ਖ਼ਬਰਾਂ
ਕ੍ਰਿਪਾਨ ਪਹਿਨ ਕੇ ਕੰਮ ਕਰਨ ‘ਤੇ ਲਾਈ ਗ਼ੈਰ ਕਾਨੂੰਨੀ ਪਾਬੰਦੀ ਫੌਰੀ ਹਟਾਉਣ ਲਈ ਪ੍ਰਧਾਨ ਮੰਤਰੀ ਦੇ ਦਖ਼ਲ ਦੀ ਮੰਗ
ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ੍ਰੀ ਗੁਰੁ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖ਼ਾਂ ਤੇ ਹਵਾਈ ਜ਼ਹਾਜ ਦੇ ਨੇੜੇ ਕ੍ਰਿਪਾਨ ਪਹਿਨ ਕੇ ਕੰਮ ਕਰਨ ‘ਤੇ ਲਾਈ ਗ਼ੈਰ ਕਾਨੂੰਨੀ ਪਾਬੰਦੀ ਫੌਰੀ ਹਟਾਉਣ … More
ਹਮਬਰਗ ਦੇ ਪੰਜਾਬੀ ਬੱਚੇ ਨੇ ਫਿਲਮ ਕਰੇਜੀ ਇੰਨ ਲਵ ਵਿੱਚ ਐਕਟਿੰਗ ਕਰਕੇ ਬੱਲੇ ਬੱਲੇ ਕਰਵਾਈ
ਹਮਬਰਗ(ਅਮਰਜੀਤ ਸਿੰਘ ਸਿੱਧੂ):-ਐਨ ਡੀ ਆਰ ਟੀ ਵੀ ਉਪਰ ਅੱਜ ਸ੍ਰੀ ਰਮੇਸ ਕੁਮਾਰ ਪ੍ਰਧਾਨ ਕ੍ਰਿਕੱਟ ਕਲੱਬ ਹਮਬਰਗ ਦੇ ਸਪੁਤਰ ਦੁਸਅੰਤ ਕੁਮਾਰ ਦੀ ਫਿਲਮ“ ਕਰੇਜੀ ਇੰਨ ਲਵ‘‘ ਦਿਖਾਈ ਜਾ ਰਹੀ ਹੈ। ਦੁਸਅੰਤ ਕੁਮਾਰ ਸਕੂਲ ਵਿੱਚ ਪੜਦਾ ਹੈ ਜਿਥੇ ਇਸ ਨੂੰ ਐਕਟਿੰਗ ਦਾ … More
ਸਬਜ਼ੀਆਂ ਮਨੁੱਖੀ ਸਿਹਤ ਦੇ ਨਾਲ ਨਾਲ ਖੇਤੀ ਆਰਥਿਕਤਾ ਅਤੇ ਵਿਭਿੰਨਤਾ ਵਿੱਚ ਵੀ ਚੰਗੀ ਭੂਮਿਕਾ ਨਿਭਾ ਸਕਦੀਆਂ ਹਨ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਬਜ਼ੀ ਉਤਪਾਦਨ ਸੁਧਾਰਾਂ ਤੇ ਚਰਚਾ ਕਰਨ ਲਈ ਸ਼ੁਰੂ ਹੋਈ ਦੋ ਰੋਜ਼ਾ ਵਿਚਾਰ ਗੋਸ਼ਟੀ ਵਿੱਚ ਮਾਹਿਰਾਂ ਨੇ ਕਿਹਾ ਹੈ ਕਿ ਸਬਜ਼ੀਆਂ ਮਨੁੱਖੀ ਸਿਹਤ ਦੇ ਨਾਲ ਨਾਲ ਖੇਤੀ ਆਰਥਿਕਤਾ ਅਤੇ ਵਿਭਿੰਨਤਾ ਵਿੱਚ ਵੀ ਚੰਗੀ ਭੂਮਿਕਾ ਨਿਭਾਅ … More
ਪੰਜਾਬ ਦੇ ਸਮੁੱਚੇ ਸਿਆਸਤਦਾਨਾਂ ਨੂੰ ਹੀ “ਰਿਸ਼ਵਤਖੋਰ” ਕਹਿਣਾ, ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਫੋਬੀਆ – ਮਾਨ
ਫਤਿਹਗੜ੍ਹ ਸਾਹਿਬ :- “ਕੈਪਟਨ ਅਮਰਿੰਦਰ ਸਿੰਘ ਵੱਲੋ ਨਿੱਤ ਦਿਹਾੜੇ ਕਦੇ ਬਾਦਲ ਦਲ ਦੇ, ਕਦੇ ਬੀਜੇਪੀ ਦੇ ਆਗੂਆਂ, ਕਦੇ ਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਸਿਆਸੀ ਆਗੂਆਂ ਉੱਤੇ ਹਮਲੇ ਕਰਦੇ ਹੋਏ ਸਭਨਾ ਨੂੰ ਰਿਸ਼ਵਤਖੋਰ ਕਰਾਰ ਦੇਣ ਦੀ ਕਾਰਵਾਈ ਅਸਲੀਅਤ ਵਿੱਚ ਕੈਪਟਨ ਅਮਰਿੰਦਰ … More
ਉਤਰ ਪ੍ਰਦੇਸ਼ ਹਨੇਰ ਨਗਰੀ ਬਣ ਗਿਆ ਹੈ- ਸੋਨੀਆ
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਮਾਇਆਵਤੀ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਅਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਉਤਰ ਪ੍ਰਦੇਸ਼ ਸਰਕਾਰ ਦੇ ਜੁਲਮ ਵਿਰੁੱਧ ਲੋਕਾਂ ਦਾ ਸਾਥ ਦੇ ਰਿਹਾ ਸੀ, ਪਰ ਹੁਣ ਸੋਨੀਆ ਗਾਂਧੀ ਨੇ ਵੀ … More
