ਖ਼ਬਰਾਂ

 

ਬਾਦਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਰਜੀਵ ਵਿਚਕਾਰ ਸਮਝੌਤਾ ਨਹੀਂ ਹੋਣ ਦਿੱਤਾ-ਸਰਨਾ

ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ, ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦਾ ਸਮਰਥਨ ਕੀਤਾ ਹੈ, ਜਿਸ ਵਿਚ ਉਨ੍ਹਾਂ ਪੰਜਾਬ ਦੇ ਮੁਖ … More »

ਭਾਰਤ | Leave a comment
ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਪਹਿਲੇ ਅਕਾਦਮਿਕ ਸੈਸ਼ਨ ਦਾ ਉਦਘਾਟਨ ਕਰਦੇ ਹੋਏ।  । (ਗੁਰਿੰਦਰਜੀਤ ਸਿੰਘ ਪੀਰਜੈਨ)

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸਮੁੱਚੀ ਮਾਨਵਤਾ ਨੂੰ ਸਮਰਪਿਤ

ਫਤਹਿਗੜ੍ਹ ਸਾਹਿਬ , (ਗੁਰਿੰਦਰਜੀਤ ਸਿੰਘ ਪੀਰਜੈਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਕਲਪੀ ਅਤੇ ਬਣਾਈ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਨੂੰ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਮੁੱਚੀ ਮਾਨਵਤਾ ਨੂੰ ਸਮਰਪਿਤ ਕੀਤਾ। … More »

ਪੰਜਾਬ | Leave a comment
 

ਭੋਜਨ ਪੌਸ਼ਟਿਕਤਾ ਲਈ ਖੁੰਭਾਂ ਦੀ ਨਵੀਂ ਕਿਸਮ ਛਟਾਕੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਭਰਵਾਂ ਹੁੰਗਾਰਾ -ਡਾ: ਖੰਨਾ

ਲੁਧਿਆਣਾ:- ਦੇਸ਼ ਦੀ ਕੁੱਲ ਖੁੰਭ ਪੈਦਾਵਾਰ ਵਿਚੋਂ 50 ਫੀ ਸਦੀ ਸਿਰਫ ਪੰਜਾਬ ਪੈਦਾ ਕਰਦਾ ਹੈ ਅਤੇ ਇਸ ਨੂੰ ਖੁਰਾਕ ਦਾ ਹਿੱਸਾ ਬਣਾ ਕੇ ਯਕੀਨਨ ਪੌਸ਼ਟਿਕਤਾ ਹਾਸਿਲ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੇਸਿਕ ਸਾਇੰਸਜ਼ ਕਾਲਜ ਦੇ ਕੋਆਡੀਨੇਟਰ … More »

ਖੇਤੀਬਾੜੀ | Leave a comment
Indian Rs

ਭਾਰਤ ਦਾ ਕਾਲਾ ਧੰਨ ਹੁਣ ਸਿੰਘਾਪੁਰ ਦੀਆਂ ਬੈਂਕਾਂ ‘ਚ ਹੋ ਰਿਹਾ ਜਮ੍ਹਾਂ

ਜਨੇਵਾ- ਸਵਿਟਜਰਲੈਂਡ ਵਿੱਚ ਜਮ੍ਹਾਂ ਭਾਰਤੀਆਂ ਦੇ ਕਾਲੇ ਧੰਨ ਸਬੰਧੀ ਵੱਧ ਰਹੇ ਦਬਾਅ ਕਰਕੇ ਸਵਿਟਜਰਲੈਂਡ ਦੀਆਂ ਬੈਂਕਾਂ ਵਿਚੋਂ ਭਾਰੀ ਸੰਖਿਆ ਵਿੱਚ ਭਾਰਤੀ ਆਪਣਾ ਪੈਸਾ ਕੱਢ ਰਹੇ ਹਨ। ਹੁਣ ਇਹ ਬਲੈਕ ਮਨੀ ਸਿੰਘਾਪੁਰ, ਮੌਰਿਸ਼ਸ ਅਤੇ ਮਿਡਲ ਈਸਟ ਦੇ ਬੈਂਕਾਂ ਵਿੱਚ ਜਮ੍ਹਾ ਹੋ … More »

ਭਾਰਤ | Leave a comment
 

ਟਾਪੂ ਤੇ ਗੋਲੀਬਾਰੀ ਕਰਨ ਵਾਲਾ ਨਾਰਵੀਜਿਅਨ ਮੂਲ ਦਾ ਹੀ ਨਿਕਲਿਆ

ਓਸਲੋ(ਰੁਪਿੰਦਰ ਢਿੱਲੋ ਮੋਗਾ/ਹਰਿੰਦਰ ਪਾਲ ਸਿੰਘ) ਨਾਰਵੇ ਦੇ ਇਤਿਹਾਸ ਚ 22 ਜੁਲਾਈ ਦਾ ਦਿਨ  92 ਲੋਕਾ ਦੇ ਲਈ ਕਾਲ ਦਿਨ ਬਣ ਕੇ ਆਇਆ।ਇਸ ਕਾਲਾ ਦਿਨ ਨੂੰ  ਨਾਰਵੇ ਦੇ ਲੋਕਾ ਲਈ ਭੁਲਾਉਣਾ  ਮੁਸ਼ਕਿਲ ਹੋਵੇਗਾ।ਜਿਵੇ ਕਿ ਪਹਿਲਾ  ਇਹ ਅਨੁਮਾਨ ਲਾਇਆ ਜਾ ਰਿਹਾ ਸੀ  … More »

