ਖ਼ਬਰਾਂ
ਰੂਸ, ਲੀਬੀਆ ਤੇ ਨਵੇਂ ਪ੍ਰਸਤਾਵ ਦਾ ਸਮਰਥਣ ਨਹੀਂ ਕਰੇਗਾ – ਸਰਗੇਈ
ਮਾਸਕੋ- ਸੰਯੁਕਤ ਰਾਸ਼ਟਰ ਵਿੱਚ ਲੀਬੀਆ ਦੇ ਖਿਲਾਫ਼ ਲਿਆਂਦੇ ਗਏ ਕਿਸੇ ਵੀ ਨਵੇਂ ਪ੍ਰਸਤਾਵ ਦਾ ਰੂਸ ਵਲੋਂ ਸਮਰਥਣ ਨਹੀਂ ਕੀਤਾ ਜਾਵੇਗਾ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵੋਵ ਨੇ ਕਿਹਾ ਹੈ ਕਿ ਲੀਬੀਆ ਮਸਲੇ ਤੇ ਨਵੇਂ ਪ੍ਰਸਤਾਵ ਬਾਰੇ ਚਰਚਾ ਕੋਈ ਨਹੀਂ ਕੀਤੀ … More
ਭਾਰਤ ਨਾਲ ਲਾਭਵੰਦ ਵਪਾਰਿਕ ਸਬੰਧ ਕਾਇਮ ਰੱਖਣੇ ਚਾਹੀਦੇ ਹਨ-ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਦੋਵਾਂ ਦੇਸ਼ਾਂ ਵਿਚਕਾਰ ਰਚਨਾਤਮਕ ਗੱਲਬਾਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਸਰਵਜਨਿਕ ਹਿੱਤ ਅਤੇ ਸਰਵਜਨਿਕ ਸਨਮਾਨ ਦੇ ਅਧਾਰ ਤੇ ਦੁਵੱਲੇ ਸਬੰਧ ਬਣਾਉਣਾ ਚਾਹੁੰਦਾ ਹੈ। ਗਿਲਾਨੀ ਨੇ ਇਹ ਬਿਆਨ … More
ਉਦਯੋਗ ਮੰਤਰੀ ਸ੍ਰੀ ਰਮਾਕਾਂਤ ਗੋਸਵਾਮੀ ਅਤੇ ਸ੍ਰੀ ਯੋਗਾ ਨੰਦ ਸ਼ਾਸਤਰੀ ਨੂੰ ਸਨਮਾਨਿਤ ਕੀਤਾ ਗਿਆ
ਨਵੀਂ ਦਿੱਲੀ- ਸਤਿਕਾਰ ਕੰਪਲੈਕਸ, ਸਫਦਰਜੰਗ ਡੀਵੈਲਪਮੈਂਟ ਏਰੀਏ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ। ਰਾਗੀ ਜਥਿਆਂ ਨੇ ਆਪਣੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। … More
ਜੱਸੋਵਾਲ ਦਾ 77 ਵਾਂ ਜਨਮ ਦਿਨ ਪੰਜਾਬੀ ਵਿਰਾਸਤ ਭਵਨ ਵਿਖੇ 30 ਅਪ੍ਰੈਲ ਨੂੰ ਮਨਾਇਆ ਜਾਵੇਗਾ
ਲੁਧਿਆਣਾ – ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ 77ਵਾਂ ਜਨਮ ਦਿਨ 30 ਅਪ੍ਰੈਲ ਨੂੰ ਲੁਧਿਆਣਾ ਦੇ ਪੰਜਾਬੀ ਵਿਰਾਸਤ ਭਵਨ ਵਿਖੇ ਮਨਾਇਆ ਜਾਵੇਗਾ । ਜਨਮ ਦਿਨ ਸਮਾਗਮ ਦੀ … More
ਧਰਤੀ ਮਾਂ ਹੀ ਨਹੀਂ, ਜਨਣਹਾਰੀ ਮਾਂ ਅਤੇ ਮਾਂ ਬੋਲੀ ਵੀ ਖਤਰੇ ਅਧੀਨ – ਗਿੱਲ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵਿਖੇ ਧਰਤੀ ਮਾਤਾ ਦਿਵਸ ਅਤੇ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਜਨਮਦਿਵਸ ਨੂੰ ਸਮਰਪਿਤ ਸਮਾਗਮ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੰਗੀ ਖੇਤੀ ਦੇ ਸੰਪਾਦਕ ਅਤੇ ਪੰਜਾਬੀ ਸਾਹਿਤ ਅਕੈਡਮੀ ਦੇ … More
