ਖ਼ਬਰਾਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਵਜੋਂ ਡਾ. ਬਲਦੇਵ ਸਿੰਘ ਢਿੱਲੋਂ ਅਹੁਦਾ ਸੰਭਾਲਦੇ ਹੋਏ।

ਪੰਜਾਬ ਖੇਤੀਬਾੜੀ ਯਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਡਾ. ਬਲਦੇਵ ਸਿੰਘ ਢਿੱਲੋਂ ਨੇ ਅਹੁਦਾ ਸੰਭਾਲਿਆ

ਲੁਧਿਆਣਾ -:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ਵਜੋਂ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।  ਡਾ. ਢਿੱਲੋਂ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜ ਕੁਮਾਰ ਮਹੇ ਦੀ ਅਗਵਾਈ ਵਿਚ ਯੂਨੀਵਰਸਿਟੀ ਦੇ ਸਮੂਹ ਉੱਚ ਅਧਿਕਾਰੀਆਂ, ਵਿਗਿਆਨੀਆਂ, ਕਰਮਚਾਰੀਆਂ … More »

ਪੰਜਾਬ | Leave a comment
248px-WhiteHouseSouthFacade

ਲਸ਼ਕਰ-ਏ-ਤਾਇਬਾ ਭਾਰਤ ਅਤੇ ਪੱਛਮੀ ਦੇਸ਼ਾਂ ਲਈ ਗੰਭੀਰ ਖ਼ਤਰਾ

ਵਾਸਿੰਗਟਨ- ਅਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਜੋ ਕਿ ਕਾਫ਼ੀ ਸਮੇਂ ਤੋਂ ਪਾਕਿਸਤਾਨ ਦੀ ਧਰਤੀ ਤੇ ਫ਼ਲ-ਫੁੱਲ ਰਿਹਾ ਹੈ, ਭਾਰਤ ਅਤੇ ਪੱਛਮੀ ਦੇਸ਼ਾਂ ਲਈ ਗੰਭੀਰ ਖ਼ਤਰਾ ਬਣਦਾ ਜਾ ਰਿਹਾ ਹੈ। ਵਾਈਟ ਹਾਊਸ ਤੋਂ ਜਾਰੀ ਕੀਤੀ ਗਈ ‘ਨੈਸ਼ਨਲ ਸਟਰੈਟਜੀ ਫਾਰ ਕਾਂਊਟਰ ਟੈਰਿਜ਼ਮ’ ਰਿਪੋਰਟ ਵਿੱਚ … More »

ਅੰਤਰਰਾਸ਼ਟਰੀ | Leave a comment
Canada Book Release1

ਸਰੀ ‘ਚ ਕਹਾਣੀ ਸੰਗ੍ਰਹਿ “ਬਣਵਾਸ ਬਾਕੀ ਹੈ” ਲੋਕ ਅਰਪਿਤ

ਸਰੀ,  (ਗੁਰਵਿੰਦਰ ਸਿੰਘ ਧਾਲੀਵਾਲ)-ਉੱਘੀ ਕਹਾਣੀਕਾਰਾ ਤੇ ਮੀਡੀਆ ਸ਼ਖ਼ਸੀਅਤ ਭਿੰਦਰ ਜਲਾਲਾਬਾਦੀ ਦੀ ਪੁਸਤਕ “ਬਣਵਾਸ ਬਾਕੀ ਹੈ” ਅੱਜ ਲੋਕ ਅਰਪਿਤ ਕੀਤੀ ਗਈ। ਬਰਤਾਨੀਆ ‘ਚ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਸਾਹਿਤ, ਸਭਿਆਚਾਰ ਤੇ ਬੋਲੀ ਨੂੰ ਸਮਰਪਿਤ ਲੇਖਿਕਾ ਦੀ ਪਲੇਠੀ ਪੁਸਤਕ ਰਿਲੀਜ਼ ਕਰਦਿਆਂ ਸਰੀ … More »

