ਖ਼ਬਰਾਂ

Bhullar

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਹੋ ਸਕਦੀ ਹੈ ਫਾਂਸੀ

ਨਵੀਂ ਦਿੱਲੀ- ਦਿੱਲੀ ਵਿੱਚ 1993 ਦੇ ਬੰਬ ਧਮਾਕਿਆਂ ਵਿੱਚ ਸੁਪਰੀਮ ਕੋਰਟ ਵਲੋਂ ਦੋਸ਼ੀ ਕਰਾਰ ਦਿੱਤੇ ਗਏ ਪ੍ਰੋ. ਦਵਿੰਦਰਪਾਲ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ। ਰਾਸ਼ਟਰਪਤੀ ਨੇ ਭੁੱਲਰ ਦੀ ਦਇਆ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਇਸ ਲਈ … More »

ਪੰਜਾਬ | Leave a comment
faridabad-map3

ਫਰੀਦਾਬਾਦ ‘ਚ ਜਹਾਜ਼ ਘਰਾਂ ਤੇ ਡਿੱਗਣ ਨਾਲ 10 ਲੋਕ ਮਾਰੇ ਗਏ

ਫਰੀਦਾਬਾਦ- ਪਟਨਾ ਤੋਂ ਦਿੱਲੀ ਆ ਰਿਹਾ ਇੱਕ ਏਅਰ ਐਂਬੂਲੈਂਸ ਫਰੀਦਾਬਾਦ ਦੀ ਪਰਵਤੀ ਕਲੋਨੀ ਦੇ ਇੱਕ ਘਰ ਉਪਰ ਜਾ ਡਿੱਗਿਆ। ਇਸ ਹਾਦਸੇ ਵਿੱਚ ਦੋ ਪਾਈਲਟਾਂ ਅਤੇ ਪੰਜ ਯਾਤਰੀਆਂ ਦੀ ਮੌਤ ਹੋ ਗਈ। ਫਰੀਦਾਬਾਦ ਵਿੱਚ ਜਿਸ ਘਰ ਦੀ ਛੱਤ ਉਪਰ ਜਹਾਜ਼ ਡਿੱਗਿਆ, … More »

ਭਾਰਤ | Leave a comment
dmain

ਡੈਨਮਾਰਕ ਚ ਪ੍ਰਵਾਸੀ ਕਾਗਰਸੀ ਵਰਕਰਾ ਦੇ ਹੋਸਲੇ ਬੁਲੰਦ – ਤੱਤਲਾ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਡੈਨਮਾਰਕ ਤੋ  ਇੰਡੀਅਨ ੳਵਰਸੀਜ ਕਾਗਰਸ ਦੇ ਸ੍ਰ ਹਰਭਜਨ ਸਿੰਘ  ਤੱਤਲਾ ਵੱਲੋ ਪ੍ਰੈਸ ਨੂੰ ਭੇਜੇ  ਨੋਟ ਵਿੱਚ ਦੱਸਿਆ ਕਿ ਪਿੱਛਲੀ ਦਿਨੀ ਵਿਸਾਖੀ ਨੂੰ ਸਮਰਪਿਤ ਸਭਿਆਚਾਰ ਮੇਲੇ ਦੋਰਾਨ  ਇੱਕਤਰ ਹੋਏ ਭਾਰੀ ਸੰਖਿਆ ਚ ਕਾਗਰਸੀ ਵਰਕਰਾ ਅਤੇ ਦੂਜੇ ਸੱਭ ਸੱਜਣਾ … More »

ਅੰਤਰਰਾਸ਼ਟਰੀ | Leave a comment
 

ਪੰਜਾਬ ਖੇਤੀਬਾੜੀ ਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਸ਼ਹੀਦ ਸਰਾਭਾ ਜਨਮ ਦਿਵਸ ਮੌਕੇ ਮਸ਼ਾਲ ਮਾਰਚ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਨੇ ਪੀ ਏ ਯੂ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਯੰਗ ਰਾਈਟਰਜ਼ ਐਸੋਸੀਏਸ਼ਨ ਅਤੇ ਹੋਰ ਵਿਦਿਆਰਥੀ ਕਲੱਬਾਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 115ਵੇਂ ਜਨਮ ਦਿਵਸ ਮੌਕੇ ਯੂਨੀਵਰਸਿਟੀ ਕੈਂਪਸ ਅੰਦਰ ਜਗਦੀਆਂ … More »

ਖੇਤੀਬਾੜੀ | Leave a comment
Priyanka Gandhi Vadra 14.JPG

ਪ੍ਰਿਯੰਕਾ,ਰਾਹੁਲ ਨਾਲੋਂ ਵੱਧ ਪ੍ਰਭਾਵਸ਼ਾਲੀ

ਨਵੀਂ ਦਿੱਲੀ- ਕਾਂਗਰਸ ਦੇ ਕੁਝ ਸੀਨੀਅਰ ਨੇਤਾ ਇਹ ਕਹਿਣ ਲਗ ਪਏ ਹਨ ਕਿ ਪ੍ਰਿਯੰਕਾ ਨੂੰ ਸਰਗਰਮ ਰਾਜਨੀਤੀ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਜਨਤਾ ਵਿੱਚ ਪ੍ਰਿਯੰਕਾ ਦਾ ਰਾਹੁਲ ਨਾਲੋਂ ਵੱਧ ਪ੍ਰਭਾਵ ਹੈ। ਸਾਬਕਾ ਕੇਂਦਰੀ ਮੰਤਰੀ … More »

