ਖ਼ਬਰਾਂ

 

ਸ: ਗੁਰਸ਼ਰਨ ਸਿੰਘ ਦਾ ਵਿਛੋੜਾ ਸਮੁੱਚੇ ਪੰਜਾਬੀ ਜਗਤ ਲਈ ਵੱਡਾ ਘਾਟਾ-ਡਾ: ਢਿੱਲੋਂ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਉੱਘੇ ਨਾਟਕਕਾਰ ਅਤੇ ਇਨਕਲਾਬੀ ਚਿੰਤਕ ਸ: ਗੁਰਸ਼ਰਨ ਸਿੰਘ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ: ਗੁਰਸ਼ਰਨ ਸਿੰਘ ਨੇ ਲਗਪਗ 60 ਵਰ੍ਹੇ ਸਿਰਫ ਪੰਜਾਬੀ … More »

ਖੇਤੀਬਾੜੀ | Leave a comment
s20110715357341

ਚਿੱਠੀ ‘ਚ ਮੇਰੇ ਵਿਚਾਰ ਨਹੀਂ ਹਨ : ਪ੍ਰਣਬ

ਨਵੀਂ ਦਿੱਲੀ- ਵਿਤਮੰਤਰੀ ਪ੍ਰਣਬ ਮੁੱਖਰਜੀ ਨੇ ਆਪਣੇ ਵਿਭਾਗ ਵਲੋਂ ਭੇਜੀ ਗਈ ਚਿੱਠੀ ਦੇ ਸਬੰਧ ਵਿੱਚ ਆਪਣਾ ਬਿਆਨ ਬਦਲ ਕੇ ਗ੍ਰਹਿਮੰਤਰੀ ਪੀ ਚਿੰਦਾਬਰਮ ਤੇ ਛਾਏ ਸੰਕਟ ਦੇ ਬੱਦਲ ਹਾਲ ਦੀ ਘੜੀ ਦੂਰ ਕੀਤੇ। ਵਿਤਮੰਤਰਾਲੇ ਵਲੋਂ ਪ੍ਰਧਾਨਮੰਤਰੀ ਨੂੰ ਭੇਜੀ ਗਈ ਉਸ ਚਿੱਠੀ … More »

ਭਾਰਤ | Leave a comment
225px-Flag_of_the_Peoples_Republic_of_China.svg_

ਅਮਰੀਕਾ ਸਾਡੇ ਅੰਦਰੂਨੀ ਮਾਮਲਿਆਂ ‘ਚ ਦਖਲ ਨਾਂ ਦੇਵੇ- ਚੀਨ

ਬੀਜਿੰਗ- ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਚੀਨ ਨੂੰ ਅਪੀਲ ਕੀਤੀ ਸੀ ਕਿ ਚੀਨ ਤਿਬਤੀਆਂ ਦੇ ਅਧਿਕਾਰਾਂ ਦਾ ਸਨਮਾਨ ਕਰੇ। ਚੀਨ ਨੇ ਇਸ ਦੇ ਜਵਾਬ ਵਿੱਚ ਅਮਰੀਕਾ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਉਸ ਦੇ ਅੰਦਰੂਨੀ ਮਾਮਲਿਆਂ ਵਿੱਚ … More »

ਅੰਤਰਰਾਸ਼ਟਰੀ | Leave a comment
 

ਪੰਜਾਬੀ ਥਿਏਟਰ ਦੇ ਬਾਬਾ ਬੋਹੜ ਡਾ: ਗੁਰਸ਼ਰਨ ਸਿੰਘ ਨਹੀਂ ਰਹੇ

ਚੰਡੀਗੜ੍ਹ- ਪੰਜਾਬੀ ਦੇ ਮੰਨੇ ਪ੍ਰਮੰਨੇ ਨਾਟਕਕਾਰ ਅਤੇ ਥਿਏਟਰ ਕਲਾਕਾਰ ਡਾ: ਗੁਰਸ਼ਰਨ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਚੰਡੀਗੜ੍ਹ ਵਿੱਚ ਹੀ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। … More »

ਪੰਜਾਬ | Leave a comment
P MS

ਚਿੰਦਬਰਮ ਤੇ ਮੈਨੂੰ ਪੂਰਾ ਭਰੋਸਾ ਹੈ- ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਗ੍ਰਹਿਮੰਤਰੀ ਪੀ. ਚਿੰਦਬਰਮ ਉਨ੍ਹਾਂ ਦੇ ਭਰੋਸੇਯੋਗ ਮੰਤਰੀ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਤੇ ਮੱਧਵਰਤੀ ਚੋਣਾਂ ਠੋਸਣਾ ਚਾਹੁੰਦੀ ਹੈ। ਅਮਰੀਕਾ ਤੋਂ ਭਾਰਤ ਵਾਪਿਸ ਪਰਤਦੇ ਹੋਏ ਜਹਾਜ਼ ਵਿੱਚ ਹੀ ਪੱਤਰਕਾਰਾਂ ਨਾਲ … More »

