ਖ਼ਬਰਾਂ
ਟਰੱਸਟ ਵੱਲੋਂ ਹਰ ਸਾਲ 30 ਅਪਰੈਲ ਨੂੰ ਵਿਰਾਸਤ ਦਿਵਸ ਵਜੋਂ ਮਨਾਉਣ ਦਾ ਐਲਾਨ
ਲੁਧਿਆਣਾ – ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪੰਜਾਬੀਅਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ. ਜਗਦੇਵ ਸਿੰਘ ਜੱਸੋਵਾਲ ਦੇ 77ਵੇਂ ਜਨਮ ਦਿਨ ਤੇ ਇਕੱਤਰ ਸਮਾਜਕ ਹਸਤੀਆਂ,ਸਿਖਿਆ ਸਾਸ਼ਤਰੀਆਂ , ਕਲਾਕਾਰਾਂ,ਸਾਹਿਤਕਾਰਾਂ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਕਲਾਪ੍ਰੇਮੀਆਂ ਵੱਲੋਂ ਨਸ਼ਿਆਂ … More
ਤਾਲਿਬਾਨ ਅਫ਼ਗਾਨਿਸਤਾਨ ਵਿੱਚ ਫਿਰ ਹਮਲੇ ਕਰਨਗੇ
ਕੰਧਾਰ- ਤਾਲਿਬਾਨ ਦਾ ਕਹਿਣਾ ਹੈ ਕਿ ਉਹ ਐਤਵਾਰ ਤੋਂ ਫਿਰ ਆਪਣਾ ਸੰਘਰਸ਼ ਸ਼ੁਰੂ ਕਰ ਰਹੇ ਹਨ। ਉਹ ਵਿਦੇਸ਼ੀ ਸੈਨਾ, ਅਫ਼ਗਾਨਿਸਤਾਨੀ ਸੈਨਾ ਅਤੇ ਅਧਿਕਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਣਗੇ। ਤਾਲਿਬਾਨ ਨੇ ਆਮ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਸਰਕਾਰੀ ਇਮਾਰਤਾਂ, ਸੈਨਾਂ … More
ਅਮਰੀਕਾ ‘ਚ ਤੂਫ਼ਾਨ ਨਾਲ 300 ਦੇ ਕਰੀਬ ਲੋਕ ਮਾਰੇ ਗਏ
ਅਲਬਾਮਾ- ਅਮਰੀਕਾ ਦੇ ਦੱਖਣ-ਪੂਰਬ ਦੇ ਰਾਜਾਂ ਵਿੱਚ ਆਏ ਤੂਫ਼ਾਨ ਨਾਲ 300 ਦੇ ਕਰੀਬ ਲੋਕ ਮਾਰੇ ਗਏ ਹਨ। ਅਲਬਾਮਾ ਵਿੱਚ ਸੱਭ ਤੋਂ ਜਿਆਦਾ ਨੁਕਸਾਨ ਹੋਇਆ ਹੈ। ਅਮਰੀਕਾ ਦੇ 6 ਰਾਜਾਂ ਵਿੱਚ ਤੂਫ਼ਾਨ ਨੇ ਬਹੁਤ ਤਬਾਹੀ ਮਚਾਈ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਇਨ੍ਹਾਂ … More
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਾਲ ਛੇੜ-ਛਾੜ ਕੀਤੇ ਜਾਣ ਵਾਲੀ ਪੁਸਤਕ ਦੇ ਲੇਖਕ ਤੇ ਪ੍ਰਕਾਸ਼ਕ ਨੂੰ ਸਖ਼ਤ ਸਜਾ ਦਿੱਤੀ ਜਾਵੇ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ‘ਮਨੋਜ਼ ਪਬਲੀਕੇਸ਼ਨ ਦਿੱਲੀ’ ਵਲੋਂ ਪ੍ਰਕਾਸ਼ਤ ਹਿੰਦੀ ਪੁਸਤਕ ‘ਗੁਰੂ ਗੋਬਿੰਦ ਸਿੰਘ’ ਵਿਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਪ੍ਰਚੱਲਤ ਤਸਵੀਰ ਨਾਲੋਂ ਗਲਤ ਪਹਿਰਾਵੇ ’ਚ ਛਾਪੇ ਜਾਣ ਸਬੰਧੀ … More
ਨਾਮ ਨਿਹਾਦ ਜਥੇਬੰਦੀਆਂ ਨੂੰ ਮੋਹਰਾ ਬਣਾ ਕੇ ਸਰਕਾਰ ਚੋਣਾਂ ਖੁਦ ਲੇਟ ਕਰਵਾ ਰਹੀ ਹੈ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਕੁਝ ਨਾਮ ਨਿਹਾਦ ਪੰਥਕ ਜਥੇਬੰਦੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਗੇ ਪਾਏ ਜਾਣ ਦਾ ਦੋਸ਼ ਸ਼੍ਰੋਮਣੀ ਕਮੇਟੀ ’ਤੇ ਲਗਾਏ ਜਾਣ ਸਬੰਧੀ ਛਪੀ ਖ਼ਬਰ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ … More