ਅੰਤਰਰਾਸ਼ਟਰੀ | Leave a comment
SS

ਸਬਸਿੱਡੀ ਬੀਜ ਘੋਟਾਲੇ ਵਿੱਚ ਲੰਗਾਹ ਨੂੰ ਕੀਤਾ ਜਾ ਸਕਦਾ ਹੈ ਤਲਬ

ਚੰਡੀਗੜ੍ਹ- ਪੰਜਾਬ ਵਿਧਾਨ ਸੱਭਾ ਦੁਆਰਾ ਗਠਿਤ ਕੀਤੀ ਗਈ ਕਮੇਟੀ ਕਿਸੇ ਵੀ ਸਮੇਂ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਕਣਕ ਦੇ ਬੀਜ ਦੀ ਸਬਸਿੱਡੀ ਘੋਟਾਲੇ ਦੇ ਸਬੰਧ ਵਿੱਚ ਕਿਸੇ ਵੀ ਸਮੇਂ ਤਲਬ ਕਰ ਸਕਦੀ ਹੈ। ਇਸ ਤੋਂ ਪਹਿਲਾਂ ਐਨਐਸ ਕੰਗ ਨੂੰ … More »

ਪੰਜਾਬ | Leave a comment
Photo (P)(12)

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ

ਨਵੀਂ ਦਿੱਲੀ – ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੱਖੀਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।  ਇਸ ਮੌਕੇ ਤੇ ਦਿੱਲੀ ਸਿੱਖ … More »

ਭਾਰਤ | Leave a comment
 

ਚੰਡੀਗੜ੍ਹ ‘ਚ ਪੰਜਾਬੀ ਭਾਸ਼ਾ ਨੂੰ ‘ਪਹਿਲੀ ਭਾਸ਼ਾ’ ਵਜੋਂ ਲਾਗੂ ਕੀਤਾ ਜਾਵੇ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਪੰਜਾਬ ਦੇ ਗਵਰਨਰ ਸ੍ਰੀ ਸ਼ਿਵਰਾਜ ਪਾਟਿਲ ਨੂੰ ਪੱਤਰ ਲਿਖ ਕੇ ਚੰਡੀਗੜ੍ਹ ‘ਚ ‘ਪੰਜਾਬੀ ਭਾਸ਼ਾ’ ਨੂੰ ਪਹਿਲਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰ ‘ਚ ਲਿਖਿਆ ਹੈ ਕਿ ਚੰਡੀਗੜ੍ਹ … More »

ਪੰਜਾਬ | Leave a comment
 

ਸ. ਬੂਟਾ ਸਿੰਘ ਵੱਲੋਂ ਸੋਨਾ ਲਗਵਾਉਣ ਦੀ ਗੱਲ ਕਰਨਾ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤੁੱਲ ਹੈ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ. ਬੂਟਾ ਸਿੰਘ ਵੱਲੋਂ ਇਲੈਕਟ੍ਰੋਨਿਕ ਮੀਡੀਏ ਨਾਲ ਗੱਲਬਾਤ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੁਝ ਕਿੱਲੋ ਸੋਨੇ ਦੀ ਸੇਵਾ ਕਰਾਏ ਜਾਣ ਸਬੰਧੀ ਕੀਤੇ ਜ਼ਿਕਰ ’ਤੇ … More »

ਪੰਜਾਬ | Leave a comment
 

ਸ੍ਰ: ਦਲਮੇਘ ਸਿੰਘ ਖੱਟੜਾ ਨੇ ਉੱਭਰਦੇ ਲਿਖਾਰੀ ਸ੍ਰ: ਹਰਗੁਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ

ਅੰਮ੍ਰਿਤਸਰ-ਛੋਟੀ ਉਮਰੇ ਨਿਵੇਕਲੀ ਪਲਾਂਘ ਪੁੱਟ ਰਹੇ ਸਿਰੜੀ ਸਿੱਖ ਸ੍ਰ: ਹਰਗੁਨਪ੍ਰੀਤ ਸਿੰਘ ਨਿਵਾਸੀ ਪਟਿਆਲਾ ਨੇ ਆਪਣੇ ਸਾਥੀ ਸ੍ਰ: ਹਰਜੀਤ ਸਿੰਘ ਸਨੌਰ ਨਾਲ ਅੰਮ੍ਰਿਤਸਰ ਪੁੱਜ ਕੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ … More »

ਪੰਜਾਬ | Leave a comment