ਭਾਰਤ | Leave a comment
ਦਿੱਲੀ ਹਾਈਕੋਰਟ

ਦਿੱਲੀ ਹਾਈਕੋਰਟ ਦੇ ਬਾਹਰ ਕਾਰ ‘ਚ ਬੰਬ ਬਲਾਸਟ

ਨਵੀਂ ਦਿੱਲੀ- ਦਿੱਲੀ ਹਾਈਕੋਰਟ ਦੇ ਬਾਹਰ ਬੁੱਧਵਾਰ ਦੁਪਹਿਰ ਦੇ ਸਮੇਂ ਇੱਕ ਕਾਰ ਵਿੱਚ ਬੰਬ ਧਮਾਕਾ ਹੋਇਆ। ਇਸ ਧਮਾਕੇ ਨਾਲ ਇਸ ਇਲਾਕੇ ਵਿੱਚ ਹਫ਼ੜਾ ਦਫ਼ੜੀ ਮੱਚ ਗਈ, ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਧਮਾਕੇ ਵਾਲੀ ਥਾਂ ਤੋਂ ਬੈਗ ਅਤੇ ਕਿਲ … More »

ਭਾਰਤ | Leave a comment
 

ਸਰਦਾਰਨੀ ਬਾਦਲ ਦੇ ਅਕਾਲ ਚਲਾਣੇ ‘ਤੇ ਸ: ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਹਿਰਾ ਦੁੱਖ ਪ੍ਰਗਟ ਕੀਤਾ

ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਜਥੇਬੰਦੀ ਨੇ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੇ ਅੱਜ ਪੀ.ਜੀ.ਆਈ ਵਿਖੇ ਹੋਏ ਅਕਾਲ ਚਲਾਣੇ ਉੱਤੇ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਬਾਦਲ ਪਰਿਵਾਰ … More »

ਪੰਜਾਬ | Leave a comment
CM BAND MRS BADAL

ਬੀਬੀ ਸੁਰਿੰਦਰ ਕੌਰ ਬਾਦਲ ਨਹੀਂ ਰਹੇ

ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਧਰਮਪਤਨੀ ਸ੍ਰੀਮਤੀ ਸੁਰਿੰਦਰ ਕੌਰ ਗੁਰੂ ਮਹਾਰਾਜ ਵਲੋਂ ਬਖਸ਼ੇ ਹੋਏ ਸਵਾਸ ਪੂਰੇ ਕਰਕੇ ਮੰਗਲਵਾਰ ਸਵੇਰੇ ਪੀਜੀ ਆਈ ਵਿੱਚ ਸਵਰਗ ਸਿਧਾਰ ਗਏ ਹਨ। ਉਹ ਪਿੱਛਲੇ ਦਸ ਦਿਨਾਂ ਤੋਂ ਪੀਜੀਆਈ ਆਈ ਵਿੱਚ ਭਰਤੀ ਸਨ। … More »

ਪੰਜਾਬ | Leave a comment
 

ਸਰਨਾ ਬੀਬੀ ਸੁਰਿੰਦਰ ਕੌਰ ਬਾਦਲ ਦਾ ਹਾਲ ਚਾਲ ਪੁੱਛਣ ਚੰਡੀਗੜ੍ਹ ਹਸਪਤਾਲ ਗਏ

ਨਵੀਂ ਦਿੱਲੀ – ਕੁਝ ਲੋਕੀਂ ਰਾਜਸੀ ਵਿਰੋਧ ਦੀ ਦਲਦਲ ਵਿਚ ਇਤਨੇ ਫਸ ਗਏ ਹੁੰਦੇ ਹਨ ਕਿ ਉਨ੍ਹਾਂ ਨੂੰ ਸਮਾਜਕ ਜ਼ਿੰਮੇਵਾਰੀਆਂ ਨਿਭਾਏ ਜਾਣ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਪਾਲਣ ਕੀਤੇ ਜਾਣ ਵਿਚ ਵੀ ਰਾਜਨੀਤੀ ਵਿਖਾਈ ਦੇਣ ਲੱਗਦੀ ਹੈ। ਇਹ ਵਿਚਾਰ ਸ. ਜਸਬੀਰ … More »

ਪੰਜਾਬ | Leave a comment
May-23-1

ਕਣਕ ਦੀ ਫ਼ਸਲ ਦੇ ਵਾਧੇ ਸੰਬੰਧੀ ਖੇਤੀ ਮੌਸਮ ਵਿਭਾਗ ਵੱਲੋਂ ਛੇ ਰੋਜ਼ਾ ਸਿਖਲਾਈ ਵਰਕਸ਼ਾਪ ਸ਼ੁਰੂ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਖੇਤੀਬਾੜੀ ਕਾਲਜ ਅਧੀਨ ਕਾਰਜਸ਼ੀਲ ਖੇਤੀ ਮੌਸਮ ਵਿਭਾਗ ਵੱਲੋਂ ਕਣਕ ਦੀ ਫ਼ਸਲ ਦੇ ਵਾਧੇ ਸੰਬੰਧੀ ਛੇ ਰੋਜ਼ਾ ਸਿਖਲਾਈ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਮੁੱਖ ਮਹਿਮਾਨ ਡਾ: ਜਗਤਾਰ ਸਿੰਘ ਧੀਮਾਨ ਅਪਰ ਨਿਰਦੇਸ਼ਕ ਸੰਚਾਰ ਨੇ ਕਿਹਾ ਕਿ ਵੱਖ ਵੱਖ … More »

ਖੇਤੀਬਾੜੀ | Leave a comment