ਖ਼ਬਰਾਂ

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ 295ਵਾਂ ਸ਼ਹੀਦੀ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ

ਅੰਮ੍ਰਿਤਸਰ – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ 295ਵਾਂ ਸ਼ਹੀਦੀ ਦਿਹਾੜਾ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਮਿਤੀ 23 ਜੂਨ ਤੋਂ ਸ੍ਰੀ ਅਖੰਡਪਾਠ ਸਾਹਿਬ ਪ੍ਰਾ-ਆਰੰਭ ਕਰਵਾਏ ਗਏ ਸਨ … More »

ਪੰਜਾਬ | Leave a comment
220px-United_States_Capitol_-_west_front

ਲੀਬੀਆ ਮੁੱਦੇ ਤੇ ਹਾਊਸ ਨੇ ਦਿੱਤਾ ਓਬਾਮਾ ਨੂੰ ਝਟਕਾ

ਵਾਸਿੰਗਟਨ – ਅਮਰੀਕਾ ਦੇ ਹਾਊਸ ਆਫ਼ ਰੀਪਰੈਜੈਨਟੇਟਿਵਜ਼ ਨੇ ਲੀਬੀਆ ਵਿੱਚ ਨੈਟੋ ਵਲੋਂ ਸੰਘਰਸ਼ ਜਾਰੀ ਰੱਖਣ ਲਈ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਪੂਰਨ ਅਧਿਕਾਰ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਸੰਸਦ ਨੇ ਇਸ ਕਾਰਵਾਈ ਲਈ ਧਨ ਦੀ ਕਟੌਤੀ ਦੀ ਮੰਗ ਨੂੰ ਠੁਕਰਾ … More »

ਅੰਤਰਰਾਸ਼ਟਰੀ | Leave a comment
50553_67281974518_4659_n

ਕਾਲੇ ਧਨ ਸਬੰਧੀ ਮਾਰੀਸ਼ਸ ਨਾਲ ਗੱਲਬਾਤ ਜਾਰੀ- ਕਪਿਲ

ਰਾਂਚੀ-ਕੇਂਦਰੀ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਕਾਲੇ ਧਨ ਦੀਆਂ ਜੜ੍ਹਾਂ ਮਾਰੀਸ਼ਸ ਵਿੱਚ ਹਨ ਅਤੇ ਇਸ ਸਬੰਧੀ ਠੋਸ ਜਾਣਕਾਰੀ ਪ੍ਰਾਪਤ ਕਰਨ ਲਈ ਸਬੰਧਿਤ ਦੇਸ਼ ਨਾਲ ਚਰਚਾ ਚਲ ਰਹੀ ਹੈ। ਕਪਿਲ ਸਿੱਬਲ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ … More »

ਭਾਰਤ | Leave a comment
 

ਮਾਨ ਵਲੋਂ ਸ੍ਰ: ਅਵਤਾਰ ਸਿੰਘ ਮੱਕੜ ਨੂੰ ਚਿੱਠੀ

ਵੱਲੋਂ ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲ ਸ: ਅਵਤਾਰ ਸਿੰਘ ਮੱਕੜ੍ਹ, ਪ੍ਰਧਾਨ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਸ਼ਾ:   ਮਿਆਦ ਪੁੱਗਾ ਚੁੱਕੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਅਤੇ ਉਸਦੇ ਪ੍ਰਧਾਨ ਨੂੰ ਕੋਈ ਵੀ ਵੱਡਾ … More »

ਪੰਜਾਬ | Leave a comment
June-24

ਚੰਗੇਰੀ ਸੂਚਨਾ ਲਈ 360 ਡਿਗਰੀ ਦਾ ਦ੍ਰਿਸ਼ਟੀਕੋਨ ਹੋਣਾ ਜ਼ਰੂਰੀ-ਅਮਿਤ ਸ਼ਰਮਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ 21 ਦਿਨਾਂ ਪ੍ਰੋਗਰਾਮ ਦੌਰਾਨ ਅੱਜ ਵਿਸ਼ੇਸ਼ ਤੌਰ ਤੇ ਉੱਘੇ ਪੱਤਰਕਾਰ ਸ਼੍ਰੀ ਅਮਿਤ ਸ਼ਰਮਾ ਨੇ ਆਪਣੇ ਵਿਚਾਰ ਰਖਦਿਆਂ ਕਿਹਾ ਕਿ ਕਿਸੇ ਵੀ ਚੰਗੇਰੀ ਸੂਚਨਾ ਦੇ ਪਸਾਰੇ ਲਈ 360 ਡਿਗਰੀ ਦਾ ਦ੍ਰਿਸ਼ਟੀਕੋਨ ਹੋਣਾ ਜ਼ਰੂਰੀ ਹੈ। … More »

ਖੇਤੀਬਾੜੀ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਆਕ ਅਧਾਰਿਆਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲਣਗੇ ਵਿਸ਼ਵ ਪੱਧਰੀ ਵਿਦਿਆ ਪ੍ਰਾਪਤੀ ਦੇ ਮੌਕੇ- ਜਥੇ. ਅਵਤਾਰ ਸਿੰਘ

