ਖ਼ਬਰਾਂ

750px-BJP-flag.svg

ਹਿੰਦੂ ਰਾਸ਼ਟਰਵਾਦ ਸਾਡੇ ਲਈ ਸਿਰਫ਼ ਵੋਟ ਮੁੱਦਾ ਹੈ-ਭਾਜਪਾ

ਨਵੀਂ ਦਿੱਲੀ- ਵਿਕੀਲੀਕਸ ਨੇ ਇੱਕ ਹੋਰ ਸਨਸਨੀਖੇਜ਼ ਖੁਲਾਸਾ ਕੀਤਾ ਹੈ ਜਿਸ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਨੇਤਾ ਅਰੁਣ ਜੇਟਲੀ ਨੇ ਅਮਰੀਕੀ ਰਾਜਦੂਤ ਰਾਬਰਟ ਬਲੈਕ ਨਾਲ ਛੇਅ ਸਾਲ ਪਹਿਲਾਂ ਇੱਕ ਮੁਲਾਕਾਤ ਦੌਰਾਨ ਇਹ ਕਿਹਾ ਸੀ ਕਿ ਹਿੰਦੂ ਰਾਸ਼ਟਰਵਾਦ  … More »

ਭਾਰਤ | Leave a comment
ghar 1

ਜਦੋਂ ਮਾਂ ਨੇ ਪੁੱਤ ਦਾ ਗਲ ਘੁੱਟਿਆ !

ਪੈਰਿਸ (ਸੁਖਵੀਰ ਸਿੰਘ ਸੰਧੂ)-ਇੱਕ ਤੀਹ ਸਾਲਾਂ ਦੀ ਵਿਆਹੀ ਹੋਈ ਔਰਤ ਨੇ ਆਪਣੇ ਚਾਰ ਸਾਲਾਂ ਦੇ ਬੱਚੇ ਦਾ ਗਲ ਘੁੱਟ ਕੇ ਮੌਤ ਦੀ ਘਾਟ ਉਤਾਰਨ ਤੋਂ ਬਾਅਦ ਆਪ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।ਇਹ ਦੁਖਦਾਈ ਘਟਨਾ ਬੁਧਵਾਰ ਦੀ ਰਾਤ … More »

ਅੰਤਰਰਾਸ਼ਟਰੀ | Leave a comment
 

ਸ਼ੰਕਰਾਚਾਰੀਆ ਜਯੇਂਦਰ ਸਰਸਵਤੀ ਪੰਜਾਬ ਆਉਣਗੇ ਰਾਤ ਠਹਿਰਨਗੇ ਲੁਧਿਆਣਾ ਵਿਖੇ

ਲੁਧਿਆਣਾ :- ਕਾਂਚੀ ਕਾਮਕੋਟੀ ਪੀਠ ਦੇ ਸ਼ੰਕਰਾਚਾਰੀਆ ਜਿਯੇਂਦਰ ਸਰਸਵਤੀ ਮਹਾਰਾਜ 28 ਮਾਰਚ ਨੂੰ ਜਲੰਧਰ ਵਿਖੇ ਹੋਣ ਵਾਲੇ ਇਕ ਸਮਾਜਿਕ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਹੋਣਗੇ। ਸ਼ੰਕਰਾਚਾਰੀਆ ਸਮਾਰੋਹ ਦੀ ਪੂਰਬਲੀ ਸ਼ਾਮ ਨੂੰ ਲੁਧਿਆਣਾ ਵਿਖੇ ਰਾਤ ਠਹਿਰਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੰਕਰਾਚਾਰੀਆ … More »

ਪੰਜਾਬ | Leave a comment
m s

ਡਾ: ਮਨਮੋਹਨ ਸਿੰਘ ਨੇ ਜਰਦਾਰੀ ਅਤੇ ਗਿਲਾਨੀ ਨੂੰ ਮੈਚ ਵੇਖਣ ਲਈ ਸੱਦਾ ਪੱਤਰ ਦਿੱਤਾ

ਨਵੀਂ ਦਿੱਲੀ- ਭਾਰਤ ਦੇ ਪ੍ਰਧਾਨਮਮਤਰੀ ਡਾ: ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਅਤੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੋਹਾਲੀ ਵਿੱਚ ਹੋ ਰਹੇ ਮੈਚ ਨੂੰ ਵੇਖਣ ਲਈ ਸੱਦਾ ਪੱਤਰ ਦਿੱਤਾ ਹੈ। ਡਾ: ਮਨਮੋਹਨ ਸਿੰਘ … More »

ਭਾਰਤ | Leave a comment
ਜਥੇ.ਸਰੂਪ ਸਿੰਘ, ਕੁਲਬੀਰ ਸਿੰਘ ਸ਼ਗਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਚੈ¤ਕ ਦਿੰਦੇ ਹੋਏ।(ਫੋਟੋ: ਸੁਨੀਲ ਬਾਂਸਲ)

ਸਗਨ ਸਕੀਮ ਤਹਿਤ 30 ਲੱਖ ਦੇ ਚੈਕ ਵੰਡੇ

ਸ੍ਰੀ ਮੁਕਤਸਰ ਸਾਹਿਬ (ਸੁਨੀਲ ਬਾਂਸਲ) : ਇਥੋਂ ਦੇ ਬਠਿੰਡਾ ਰੋਡ ਸਥਿਤ ਜ਼ਿਲਾ ਭਲਾਈ ਦਫ਼ਤਰ ਵਿਖੇ ਅੱਜ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਸ਼ਗਨ ਸਕੀਮ ਤਹਿਤ 2009-10 ਸਾਲ ਦੇ ਬਕਾਇਆ ਕੇਸਾਂ ਦੇ ਕਰੀਬ 200 ਪਰਿਵਾਰਾਂ ਨੂੰ 30 ਲੱਖ ਰੁਪਏ ਦੇ ਚੈ¤ਕ … More »