ਅੰਤਰਰਾਸ਼ਟਰੀ | Leave a comment
 

25 ਕਰੋੜ ਦੀ ਲਾਗਤ ਨਾਲ ਜਲਦ ਤਿਆਰ ਹੋਵੇਗਾ ਆਧੂਨਿਕ ਸਹੂਲਤਾਂ ਵਾਲਾ ‘ਸਾਰਾਗੜ੍ਹੀ ਨਿਵਾਸ’

ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਰਿਹਾਇਸ਼ ਦੀ ਸਹੂਲ਼ਤ ਪ੍ਰਦਾਨ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ‘ਚ ਵੱਖ-ਵੱਖ ਥਾਂਵਾਂ ਵਿਖੇ ਆਧੁਨਿਕ ਸਹੂਲ਼ਤਾਂ ਵਾਲੀਆਂ ਸਰਾਵਾਂ ਤਿਆਰ ਕਰਵਾਏ ਜਾਣ ਦਾ … More »

ਪੰਜਾਬ | Leave a comment
 

‘ਸਿੱਖ ਨਸਲਕੁਸ਼ੀ’ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਪੀ.ਚਿਦੰਬਰਮ ਵੱਲੋਂ ਸਿੱਖਾਂ ਨੂੰ 1984 ‘ਚ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਭੁੱਲ ਜਾਣ ਅਤੇ ਦੋਸ਼ੀਆਂ ਨੂੰ ਮੁਆਫ਼ ਕੀਤੇ ਜਾਣ ਦੇ ਬਿਆਨ ‘ਤੇ ਤਿੱਖਾ … More »

ਪੰਜਾਬ | Leave a comment
IMG00353-20110628-1541(2)

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ ਸਿਖਸ ਫਾਰ ਜਸਟਿਸ 1984 ਬਾਰੇ ਦਿੱਤੇ ਬਿਆਨ ਲਈ ਚਿਦੰਬਰਮ ਖਿਲਾਫ ਅਪਰਾਧਕ ਕੇਸ ਦਾਇਰ ਕਰੇਗੀ

ਅੰਮ੍ਰਿਤਸਰ, (ਗੁਰਿੰਦਰਜੀਤ ਸਿੰਘ ਪੀਰਜੈਨ) – ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਤੇ “ਸਿਖਸ ਫਾਰ ਜਸਟਿਸ” ਨੇ ਐਲਾਨ ਕੀਤਾ ਹੈ ਨਵੰਬਰ 1984 ਜਿਸ ਵਿਚ ਹਜ਼ਾਰਾਂ ਹੀ ਸਿਖ ਮਾਰੇ ਗਏ ਸੀ ਦੇ ਕਤਲੇਆਮ ਲਈ ਮੁਆਫੀ ਦੇਣ ਅਤੇ ਅੱਗੇ ਵਧਣ ਲਈ ਗ੍ਰਹਿ ਮੰਤਰੀ ਪੀ … More »

ਪੰਜਾਬ | Leave a comment
800px-Afghanistan_location_map.svg

ਕਾਬੁਲ ਦੇ ਹੋਟਲ ਤੇ ਤਾਲਿਬਾਨ ਵਲੋਂ ਆਤਮਘਾਤੀ ਹਮਲਾ

ਕਾਬੁਲ- ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਦੇ ਇੱਕ ਫਾਈਵ ਸਟਾਰ ਹੋਟਲ ਤੇ ਤਾਲਿਬਾਨ ਵਲੋਂ ਕੀਤੇ ਗਏ ਹਮਲੇ ਦੌਰਾਨ 6 ਹਮਲਾਵਰ ਮਾਰੇ ਗਏ ਹਨ। ਇਸ ਆਤਮਘਾਤੀ ਹਮਲੇ ਵਿੱਚ ਘੱਟ ਤੋਂ ਘੱਟ 8 ਸਿਵਲੀਅਨ ਮਾਰੇ ਗਏ ਹਨ ਅਤੇ 6 ਜਖਮੀ ਹੋ ਗਏ ਹਨ। … More »