ਸ:ਬਲਵੰਤ ਸਿੰਘ ਰਾਜੋਆਣਾਂ ਨੂੰ ਜੇਲ ਵਿੱਚ ਅੰਮ੍ਰਿਤ ਛੱਕਾਉਣ ਲਈ ਸਰਕਾਰ ਨੂੰ ਆਗਿਆ ਦੇਣੀ ਚਾਹੀਦੀ ਹੈ
ਹਮਬਰਗ,(ਅਮਰਜੀਤ ਸਿੰਘ ਸਿੱਧੂ):- ਬੇਅੰਤ ਕਤਲ ਕੇਸ ਵਿੱਚ ਫਾਂਸੀ ਦੀ ਸਜਾ ਸਣਾਏ ਜਾਣ ਵਾਲੇ ਸੂ਼ਰਬੀਰ ਸ: ਬਲਵੰਤ ਸਿੰਘ ਰਾਜੋਆਣਾ ਜੋ ਇਸ ਵੇਲੇ ਜੇਲ ਵਿੱਚ ਨਜ਼ਰਬੰਦ ਹਨ। ਜਿਹਨਾਂ ਦੀ ਦਿਲੀ ਇੱਛਾ ਕਿ ਉਹ ਅੰਮ੍ਰਿਤ ਛੱਕਣਾ ਚਾਹੁੰਦੇ ਹਨ। ਪਰ ਸਰਕਾਰੀ ਅਧਿਕਾਰੀ ਉਸ ਦੀ … More
ਅਮਰੀਕਾ ਨੂੰ ਛੱਡ ਕੇ ਕਰਜ਼ਈ ਚੀਨ ਨਾਲ ਦੋਸਤੀ ਕਰੇ- ਗਿਲਾਨੀ
ਵਾਸਿੰਗਟਨ – ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕਿਹਾ ਹੈ ਕਿ ਉਹ ਅਮਰੀਕਾ ਦਾ ਸਾਥ ਛੱਡ ਦੇਵੇ ਅਤੇ ਤਾਲੇਬਾਨ ਨਾਲ ਸਮਝੌਤੇ ਅਤੇ ਦੇਸ਼ ਦੀ ਅਰਥਵਿਵਸਥਾ ਦੇ ਪੁਨਰ ਨਿਰਮਾਣ ਲਈ ਚੀਨ ਨਾਲ ਮਿੱਤਰਤਾ ਕਰ … More
ਸੰਤ ਮਹਾਪੁਰਖ ਹੰਸਾਲੀ ਵਾਲੇ, ਮੌਜੂਦਾ ਸਮੇ ਦੇ ਬਾਦਲ ਵਰਗੇ “ਸੱਜਣ ਠੱਗਾਂ” ਨੂੰ ਸਹੀ ਰਸਤੇ ‘ਤੇ ਪਾਉਣ – ਮਾਨ
ਫਤਿਹਗੜ੍ਹ ਸਾਹਿਬ :- “ਸੰਤ ਮਹਾਂਪੁਰਖ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆ ਨੂੰ ਪੁਰਜ਼ੋਰ ਅਪੀਲ ਹੈ ਕਿ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਧੋਖੇ-ਫਰੇਬ ਕਰਕੇ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਤਰੀਕੇ ਕਰੋੜਾਂ-ਅਰਬਾਂ ਰੁਪਏ ਦੇ ਧਨ-ਦੌਲਤਾਂ ਦੇ ਭੰਡਾਰ ਜਮ੍ਹਾ ਕਰਨ ਵਾਲੇ ਅਤੇ ਜ਼ਮੀਨਾਂ ਜਾਇਦਾਦਾਂ … More
ਗ੍ਰਹਿ ਵਿਗਿਆਨ ਕਾਲਜ ਵਿਖੇ ਲੜਕੀਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰੱਖਿਆ
ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਗ੍ਰਹਿ ਵਿਗਿਆਨ ਕਾਲਜ ਵਿਖੇ ਲੜਕੀਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰਖਦਿਆਂ ਕਿਹਾ ਕਿ ਛੇ ਸਾਲਾ ਬੀ.ਐਸ.ਸੀ. ਪ੍ਰੋਗਰਾਮ ਪੇਂਡੂ ਬੱਚੀਆਂ ਲਈ ਸ਼ੁਰੂ ਕਰਨ ਨਾਲ ਹੁਣ ਯੂਨੀਵਰਸਿਟੀ … More
ਮਿਹਨਤ ਅਤੇ ਵਿਗਿਆਨਕ ਸੋਝੀ ਹੀ ਸਫਲਤਾ ਦੀ ਕੁੰਜੀ – ਸ. ਗਰੇਵਾਲ
ਲੁਧਿਆਣਾ – ਭਾਰਤ ਸਰਕਾਰ ਦੇ ਖੇਤੀ ਲਾਗਤ ਅਤੇ ਮੁਲ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਗਰੇਵਾਲ ਨੇ ਪੀ.ਏ.ਯੂ. ਸਾਇੰਸ ਕਲਬ ਵਲੋਂ ਪਾਲ ਆਡੀਟੋਰੀਅਮ ਵਿਚ ਕਰਵਾਏ ਵਿਸ਼ੇਸ਼ ਭਾਸ਼ਨ ਦੌਰਾਨ ਕਿਹਾ ਕਿ ਅਗਾਂਹਵਧੂ ਖੇਤੀ ਨੂੰ ਯਕੀਨੀ ਬਨਾਉਣ ਲਈ … More






