ਖ਼ਬਰਾਂ

Sukhbir

ਪੰਜਾਬ ਸੇਵਾ ਦਾ ਅਧਿਕਾਰ ਕਾਨੂੰਨ ਬਨਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ) – ਪੰਜਾਬ ਨੇ ਇਕ ਵਿਆਪਕ ਸੇਵਾ ਦਾ ਅਧਿਕਾਰ (ਰਾਈਟ ਟੂ ਸਰਵਿਸ ਐਕਟ)  ਮੰਜੂਰ ਕਰਕੇ ਦੇਸ਼ ਅੰਦਰ ਪਹਿਲਾ ਅਜਿਹਾ ਰਾਜ ਬਣਨ ਦਾ ਇਤਿਹਾਸ ਰਚ ਦਿੱਤਾ ਹੈ ਜਿਥੇ ਆਮ ਨਾਗਰਿਕਾ ਨੂੰ ਵਖ ਵਖ 67 ਨਾਗਰਿਕ ਸੇਵਾਵਾਂ ਨਿਰਧਾਰਤ ਸਮੇ ਅੰਦਰ … More »

ਪੰਜਾਬ | Leave a comment
Badal

ਪੰਜਾਬ ਮੰਤਰੀ ਮੰਡਲ ਵੱਲੋਂ ਸੇਵਾ ਦੇ ਅਧਿਕਾਰ ਆਰਡੀਨੈਂਸ 2011 ਨੂੰ ਹਰੀ ਝੰਡੀ

ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ) -ਪੰਜਾਬ ਮੰਤਰੀ ਮੰਡਲ ਨੇ ਰਾਜ ਦੇ ਨਾਗਰਿਕਾਂ ਨੂੰ ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਮਿਤੀ ਬੱਧ ਢੰਗ ਨਾਲ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਸੇਵਾ ਦੇ ਅਧਿਕਾਰ ਆਰਡੀਨੈਂਸ 2011 ਨੂੰ ਹਰੀ ਝੰਡੀ ਦੇ ਦਿੱਤੀ ਹੈ। … More »

ਪੰਜਾਬ | Leave a comment
Akal takhat

ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੁੱਚੀਆ ਪੰਥਕ ਜਥੇਬੰਦੀਆਂ ਦ੍ਰਿੜਤਾ ਨਾਲ ਅੱਗੇ ਆਉਣ

ਫਤਿਹਗੜ੍ਹ ਸਡਹਿਬ,  ( ਗੁਰਿੰਦਰਜੀਤ ਸਿੰਘ ਪੀਰਜੈਨ)  :-ਸਿੱਖ ਲੀਡਰਸ਼ਿਪ ਦੀਆਂ ਡੰਗ ਟਪਾਊ ਨੀਤੀਆ ਕਾਰਣ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਮਰਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਕੇਸ ਸੰਬੰਧੀ ਕੋਈ ਠੋਸ ਤੱਥ ਸਾਹਮਣੇ ਨਹੀਂ ਆਏ-ਚਿੱਟੇ ਦਿਨ ਤਸਦੱਦ ਕਰਕੇ ਜਥੇਦਾਰ ਕਾਉਂਕੇ ਨੂੰ … More »

ਪੰਜਾਬ | Leave a comment
June-7-1

ਫਰਾਂਸ ਤੋਂ ਆਏ 23 ਮੈਂਬਰੀ ਡੈਲੀਗੇਸ਼ਨ ਵੱਲੋਂ ਖੇਤੀ ਵਰਸਿਟੀ ਦਾ ਦੌਰਾ

ਲੁਧਿਆਣਾ:- ਐਗਰੀ ਪਾਸ ਗਰੁੱਪ ਦੀ ਅਗਵਾਈ ਹੇਠ ਫਰਾਂਸ ਤੋਂ ਆਏ 21 ਮੈਂਬਰੀ ਵਫਦ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਵਫਦ ਵਿੱਚ ਵਿਗਿਆਨੀ, ਕਿਸਾਨ ਅਤੇ ਤਕਨੀਕੀ ਮਾਹਿਰ ਸ਼ਾਮਿਲ ਸਨ। ਇਨ੍ਹਾਂ ਮੈਂਬਰਾਂ ਨੇ ਪਲਾਂਟ ਬ੍ਰੀਡਿੰਗ ਅਜਾਇਬ ਘਰ ਅਤੇ ਖੇਤੀ … More »

ਖੇਤੀਬਾੜੀ | Leave a comment
 

ਝੋਨੇ ਦੀਆਂ ਗੈਰ ਸਿਫ਼ਾਰਸ਼ੀ ਕਿਸਮਾਂ : ਮਗਰੋਂ ਨਾ ਪਛਤਾਉ-ਹੁਣ ਸੰਭਲ ਜਾਓ

ਗੁਰਜੀਤ ਸਿੰਘ ਮਾਂਗਟ, ਜਗਜੀਤ ਸਿੰਘ ਲੋਰੇ ਅਤੇ ਪ੍ਰੀਤਇੰਦਰ ਸਿੰਘ ਸਰਾਉ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਾਲ 1960-61 ਦੌਰਾਨ ਪੰਜਾਬ ਵਿਚ ਟਿਊਬਵੈਲਾਂ ਦੀ ਗਿਣਤੀ 98,000 ਸੀ ਜੋ 2009-10 ਵਿ¤ਚ ਵਧ ਕੇ 13,75,000 ਹੋ ਗਈ। ਕੁਲ ਸੇਂਜ਼ੂ ਜ਼ਮੀਨ 54% ਤੋਂ ਵਧ ਕੇ 97% … More »

