ਖ਼ਬਰਾਂ

 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਿਆਂ ਦਾ ਐਲਾਨ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਗਿਆਨ ਚੇਤਨਾ ਵਧਾਉਣ ਅਤੇ ਕਿਸਾਨ ਭਰਾਵਾਂ ਨੂੰ ਵਿਗਿਆਨੀਆਂ ਨਾਲ ਸਿੱਧਾ ਮਿਲਾਉਣ ਦੀ ਰਵਾਇਤ ਮੁਤਾਬਕ ਸਤੰਬਰ ਮਹੀਨੇ ਹੋਣ ਵਾਲੇ ਛੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ … More »

ਖੇਤੀਬਾੜੀ | Leave a comment
Sikh Con.

ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੇ ਆਪਣੀ ਸੁਤੰਤਰ ਹੋਂਦ ਸਥਾਪਿਤ ਕਰਨ ਲਈ ਇੱਕ ਜੁਟ ਹੋਣ ਦਾ ਕੀਤਾ ਫੈਸਲਾ

ਨਵੀਂ ਦਿੱਲੀ – ਪੰਜਾਬ ਦੀ ਅਕਾਲੀ ਲੀਡਰਸ਼ਿਪ ਵਲੋਂ ਅਣਗੋਲੇ ਕੀਤੇ ਜਾਂਦੇ ਚਲੇ ਆ ਰਹੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੇ ਆਪਣੀ ਸੁੰਤਤਰ ਹੋਂਦ ਸਥਾਪਤ ਕਰ ਆਪੋ-ਆਪਣੇ ਰਾਜਾਂ ਦੀ ਰਾਜਨੀਤੀ ਵਿਚ ਮਹੱਤਵਪੂਰਣ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਦੇ ਇਰਾਦੇ ਨਾਲ ਇਕ ਜੁੱਟ … More »

ਭਾਰਤ | Leave a comment
bathal visit

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੱਲੋਂ ਫਿਨਲੈਂਡ ਦਾ ਦੌਰਾ

ਯੂਰਪ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਕਲਚਰਲ ਕਲੱਬ ਫਿਨਲੈਂਡ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਲੀਡਰ ਸ੍ਰੀ ਮਤੀ ਰਾਜਿੰਦਰ ਕੌਰ ਭੱਠਲ ਯੂਰਪ ਦੇ ਵਿਸ਼ੇਸ਼ ਦੌਰੇ ਦੌਰਾਨ ਫਿਨਲੈਂਡ … More »

ਅੰਤਰਰਾਸ਼ਟਰੀ | Leave a comment
 

ਹਿਲੇਰੀ ਕਲਿੰਟਨ ਦਾ ਆਉਣਾ ਸਵਾਗਤਯੋਗ, ਪਰ ਉਹ ਸਿੱਖਾਂ ਨਾਲ ਹੋ ਰਹੀਆਂ ਘੋਰ ਜਿਆਦਤੀਆਂ ਨੂੰ ਖਤਮ ਕਰਵਾਉਣ – ਮਾਨ

ਫਤਿਹਗੜ੍ਹ ਸਾਹਿਬ:- “ਬੀਤੇ ਦਿਨੀ ਅਮਰੀਕਾ ਦੀ ਵਿਦੇਸ਼ ਵਜ਼ੀਰ ਬੀਬੀ ਹਿਲੇਰੀ ਕਲਿੰਟਨ ਵੱਲੋ ਹਿੰਦ ਦੇ ਦੌਰੇ ‘ਤੇ ਆਉਣ ਨੂੰ ਸਿੱਖ ਕੌਮ ਭਰਪੂਰ ਸਵਾਗਤ ਕਰਦੀ ਹੈ, ਪਰ ਇਸਦੇ ਨਾਲ ਹੀ ਉਹ ਇੱਥੇ ਹਿੰਦੂਤਵ ਹਕੂਮਤ ਵੱਲੋ ਸਿੱਖਾਂ ਨਾਲ ਲੰਮੇ ਸਮੇ ਤੋ ਕੀਤੀਆਂ ਜਾ … More »

ਪੰਜਾਬ | Leave a comment
582px-US-FBI-ShadedSeal.svg

ਐਫ਼ਬੀਆਈ ਨੇ ਕਸ਼ਮੀਰੀ ਵੱਖਵਾਦੀ ਨੇਤਾ ਫਾਈ ਨੂੰ ਕੀਤਾ ਗ੍ਰਿਫ਼ਤਾਰ

ਵਾਸਿੰਗਟਨ- ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬੀਊਰੋ ਆਫ ਇਨਵੈਸਟੀਗੇਸ਼ਨ (ਐਫ਼ਬੀਆਈ) ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੀ ਮਦਦ ਕਰਨ ਦੇ ਅਰੋਪ ਵਿੱਚ ਕਸ਼ਮੀਰ ਦੇ ਵੱਖਵਾਦੀ ਨੇਤਾ ਗੁਲਾਬ ਨਬੀ ਫਾਈ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕਾ ਦੇ ਅਟਾਰਨੀ ਜਨਰਲ ਨੀਲ ਮੈਕ ਬਰਾਈਡ ਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