ਅੰਤਰਰਾਸ਼ਟਰੀ | Leave a comment
 

ਲੈਫ਼ਟੀਨੈਂਟ ਜਨਰਲ ਮੁਨੀਸ਼ ਸਿੱਬਲ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ- – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ 11 ਕੋਰਪਸ ਜਲੰਧਰ ਤੋਂ ਜਨਰਲ ਆਫ਼ਿਸ ਕਮਾਂਡਿੰਗ ਲੈਫ਼ਟੀਨੈਂਟ ਜਨਰਲ ਮੁਨੀਸ਼ ਸਿੱਬਲ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਏ। ਪਰਿਵਾਰ ਵਿੱਚ ਉਹਨਾਂ ਦੀ ਪਤਨੀ ਮਿਸਿਜ਼ ਸ਼ਾਸ਼ੀ ਸਿੱਬਲ, ਬੇਟਾ ਆਸ਼ਿਸ਼ ਸਿੱਬਲ ਤੇ ਡਾ. … More »

ਪੰਜਾਬ | Leave a comment
 

ਚਿਦੰਬਰਮ ਵੱਲੋ ਸਿੱਖ ਕਤਲੇਆਮ ਨੂੰ ਭੁੱਲ ਜਾਣ ਦੇ ਪ੍ਰਗਟਾਏ ਵਿਚਾਰ ਸਿੱਖਾਂ ਦੇ ਜਖਮਾਂ ਨੂੰ ਵਲੂੰਧਰਣ ਦੀ ਕਾਰਵਾਈ – ਮਾਨ

ਚੰਡੀਗੜ੍ਹ,  (ਗੁਰਿੰਦਰਜੀਤ ਸਿੰਘ ਪੀਰਜੈਨ)   :- “ਸਿੱਖ ਕੌਮ 1947 ਦੀ ਅਤਿ ਦੁਖਾਂਤਿਕ ਵੰਡ ਨੂੰ ਭੁੱਲ ਸਕਦੀ ਹੈ, ਆਪਣੇ ਧਨ-ਜਾਇਦਾਦਾਂ ਦੇ ਹੋਏ ਨੁਕਸਾਨ ਨੂੰ ਭੁੱਲ ਸਕਦੀ ਹੈ, ਲੇਕਿਨ 1984 ਵਿੱਚ ਗਿਣੀ ਮਿੱਥੀ ਸ਼ਾਜਿਸ ਅਧੀਨ ਸ਼੍ਰੀ ਹਰਮਿੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ … More »

ਪੰਜਾਬ | Leave a comment
gd

ਗਦਾਫ਼ੀ ਅਤੇ ਉਸ ਦੇ ਪੁੱਤਰ ਦੇ ਖਿਲਾਫ਼ ਜਾਰੀ ਗ੍ਰਿਫ਼ਤਾਰੀ ਦੇ ਵਰੰਟ

ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਲੀਬੀਆ ਦੇ ਤਾਨਾਸ਼ਾਹ ਕਰਨਲ ਗਦਾਫ਼ੀ ਦੇ ਖਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਗਦਾਫ਼ੀ  ਤੇ ਵਿਦਰੋਹੀਆਂ ਨੂੰ ਸੰਘਰਸ਼ ਦੌਰਾਨ ਕੁਚਲਣ ਅਤੇ ਆਮ ਲੋਕਾਂ ਤੇ ਹਮਲੇ ਕਰਨ ਦੇ ਅਰੋਪ ਲਗਾਏ ਗਏ ਹਨ। ਕਰਨਲ ਗਦਾਫ਼ੀ ਦੇ ਪੁੱਤਰ ਸੈਫ਼ ਅਲ … More »

ਅੰਤਰਰਾਸ਼ਟਰੀ | Leave a comment