ਅੰਮ੍ਰਿਤਸਰ/ਹੈਮਿਲਟਨ (ਨਿਊਜੀਲੈਂਡ):- ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਅੱਜ ਨਿਊਜੀਲੈਂਡ ਦੇ ਹੈਮਿਲਟਨ ਸ਼ਹਿਰ ਵਿਚ ਸਥਿਤ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਇਕਾਟੋ ਇੰਸਟੀਚਿਊਟ ਆਫ ਟੈਕਨਾਲੋਜੀ (ਵਿਨਟਕ) ਨਾਲ ਸਿੱਖਿਆ ਸਮਝੌਤੇ ਤਹਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ … More »

ਪੰਜਾਬ | Leave a comment
471497

ਕਸ਼ਮੀਰ ਮਸਲਾ ਗੱਲਬਾਤ ਦੁਆਰਾ ਹੱਲ ਕੀਤਾ ਜਾਵੇ- ਮੂਨ

ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਕਸ਼ਮੀਰ ਮੁੱਦਾ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦੀ ਲੋੜ ਤੇ ਜੋਰ ਦਿੱਤਾ ਹੈ। ਯੂਐਨਓ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਨਾਲ ਸਲਾਹ ਮਸ਼ਵਰਾ ਕਰਨਗੇ ਕਿ ਉਹ … More »

ਅੰਤਰਰਾਸ਼ਟਰੀ | Leave a comment
potus_afghanistanspeech_hero

ਅਮਰੀਕੀ ਸੈਨਾ ਅਫ਼ਗਾਨਿਸਤਾਨ ਵਿੱਚੋਂ ਜਲਦੀ ਵਾਪਿਸ ਆਉਣੀ ਸ਼ੁਰੂ ਹੋ ਜਾਵੇਗੀ – ਓਬਾਮਾ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਜਿਹੜੇ 33,000 ਅਮਰੀਕੀ ਸੈਨਿਕ ਦਸੰਬਰ 2009 ਵਿੱਚ ਅਫ਼ਗਾਨਿਸਤਾਨ ਵਿੱਚ ਤੈਨਾਤ ਕੀਤੇ ਗਏ ਸਨ, ਉਹ ਅੱਗਲੇ 15 ਮਹੀਨਿਆਂ ਵਿੱਚ ਵਾਪਿਸ ਅਮਰੀਕਾ ਆ ਜਾਣਗੇ। ਵਾਈਟ ਹਾਊਸ ਤੋਂ ਅਮਰੀਕੀ ਲੋਕਾਂ … More »

ਅੰਤਰਰਾਸ਼ਟਰੀ | Leave a comment
220px-New_Delhi_Metro

ਲੁਧਿਆਣਾ ਵਿੱਚ ਵੀ ਚਲੇਗੀ ਮੈਟਰੋ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਲੁਧਿਆਣਾ ਵਿੱਚ ਮੈਟਰੋ ਰੇਲ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਬੀਓਟੀ ਜਾਂ ਪਰਾਈਵੇਟ ਹਿੱਸੇਦਾਰੀ ਦੇ ਤਹਿਤ ਬਣਾਈ ਜਾਵੇਗੀ। ਮੈਟਰੋ ਰੇਲ ਦਾ ਪਰੋਜੈਕਟ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਤਿਆਰ ਕੀਤਾ ਹੈ। ਇਸ ਪਰੋਜੈਕਟ ਤੇ 8705 ਕਰੋੜ ਰੁਪੈ … More »

ਪੰਜਾਬ | Leave a comment
IMG00297-20110622-1540

ਪ੍ਰੋਫੈਸਰ ਭੁਲਰ ਦੀ ਰਿਹਾਈ ਲਈ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਚਲਾਏਗੀ “ਨਾਗਰਿਕ ਨਾਫਰਮਾਨੀ” ਲਹਿਰ

ਜਲੰਧਰ, ( ਗੁਰਿੰਦਰਜੀਤ ਸਿੰਘ ਪੀਰਜੈਨ) – ਭਾਰਤ ਸਰਕਾਰ ਦੀ ਗੈਰ ਕਾਨੂੰਨੀ ਹਿਰਾਸਤ ਵਿਚ ਬੰਦ ਪ੍ਰੋਫੈਸਰ ਭੁਲਰ ਦੀ ਰਿਹਾਈ ਹਾਸਿਲ ਕਰਨ ਲਈ ਤੇ ਭੁਲਰ ਨੂੰ ਵਾਪਸ ਜਰਮਨੀ ਭੇਜਣ ਜਿਸ ਨੇ ਉਸ ਨੂੰ ਵਾਪਸ ਲੈਣ ਲਈ ਪਹਿਲਾਂ ਹੀ ਸਹਿਮਤੀ ਪ੍ਰਗਟਾਈ ਹੈ, ਲਈ … More »

ਪੰਜਾਬ | Leave a comment