ਖ਼ਬਰਾਂ

 

ਕਾਂਗਰਸ, ਭਾਜਪਾ ਅਤੇ ਬਾਦਲ ਦਲੀਏ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਦੁਸ਼ਮਣ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਕਾਂਗਰਸ, ਭਾਜਪਾ ਅਤੇ ਬਾਦਲ ਦਲ ਦੀਆਂ ਜਮਾਤਾਂ ਕਦੀ ਵੀ ਪੰਜਾਬ ਸੂਬੇ ਦੇ ਬਸਿੰਦਿਆਂ ਜਾਂ ਸਿੱਖ ਕੌਮ … More »

ਪੰਜਾਬ | Leave a comment
220px-Tornado_damage_April_2010_tornado_outbreak

ਅਮਰੀਕਾ ‘ਚ ਤੂਫ਼ਾਨ ਨਾਲ 116 ਲੋਕ ਮਰੇ

ਵਾਸਿੰਗਟਨ- ਅਮਰੀਕਾ ਦੀ ਮਿਜ਼ੌਰੀ ਸਟੇਟ ਵਿੱਚ ਆਏ ਤੂਫ਼ਾਨ ਨਾਲ 116 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਲੋਕ ਜਖਮੀ ਹੋ ਗਏ ਹਨ। ਘਰਾਂ ਅਤੇ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੌਪਲਿਨ ਸ਼ਹਿਰ … More »

ਅੰਤਰਰਾਸ਼ਟਰੀ | Leave a comment
pakistan-2jpg-734977fd3948042d

ਪਾਕਿਸਤਾਨ ਦੇ ਨੇਵੀ ਬੇਸ ਤੇ ਅਤਵਾਦੀ ਹਮਲੇ ‘ਚ 16 ਮੌਤਾਂ

ਕਰਾਚੀ- ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਮਹਿਰਾਨ ਹਵਾਈ ਅੱਡੇ ਤੇ ਹਮਲਾ ਕਰਨ ਵਾਲੇ ਅਤਵਾਦੀਆਂ ਨਾਲ ਸੁਰੱਖਿਆ ਬਲਾਂ ਵਲੋਂ ਚਲੀ 15 ਘੰਟੇ ਦੀ ਮੁਠਭੇੜ ਤੋਂ ਬਾਅਦ ਬੇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਅਤਵਾਦੀ ਹਮਲੇ ਵਿੱਚ 16 ਲੋਕ ਮਾਰੇ … More »

ਅੰਤਰਰਾਸ਼ਟਰੀ | Leave a comment
 

ਸ਼੍ਰੋਮਣੀ ਕਮੇਟੀ ਵਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀ ਸੇਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ

ਅੰਮ੍ਰਿਤਸਰ:- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਜੋ ਸਰੀਰਕ ਰੋਗ ਕਾਰਨ ਪੀ.ਜੀ.ਆਈ. (ਚੰਡੀਗੜ੍ਹ) ’ਚ ਜ਼ੇਰੇ ਇਲਾਜ ਹਨ, ਦੀ ਸਿਹਤਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂੰਹ ’ਚ ਗੁਰਦੁਆਰਾ … More »

ਪੰਜਾਬ | Leave a comment
Sonia and m

ਭ੍ਰਿਸ਼ਟਾਚਾਰ ਨੇ ਸਰਕਾਰ ਦਾ ਅਕਸ ਵਿਗਾੜਿਆ- ਪ੍ਰਧਾਨਮੰਤਰੀ

ਨਵੀਂ ਦਿੱਲੀ- ਕੇਂਦਰ ਸਰਕਾਰ ਨੂੰ ਪਿੱਛਲੇ ਕੁਝ ਅਰਸੇ ਤੋਂ ਆਪਣੇ ਕੁਝ ਅਧਿਕਾਰੀਆਂ ਅਤੇ ਮੰਤਰੀਆਂ ਤੇ ਭ੍ਰਿਸ਼ਟਾਚਾਰ ਦੇ ਅਰੋਪ ਲਗਣ ਕਰਕੇ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਰਿਸ਼ਵਤ ਘੋਟਾਲਿਆਂ ਕਰਕੇ ਸਰਕਾਰ ਦੀ ਸਾਖ ਖਰਾਬ ਹੋਈ ਹੈ। ਇਸ ਲਈ ਯੂਪੀਏ ਸਰਕਾਰ … More »

ਭਾਰਤ | Leave a comment
250px-Chandigarh_High_Court

ਉਦਯੋਗਾਂ ਨੂੰ ਸਬਸਿਡੀ ਨਾਂ ਦੇਣ ਕਰਕੇ ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਫਿਟਕਾਰ

ਚੰਡੀਗੜ੍ਹ- ਪੰਜਾਬ ਹਾਈਕੋਰਟ ਨੇ ਉਦਯੋਗਾਂ ਨੂੰ ਸਬਸਿਡੀ ਨਾਂ ਦੇਣ ਕਰਕੇ ਪੰਜਾਬ ਸਰਕਾਰ ਦੀ ਖੂਬ਼ ਝਾੜਝੰਬ ਕੀਤੀ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਸਹੂਲਤਾਂ ਦੇਣ ਵਿੱਚ ਅਸਫਲ ਰਹੀ ਹੈ। ਸਰਕਾਰ ਦੀ ਇਸ ਨੀਤੀ ਕਰਕੇ ਉਦਯੋਗ ਗਵਾਂਢੀ ਰਾਜਾਂ … More »

