ਖ਼ਬਰਾਂ

220px-Predator_and_Hellfire

ਅਮਰੀਕੀ ਸੈਨਾ ਦੁਆਰਾ ਕੀਤੇ ਗਏ ਡਰੋਨ ਹਮਲੇ ‘ਚ ਮਾਰਿਆ ਗਿਆ ਇਲਯਾਸ ਕਸ਼ਮੀਰੀ

ਇਸਲਾਮਾਬਾਦ- ਅਮਰੀਕਾ ਵਲੋਂ ਕੀਤੇ ਗਏ ਡਰੋਨ ਹਮਲੇ ਦੌਰਾਨ ਖਤਰਨਾਕ ਅਤਵਾਦੀ ਇਲਯਾਸ ਕਸ਼ਮੀਰੀ ਮਾਰਿਆ ਗਿਆ। ਇਲਯਾਸ ਮੁੰਬਈ ਹਮਲਿਆਂ ਦਾ ਸਾਜਿਸ਼ਕਰਤਾ ਸੀ। ਪਿੱਛਲੇ ਡੇਢ ਮਹੀਨੇ ਵਿੱਚ ਲਾਦਿਨ ਅਤੇ ਮੁਲਾ ਉਮਰ ਤੋਂ ਬਾਅਦ ਇਹ ਤੀਸਰਾ ਖੂੰਖਾਰ ਅਤਵਾਦੀ ਹੈ, ਜਿਸਦਾ ਅੰਤ ਹੋਇਆ ਹੈ। ਅਮਰੀਕੀ … More »

ਅੰਤਰਰਾਸ਼ਟਰੀ | Leave a comment
 

ਰਿਸ਼ਵਤਖੋਰੀ ਅੰਦੋਲਨ ਦੀ ਪਿੱਠ ਭੂਮੀ ਪਿੱਛੇ ਆਰ ਐਸ ਐਸ ਅਤੇ ਬੀਜੇਪੀ ਵਰਗੇ ਸੰਗਠਨਾਂ ਦੇ ਸਵਾਰਥੀ ਦਿਮਾਗ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੇਸ਼ੱਕ “ਰਿਸ਼ਵਤਖੋਰੀ” ਦੀ ਸਮਾਜ ਵਿਰੋਧੀ ਬਿਮਾਰੀ ਨੂੰ ਜੜ੍ਹ ਤੋ ਖਾਤਮਾ ਕਰਨਾ ਅੱਜ ਜ਼ਰੂਰੀ ਹੋ ਗਿਆ ਹੈ … More »

ਪੰਜਾਬ | Leave a comment
3247

ਹਰਿਆਣਾ ਦੇ ਸਾਬਕਾ ਮੁੱਖਮੰਤਰੀ ਭਜਨ ਲਾਲ ਨਹੀਂ ਰਹੇ

ਚੰਡੀਗੜ੍ਹ- ਹਰਿਆਣਾ ਦੇ ਸਾਬਕਾ ਮੁੱਖਮੰਤਰੀ ਅਤੇ ਸੰਸਦ ਮੈਂਬਰ ਚੌਧਰੀ ਭਜਨ ਲਾਲ ਦੀ ਦਿਲ ਦਾ ਦੌਰਾ ਪੈਣ ਨਾਲ ਸ਼ੁਕਰਵਾਰ ਨੂੰ ਮੌਤ ਹੋ ਗਈ । ਉਨ੍ਹਾਂ ਨੂੰ ਤਿੰਨ ਘੰਟੇ ਵਿੱਚ ਦੋ ਵਾਰ ਦਿਲ ਦਾ ਦੌਰਾ ਪਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ … More »

ਭਾਰਤ | Leave a comment
pm_congratulating

ਪਾਕਿਸਤਾਨ ਨੇ ਰੱਖਿਆ ਬਜਟ ਵਿੱਚ 12 ਫੀਸਦੀ ਦਾ ਵਾਧਾ ਕੀਤਾ

ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਆਪਣਾ ਸਾਲ 2011-12 ਦਾ ਬਜਟ ਪੇਸ਼ ਕਰ ਦਿੱਤਾ ਹੈ। ਰੱਖਿਆ ਬਜਟ ਵਿੱਚ 12 ਫੀਸਦੀ ਦਾ ਵਾਧਾ ਕਰਕੇ 495 ਅਰਬ ਰੁਪੈ ਰੱਖੇ ਗਏ ਹਨ। ਸੰਸਦ ਦੀ ਰੱਖਿਆ ਕਮੇਟੀ ਨੇ ਅਪਰੈਲ ਵਿੱਚ ਇਹ ਸੁਝਾਅ ਦਿੱਤਾ ਸੀ ਕਿ ਰੱਖਿਆ … More »

ਅੰਤਰਰਾਸ਼ਟਰੀ | Leave a comment
 

ਪੰਜਾਬ ਦੀ ਕਤਲੋਗਾਰਤ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਦਾ ਖੁਲਾਸਾ ਬਿੱਟੇ ਨੇ ਉਸ ਸਮੇਂ ਕਿਉਂ ਨਹੀਂ ਕੀਤਾ?