ਪਾਕਿਸਤਾਨ ਤੇ ਹਮਲਾ ਚੀਨ ਤੇ ਹਮਲਾ ਮੰਨਿਆ ਜਾਵੇਗਾ -ਚੀਨ
ਇਸਲਾਮਾਬਾਦ- ਚੀਨ ਨੇ ਅਮਰੀਕਾ ਨੂੰ ਪਾਕਿਸਤਾਨ ਦੀ ਸੰਪ੍ਰਭੁਤਾ ਦਾ ਸਨਮਾਨ ਕਰਨ ਲਈ ਕਿਹਾ ਹੈ। ਚੀਨ ਨੇ ਅਮਰੀਕਾ ਨੂੰ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਉਸ ਵਲੋਂ ਪਾਕਿਸਤਾਨ ਤੇ ਕੀਤਾ ਗਿਆ ਕੋਈ ਵੀ ਹਮਲਾ ਚੀਨ ਤੇ ਹਮਲਾ ਸਮਝਿਆ ਜਾਵੇਗਾ। ਚੀਨ ਪਾਕਿਸਤਾਨ … More
ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਜਾਰੀ ਰਹਿਣੀ ਚਾਹੀਦੀ-ਰਾਬਰਟ
ਅਮਰੀਕਾ ਦੇ ਰੱਖਿਆਮੰਤਰੀ ਰਾਬਰਟ ਗੇਟਸ ਅਤੇ ਸੈਨਾ ਮੁੱਖੀ ਮਾਈਕ ਮੂਲੇਨ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਪਾਕਿਸਤਾਨੀ ਨੇਤਾ ਓਸਾਮਾ ਬਿਨ ਲਾਦਿਨ ਦੇ ਐਬਟਾਬਾਦ ਵਿੱਚ ਲੁਕੇ ਹੋਣ ਬਾਰੇ ਜਾਣਦੇ ਸਨ। ਇਹ ਦੋਵੇਂ ਅਧਿਕਾਰੀ ਪਾਕਿਸਤਾਨ ਨੂੰ … More
ਸੀਰੀਆ ਦੇ ਰਾਸ਼ਟਰਪਤੀ ਤੇ ਅਮਰੀਕਾ ਵਲੋਂ ਆਰਥਿਕ ਪਬੰਦੀਆਂ
ਵਾਸਿੰਗਟਨ- ਸੀਰੀਆ ਦੇ ਰਾਸ਼ਟਰਪਤੀ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ ਗੰਭੀਰ ਸਿਕਾਇਤਾਂ ਮਿਲਣ ਤੋਂ ਬਾਅਦ ਅਮਰੀਕਾ ਨੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਖਿਲਾਫ਼ ਆਰਥਿਕ ਪਬੰਦੀਆਂ ਲਗਾ ਦਿੱਤੀਆਂ ਹਨ। ਬਸ਼ਰ ਤੇ ਸਰਕਾਰ ਵਿਰੁੱਧ ਵਿਖਾਵਾ ਕਰ ਰਹੇ ਲੋਕਾਂ ਉਪਰ ਸੈਨਾ ਵਲੋਂ ਸਖਤ … More
ਅਲਕਾਇਦਾ ਦਾ ਚੋਟੀ ਦਾ ਨੇਤਾ ਕਰਾਚੀ ‘ਚ ਗ੍ਰਿਫ਼ਤਾਰ
ਇਸਲਾਮਾਬਾਦ- ਪਾਕਿਸਤਾਨੀ ਸੈਨਾ ਵਲੋਂ ਜਾਰੀ ਇੱਕ ਪਰੈਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਸਿੰਧ ਦੀ ਰਾਜਧਾਨੀ ਕਰਾਚੀ ਵਿੱਚ ਕਾਰਵਾਈ ਦੌਰਾਨ ਅਬੂ ਸੁਹੈਬ ਅਲ ਮੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਬੂ ਯਮਨ ਦਾ ਨਾਗਰਿਕ ਹੈ ਅਤੇ ਅਲਕਾਇਦਾ … More
ਬੱਚਿਆਂ ਨੂੰ ਮਾਪਿਆਂ ਦੀਆਂ ਗਾਲਾਂ ਵਿਗਾੜਦੀਆਂ ਹਨ – ਮਾਹਰਾਂ ਦੀ ਰਾਏ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਵਿਗਿਆਨੀ ਡਾ. ਸੁਖਮਿੰਦਰ ਕੌਰ ਅਤੇ ਮੀਨੂੰ ਗੁਪਤਾ ਨੇ ਆਪਣੇ ਇਕ ਖੋਜ ਪੱਤਰ ਵਿਚ ਨਤੀਜਾ ਕੱਢਿਆ ਹੈ ਕਿ ਹੇਠਲੇ ਵਰਗ ਦੇ ਮਾਪੇ ਬੱਚਿਆਂ ਨੂੰ ਅਕਸਰ ਗਾਲਾਂ ਕੱਢਦੇ ਹਨ ਅਤੇ ਇਹੀ ਗਾਲਾਂ ਬੱਚਿਆਂ ਨੂੰ ਵਿਗਾੜਨ … More