ਪੰਜਾਬ | Leave a comment
 

ਹਾਂਸੀ-ਬੁਟਾਣਾ ਨਹਿਰ ਉੱਤੇ ਬਣਾਏ ਜਾ ਰਹੇ ਬੰਨ ਸਬੰਧੀ ਬਿੱਲੀ ਪੂਰਨ ਰੂਪ ਵਿੱਚ ਥੈਲਿਓ ਬਾਹਰ ਆ ਚੁੱਕੀ ਹੈ

ਫਤਿਹਗੜ੍ਹ ਸਾਹਿਬ:- “ਜਿਵੇ ਤਾਲਿਬਾਨ ਆਗੂ  ਸ੍ਰੀ ਬਿਨ ਲਾਦੇਨ ਦੇ ਮਾਮਲੇ ਉੱਤੇ ਪਾਕਿਸਤਾਨ ਹਕੂਮਤ ਅਮਰੀਕਾ ਨਾਲ ਮਿਲੀ ਹੋਈ ਹੈ ਅਤੇ ਪਾਕਿਸਤਾਨ ਨਿਵਾਸੀਆਂ ਨੂੰ ਗੁੰਮਰਾਹ ਕਰਨ ਲਈ ਅਮਰੀਕਾ ਨੂੰ ਅਖਬਾਰੀ ਧਮਕੀਆਂ ਵੀ ਦੇ ਰਹੀ ਹੈ ਅਤੇ ਜਿਵੇ 1984 ਵਿੱਚ ਰਵਾਇਤੀ ਸਿੱਖ ਲੀਡਰਸਿਪ … More »

ਪੰਜਾਬ | Leave a comment
200px-BJP-flag.svg

ਪੰਜਾਬ ਭਾਜਪਾ ਦੀ ਆਪਸੀ ਫੁੱਟ ਕਰਕੇ ਧੜ੍ਹੇਬਾਜ਼ੀ ਹੋਰ ਵਧੀ

ਚੰਡੀਗੜ੍ਹ- ਪੰਜਾਬ ਵਿੱਚ ਭਾਜਪਾ ਅੰਦਰ ਲਗੀ ਚੰਗਆਰੀ ਦੀਆਂ ਲਾਟਾਂ ਹੁਣ ਹੋਰ ਤੇਜ਼ ਹੋ ਗਈਆਂ ਹਨ। ਸਾਬਕਾ ਮੰਤਰੀ ਮੋਹਨ ਲਾਲ ਵਲੋਂ ਪੰਜਾਬ ਇਕਾਈ ਦੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਜਾਨ ਤੋਂ ਮਾਰ ਦੇਣ ਦੇ ਲਗਾਏ ਗਏ ਅਰੋਪ ਤੋਂ ਬਾਅਦ ਪਾਰਟੀ ਵਿੱਚ … More »

ਪੰਜਾਬ | Leave a comment
 

ਪੰਜਾਬ ਸਰਕਾਰ ਦੇ ਨਵੇਂ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਜਥੇ. ਅਵਤਾਰ ਸਿੰਘ ਵੱਲੋਂ ਸਨਮਾਨ

ਅੰਮ੍ਰਿਤਸਰ:- ਪੰਜਾਬ ਸਰਕਾਰ ’ਚ ਸ਼ਾਮਲ ਕੀਤੇ ਸਥਾਨਕ ਸਰਕਾਰਾਂ ਤੇ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਸ੍ਰੀ ਤੀਕਸ਼ਣ ਸੂਦ ਅਤੇ ਡਾਕਟਰੀ ਸਿਖਿਆ, ਜੰਗਲਾਤ, ਜਨ-ਜੀਵਨ ਤੇ ਰੁਜ਼ਗਾਰ ਮੰਤਰੀ ਸ੍ਰੀ ਅਰੁਣੇਸ਼ ਸ਼ਾਕਰ ਨੇ ਅੱਜ ਆਪਣੇ ਸਹਿਯੋਗੀਆਂ ਨਾਲ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ … More »

ਪੰਜਾਬ | Leave a comment
May-20

ਸਮਾਜਿਕ ਜਿੰਮੇਂਵਾਰੀ ਬਗੈਰ ਜ਼ਿੰਦਗੀ ਬੇਅਰਥ ਹੈ- ਡਾ: ਮਹੇ

ਲੁਧਿਆਣਾ – ਖੇਤੀਬਾੜੀ ਕਾਲਜ ਦੇ ਬੀ ਐਸ ਸੀ (ਖੇਤੀਬਾੜੀ)  ਦੇ ਵਿਦਿਆਰਥੀਆਂ ਦੀ ਅਲਵਿਦਾਈ ਪਾਰਟੀ ਮੌਕੇ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਕਿਹਾ ਹੈ ਕਿ ਸਮਾਜਿਕ ਜ਼ਿੰਮੇਂਵਾਰੀ ਸੰਭਾਲੇ ਬਗੈਰ ਜ਼ਿੰਦਗੀ ਦਾ ਕੋਈ ਅਰਥ  ਨਹੀਂ। ਉਨ੍ਹਾਂ … More »

ਖੇਤੀਬਾੜੀ | Leave a comment