ਖ਼ਬਰਾਂ
ਮਜੀਠੀਆ ਵੱਲੋਂ ਯੂਥ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ
ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੇ ਪ੍ਰਧਾਨਗੀ ਦੀ ਜਿੰਮੇਵਾਰੀ ਸੰਭਾਲਣ ਉਪਰੰਤ ਇਕ ਮਹੀਨੇ ਦੇ ਅੰਦਰ ਹੀ ਯੂਥ ਵਿੰਗ ਦਾ ਜਥੇਬੰਦਕ ਢਾਂਚਾ … More
ਪੈਪਸੀ ਦੀਆਂ ਬੋਤਲਾਂ ‘ਚ ਸ਼ਰਾਬ ਜਾ ਰਹੀ ਸੀ ਪਾਕਿਸਤਾਨ
ਅੰਮ੍ਰਿਤਸਰ- ਕਸਟਮ ਵਿਭਾਗ ਨੇ ਅੰਮ੍ਰਿਤਸਰ ਤੋਂ ਪਾਕਿਸਤਾਨ ਜਾ ਰਹੀ ਮਾਲਗੱਡੀ ਵਿੱਚ ਪੈਪਸੀ ਦੀਆਂ ਬੋਤਲਾਂ ਵਿੱਚ ਸ਼ਰਾਬ ਭਰ ਕੇ ਭੇਜਣ ਵਾਲੇ ਦਲਾਲ ਨੂੰ ਪਕੜਿਆ ਹੈ। ਸ਼ਰਾਬ ਨੂੰ ਬੜੀ ਹੀ ਸਫ਼ਾਈ ਨਾਲ ਪੈਪਸੀ ਦੀ ਦੋ ਲਿਟਰ ਵਾਲੀ ਬੋਤਲ ਵਿੱਚ ਪੈਕ ਕੀਤਾ ਜਾਂਦਾ … More
ਭੁੱਖ ਹੜਤਾਲ ਤੋਂ ਪਹਿਲਾਂ ਅੰਨਾ ਹਜ਼ਾਰੇ ਪੁਲਿਸ ਹਿਰਾਸਤ ‘ਚ
ਨਵੀਂ ਦਿੱਲੀ- ਭ੍ਰਿਸ਼ਟਾਚਾਰ ਦੇ ਮੁੱਦੇ ਤੇ ਭੁੱਖ ਹੜਤਾਲ ਕਰਨ ਦੀ ਮੰਗ ਤੇ ਅੜੇ ਅੰਨੇ ਅਤੇ ਉਸ ਦੇ ਸਾਥੀ ਕੇਜਰੀਵਾਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਮਿਊਰ ਵਿਹਾਰ ਤੋਂ ਜੇਪੀ ਪਾਰਕ ਵਿੱਚ ਜਾਣ ਦੀ ਤਿਆਰੀ ਕਰ ਰਹੇ ਅੰਨੇ ਨੂੰ ਪੁਲਿਸ ਨੇ … More
ਕੁਰਬਾਨੀਆਂ ਨਾਲ ਲਈ ਆਜ਼ਾਦੀ ਨੂੰ ਸੰਭਾਲਣ ਲਈ ਨਿਰੰਤਰ ਜਾਗਣ ਅਤੇ ਕੰਮ ਕਰਨ ਦੀ ਲੋੜ-ਡਾ: ਢਿੱਲੋਂ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ 65ਵੇਂ ਆਜ਼ਾਦੀ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣ ਉਪਰੰਤ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੁਰਬਾਨੀਆਂ ਨਾਲ ਲਈ ਆਜ਼ਾਦੀ … More
ਸਵ:ਗੁਰਦਿਤ ਸਿੰਘ ਕੰਗ ਨੇ ‘ਜ਼ਫ਼ਰਨਾਮਾ’ ਅਨੁਵਾਦ ਕਰਕੇ ਪੰਜਾਬੀਆਂ ਦੀ ਅਣਖ਼ ਦਾ ਅਹਿਸਾਸ ਸਮੁੱਚੇ ਵਿਸ਼ਵ ਨੂੰ ਕਰਵਾਇਆ-ਜਥੇਦਾਰ ਮੱਕੜ
ਲੁਧਿਆਣਾ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਉੱਘੇ ਵਿਦਵਾਨ ਲੇਖਕ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੇ ਸਤਿਕਾਰਯੋਗ ਪਿਤਾ ਜੀ ਨਮਿਤ ਸ਼ਰਧਾਂਜ਼ਲੀ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਕਿਹਾ ਹੈ … More
ਭ੍ਰਿਸ਼ਟਾਚਾਰ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡੀ ਰੁਕਾਵਟ ਹੈ-ਪ੍ਰਧਾਨਮੰਤਰੀ
ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲਾਲ ਕਿਲ੍ਹੇ ਤੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭ੍ਰਿਸ਼ਟਾਚਾਰ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਹੈ ਅਤੇ ਇਸ ਨੂੰ ਕੋਈ ਇੱਕ ਵੱਡਾ ਕਦਮ ਚੁੱਕ ਕੇ ਦੂਰ ਨਹੀਂ ਕੀਤਾ ਜਾ ਸਕਦਾ। ਪ੍ਰਧਾਨਮੰਤਰੀ ਮਨਮੋਹਨ ਸਿੰਘ … More
ਸਦਾ ਬਹਾਰ ਹੀਰੋ ਸ਼ਮੀ ਕਪੂਰ ਨਹੀਂ ਰਹੇ
ਮੁੰਬਈ- ਬਾਲੀਵੁੱਡ ਦੇ ਹਰਮਨ ਪਿਆਰੇ ਅਤੇ ਸਦਾ ਬਹਾਰ ਅਭਿਨੇਤਾ ਸ਼ਮੀ ਕਪੂਰ ਨਹੀਂ ਰਹੇ। ਉਹ 79 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਐਤਵਾਰ ਸਵੇਰੇ ਮੁੰਬਈ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸ਼ਮੀ ਕਪੂਰ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ … More
ਬਾਦਲ ਕੇ ਸਰਕਾਰੀ ਅਤੇ ਸ਼੍ਰੋਮਣੀ ਕਮੇਟੀ ਸਾਧਨਾਂ ਦੀ ਚੋਣਾਂ ਵਿੱਚ ਕਰ ਰਹੇ ਹਨ ਦੁਰਵਰਤੋਂ
ਬਠਿੰਡਾ, (ਕਿਰਪਾਲ ਸਿੰਘ):- ਬਾਦਲ ਕੇ ਸਰਕਾਰੀ ਅਤੇ ਸ਼੍ਰੋਮਣੀ ਕਮੇਟੀ ਸਾਧਨਾਂ ਦੀ ਚੋਣਾਂ ਵਿੱਚ ਦੁਰਵਰਤੋਂ ਕਰ ਰਹੇ ਹਨ, ਇਸ ਦੀ ਸਬੂਤਾਂ ਸਹਿਤ ਗੁਰਦੁਆਰਾ ਚੋਣ ਕਮਸ਼ਿਨ ਅਤੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਦਰਜ਼ ਕਰਵਾਈ ਜਾ ਚੁੱਕੀ ਹੈ, ਤੇ ਹਾਈ ਕੋਰਟ ਵਿੱਚ … More
ਕਸ਼ਮੀਰ ਪਾਕਿਸਤਾਨ ਦੀ ਦੁੱਖਦੀ ਰਗ ਹੈ- ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਭਾਰਤ ਦੇ ਨਾਲ ਸਾਰੇ ਮਸਲੇ ਗੱਲਬਾਤ ਦੁਆਰਾ ਹਲ ਕਰਨ ਪ੍ਰਤੀ ਆਪਣੀ ਵਚਨਬਧਤਾ ਜਾਹਿਰ ਕੀਤੀ ਤਾਂ ਕਿ ਦੋਵੇਂ ਦੇਸ਼ ਗਰੀਬੀ ਅਤੇ ਪਿੱਛੜੇਪਣ ਦੇ ਸਰਾਪ ਤੋਂ ਮੁਕਤੀ ਪ੍ਰਾਪਤ ਕਰ ਸਕਣ। ਕਸ਼ਮੀਰ ਸਬੰਧੀ ਮੁੱਦੇ ਤੇ … More
ਲੀਬੀਆ ‘ਚ ਚਲ ਰਹੇ ਸੰਕਟ ਦਾ ਹਲ ਸੈਨਾ ਨਹੀਂ- ਮੂਨ
ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਨੇ ਕਿਹਾ ਹੈ ਕਿ ਲੀਬੀਆ ਵਿੱਚ ਚਲ ਰਹੇ ਸੰਕਟ ਨੂੰ ਸੈਨਾ ਦੁਆਰਾ ਕਾਰਵਾਈ ਕਰਕੇ ਹਲ ਨਹੀਂ ਕੀਤਾ ਜਾ ਸਕਦਾ। ਸੰਯੁਕਤ ਰਾਸ਼ਟਰ ਦੇ ਦਫ਼ਤਰ ਵਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ … More








