ਖ਼ਬਰਾਂ

 

ਇੰਗਲੈਂਡ ਵਿੱਚ ਦੰਗਾ-ਫ਼ਸਾਦ ਅਤਿ ਮੰਦਭਾਗਾ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇੰਗਲੈਂਡ ਵਿਖੇ ਲੁੱਟ, ਅੱਗਜ਼ਨੀ, ਭੰਨ-ਤੋੜ ਅਤੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਵਾਰਦਾਤਾਂ ਨੂੰ ਅਤਿ ਮੰਦਭਾਗਾ ਕਰਾਰ ਦਿੰਦਿਆਂ ਸਥਿਤੀ ਜਲਦ ਆਮ ਵਾਂਗ ਹੋਣ ਦੀ ਕਾਮਨਾ ਕੀਤੀ ਹੈ। … More »

ਪੰਜਾਬ | Leave a comment
373px-Pranab_Mukherjee

ਪ੍ਰਣਬ ਦੇ ਭਰੋਸੇ ਦੇ ਬਾਵਜੂਦ ਮਹਿੰਗਾਈ ਫਿਰ ਸਿਖਰਾਂ ਤੇ

ਨਵੀਂ ਦਿੱਲੀ- ਵਿੱਤਮੰਤਰੀ ਪ੍ਰਣਬ ਦੇ ਕੀਮਤਾਂ ਕੰਟਰੋਲ ਕਰਨ ਦੇ ਦਾਅਵਿਆਂ ਦੇ ਬਾਵਜੂਦ ਖਾਣਪੀਣ ਦੀਆਂ ਚੀਜਾਂ ਦੇ ਰੇਟ ਵਧਦੇ ਹੀ ਜਾ ਰਹੇ ਹਨ। ਪਿੱਛਲੇ ਮਹੀਨੇ ਦੇ ਅੰਤ ਤੱਕ ਦੇ ਅੰਕੜਿਆਂ ਅਨੁਸਾਰ ਕੀਮਤਾਂ ਵਿੱਚ ਵਾਧੇ ਦੀ ਦਰ 9.9 ਫਸਿਦੀ ਦਰਜ ਕੀਤੀ ਗਈ … More »

ਭਾਰਤ | Leave a comment
gold

ਸੋਨੇ ਦੇ ਭਾਅ ਅਸਮਾਨ ਤੇ ਪਹੁੰਚੇ

ਨਵੀਂ ਦਿੱਲੀ- ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਜਾਰੀ ਹੈ। ਸਰਾਫ਼ਾ ਬਾਜ਼ਾਰ ਵਿੱਚ ਇਹ ਅਨੁਮਾਨ ਲਗਾਉਣਾ ਮੁਸ਼ਕਿਲ ਹੋ ਰਿਹਾ ਹੈ ਕਿ ਦੀਵਾਲੀ ਤੱਕ ਇਸ ਦੇ ਭਾਅ ਕਿਸ ਉਚਾਈ ਤੇ ਪਹੁੰਚ ਜਾਣਗੇ। ਬੁਧਵਾਰ ਨੂੰ ਸੋਨਾ 26 ਹਜ਼ਾਰ ਨੂੰ ਪਾਰ ਕਰ ਗਿਆ … More »