ਮਾਲਿਆ ਹਰਭਜਨ ਦਾ ਮਜਾਕ ਉਡਾਉਣ ਵਾਲਾ ਇਸ਼ਤਿਹਾਰ ਬੰਦ ਨਹੀਂ ਕਰੇਗਾ

ਨਵੀਂ ਦਿੱਲੀ- ਟੀਮ ਇੰਡੀਆ ਦੇ ਸਟਾਰ ਆਫ਼ ਸਪਿਨਰ ਹਰਭਜਨ ਸਿੰਘ ਨੇ ਸ਼ਰਾਬ ਬਣਾਉਣ ਵਾਲੀ ਕੰਪਨੀ ਵਲੋਂ ਦਿੱਤੇ ਜਾ ਰਹੇ ਇਸ਼ਤਿਹਾਰ ਨੂੰ ਲੈ ਕੇ ਯੂਵੀ ਸਮੂੰਹ ਦੇ ਮਾਲਿਕ ਵਿਜੈ ਮਾਲਿਆ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਮਿਲਣ ਤੋਂ ਬਾਅਦ ਵੀ ਮਾਲਿਆ … More »

ਖੇਡਾਂ | Leave a comment
203534_206836762685126_5027720_n

ਹਿਨਾ ਬਣੀ ਪਾਕਿਸਤਾਨ ਦੀ ਨਵੀਂ ਵਿਦੇਸ਼ ਮੰਤਰੀ

ਇਸਲਾਮਾਬਾਦ- ਹਿਨਾ ਰਬਾਨੀ ਨੇ ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਦੇ ਪਦ ਦੀ ਸੌਂਹ ਚੁੱਕ ਲਈ ਹੈ। ਰਬਾਨੀ ਹੁਣ ਪਾਕਿਸਤਾਨ ਦੀ ਸੱਭ ਤੋਂ ਜਵਾਨ ਅਤੇ ਪਹਿਲੀ ਮਹਿਲਾ ਵਿਦੇਸ਼ ਮੰਤਰੀ ਬਣ ਗਈ ਹੈ। ਪ੍ਰਧਾਨਮੰਤਰੀ ਗਿਲਾਨੀ ਨੇ ਲੰਡਨ ਜਾਣ ਤੋਂ ਪਹਿਲਾਂ ਹਿਨਾ ਨਾਲ … More »

ਅੰਤਰਰਾਸ਼ਟਰੀ | Leave a comment
 

ਪੰਜਾਬ ਨੂੰ ਵਿਕਾਸ-ਖ਼ੁਸ਼ਹਾਲੀ ਦੇ ਰਾਹ ਹੋਰ ਅੱਗੇ ਲਿਜਾਣ ਅਤੇ ਸਮਾਜ ‘ਚ ਉਸਾਰੂ ਲੀਹਾਂ ਪਾਉਣ ਲਈ ਨੌਜਵਾਨ ਯੂਥ ਦਲ ਨਾਲ ਜੁੜਨ-ਮਜੀਠੀਆ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਨਵੇਂ ਪ੍ਰਧਾਨ ਅਤੇ ਨੌਜਵਾਨ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨਾਂ ਨੂੰ ਪੰਜਾਬ ਦੇ ਸਿਆਸੀ – ਸਮਾਜਿਕ ਢਾਂਚੇ ਵਿੱਚ ਉਸਾਰੂ ਲੀਹਾਂ ਪਾਉਣ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਇੱਕ ਜੁੱਟ ਹੋਣ ਦੀ ਅਪੀਲ … More »

ਪੰਜਾਬ | Leave a comment
 

ਆਪਣੇ ਘਰਾਂ ਦੇ ਵਿਹੜਿਆਂ ਨੂੰ ਸੋਹਣੇ ਬੂਟੇ ਅਤੇ ਫੁੱਲਾਂ ਨਾਲ ਮਹਿਕਾਓ

ਲੁਧਿਆਣਾ:- ਪੌਦੇ ਅਤੇ ਸ਼ਿੰਗਾਰ ਫੁੱਲਾਂ ਵਾਲੀਆਂ ਝਾੜੀਆਂ ਅਤੇ ਬੂਟਿਆਂ ਨੂੰ ਆਪਣੇ ਘਰਾਂ ਅਤੇ ਵਿਹੜਿਆਂ ਵਿੱਚ ਲਾਉਣ ਨਾਲ ਜਿਥੇ ਘਰ ਵਿੱਚ ਸੁਹਜ ਦਾ ਪ੍ਰਕਾਸ਼ ਹੁੰਦਾ ਹੈ ਉਥੇ ਘਰੇਲੂ ਮਾਹੌਲ ਵੀ ਸੰਵਰਦਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਲੈਂਡਸਕੇਪਿੰਗ … More »

ਖੇਤੀਬਾੜੀ | Leave a comment
Gurdwara Bhai Taru Singh Ji Saheed Lahore_A

ਪਾਕਿਸਤਾਨ ’ਚ ਵੱਸਦੇ ਘੱਟ ਗਿਣਤੀ ਸਿੱਖਾਂ ਦੇ ਧਾਰਮਿਕ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਲਈ ਪ੍ਰਧਾਨ ਮੰਤਰੀ ਦਖ਼ਲ ਦੇਣ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ:- ਲਾਹੌਰ (ਪਾਕਿਸਤਾਨ) ਸ਼ਹਿਰ ਦੇ ਲੰਡਾ ਬਜ਼ਾਰ ’ਚ ਸਿੱਖ ਕੌਮ ਦੇ ਵਿਲੱਖਣ ਸ਼ਹੀਦ ਭਾਈ ਤਾਰੂ ਸਿੰਘ ਦੀ ਯਾਦ ’ਚ ਸ਼ੁਸੋਭਤ ਗੁਰਦੁਆਰਾ ਭਾਈ ਤਾਰੂ ਸਿੰਘ ਵਿਖੇ ਸਾਲਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਅਰੰਭ ਕਰਨ ਲਈ ਗਈਆਂ ਸੰਗਤਾਂ ਨੂੰ ਅਖੰਡ ਪਾਠ … More »

ਪੰਜਾਬ | Leave a comment