ਖ਼ਬਰਾਂ

 

ਮਾਨ ਨੂੰ ਕਸ਼ਮੀਰ ਦੇ ਗੁਰੂਘਰ ਵਿੱਚ ਨਜ਼ਰਬੰਦ ਕਰਨ ਦੀ ਕਾਰਵਾਈ ਗੈਰ ਵਿਧਾਨਿਕ

ਚੰਡੀਗੜ੍ਹ :- “ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਅੱਜ ਤੱਕ ਕਦੀ ਵੀ ਈਨ ਨਹੀਂ ਮੰਨੀ ਅਤੇ ਨਾ ਹੀ ਕਦੀ ਗੁਲਾਮੀ ਨੂੰ ਪ੍ਰਵਾਨ ਕੀਤਾ ਹੈ। ਇਹੀ ਵਜ੍ਹਾ ਹੈ ਕਿ ਹਿੰਦੂਤਵ ਹਕੂਮਤ ਅਤੇ ਉਸਦੀਆਂ ਏਜੰਸੀਆਂ ਵੱਲੋ ਹਰ ਤਰ੍ਹਾ ਦੇ ਗੈਰ ਇਖਲਾਕੀ … More »

ਪੰਜਾਬ | Leave a comment
DSC_0350

ਆਪਸੀ ਟਕਰਾਅ ਦੀ ਵਜਾਏ ਸਿਆਸਤਦਾਨ ਪੰਜਾਬ ਦੀ ਦੁੱਖਦੀ ਰਗ ਦਾ ਹੱਲ ਲੱਭਣ- ਜੱਸੋਵਾਲ

ਲੁਧਿਆਣਾ -ਵਿਸ਼ਵ ਪੰਜਾਬੀ ਸਭਿਅਚਾਰਕ ਮੰਚ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸਰਦਾਰ ਜਗਦੇਵ ਸਿੰਘ ਜੱਸੋਵਾਲ  ਅਤੇ ਜਨਰਲ ਸਕੱਤਰ ਸ.ਹਰਦਿਆਲ ਸਿੰਘ ਅਮਨ ਨੇ ਅੱਜ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਸੁਹਿਰਦ ਅਗਵਾਈ ਦੀ ਲੋੜ ਹੈ ।ਪਿਛਲੇ ਦਿਨੀਂ … More »

ਪੰਜਾਬ | Leave a comment
Rahul Gandhi in Azamgarh UP 03.jpg

ਰਾਜ ਦੇ ਵਿਕਾਸ ਲਈ ਨੌਜਵਾਨ ਅੱਗੇ ਆਉਣ-ਰਾਹੁਲ

ਬਲੀਆ- ਰਾਹੁਲ ਗਾਂਧੀ ਨੇ ਵਾਰਾਣਸੀ ਦੇ ਬਲੀਆ ਪਿੰਡ ਵਿੱਚ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਲਈ  ਪਰੇਰਿਆ।ਰਾਹੁਲ ਨੇ ਯੂਪੀ ਦੀ ਬਸਪਾ ਸਰਕਾਰ ਤੇ ਵੀ ਤਿੱਖੇ ਵਾਰ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਵਿੱਚ ਉਤਰ ਪ੍ਰਦੇਸ਼ ਦੀ ਸਰਕਾਰ ਰੋੜੇ ਅਟਕਾ ਰਹੀ … More »