ਭਾਰਤ | Leave a comment
 

138 ਗੁਰਦੁਆਰਾ ਚੋਣ ਹਲਕਿਆਂ ਉੱਤੇ ਅੰਮ੍ਰਿਤਸਰ ਦਲ ਦੇ ਉਮੀਦਵਰਾ ਨੇ ਨਾਮਜਦਗੀ ਪੱਤਰ ਦਾਖਲ ਕੀਤੇ

ਫਤਹਿਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) :- “ ਬੇਸਕ ਅਜੇ ਨਾਮਜਦਗੀਆ ਭਰਨ ਲਈ ਇਕ ਦਿਨ ਬਾਕੀ ਹੈ, ਪਰ ਸ੍ਰ਼ੋਮਣੀ ਅਕਾਲੀ ਦਲ ( ਅੰਮ੍ਰਿਤਸਰ ) ਵਲੋ ਐਲਾਨੇ ਗਏ ਪਾਰਟੀ ਉਮੀਦਵਰਾ ਵਿਚੋ 138 ਨਾਮਜਦਗੀ ਪੱਤਰ ਦਾਖਲ ਕਰਕੇ ਜਿਥੇ ਇਸ ਧਾਰਮਿਕ ਅਤੇ ਇਖਲਾਕੀ ਲੜਾਈ … More »

ਪੰਜਾਬ | Leave a comment
10 Agust FGS SAD-PP

ਮਾਨ ਸਾਹਿਬ ਕੇਵਲ ਚੰਨਣਵਾਲ ਹਲਕੇ ਤੋਂ ਹੀ ਚੋਣ ਲੜਣ : ਜਸਟਿਸ ਅਜੀਤ ਸਿੰਘ ਬੈਂਸ

ਫ਼ਤਿਹਗੜ੍ਹ ਸਾਹਿਬ,(ਗੁਰਿੰਦਰਜੀਤ ਸਿੰਘ ਪੀਰਜੈਨ)- : ਹਲਕਾ ਬਸੀ ਪਠਾਣਾਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਥਕ ਮੋਰਚੇ ਦੇ ਜਨਰਲ ਸੀਟ ਤੋਂ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਰਾਖਵੀਂ ਸੀਟ ਤੋਂ ਉਮੀਦਵਾਰ ਸੰਤੋਖ ਸਿੰਘ ਸਲਾਣਾ ਨੇ ਅੱਜ ਰਿਟਰਨਿੰਗ ਅਫਸਰ ਐਸ. ਡੀ. ਐਮ. ਬਸੀ … More »

ਪੰਜਾਬ | Leave a comment
Photo-1

ਕਰਨੈਲ ਸਿੰਘ ਪੀਰ-ਮੁਹੰਮਦ ਵਲੋਂ ਜ਼ੀਰਾ ਅਤੇ ਦਵਿੰਦਰ ਸਿੰਘ ਸੋਢੀ ਵਲੋਂ ਜਲਾਲਾਬਾਦ-ਪੱਛਮੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ

ਜ਼ੀਰਾ,(ਗੁਰਿੰਦਰਜੀਤ ਸਿੰਘ ਪੀਰਜੈਨ)- ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਪਿਛਲੇ ਚਾਰ ਸਾਲਾਂ ’ਚ 1984 ਦੇ ਸਿੱਖ ਵਿਰੋਧੀ ਕਤਲੇਆਮ ਲਈ ਇਨਸਾਫ਼ ਦੀ ਜਿਹੜੀ ਕੌਮਾਂਤਰੀ ਲਹਿਰ ਖੜ੍ਹੀ ਕੀਤੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 27 … More »

ਪੰਜਾਬ | Leave a comment
g s kang

ਪ੍ਰਸਿੱਧ ਬਜ਼ੁਰਗ ਲੇਖਕ ਸ: ਗੁਰਦਿਤ ਸਿੰਘ ਕੰਗ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਲੁਧਿਆਣਾ:- ਉੱਘੇ ਪੰਜਾਬੀ ਲੇਖਕ, ਸ਼ਹਿਰ ਦੇ ਉੱਘੇ ਇਨਕਮ ਟੈਕਸ ਵਕੀਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਦੇ ਸਤਿਕਾਰ ਪਿਤਾ ਸ: ਗੁਰਦਿਤ ਸਿੰਘ ਕੰਗ ਨੂੰ ਅੱਜ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਮਸ਼ਾਨਘਾਟ ਵਿਖੇ ਸੇਜਲ ਅੱਖਾਂ … More »