ਖੇਤੀ ਵਰਸਿਟੀ ਵਿਚ ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਪ੍ਰਯੋਗਸ਼ਾਲਾ ਦਾ ਨੀਹ ਪੱਥਰ ਰੱਖਿਆ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵਲੋਂ ਮਿੱਤਰ ਕੀੜਿਆਂ ਦੀ ਪਰਵਰਿਸ਼ ਲਈ ਬਣਾਈ ਜਾ ਰਹੀ ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਰਾਜ ਸਭਾ ਮੈਂਬਰ ਅਤੇ ਕੌਮੀ ਖੇਤੀ ਕਮਿਸ਼ਨ ਦੇ … More
ਸਦਾ ਬਹਾਰ ਖੇਤੀ ਇਨਕਲਾਬ ਦੀ ਅਗਵਾਈ ਵੀ ਪੰਜਾਬ ਕਰੇਗਾ – ਡਾ. ਸਵਾਮੀਨਾਥਨ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਛੇਵੇਂ ਦਹਾਕੇ ਵਿਚ ਹਰੇ ਇਨਕਲਾਬ ਦੇ ਬੀਜ ਬੀਜੇ ਸਨ ਅਤੇ ਇਸ ਦਾ ਲਾਭ ਸਮੁਚਾ ਦੇਸ਼ ਹੁਣ ਤੀਕ ਉਠਾ ਰਿਹਾ ਹੈ। ਹੁਣ ਇਸ ਤੋਂ ਅੱਗੇ ਸਦਾ ਬਹਾਰ ਖੇਤੀ ਇਨਕਲਾਬ ਲਈ ਵੀ ਪੰਜਾਬ ਹੀ ਅਗਵਾਈ … More
ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਦਾ ਮੈਮੋਰੈਂਡਮ ਦਿਤਾ ਗਿਆ
ਮੋਹਾਲੀ – ਅੱਜ ਮੁਹਾਲੀ ਪਹੁੰਚੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਕਲਗੀਧਰ ਸੇਵਕ ਜੱਥੇ ਵਲੋਂ ਸ਼ਹਿਰ ਨੂੰ ਤੰਬਾਕੂ ਮੁਕਤ ਕਰਨ ਦਾ ਮੈਮੋਰੈਂਡਮ ਦਿਤਾ ਗਿਆ। ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ … More
ਕੰਧਾਰ ਦੀ ਜੇਲ੍ਹ ਵਿਚੋਂ 476 ਅਤਵਾਦੀ ਫਰਾਰ
ਕੰਧਾਰ – ਅਫ਼ਗਾਨਿਸਤਾਨ ਦੇ ਸ਼ਹਿਰ ਕੰਧਾਰ ਦੀ ਜੇਲ੍ਹ ਵਿਚੋਂ 500 ਦੇ ਕਰੀਬ ਤਾਲੇਬਾਨ ਅਤਵਾਦੀ ਭੱਜ ਗਏ ਹਨ। ਦਹਿਸ਼ਤਗਰਦਾਂ ਨੇ ਬਾਹਰਲੇ ਪਾਸੇ ਤੋਂ ਜੇਲ੍ਹ ਤੱਕ ਇੱਕ ਸੁਰੰਗ ਪੁੱਟੀ ਅਤੇ ਆਪਣੇ ਸਾਥੀਆਂ ਨੂੰ ਛਡਵਾ ਕੇ ਭੱਜ ਗਏ। ਜੇਲ੍ਹ ਦੇ ਇੱਕ ਅਧਿਕਾਰੀ ਦਾ … More
ਪੱਛਮੀ ਬੰਗਾਲ ‘ਚ ਦੂਸਰੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 83% ਵੋਟਾਂ ਪਈਆਂ
ਕੋਲਕਤਾ- ਪੱਛਮੀ ਬੰਗਾਲ ਵਿੱਚ ਵਿਧਾਨ ਸੱਭਾ ਲਈ ਹੋਈਆਂ ਦੂਸਰੇ ਪੜਾਅ ਦੀਆਂ ਚੋਣਾਂ ਸ਼ਾਂਤੀਪੂਰਣ ਢੰਗ ਨਾਲ ਸੰਪੂਰਨ ਹੋ ਗਈਆਂ ਹਨ। ਦੂਸਰੇ ਪੜਾਅ ਦੀਆਂ ਚੋਣਾਂ ਦੌਰਾਨ ਵੋਟਰਾਂ ਨੇ ਭਾਰੀ ਗਿਣਤੀ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ। ਹੁਣ ਤੱਕ ਮਿਲੀਆਂ … More