ਭਾਰਤ, ਮੁਖੱ ਖ਼ਬਰਾਂ | Leave a comment
July-22-1

ਪੰਜਾਬ ਹਰਿਆਣਾ ਦੇ ਬਾਗਬਾਨੀ ਵਿਕਾਸ ਲਈ ਸਾਂਝੀ ਕਾਰਜ ਨੀਤੀ ਅਤਿਅੰਤ ਜ਼ਰੂਰੀ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਹਰਿਆਣਾ ਦੇ ਸਾਬਕਾ ਬਾਗਬਾਨੀ ਵਿਕਾਸ ਮੰਤਰੀ ਅਤੇ ਵਰਤਮਾਨ ਵਿਧਾਇਕ ਚੌਧਰੀ ਜਗਬੀਰ ਸਿੰਘ ਮਲਿਕ ਅਤੇ ਵਿਧਾਇਕ ਰਮੇਸ਼ਵਰ ਦਿਆਲ ਬਾਵਲ ਨੇ ਕਿਹਾ ਹੈ ਕਿ ਜਿੰਨਾਂ ਚਿਰ ਹੱਦਾਂ ਸਰਹੱਦਾਂ ਦੇ ਹਿਤਾਂ ਤੋਂ ਉੱਪਰ ਉੱਠ … More »

ਖੇਤੀਬਾੜੀ | Leave a comment
27540_126017547432509_6212_n

25 ਮਹੀਨੇ ਵੀ ਨਹੀਂ ਚਲੇਗਾ ਅਕਾਲੀ ਦਲ- ਕੈਪਟਨ

ਚੰਡੀਗੜ੍ਹ – ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਅਕਾਲੀ ਭਾਜਪਾ ਸਰਕਾਰ ਦੇ ਆਖਰੀ ਸਮੇਂ ਵਿੱਚ ਹਵਾਈ ਕਿਲ੍ਹੇ ਬਣਾਉਣ ਦੀ ਕੋਸਿਸ਼ ਕਰ ਰਹੇ ਹਨ। ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ … More »

ਪੰਜਾਬ | Leave a comment
ba

ਏਅਰਟੇਲ ਦੇ ਗਾਹਕਾਂ ਨੂੰ ਵੱਡਾ ਝਟਕਾ, ਪਰੀਪੇਡ ਫੋਨ ਕਾਲ ‘ਚ ਕੀਤਾ 20 ਫੀਸਦੀ ਵਾਧਾ

ਨਵੀਂ ਦਿੱਲੀ- ਮੋਬਾਇਲ ਦੀ ਪਰੀਪੇਡ ਸਰਵਿਸ ਦਾ ਉਪਯੋਗ ਕਰਨ ਵਾਲੇ ਗਾਹਕਾਂ ਨੂੰ ਹੁਣ ਕਾਲ ਲਈ ਜਿਆਦਾ ਟੇਰਿਫ਼ ਦੇਣਾ ਪਵੇਗਾ। ਸੱਭ ਤੋਂ ਵੱਡੀ ਕੰਪਨੀ ਏਅਰਟੈਲ ਨੇ ਆਪਣੇ 6 ਸਰਕਲਾਂ ਵਿੱਚ ਕਾਲ ਰੇਟ 20 ਫੀਸਦੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।ਇਨ੍ਹਾਂ 6 … More »

ਭਾਰਤ | Leave a comment
Sh

ਨਾਰਵੇ’ਚ ਗੋਲੀਬਾਰੀ ਅਤੇ ਧਮਾਕੇ ਵਿੱਚ 92 ਲੋਕ ਮਾਰੇ ਗਏ

ਓਸਲੋ- ਨਾਰਵੇ ਵਿੱਚ ਪ੍ਰਧਾਨਮੰਤਰੀ ਦੇ ਆਫਿਸ ਦੇ ਕੋਲ ਇੱਕ ਬਹੁਤ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਨਾਲ 17 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜਖ਼ਮੀ ਹੋ ਗਏ ਹਨ। ਪ੍ਰਧਾਨਮੰਤਰੀ ਜੇਨਸ ਸਟੋਲਟਨਬਰਗ ਸੁਰੱਖਿਅਤ ਹਨ। ਨਾਰਵੇ ਧਮਾਕਿਆਂ ਅਤੇ ਗੋਲੀਬਾਰੀ … More »

ਅੰਤਰਰਾਸ਼ਟਰੀ | Leave a comment
450px-Amar_Singh_at_the_India_Economic_Summit_2008_cropped