ਪੰਜਾਬ | 1 Comment
 

ਸਿੰਘ ਸਭਾ -ਸਮਾਜਕ ਸੁਧਾਰ ਲਹਿਰ -ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਸ੍ਰੋਮਣੀ ਕਮੇਟੀ ਚੋਣਾਂ 2011 ਲਈ ਚੋਣ ਮੈਨੀਫੈਸਟੋ

ਗੁਰਦੁਆਰਾ ਕਮਿਸ਼ਨ ਨਾਲ ਰਜਿਸਟਰਡ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਆਉਣ ਵਾਲੀਆਂ 2011 ਦੀਆਂ ਸ੍ਰੋਮਣੀ ਕਮੇਟੀ ਚੋਣਾਂ ਆਪਣੇ ਚੋਣ ਨਿਸ਼ਾਨ ਹਿਰਨ ’ਤੇ ਆਜ਼ਾਦ ਤੌਰ ’ਤੇ ਲੜੇਗੀ। ਸਿੰਘ ਸਭਾ ਸਮਾਜਕ ਸੁਧਾਰ ਲਹਿਰ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਸ੍ਰੋਮਣੀ ਕਮੇਟੀ ਚੋਣਾਂ 2011 … More »

ਪੰਜਾਬ | Leave a comment
Aug.10

ਇੰਟਰਨੈਸ਼ਨਲ ਪੋਟਾਸ਼ ਇੰਸਟੀਚਿਊਟ ਦੀਆਂ ਦੋ ਪ੍ਰਕਾਸ਼ਨਾਵਾਂ ਖੇਤੀ ਵਰਸਿਟੀ ਵਿਖੇ ਡਾ: ਢਿੱਲੋਂ ਵੱਲੋਂ ਰਿਲੀਜ਼

ਲੁਧਿਆਣਾ:- ਇੰਟਰਨੈਸ਼ਨਲ ਪੋਟਾਸ਼ ਇੰਸਟੀਚਿਊਟ ਸਵਿਟਜ਼ਰਲੈਂਡ ਅਤੇ ਇੰਟਰਨੈਸ਼ਨਲ ਪਲਾਂਟ ਨਿਊਟਰੀਸ਼ਨ ਇੰਸਟੀਚਿਊਟ, ਇੰਡੀਆ ਵੱਲੋਂ ਸਾਂਝੇ ਤੌਰ ਤੇ ਉੜੀਸਾ ਦੀ ਖੇਤੀਬਾੜੀ ਯੂਨੀਵਰਸਿਟੀ ਭੁਵਨੇਸ਼ਵਰ ਵਿਖੇ ਨਵੰਬਰ 2009 ਵਿੱਚ ਕਰਵਾਈ ਇੰਟਰਨੈਸ਼ਨਲ ਕਾਨਫਰੰਸ ਦੇ ਖੋਜ ਪੱਤਰਾਂ ਦੀਆਂ ਦੋ ਪ੍ਰਕਾਸ਼ਨਾਵਾਂ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ … More »

ਖੇਤੀਬਾੜੀ | Leave a comment
220px-Official-photo-cameron

ਦੰਗਿਆਂ ਨੂੰ ਰੋਕਣ ਦੀ ਹਰ ਸੰਭਵ ਯਤਨ ਕਰਾਂਗੇ- ਕੈਮਰਨ

ਲੰਡਨ- ਬ੍ਰਿਟਿਸ਼ ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਕਿਹਾ ਹੈ ਕਿ ਦੰਗਾਕਾਰੀਆਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ ਅਤੇ ਦੰਗਿਆਂ ਨੂੰ ਦੇਸ਼ ਦੇ ਹੋਰ ਹਿਸਿਆਂ ਵਿੱਚ ਫੈਲਣ ਤੋਂ ਰੋਕਣ ਲਈ ਸੜਕਾਂ ਤੇ ਹੋਰ ਪੁਲਿਸ ਫੋਰਸ ਤੈਨਾਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਨੂੰਨ … More »

ਅੰਤਰਰਾਸ਼ਟਰੀ | Leave a comment