ਖ਼ਬਰਾਂ
ਅਕਾਲੀ ਦਲ ਵੱਲੋਂ ਮਜੀਠੀਆ ਦੀ ਅਗਵਾਈ ’ਚ ਅੰਨਾ ਹਜ਼ਾਰੇ ਦੀ ਹਮਾਇਤ ’ਚ ਵਿਸ਼ਾਲ ਰੋਸ ਧਰਨਾ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਮਾਜ ਸੇਵੀ ਸ੍ਰੀ ਅੰਨਾ ਹਜ਼ਾਰੇ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੀ ਹਮਾਇਤ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਦੇਣ ਦੇ ਫੈਸਲੇ ਤਹਿਤ ਅੱਜ ਸਥਾਨਿਕ ਜ਼ਿਲ੍ਹਾ ਕਚਹਿਰੀਆਂ ਵਿਖੇ ਯੂਥ ਅਕਾਲੀ ਦਲ ਦੇ … More
ਕੁਦਰਤੀ ਸੋਮਿਆਂ ਦੀ ਸੰਭਾਲ ਕਰਦੇ ਹੋਏ ਵੱਧ ਉਤਪਾਦਨ ਵਾਲੀਆਂ ਤਕਨੀਕਾਂ ਵਰਤਣ ਦਾ ਸੁਨੇਹਾ ਦੇ ਕੇ ਦੋ ਰੋਜ਼ਾ ਸੂਬਾ ਪੱਧਰੀ ਗੋਸ਼ਟੀ ਸਮਾਪਤ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਈ ਸੂਬੇ ਦੇ ਖੇਤੀਬਾੜੀ ਵਿਕਾਸ ਅਧਿਕਾਰੀਆਂ ਅਤੇ ਯੂਨੀਵਰਸਿਟੀ ਵਿਗਿਆਨੀਆਂ ਦੀ ਸਾਂਝੀ ਦੋ ਰੋਜ਼ਾ ਵਿਚਾਰ ਗੋਸ਼ਟੀ ਅੱਜ ਕੁਦਰਤੀ ਸੋਮਿਆਂ ਦੀ ਸੰਭਾਲ ਕਰਨ ਦੇ ਨਾਲ ਨਾਲ ਵੱਧ ਉਤਪਾਦਨ ਵਾਲੀਆਂ ਤਕਨੀਕਾਂ ਦਾ ਸੁਨੇਹਾ ਦੇ ਕੇ ਸਮਾਪਤ ਹੋ … More
ਅਸਦ ਤੇ ਅਹੁਦਾ ਛੱਡਣ ਲਈ ਅੰਤਰਰਾਸ਼ਟਰੀ ਦਬਾਅ ਹੋਰ ਵਧਿਆ
ਨਿਊਯਾਰਕ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸਦ ਆਪਣਾ ਅਹੁਦਾ ਛੱਡ ਦੇਵੇ। ਅਸਦ ਨੇ ਸੀਰੀਆ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਸੈਨਾ ਅਤੇ ਟੈਂਕਾਂ ਦੀ ਵਰਤੋਂ ਕੀਤੀ ਹੈ। ਰਾਸ਼ਟਰਪਤੀ ਅਸਦ ਤੇ ਕੁਰਸੀ … More
ਅਮਰੀਕਾ ਅਤੇ ਯੌਰਪ ਦੀ ਸ਼ੇਅਰ ਮਾਰਕਿਟ ਵਿੱਚ ਭਾਰੀ ਮੰਦੀ
ਨਿਊਯਾਰਕ- ਯੌਰਪ ਅਤੇ ਅਮਰੀਕਾ ਦੇ ਬਜ਼ਾਰਾਂ ਵਿੱਚ ਇਕ ਵਾਰ ਫਿਰ ਜਬਰਦਸਤ ਮੰਦੀ ਆਈ ਹੈ। ਲੰਡਨ ਵਿੱਚ ਸ਼ੇਅਰਾਂ ਦੀਆਂ ਕੀਮਤਾਂ ਵਿੱਚ 4.4 ਫੀਸਦੀ ਤੱਕ ਦੀ ਗਿਰਾਵਟ ਆਈ। ਫਰੈਂਕਫਰਟ ਵੀ 5.8 ਫੀਸਦੀ ਹੇਠਾਂ ਡਿੱਗਿਆ। ਪੈਰਿਸ ਵਿੱਚ 5.4 ਫੀਸਦੀ ਮੰਦੀ ਵੇਖਣ ਨੂੰ ਮਿਲੀ। … More
ਐਸਜੀਪੀਸੀ ਦੀਆਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਸਿੰਘ ਸਹਿਬਾਨ ਵਲੋਂ ਅੰਮ੍ਰਿਤ ਛੱਕਣ ਦੀ ਹਿਦਾਇਤ ਕਰਨਾ ਸ਼ਲਾਘਾ ਯੋਗ ਫੈਸਲਾ
ਨਵੀਂ ਦਿੱਲੀ :- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਆਪਣੇ … More
