ ਮੰਗ ‘ਚ ਵਾਧਾ
ਨਿਊਯਾਰਕ- ਯੌਰਪ ਦੇ ਦੇਸ਼ਾਂ ਵਿੱਚ ਕਰਜ਼ੇ ਦੇ ਸੰਕਟ ਕਰਕੇ ਅਸਥਿਰਤਾ ਦੀ ਸਥਿਤੀ ਬਣੀ ਹੋਈ ਹੈ, ਜਿਸ ਕਰਕੇ ਅਮਰੀਕੀ ਮੁਦਰਾ ਦੀ ਮੰਗ ਵੱਧ ਗਈ ਹੈ। ਡਾਲਰ ਦੀ ਮੰਗ ਵਧਣ ਨਾਲ ਭਾਰਤੀ ਰੁਪੈ ਦੀ ਹਾਲਤ ਪਤਲੀ ਪੈ ਰਹੀ ਹੈ। ਅੰਤਰਰਾਸ਼ਟਰੀ ਮਾਰਕਿਟ ਵਿੱਚ … More