ਫ਼ਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)- : ਕਥਿਤ ‘ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ’ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਵਲੋਂ ਪੀ.ਟੀ.ਸੀ. ਨਿਊਜ਼ ਚੈਨਲ ਤੇ ਗੱਲਬਾਤ ਦੌਰਾਨ ਪੰਜਾਬ ਵਿੱਚ ਪਿਛਲ ਦੋ ਦਹਾਕਿਆਂ ਦੌਰਾਨ ਹੋਈ ਕਤਲੋਗਾਰਤ ਲਈ ਭਾਰਤੀ ਖ਼ੁਫੀਆ ਏਜੰਸੀਆਂ ਨੂੰ ਜਿੰਮੇਵਾਰ ਦੱਸਣ ’ਤੇ … More »

ਪੰਜਾਬ | Leave a comment
 

ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਵਿਕਾਸ-ਕਾਰਜ 12 ਜੂਨ, ਐਤਵਾਰ ਨੂੰ ਅਰੰਭ ਕੀਤੇ ਜਾਣਗੇ

ਨਵੀਂ ਦਿੱਲੀ – ਸ. ਜਸਬੀਰ ਸਿੰਘ ਕਾਕਾ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਗੁਰਦੁਆਰਾ ਰਕਾਬ ਗੰਜ ਕੰਪਲੈਕਸ ਦੇ ਵਿਕਾਸ-ਕਾਰਜ ਦੀ ਅਰੰਭਤਾ 12 ਜੂਨ, ਐਤਵਾਰ ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ … More »

ਭਾਰਤ | Leave a comment
Photo (P)(5)

ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਲਈ ਸੋਨੀਆ ਗਾਂਧੀ ਨੂੰ ਮੰਗ ਪੱਤਰ ਦਿੱਤਾ

ਨਵੀਂ ਦਿੱਲੀ- ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ, ਸ੍ਰ: ਪ੍ਰਮਜੀਤ ਸਿੰਘ ਸਰਨਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਰਕਾਰ ਦੇ ਸਿੱਖਿਆ ਅਤੇ ਟਰਾਂਸਪੋਰਟ ਮੰਤਰੀ ਸ੍ਰ: ਅਰਵਿੰਦਰ ਸਿੰਘ ਲਵਲੀ ਦੀ ਅਗਵਾਈ ਵਿੱਚ ਦਿੱਲੀ ਦੇ ਸੈਂਕੜੇ ਸਿੱਖ ਪਤਵੰਤਿਆਂ ਸਮੇਤ ਇੱਕ ਪ੍ਰਤੀਨਿਧੀ … More »

ਭਾਰਤ | Leave a comment
 

ਮਨੁੱਖੀ ਖੁਰਾਕ ਵਿੱਚ ਜ਼ਿੰਕ ਦੀ ਕਮੀ ਸਰੀਰਕ ਵਿਕਾਸ ਰੋਕਦੀ ਹੈ-ਡਾ: ਕਿਰਨ ਬੈਂਸ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਦੀ ਤਕਨੀਕੀ ਦੇਖ ਰੇਖ ਕਾਰਜਸ਼ੀਲ ਪੀ ਏ ਯੂ ਕਿਸਾਨ ਕਲੱਬ ਵੱਲੋਂ ਲਗਾਏ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਭੋਜਨ ਵਿਗਿਆਨੀ ਡਾ: ਕਿਰਨ ਬੈਂਸ ਨੇ ਕਿਹਾ ਹੈ ਕਿ ਮਨੁੱਖੀ ਖੁਰਾਕ ਵਿੱਚ ਜ਼ਿੰਕ ਦੀ ਕਮੀ … More »

ਖੇਤੀਬਾੜੀ | Leave a comment
ਫੋਟੋ:ਗੁਰਿੰਦਰਜੀਤ ਸਿੰਘ ਪੀਰਜੈਨ

ਰਾਜਨੀਤਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਬੀਬੀ ਸੁਰਿੰਦਰ ਕੌਰ ਬਾਦਲ ਨਮਿੱਤ ਅੰਤਿਮ ਅਰਦਾਸ ਮੌਕੇ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ

ਮਲੋਟ (ਬਠਿੰਡਾ), – (ਗੁਰਿੰਦਰਜੀਤ ਸਿੰਘ ਪੀਰਜੈਨ)- ਚੋਟੀ ਦੇ ਕੌਮੀ ਰਾਜਨੀਤਿਕ ਨੇਤਾਵਾਂ ਅਤੇ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਸੁਰਿੰਦਰ ਕੌਰ ਬਾਦਲ ਨਮਿੱਤ ਅੱਜ ਇੱਥੋਂ ਦੀ ਨਵੀਂ ਅਨਾਜ ਮੰਡੀ ਵਿਖੇ ਹੋਈ ਅੰਤਿਮ … More »

ਪੰਜਾਬ | Leave a comment
Manmohan

ਮੁਨਾਫ਼ੇ ‘ਚ ਚਲ ਰਹੀ ਰੇਲਵੇ ਘਾਟੇ ਵਿੱਚ ਕਿਵੇਂ ਆਈ-ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਰੇਲਵੇ ਦੀ ਖਰਾਬ ਹੋ ਰਹੀ ਮਾਲੀ ਹਾਲਤ, ਟਰੇਨਾਂ ਅਤੇ ਯੋਜਨਾਵਾਂ ਦੀ ਵੱਧ ਰਹੀ ਲੇਟਲਤੀਫ਼ੀ ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਰੇਲਵੇ ਬੋਰਡ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਇਸ ਸਬੰਧੀ ਜਲਦੀ ਹੀ ਉਚਿਤ ਕਦਮ … More »

ਭਾਰਤ | Leave a comment