ਯੂਰਪੀਅਨ ਯੂਨੀਅਨ ਦੇ ਮੁਲਕਾ ਵਲੋ ਹਿੰਦ ਹਕੂਮਤ ਨੂੰ ਪ੍ਰੋ: ਭੁੱਲਰ ਦੀ ਮੌਤ ਦੀ ਸ਼ਜਾ ਖ਼ਤਮ ਕਰਨ ਲਈ ਕਹਿਣਾ ਸਲਾਘਾਯੋਗ ਉੱਦਮ :- ਮਾਨ
ਫਤਹਿਗੜ੍ਹ ਸਾਹਿਬ :- “ਯੂਰਪੀਅਨ ਮੁਲਕਾਂ ਦੀ ਯੂਨੀਅਨ ਵਲੋ ਜੋ ਹਿੰਦ ਹਕੂਮਤ ਨੂੰ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸ਼ਜਾ ਨੂੰਂ ਖ਼ਤਮ ਕਰਕੇ ਇਨਸਾਨੀ ਹੱਕਾ ਦੀ ਰੱਖਵਾਲੀ ਕਰਨ ਲਈ ਲਿਖਿਆ ਗਿਆ ਹੈ , ਉਹ ਅਤਿ ਸਲਾਘਾਂਯੋਗ ਉੱਦਮ ਹੈ ਜਿਸਦਾ ਅਸੀ … More
ਦੇਸ਼ ਦੀ ਅਨਾਜ ਸੁਰੱਖਿਆ ਦੇ ਨਾਲ ਨਾਲ ਪਾਏਦਾਰ ਖੇਤੀ ਲਈ ਕੁਦਰਤੀ ਸੋਮਿਆਂ ਨੂੰ ਵੀ ਸੰਭਾਲੀਏ-ਡਾ: ਢਿੱਲੋਂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਅੱਜ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਵਿਗਿਆਨੀਆਂ ਅਤੇ ਪਸਾਰ ਮਾਹਿਰਾਂ ਦੀ ਰਾਜ ਪੱਧਰੀ ਦੋ ਰੋਜ਼ਾ ਵਿਚਾਰ ਗੋਸ਼ਟੀ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਵਧਦੀ ਆਬਾਦੀ ਲਈ ਦੇਸ਼ ਦੀ … More
ਨਕਲੀ ਗੁੰਗੇ,ਬੋਲੇ,ਅੰਨੇ ਤੇ ਲੰਗੜੇ ਬਣ ਕੇ ਮੰਗਣ ਲੱਗ ਪਏ
ਪੈਰਿਸ,(ਸੁਖਵੀਰ ਸਿੰਘ ਸੰਧੂ) – ਅੱਜ ਕੱਲ ਗਰਮੀਆਂ ਦੀਆ ਛੁੱਟੀਆਂ ਹੋਣ ਕਾਰਨ ਪੈਰਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਟੂਰਿਸਟ ਯਾਤਰੀ ਆਮ ਮਿਲ ਜਾਦੇ ਹਨ।ਇਹਨਾਂ ਵਿਦੇਸ਼ੀ ਲੋਕਾਂ ਨੂੰ ਲੁੱਟਣ ਲਈ ਠੱਗਾਂ ਨੇ ਵੀ ਨਵੇਂ ਨਵੇਂ ਤਰੀਕੇ ਅਪਣਾਏ ਹੋਏ ਹਨ।ਇਥੋਂ ਦੀਆ ਇਤਿਹਾਸਕ … More
ਫਰਾਂਸ ਵਿੱਚ ਪੰਜਾਬੀ ਨੇ ਗਲਾਸੀ ਬਾਰ ਨਾਂ ਦਾ ਪੰਜਾਬੀ ਢਾਬਾ ਖੋਲਿਆ
ਪੈਰਿਸ,(ਸੁਖਵੀਰ ਸਿੰਘ ਸੰਧੂ) - ਪੰਜਾਬੀ ਵਿਦੇਸ਼ਾ ਵਿੱਚ ਤਰ੍ਹਾਂ ਤਰ੍ਹਾਂ ਦੀਆ ਮੁਸ਼ਕਲਾਂ ਵਿੱਚ ਗੁਜ਼ਰ ਕੇ ਦ੍ਰਿੜ ਇਰਾਦੇ ਦੇ ਮਿਹਨਤਕਸ਼ ਲੋਕ ਵੱਖਰੀ ਭਾਸ਼ਾ ਤੇ ਨਵੇਂ ਸਮਾਜ ਵਿੱਚ ਜੁਝਦੇ ਆਪਣੇ ਛੋਟੇ ਵੱਡੇ ਕਾਰੋਬਾਰ ਸਥਾਪਤ ਕਰ ਲੈਦੇ ਹਨ।ਇਸੇ ਤਰ੍ਹਾਂ ਦੀ ਉਦਾਹਰਣ ਪੈਰਿਸ ਵਿੱਚ ਰਹਿ … More
ਪੰਜਾਬ ਦੇ ਦਰਜਨਾਂ ਪਿੰਡ ਹੜ੍ਹਾਂ ਦੀ ਮਾਰ ਹੇਠ
ਅੰਮ੍ਰਿਤਸਰ- ਪੰਜਾਬ ਵਿੱਚ ਸਤਲੁਜ ਅਤੇ ਬਿਆਸ ਵਿੱਚ ਆਏ ਹੜ੍ਹਾਂ ਕਰਕੇ ਬਹੁਤ ਸਾਰੇ ਪਿੰਡ ਇਸ ਦੀ ਮਾਰ ਥੱਲੇ ਆ ਗਏ ਹਨ। ਹਜ਼ਾਰਾਂ ਏਕੜ ਫਸਲ 6-6 ਫੁੱਟ ਪਾਣੀ ਵਿੱਚ ਡੁੱਬ ਗਈ ਹੈ। ਲੋਕ ਕਿਸ਼ਤੀਆਂ ਦੁਆਰਾ ਸੁਰੱਖਿਅਤ ਸਥਾਨਾਂ ਤੇ ਪਹੁੰਚ ਰਹੇ ਹਨ। ਫਿਰੋਜਪੁਰ, … More