ਪੰਜਾਬ | Leave a comment
March-25

ਸਿਖਲਾਈਕਾਰਾਂ ਦੀ ਸਿਖਲਾਈ ਸੰਬੰਧੀ ਕੋਰਸ ਪੀ ਏ ਯੂ ਵਿਖੇ ਆਯੋਜਿਤ

ਲੁਧਿਆਣਾ: – ਪੀ ਏ ਯੂ ਵਿਖੇ ਕੇਂਦਰੀ ਭੂਮੀ ਵਿਗਿਆਨ, ਨਵੀਂ ਦਿੱਲੀ ਅਤੇ ਖੇਤੀਬਾੜੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜ ਰੋਜ਼ਾ ਇਕ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਕੋਰਸ ਦਾ ਮੁੱਖ ਉਦੇਸ਼ ਅਧਿਆਪਕਾਂ ਅਤੇ ਸਿਖਲਾਈ ਦੇਣ ਸੰਬੰਧੀ ਅਧਿਕਾਰੀਆਂ ਨੂੰ … More »

ਖੇਤੀਬਾੜੀ | Leave a comment
 

ਪਾਕਿਸਤਾਨ ਸਰਕਾਰ ਗੁਰਧਾਮਾਂ ਦੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਹੋਣ ਤੋਂ ਰੋਕੇ- ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ’ਚ ਲਾਹੌਰ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਚੂਨਾ ਮੰਡੀ ਦੇ ਨਾਲ ਲੱਗਦੇ ਗੁਰਦੁਆਰਾ (ਦੀਵਾਨ ਖਾਨਾ) ਦੀ ਜਗ੍ਹਾ ਪੁਰ ਪਲਾਜ਼ਾ ਬਣਾਏ ਜਾਣ ਸਬੰਧੀ ਛਪੀਆਂ ਖਬਰਾਂ … More »

ਪੰਜਾਬ | Leave a comment
 

ਮਿਆਦ ਪੁੱਗਾ ਚੁੱਕੀ ਮੌਜੂਦਾ ਐਸ.ਜੀ.ਪੀ.ਸੀ. ਦੀ ਸੰਸਥਾ ਨੂੰ ਤਾਨਾਸ਼ਾਹੀ ਢੰਗਾਂ ਨਾਲ ਬਜਟ ਪਾਸ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ

ਫਤਿਹਗੜ੍ਹ ਸਾਹਿਬ :- “ਸਿੱਖ ਕੌਮ ਦੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਸੰਸਥਾ ਦੀ ਵਿਧਾਨਿਕ ਮਿਆਦ 30 ਅਗਸਤ 2009 ਨੂੰ ਖਤਮ ਹੋ ਚੁੱਕੀ ਹੈ। ਇਸ ਸੰਸਥਾ ਨੂੰ ਹੁਣ ਕਾਨੂੰਨੀ ਅਤੇ ਇਖਲਾਕੀ ਤੌਰ ‘ਤੇ ਕਿਸੇ ਤਰ੍ਹਾ ਦਾ ਵੀ ਬਜਟ ਪਾਸ … More »

ਪੰਜਾਬ | Leave a comment
tri_valley_university

ਅਮਰੀਕਾ ਵਿੱਚ ਟਰਾਈ ਵੈਲੀ ਵਰਗੀਆਂ ਹੋਰ ਵੀ ਕਈ ਸੰਸਥਾਵਾਂ

ਵਾਸਿੰਗਟਨ- ਕੈਲੀਫੋਰਨੀਆਂ ਵਿੱਚ ਟਰਾਈ ਵੈਲੀ ਵਿਦਿਅਕ ਅਦਾਰੇ ਵਲੋਂ ਵਿਦਿਆਰਥੀਆਂ ਨਾਲ ਕੀਤੀ ਗਈ ਧੋਖੇਬਾਜ਼ੀ ਤੋਂ ਬਆਦ ਆਈ ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਹਨ। ਪਿੱਛਲੇ ਦਿਨੀਂ ਟਰਾਈ ਵੈਲੀ ਸੰਸਥਾ ਨੂੰ ਧੋਖੇਬਾਜ਼ੀ, ਜਾਲਸਾਜ਼ੀ ਅਤੇ ਵੀਜਾ ਨਿਯਮਾਂ ਦਾ ਉਲੰਘਣ … More »

ਅੰਤਰਰਾਸ਼ਟਰੀ | Leave a comment
 

ਪੀ ਏ ਯੂ ਇੰਪਲਾਈਜ਼ ਯੂਨੀਅਨ ਦੀ ਅਹਿਮ ਮੀਟਿੰਗ ਹੋਈ

ਲੁਧਿਆਣਾ: – ਪੀ ਏ ਯੂ ਇੰਪਲਾਈਜ਼ ਯੂਨੀਅਨ ਦੀ ਐਗਜੈਕਟਿਵ ਦੀ ਇੱਕ ਜ਼ਰੂਰੀ ਮੀਟਿੰਗ ਹਰਬੰਸ ਸਿੰਘ ਮੁੰਡੀ ਪ੍ਰਧਾਨ ਪੀ ਏ ਯੂ ਇੰਪਲਾਈਜ਼ ਯੂਨੀਅਨ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ … More »

ਪੰਜਾਬ | Leave a comment