ਭਾਰਤ | Leave a comment
Sep.27

ਅਗਲੀਆਂ ਪੁਸ਼ਤਾਂ ਨੂੰ ਬਚਾਉਣ ਲਈ ਧਰਤੀ, ਪਾਣੀ, ਹਵਾ ਨੂੰ ਸੰਭਾਲਣਾ ਜ਼ਰੂਰੀ- ਲੰਗਾਹ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਖੇਤਰੀ ਕੇਂਦਰ ਗੁਰਦਾਸਪੁਰ ਵਿਖੇ ਕਰਵਾਏ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ਲੰਗਾਹ ਨੇ ਕਿਹਾ ਹੈ ਕਿ ਅਗਲੀਆਂ ਪੁਸ਼ਤਾਂ ਨੂੰ ਬਚਾਉਣ ਖਾਤਰ ਧਰਤੀ, ਪਾਣੀ, ਹਵਾ ਨੂੰ ਸੰਭਾਲਣਾ ਜ਼ਰੂਰੀ ਹੈ। … More »

ਖੇਤੀਬਾੜੀ | Leave a comment
 

ਧਰਮ ਪ੍ਰਚਾਰ ਕਮੇਟੀ ਨੇ ਵਿਭਾਗ ਦਾ ਕੀਤਾ ਕੰਪਿਊਟਰੀਕਰਨ

ਅੰਮ੍ਰਿਤਸਰ:- ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਹਰ ਸਾਲ ਪੂਰੇ ਭਾਰਤ ਵਿਚੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਜਿਸ ਵਿਚ 6ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜ਼ੂਏਸ਼ਨ … More »

ਪੰਜਾਬ | Leave a comment
Pak-Army

ਪਾਕਿਸਤਾਨ ਦੀ ਸੈਨਾ ਹਕਾਨੀ ਨੈਟਵਰਕ ਤੇ ਕਾਰਵਾਈ ਨਹੀਂ ਕਰੇਗੀ

ਇਸਲਾਮਾਬਾਦ- ਪਾਕਿਸਤਾਨੀ ਸੈਨਾ ਨੇ ਹਕਾਨੀ ਨੈਟਵਰਕ ਤੇ ਕਾਰਵਾਈ ਕਰਨ ਸਬੰਧੀ ਅਮਰੀਕਾ ਦਾ ਹੁਕਮ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਮਰੀਕਾ ਵਲੋਂ ਵਜ਼ੀਰਸਤਾਨ ਵਿੱਚ ਸੈਨਿਕ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨ ਨੇ ਆਪਣੀ ਹਵਾਈ ਸੈਨਾ ਨੂੰ ਅਲਰਟ ਕਰ ਦਿੱਤਾ … More »

ਅੰਤਰਰਾਸ਼ਟਰੀ | Leave a comment
MV5BOTI0NTA5OTAzN15BMl5BanBnXkFtZTYwNDI3NDgy._V1._SX200_SY200_

ਦੇਵ ਆਨੰਦ ਨੇ ਮਨਾਇਆ 88ਵਾਂ ਜਨਮ ਦਿਨ

ਮੁੰਬਈ- ਬਾਲੀਵੁੱਡ ਦੇ ਸਦਾ ਬਹਾਰ ਹੀਰੋ ਅੱਜ 88 ਸਾਲ ਦੇ ਹੋ ਗਏ ਹਨ। ਉਹ ਇਸ ਉਮਰ ਵਿੱਚ ਵੀ ਫਿਲਮੀ ਜਗਤ ਵਿੱਚ ਪੂਰੀ ਤਰ੍ਹਾਂ ਨਾਲ ਸਰਗਰਮ ਹਨ। 30 ਸਿਤੰਬਰ ਨੂੰ ਉਨ੍ਹਾਂ ਦੀ ਫਿਲਮ ਚਾਰਜਸ਼ੀਟ ਰਲੀਜ਼ ਹੋ ਰਹੀ ਹੈ। ਸਿਤੰਬਰ 1923 ਵਿੱਚ … More »

ਫ਼ਿਲਮਾਂ | Leave a comment
New_Delhi_Metro

ਸੰਯੁਕਤ ਰਾਸ਼ਟਰ ਨੇ ਦਿੱਲੀ ਮੈਟਰੋ ਨੂੰ ਦਿੱਤਾ 95 ਲੱਖ ਡਾਲਰ ਦਾ ਕਾਰਬਨ ਕਰੈਡਿਟ

ਨਵੀਂ ਦਿੱਲੀ- ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਚਲਣ ਵਾਲੀ ਮੈਟਰੋ ਦੁਨੀਆਂ ਦਾ ਪਹਿਲਾ ਅਜਿਹਾ ਰੇਲਵੇ ਨੈਟਵਰਕ ਬਣਿਆ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਗਰੀਨ ਹਾਊਸ ਗੈਸਾਂ ਨੂੰ ਘੱਟ ਕਰਨ ਕਰਕੇ ਕਾਰਬਨ ਕਰੈਡਿਟ ਦਿੱਤਾ ਹੈ। ਸੰਯੁਕਤ ਰਾਸ਼ਟਰ ਵਲੋਂ ਦਿੱਲੀ ਨੂੰ ਸੱਤ … More »

ਭਾਰਤ | Leave a comment