‘ਵੋਟ ਬਦਲੇ ਨੋਟ ‘ ਮਾਮਲੇ ‘ਚ ਅਮਰ ਸਿੰਘ ਤੋਂ ਕਰਾਈਮ ਬਰਾਂਚ ਨੇ ਪੁੱਛੇ ਸਵਾਲ ਜਵਾਬ

ਨਵੀਂ ਦਿੱਲੀ- ਦਿੱਲੀ ਪੁਲਿਸ ਦੀ ਕਰਾਈਮ ਬਰਾਂਚ ਨੇ ਸਾਬਕਾ ਸਪਾ ਨੇਤਾ ਅਮਰ ਸਿੰਘ ਤੋਂ ਵੋਟ ਦੇ ਬਦਲੇ ਨੋਟ ਮਸਲੇ ਤੇ ਪੁੱਛਗਿੱਛ ਕੀਤੀ। ਅਮਰ ਸਿੰਘ ਨਾਲ ਦਿੱਲੀ ਪੁਲਿਸ ਦੀ ਸਵਾ ਤਿੰਨ ਘੰਟੇ ਤੱਕ ਚਲੀ ਗੱਲਬਾਤ ਦੌਰਾਨ 12 ਸਵਾਲਾਂ ਦੇ ਜਵਾਬ ਮੰਗੇ … More »

ਭਾਰਤ | Leave a comment
7097ss maluka

ਸ: ਸਿਕੰਦਰ ਸਿੰਘ ਮਲੂਕਾ ਦਾ ਨਾਰਵੇ (ੳਸਲੋ) ਪਹੁੰਚਣ ਤੇ ਨਿੱਘਾ ਸਵਾਗਤ

ਓਸਲੋ-ਨਾਰਵੇ, (ਰੁਪਿੰਦਰ ਢਿੱਲੋ ਮੋਗਾ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ  ਸਾਬਕਾ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਸ: ਰਣਜੀਤ ਸਿੰਘ ਦਿੱਲੀ ਨਾਲ ਯੁਰਪੀ ਦੇਸਾ ਚ ਜਰਮਨ,ਇੱਟਲੀ,ਕਨੇਡਾ,ਅਮਰੀਕਾ, ਨਾਰਵੇ,ਆਏ ਹੋਏ ਹਨ ਉਹਨਾ ਦਾ ਨਾਰਵੇ ਦੋਰੇ ਤੇ ਪਹੁੰਚਣ … More »

ਅੰਤਰਰਾਸ਼ਟਰੀ | Leave a comment
2

ਮੈਂਬਰ ਪਾਰਲੀਮੈਂਟ ਸ: ਪ੍ਰਤਾਪ ਸਿੰਘ ਬਾਜਵਾ ਦੇ ਜਰਮਨੀ ਆਉਣ ਤੇ ਨਿੱਘਾ ਸਵਾਗਤ

ਜਰਮਨ -  ਪੰਜਾਬ ਦੇ ਪ੍ਰਮੁੱਖ ਕਾਂਗਰਸੀ ਲੀਡਰ ਅਤੇ ਮਾਝੇ ਦਾ ਜਰਨੈਲ ਜਿਲਾਂ ਗੁਰਦਾਸਪੁਰ ਦਾ ਮੌਜੂਦਾ ਮੈਬਰ ਪਾਰਲੀਮੈਂਟ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਨੀ ਦਿਨੀ ਯੂਰਪ ਦੇ ਦੌਰੇ ਤੇ ਹਨ। ਕਲ ਸ: ਪ੍ਰਤਾਪ ਸਿੰਘ ਬਾਜਵਾ ਜਰਮਨੀ ਦੇ ਸੀਨੀਅਰ ਆਗੂ ਅਤੇ ਸ: ਬਾਜਵਾ … More »

ਅੰਤਰਰਾਸ਼ਟਰੀ | Leave a comment