ਖੇਤੀਬਾੜੀ | Leave a comment
704060

ਕਣਕ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਯਤਨਸ਼ੀਲ ਸਰਕਾਰ

ਨਵੀਂ ਦਿੱਲੀ- ਉਤਰ ਭਾਰਤ ਵਿੱਚ ਮਾਨਸੂਨ ਆਉਣ ਤੋਂ ਪਹਿਲਾਂ ਸਰਕਾਰ ਇਹ ਪੂਰੀ ਕੋਸਿਸ਼ ਕਰ ਰਹੀ ਹੈ ਕਿ ਖੁਲ੍ਹੇ ਅਸਮਾਨ ਥੱਲੇ ਪਏ ਅਨਾਜ ਨੂੰ ਗੋਦਾਮਾਂ ਵਿੱਚ ਪਹੁੰਚਾਇਆ ਜਾਵੇ। ਇਸ ਲਈ ਖਾਧ ਵਿਭਾਗ ਨੇ ਰੇਲਵੇ ਤੋਂ ਸਹਿਯੋਗ ਮੰਗਿਆ ਹੈ। ਖਾਧ ਮੰਤਰੀ ਕੇਵੀ … More »

ਭਾਰਤ | Leave a comment
Akala_takhat_sahib_small

ਜੂਨ 1984 ਦੇ ਘੱਲੂਘਾਰੇ ਦੌਰਾਨ ਹੋਏ ਸ਼ਹੀਦਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਧਾਂਜਲੀ ਭੇਟ

ਅੰਮ੍ਰਿਤਸਰ:- ਸਿੱਖ ਜਗਤ ਦੀ ਆਨ ਤੇ ਸ਼ਾਨ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ’ਚ ਸਮੇਂ ਦੇ ਹਾਕਮਾਂ ਵਲੋਂ ਕੀਤੇ ਫੌਜੀ ਹਮਲੇ ਦੌਰਾਨ ਗੁਰਧਾਮਾਂ ਦੀ ਅਜ਼ਮਤ ਤੇ ਸਿੱਖ ਧਰਮ ਦੀ … More »

ਪੰਜਾਬ | Leave a comment
ਮੋਗਾ ਦੇ ਸਿਵਲ ਹਸਪਤਾਲ ਨੇੜੇ ਭੰਗ ਦੀ ਛਬੀਲ ਲਗਾ ਕੇ ਵਰਤਾਉਦੇ ਹੋਏ ਸੇਵਾਦਾਰ

ਠੰਡੇ ਮਿੱਠੇ ਜਲ ਦੀ ਛਬੀਲ ਦੇ ਨਾਂ ਤੇ ਭੰਗ ਦੀ ਛਬੀਲ ਲਗਾਈ

ਮੋਗਾ, ( ਸਵਰਨ ਗੁਲਾਟੀ ) -: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਮੋਗਾ ਸਹਿਰ ਵਿੱਚ ਵੱਖ ਵੱਖ ਥਾਂਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆ ਗਈਆਂ ਜੋ ਅੱਗ ਵਰਦੀ ਗਰਮੀ ਵਿੱਚ ਰਾਹਗੀਰਾਂ ਦੇ ਤਪਦੇ ਦਿਲਾਂ ਨੂੰ … More »

ਪੰਜਾਬ | Leave a comment
200px-Babaramdev

ਬਾਬਾ ਰਾਮਦੇਵ ਸੰਘ ਦਾ ਹੀ ਦੂਸਰਾ ਚਿਹਰਾ ਹੈ

ਸਰਕਾਰ ਨੇ ਬਾਬਾ ਰਾਮਦੇਵ ਦੀ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਕੀਤੀ ਗਈ ਪੁਲਿਸ ਕਾਰਵਾਈ ਨੂੰ ਸਹੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਬਾਬੇ ਨੇ ਰਾਮਲੀਲਾ ਮੈਦਾਨ ਵਿੱਚ ਯੋਗਾ ਕੈਂਪ ਲਗਾਉਣ ਲਈ ਮਨਜੂਰੀ ਲੈਂਦੇ ਸਮੇਂ ਕੀਤਾ ਗਿਆ ਵਾਇਦਾ ਤੋੜਿਆ ਹੈ … More »

ਭਾਰਤ | Leave a comment
225px-Laluprasadyadav

ਬਾਬਾ ਰਾਮਦੇਵ ਆਰ.ਐਸ.ਐਸ. ਦਾ ਮੋਹਰਾ ਹੈ- ਲਾਲੂ

ਨਵੀਂ ਦਿੱਲੀ- ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਬਾਬਾ ਰਾਮਦੇਵ ਦੇ ਖਿਲਾਫ਼ ਪੁਲਿਸ ਕਾਰਵਾਈ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਉਹ ਆਰਐਸਐਸ ਦਾ ਮੋਹਰਾ ਹੈ। ਉਨ੍ਹਾਂ ਨੇ ਬਾਬਾ ਰਾਮਦੇਵ ਨੂੰ ਇਹ ਸਲਾਹ ਦਿੱਤੀ ਕਿ ਉਹ ਲੋਕਾਂ ਨੂੰ … More »

ਭਾਰਤ | Leave a comment